ਇਟਲੀ ਅਤੇ ਸਵਿਟਜ਼ਰਲੈਂਡ ਵਲੋਂ ਰੇਲ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ

ਇਟਲੀ ਅਤੇ ਸਵਿਟਜ਼ਰਲੈਂਡ ਵਲੋਂ ਰੇਲ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ

ਰੋਮ – ਯੂਰਪ ਦੇ ਪ੍ਰਸਿੱਧ ਦੇਸ਼ ਸਵਿਟਜ਼ਰਲੈਂਡ ਅਤੇ ਇਟਲੀ ਵਲੋਂ ਅੱਜ ਤੋਂ ਸਾਰੀਆਂ ਅੰਤਰ-ਸਰਹੱਦ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ, ਕਿਉਂਕਿ ਰੇਲ ਕਰਮਚਾਰੀਆਂ ਕੋਲ ਸੀ.ਓ.ਵੀ .ਕੋਰੋਨਾ ਵਾਇਰਸ ਸੁਰੱਖਿਆ ਜਾਂਚ ਕਰਨ ਦੀ ਸਮਰੱਥਾ ਨਹੀਂ ਹੈ|ਸਵਿਸ ਫੈਡਰਲ ਰੇਲਵੇ ਨੇ ਕਿਹਾ ਇਹ ਕਦਮ ਅਣਮਿਥੇ ਸਮੇਂ ਲਈ ਲਾਗੂ ਰਹੇਗਾ, ਜਿਸ ਨਾਲ ਬਹੁਤ ਸਾਰੇ ਕਾਮੇ ਜੋ ਰੋਜ਼ਾਨਾ ਉੱਤਰੀ ਇਟਲੀ ਤੋਂ ਸਵਿਟਜ਼ਰਲੈਂਡ ਤੱਕ ਦੀ ਸਰਹੱਦ ਪਾਰ ਕਰਕੇ ਕੰਮ ਤੇ ਜਾਂਦੇ ਹਨ ਉਨ੍ਹਾਂ ਨੂੰ ਇਹ ਰੇਲ ਸੇਵਾ ਬੰਦ ਹੋਣ ਕਰਕੇ ਬਹੁਤ…

VIA PUNJAB
ਅੱਗੇ ਪੜ੍ਹੋ

ਤਨਾਅ ਦੌਰਾਨ ਚੀਨ ਨੇ ਆਸਟ੍ਰੇਲੀਆਈ ਵਾਈਨ ਤੇ ਮੁੜ ਵਧਾਇਆ ਟੈਕਸ

ਤਨਾਅ ਦੌਰਾਨ ਚੀਨ ਨੇ ਆਸਟ੍ਰੇਲੀਆਈ ਵਾਈਨ ਤੇ ਮੁੜ ਵਧਾਇਆ ਟੈਕਸ

ਬੀਜਿੰਗ – ਆਸਟ੍ਰੇਲੀਆ ਅਤੇ ਚੀਨ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ| ਚੀਨ ਦੀ ਸਰਕਾਰ ਨੇ ਅੱਜ ਆਸਟ੍ਰੇਲੀਆਈ ਵਾਈਨ ਤੇ ਹੋਰ ਟੈਕਸ ਲਗਾ ਦਿੱਤੇ ਹਨ ਜਿਸ ਨਾਲ ਕੋਰੋਨਾ ਵਾਇਰਸ, ਖੇਤਰੀ ਵਿਵਾਦਾਂ ਅਤੇ ਹੋਰ ਵਿਵਾਦਾਂ ਬਾਰੇ ਕੂਟਨੀਤਕ ਸੰਘਰਸ਼ ਹੋਰ ਵੱਧ ਗਿਆ ਹੈ|ਚੀਨ, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਬਰਾਮਦ ਬਾਜ਼ਾਰ, ਪਹਿਲਾਂ ਹੀ ਆਪਣੀ ਵਾਈਨ, ਜੌ, ਬੀਫ ਅਤੇ ਹੋਰ ਸਮਾਨ ਦੀ ਦਰਾਮਦ ਤੇ ਰੋਕ ਲਗਾ ਚੁੱਕਿਆ ਹੈ ਕਿਉਂਕਿ ਆਸਟ੍ਰੇਲੀਆਈ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿੱਚ ਚੀਨ ਤੋਂ ਸ਼ੁਰੂ ਹੋਈ…

VIA PUNJAB
ਅੱਗੇ ਪੜ੍ਹੋ

ਸਿਹਤ ਵਿਭਾਗ ਕੈਨੇਡਾ ਵੱਲੋਂ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜੂਰੀ

ਸਿਹਤ ਵਿਭਾਗ ਕੈਨੇਡਾ ਵੱਲੋਂ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜੂਰੀ

ਸਰੀ – ਕੈਨੇਡਾ ਸਿਹਤ ਵਿਭਾਗ ਨੇ ਅੱਜ ਫਾਈਜ਼ਰ ਕੋਵਿਡ-19 ਵੈਕਸੀਨ ਨੂੰ ਮਨਜੂਰੀ ਦੇ ਦਿੱਤੀ ਹੈ ਅਤੇ ਯੂ.ਕੇ ਅਤੇ ਬਹਿਰੀਨ ਤੋਂ ਬਾਦ ਕੈਨੇਡਾ ਦੁਨੀਆਂ ਦਾ ਤੀਸਰਾ ਮੁਲਕ ਬਣ ਗਿਆ ਹੈ ਜਿਸ ਨੇ ਫਾਈਜ਼ਰ ਵੈਕਸੀਨ ਨੂੰ ਮਨਜੂਰੀ ਦਿੱਤੀ ਹੈ।ਅੱਜ ਇਸ ਫੈਸਲੇ ਤੋ ਜਾਣੂ ਕਰਵਾਉਂਦਿਆਂ ਵੈਕਸੀਨ ਅਪਰੇਸ਼ਨ ਦੇ ਵਾਈਸ ਪ੍ਰੈਜੀਡੈਂਟ ਮੇਜਰ ਜਨਰਲ ਡੈਨੀ ਫੋਰਟਿਨ ਨੇ ਦੱਸਿਆ ਕਿ ਫਾਈਜ਼ਰ ਵੈਕਸੀਨ ਸ਼ੁਕਰਵਾਰ ਤੱਕ ਫਾਈਜ਼ਰ ਦੇ ਬੈਲਜੀਅਮ ਪਲਾਂਟ ਤੋਂ ਕੈਨੇਡਾ ਪੁੱਜ ਜਾਵੇਗੀ ਅਤੇ ਸੋਮਵਾਰ ਤੱਕ ਇਸ ਟੀਕੇ ਦੀ ਸ਼ੁਰੂਆਤ ਸੰਭਵ ਹੈ।…

VIA PUNJAB
ਅੱਗੇ ਪੜ੍ਹੋ

ਅਮਰੀਕਾ ਕੋਰੋਨਾ ਕਾਰਨ ਰੈਸਟੋਰੈਂਟ ਕਾਰੋਬਾਰ ਸੰਕਟ ‘ਚ, ਹਜ਼ਾਰਾਂ ਰੈਸਟੋਰੈਂਟ ਹੋਏ ਬੰਦ

ਅਮਰੀਕਾ ਕੋਰੋਨਾ ਕਾਰਨ ਰੈਸਟੋਰੈਂਟ ਕਾਰੋਬਾਰ ਸੰਕਟ ‘ਚ, ਹਜ਼ਾਰਾਂ ਰੈਸਟੋਰੈਂਟ ਹੋਏ ਬੰਦ

ਕੈਲੀਫੋਰਨੀਆਂ – ਇਸ ਸਾਲ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਤਕਰੀਬਨ ਸਾਰੇ ਹੀ ਕਾਰੋਬਾਰਾਂ ‘ਤੇ ਪ੍ਰਕੋਪ ਢਾਹਿਆ ਹੈ,ਪਰ ਇਸਨੇ ਰੈਸਟੋਰੈਂਟ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇੱਕ ਵਪਾਰਕ ਸਮੂਹ ਦੇ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਚੱਲ ਰਹੇ ਵਾਧੇ ਦੇ ਮੱਦੇਨਜ਼ਰ ਰੈਸਟੋਰੈਂਟ ਭਾਰੀ ਆਰਥਿਕ ਗਿਰਾਵਟ ਵਿੱਚ ਹਨ ਅਤੇ ਦੇਸ਼ ਭਰ ਵਿੱਚ ਤਕਰੀਬਨ 10,000 ਰੈਸਟੋਰੈਂਟ ਸਤੰਬਰ ਦੀ ਸ਼ੁਰੂਆਤ ਤੋਂ ਲੈ ਕੇ ਅਸਥਾਈ ਜਾਂ ਸਥਾਈ ਤੌਰ ‘ਤੇ ਬੰਦ ਹੋ ਗਏ ਹਨ। ਇਸ ਆਰਥਿਕ ਸੰਕਟ ਵਿੱਚੋਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋਇਆ ਵਿਸ਼ਾਲ ਪ੍ਰਦਰਸ਼ਨ

ਅਮਰੀਕਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋਇਆ ਵਿਸ਼ਾਲ ਪ੍ਰਦਰਸ਼ਨ

ਨਿਊਯਾਰਕ – ਭਾਰਤ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵਲੋਂ ਦਿੱਲੀ ਬਾਰਡਰ ਤੇ ਲਗਾਏ ਗਏ ਮੋਰਚੇ ਅਤੇ ਭਾਰਤ ਬੰਦ ਦੇ ਸਮਰਥਨ ਵਿੱਚ ਅਮਰੀਕਾ ਵਿੱਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ| ਇਸ ਲੜੀ ਤਹਿਤ ਕਿਸਾਨਾਂ ਦੇ ਸੰਘਰਸ਼ ਦਾ ਸਮਰੱਥਨ ਕਰਦੇ ਹੋਏ ਵਲੋਂ ਭਾਰਤ ਸਰਕਾਰ ਦੇ ਵਿਰੁੱਧ ਕੱਢੇ ਗਏ ਰੋਸ ਮਾਰਚ ਦੌਰਾਨ ਰੋਸਵਿਲੇ ਕੈਲੀਫੋਰਨੀਆ ਦੇ ਪੰਜਾਬੀ ਬਾਜਾਰ ਸਟੋਰ ਦੇ ਮਾਲਕ ਗੁਰਮਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਵਲੋਂ ਭਾਗ ਲਿਆ ਗਿਆ ਅਤੇ ਭਾਰਤ…

VIA PUNJAB
ਅੱਗੇ ਪੜ੍ਹੋ

ਕੈਨੇਡਾ ‘ਚ ਦਸੰਬਰ ਮਹੀਨੇ ‘ਚ ਹੀ ਮਿਲੇਗੀ ਕੋਵਿਡ-19 ਦੀ ਵੈਕਸੀਨ

ਕੈਨੇਡਾ ‘ਚ ਦਸੰਬਰ ਮਹੀਨੇ ‘ਚ ਹੀ ਮਿਲੇਗੀ ਕੋਵਿਡ-19 ਦੀ ਵੈਕਸੀਨ

ਸਰੀ – ਕੈਨੇਡਾ ਵਿਚ ਇਸੇ ਮਹੀਨੇ ਕੋਵਿਡ-19 ਦੀ ਵੈਕਸੀਨ ਉਪਲਬਧ ਹੋ ਜਾਵੇਗੀ ਅਤੇ ਇਸ ਦੀ ਪਹਿਲੀ ਸ਼ਿਪਮੈਂਟ ਅਗਲੇ ਹਫ਼ਤੇ ਪਹੁੰਚ ਸਕਦੀ ਹੈ। ਇਹ ਪ੍ਰਗਟਾਂਵਾ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਦਾ ਫ਼ਾਈਜ਼ਰ ਕੰਪਨੀ ਨਾਲ ਇਕਰਾਰਨਾਮਾ ਹੋਇਆ ਹੈ ਜਿਸ ਤਹਿਤ ਹੈਲਥ ਕੈਨੇਡਾ ਵੱਲੋਂ ਮਾਨਤਾ ਮਿਲਦੇ ਸਾਰ ਹੀ ਕੈਨੇਡਾ ਨੂੰ ਦਸੰਬਰ ਦੇ ਮਹੀਨੇ ਵਿਚ ਹੀ ਵੈਕਸੀਨ ਦੀਆਂ 249,000 ਖੁਰਾਕਾਂ ਮਿਲ ਜਾਣਗੀਆਂ। ਇਸੇ ਦੌਰਾਨ ਵੈਕਸੀਨ ਨੂੰ ਵੱਖ ਵੱਖ ਸੂਬਿਆਂ ਤੱਕ ਪਹੁੰਚਾਉਣ ਲਈ ਮਿਲਟਰੀ ਦੀ…

VIA PUNJAB
ਅੱਗੇ ਪੜ੍ਹੋ

ਕੈਨੇਡੀਅਨਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਪੂਰੀ ਤਿਆਰੀ, ਜਲਦ ਖਤਮ ਹੋਵੇਗੀ ਉਡੀਕ

ਕੈਨੇਡੀਅਨਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਪੂਰੀ ਤਿਆਰੀ, ਜਲਦ ਖਤਮ ਹੋਵੇਗੀ ਉਡੀਕ

ਓਟਾਵਾ – ਕੈਨੇਡਾ ਦੇ ਉੱਚ ਫੌਜ ਮੁਖੀ ਨੇ ਕਿਹਾ ਕਿ ਜਿਵੇਂ ਹੀ ਕੈਨੇਡਾ ਵਿਚ ਕੋਰੋਨਾ ਵਾਇਰਸ ਵੈਕਸੀਨ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ ਵਿਚ ਵੈਕਸੀਨ ਲਗਾਤਾਰ ਵੱਡੀ ਮਾਤਰਾ ਵਿਚ ਪਹੁੰਚਾ ਦਿੱਤੀ ਜਾਵੇਗੀ|ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜਨਵਰੀ ਵਿਚ ਉਹ ਇਸ ਟੀਕੇ ਨੂੰ ਪੂਰੇ ਕੈਨੇਡਾ ਵਾਸੀਆਂ ਲਈ ਮੁਹੱਈਆ ਕਰਵਾ ਦੇਣਗੇ ਤਾਂ ਕਿ ਲੋਕ ਕੋਰੋਨਾ ਨੂੰ ਹਰਾ ਸਕਣ| ਉਨ੍ਹਾਂ ਕਿਹਾ ਕਿ ਕੋਰੋਨਾ ਦੀ ਅਗਲੀ ਲਹਿਰ ਆਉਣ ਤੋਂ ਪਹਿਲਾਂ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ…

VIA PUNJAB
ਅੱਗੇ ਪੜ੍ਹੋ

ਹੈਰਿਸ ਦੀ ਟੀਮ ਵਿੱਚ ਅਹਿਮ ਅਹੁਦਿਆਂ ਉੱਤੇ ਔਰਤਾਂ ਦੀ ਨਿਯੁਕਤੀ

ਹੈਰਿਸ ਦੀ ਟੀਮ ਵਿੱਚ ਅਹਿਮ ਅਹੁਦਿਆਂ ਉੱਤੇ ਔਰਤਾਂ ਦੀ ਨਿਯੁਕਤੀ

ਵਾਸ਼ਿੰਗਟਨ – ਅਗਲੇ ਮਹੀਨੇ ਅਮਰੀਕੀ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੀ ਕਮਲਾ ਹੈਰਿਸ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੀਫ਼ ਆਫ਼ ਸਟਾਫ਼, ਘਰੇਲੂ ਨੀਤੀ ਸਲਾਹਕਾਰ ਤੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਮਹਿਲਾਵਾਂ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੀਨਾ ਫਲੋਰਨੋਏ ਚੀਫ਼ ਆਫ਼ ਸਟਾਫ਼ ਹੋਣਗੇ। ਉਨ੍ਹਾਂ ਕੋਲ ਨੀਤੀ ਨਿਰਧਾਰਨ ਖੇਤਰ ਦਾ ਡੂੰਘਾ ਤਜਰਬਾ ਹੈ। ਲੋਕ ਸੇਵਾ ਖੇਤਰ ਵਿਚ ਟੀਨਾ ਦਾ ਕਰੀਅਰ ਲਾਮਿਸਾਲ ਰਿਹਾ ਹੈ। ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਰਾਜਦੂਤ ਨੈਂਸੀ…

VIA PUNJAB
ਅੱਗੇ ਪੜ੍ਹੋ

ਚੀਨ ਵਿੱਚ ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ

ਚੀਨ ਵਿੱਚ ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ

ਬੀਜਿੰਗ – ਚੀਨ ਦੀ ਇਕ ਕੋਇਲਾ ਖਾਨ ਵਿਚ ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਚੋਂਗਕਿੰਗ ਨਗਰ ਨਿਗਮ ਦੇ ਯੋਗਚੁਆਨ ਜ਼ਿਲ੍ਹੇ ਸਥਿਤ ਦਿਆਓਸ਼ੁਇਦੋਂਗ ਕੋਲਾ ਖਾਨ ਵਿਚ ਬੀਤੀ ਸ਼ਾਮ 5 ਵਜੇ ਵਾਪਰੀ| ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ| ਪੁਲੀਸ ਅਤੇ ਫਾਇਰ ਫਾਈਟਰਜ਼ ਵਿਭਾਗ ਦੇ ਅਧਿਕਾਰੀਆਂ ਸਣੇ ਬਚਾਅ ਕਰਮਚਾਰੀ ਖਾਨ ਦੇ ਉਸ…

VIA PUNJAB
ਅੱਗੇ ਪੜ੍ਹੋ

ਅਲਬਰਟਾ ਵਿੱਚ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ

ਅਲਬਰਟਾ ਵਿੱਚ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ

ਐਡਮਿੰਟਨ – ਅਬਲਰਟਾ ਸੂਬੇ ਵਿਚ ਕੋਰੋਨਾ ਦੇ 1,854 ਨਵੇਂ ਮਾਮਲੇ ਦਰਜ ਕੀਤੇ ਗਏ ਹਨ| ਸੂਬੇ ਨੇ ਬੀਤੇ ਦਿਨ ਲਗਭਗ 20,000 ਲੋਕਾਂ ਦਾ ਕੋਰੋਨਾ ਟੈਸਟ ਕੀਤਾ| ਇਸ ਸਮੇਂ 17,743 ਸਰਗਰਮ ਮਾਮਲੇ ਹਨ, ਜਿਨ੍ਹਾਂ ਵਿਚੋਂ ਅਲਬਰਟਾ ਦੇ 511 ਮਾਮਲੇ ਹਨ ਅਤੇ ਇਨ੍ਹਾਂ ਵਿਚੋਂ 97 ਗੰਭੀਰ ਹਾਲਤ ਵਿਚ ਇਲਾਜ ਕਰਵਾ ਰਹੇ ਹਨ|ਮੁੱਖ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਸੂਬੇ ਵਿਚ ਬੀਤੇ ਦਿਨ ਹੋਰ 14 ਲੋਕਾਂ ਨੇ ਦਮ ਤੋੜਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ…

VIA PUNJAB
ਅੱਗੇ ਪੜ੍ਹੋ
1 23 24 25 26 27 192