ਅਮਰੀਕਾ ‘ਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਸ਼ੁਰੂ

ਅਮਰੀਕਾ ‘ਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਸ਼ੁਰੂ

ਵਾਸ਼ਿੰਗਟਨ – ਭਾਰਤ ਸਮੇਤ ਦੁਨੀਆ ਦੇ ਵੱਖੋ–ਵੱਖਰੇ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦੌਰਾਨ ਅਮਰੀਕਾ ਨੇ ਕੋਰੋਨਾ ਦੀ ਨਵੀਂ ਵੈਕਸੀਨ ਦਾ ਪਰੀਖਣ ਕੀਤਾ ਹੈ। ਡਾਕਟਰ ਨੇ ਵਾਸ਼ਿੰਗਟਨ ਸੂਬੇ ਦੇ ਸਿਆਟਲ ਸ਼ਹਿਰ ‘ਚ ਕੋਵਿਡ–19 ਦੀ ਵੈਕਸੀਨ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਲਾਈ ਹੈ। ਉਸ ਔਰਤ ਦਾ ਨਾਂਅ ਜੈਨਿਫ਼ਰ ਹਾਲਰ ਹੈ। 43 ਸਾਲਾ ਜੈਨਿਫ਼ਰ ਹਾਲਰ ਇੱਕ ਟੈੱਕ ਕੰਪਨੀ ‘ਚ ਆਪਰੇਸ਼ਨ ਮੈਨੇਜਰ ਵਜੋਂ ਕੰਮ ਕਰਦੀ ਹੈ। ਜੈਨਿਫ਼ਰ ਨੇ ਕਿਹਾ ਕਿ ਅਸੀਂ ਸਾਰੇ…

VIA PUNJAB
ਅੱਗੇ ਪੜ੍ਹੋ

ਉਪ ਰਾਸ਼ਟਰਪਤੀ ਲਈ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਾਂਗਾ: ਬਿਡੇਨ

ਉਪ ਰਾਸ਼ਟਰਪਤੀ ਲਈ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਾਂਗਾ: ਬਿਡੇਨ

ਵਾਸ਼ਿੰਗਟਨ – ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਅੱਜ ਐਲਾਨ ਕੀਤਾ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਵਜੋਂ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਉਹ ਉਪ ਰਾਸ਼ਟਰਪਤੀ ਵਜੋਂ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਨਗੇ।ਹਾਲ ਦੀ ਘੜੀ ਬਿਡੇਨ ਇਸ ਦੌੜ ’ਚ ਆਪਣੇ ਰਵਾਇਤੀ ਵਿਰੋਧੀ ਬਰਨੀ ਸੈਂਡਰਜ਼ ਤੋਂ ਕਿਤੇ ਅੱਗੇ ਹਨ। ਡੈਮੋਕਰੈਟਾਂ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਦੀ ਦੌੜ ਬਿਡੇਨ ਤੇ ਵਰਮੌਂਟ ਤੋਂ ਸੈਨੇਟਰ ਸੈਂਡਰਜ਼ ਵਿਚਾਲੇ ਸਿੱਧੇ ਮੁਕਾਬਲੇ ਤਕ…

VIA PUNJAB
ਅੱਗੇ ਪੜ੍ਹੋ

ਚੀਨ ਦੇ ਅਰਬਪਤੀ ਜੈਕ ਮਾ ਨੇ ਅਮਰੀਕਾ ਨੂੰ ਦਾਨ ਕੀਤੇ 10 ਲੱਖ ਮਾਸਕ ਤੇ 5 ਲੱਖ ਟੈਸਟ ਕਿੱਟਾਂ

ਚੀਨ ਦੇ ਅਰਬਪਤੀ ਜੈਕ ਮਾ ਨੇ ਅਮਰੀਕਾ ਨੂੰ ਦਾਨ ਕੀਤੇ 10 ਲੱਖ ਮਾਸਕ ਤੇ 5 ਲੱਖ ਟੈਸਟ ਕਿੱਟਾਂ

ਵਾਸ਼ਿੰਗਟਨ – ਚੀਨ ਦੇ ਅਰਬਪਤੀ ਅਤੇ ਅਲੀਬਾਬ ਦੇ ਸਹਿ-ਸੰਸਥਾਪਕ ਜੈਮ ਮਾ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੇ ਯੂਰੋਪ ਵਿੱਚ 2 ਮਿਲੀਅਨ ਮਾਸਕ ਵੰਡਣ ਦਾ ਵਾਅਦਾ ਕੀਤਾ ਹੈ| ਨਾਲ ਹੀ ਦੇਰ ਰਾਤ ਮਾਸਕ ਦੀ ਪਹਿਲੀ ਖੇਪ ਵੀ ਪਹੁੰਚਾਈ ਗਈ| ਇਸ ਵਾਅਦੇ ਨਾਲ ਹੀ ਜੈਕ ਮਾ ਨੇ ਅਮਰੀਕਾ ਨੂੰ ਵੀ ਪੰਜ ਲੱਖ ਕੋਰੋਨਾ ਵਾਇਰਸ ਟੈਸਟ ਕਿੱਟ ਅਤੇ 10 ਲੱਖ ਮਾਸਕ ਦੀ ਪੇਸ਼ਕੇਸ਼ ਕੀਤੀ ਹੈ ਕਿਉਂਕਿ ਹਾਲ ਹੀ ਵਿੱਚ ਦੇਸ਼ ਕੋਰੋਨਾ ਵਾਇਰਸ ਟੈਸਟ ਕਿੱਟ ਦੀ ਕਮੀ ਦਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ’ਚ ਨਹੀਂ ਮਿਲੇ ਕਰੋਨਾਵਾਇਰਸ ਦੇ ਲੱਛਣ

ਅਮਰੀਕੀ ਰਾਸ਼ਟਰਪਤੀ ’ਚ ਨਹੀਂ ਮਿਲੇ ਕਰੋਨਾਵਾਇਰਸ ਦੇ ਲੱਛਣ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੋਨਾਵਾਇਰਸ ਸਬੰਧੀ ਟੈਸਟ ਨਾਂਹ-ਪੱਖੀ ਪਾਏ ਹਨ। ਇਹ ਜਾਣਕਾਰੀ ਵ੍ਹਾਈਟ ਹਾਊਟ ਦੇ ਸਿਹਤ ਅਧਿਕਾਰੀ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਕੌਮੀ ਐਮਰਜੈਂਸੀ ਐਲਾਨੀ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਸਟ ਸ਼ੁੱਕਰਵਾਰ ਰਾਤ ਨੂੰ ਕੀਤੇ ਗਏ ਸਨ, ਜਿਨ੍ਹਾਂ ਦੇ ਨਤੀਜੇ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਆ ਗਏ। ਰਾਸ਼ਟਰਪਤੀ ਟਰੰਪ ਦੇ ਡਾਕਟਰ ਸੀਨ ਕੋਨਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵ੍ਹਾਈਟ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਸਰਕਾਰ ਵਲੋਂ ਨਾਗਰਿਕਾਂ ਤੇ ਕਰਤਾਰਪੁਰ ਸਾਹਿਬ ਜਾਣ ਤੇ ਪਾਬੰਦੀ

ਪਾਕਿਸਤਾਨ ਸਰਕਾਰ ਵਲੋਂ ਨਾਗਰਿਕਾਂ ਤੇ ਕਰਤਾਰਪੁਰ ਸਾਹਿਬ ਜਾਣ ਤੇ ਪਾਬੰਦੀ

ਇਸਲਾਮਾਬਾਦ – ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿੱਚ ਫੈਲੀ ਦਹਿਸ਼ਤ ਦੇ ਦੌਰਾਨ ਪਾਕਿਸਤਾਨ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਤੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਇਹ ਰੋਕ ਭਾਰਤ ਤੋਂ ਆਉਣ ਵਾਲੀ ਸੰਗਤ ਤੇ ਨਹੀਂ ਲਗਾਈ ਗਈ ਹੈ| ਭਾਰਤੀ ਸੰਗਤਾਂ ਪਹਿਲਾਂ ਦੀ ਤਰ੍ਹਾਂ ਦਰਸ਼ਨ ਕਰਨ ਲਈ ਜਾ ਸਕਦੀਆਂ ਹਨ| ਜਿਕਰਯੋਗ ਹੈ ਕਿ ਭਾਰਤ ਸਰਕਾਰ ਵੀ ਕੋਰੋਨਾ ਵਾਇਰਸ ਸਬੰਧੀ ਕਾਫੀ ਚੌਕਸ ਹੈ ਤੇ ਇੱਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ-ਆਉਣ ਵਾਲੇ ਸ਼ਰਧਾਲੂਆਂ…

VIA PUNJAB
ਅੱਗੇ ਪੜ੍ਹੋ

ਜਸਟਿਨ ਟਰੂਡੋ ਵਲੋਂ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕਾਂ ਨੂੰ ਰਾਹਤ ਪੈਕੇਜ ਦੇਣ ਦਾ ਐਲਾਨ

ਜਸਟਿਨ ਟਰੂਡੋ ਵਲੋਂ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕਾਂ ਨੂੰ ਰਾਹਤ ਪੈਕੇਜ ਦੇਣ ਦਾ ਐਲਾਨ

ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕਾਂ ਨੂੰ ਗ੍ਰੋਸਰੀ, ਘਰਾਂ ਦੇ ਕਿਰਾਏ ਅਤੇ ਬੱਚਿਆਂ ਦੇ ਡੇਅ ਕੇਅਰ ਦੇ ਖਰਚੇ ਦੀ ਮਾਰ ਤੋਂ ਬਚਾਉਣ ਲਈ 20 ਬਿਲੀਅਨ ਡਾਲਰ ਦੇ ਰਾਹਤ ਪੈਕਜ ਦਾ ਐਲਾਨ ਕੀਤਾ ਹੈ| ਜਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀ ਨੂੰ ਕਰੋਨਾ ਵਾਈਰਸ ਹੋਣ ਤਂੋ ਬਾਅਦ ਸ੍ਰੀ ਟਰੂਡੋ ਇਕੱਲੇ ਰਹਿ ਰਹੇ ਹਨ | ਡਾਕਟਰੀ ਜਾਂਚ ਵਿੱਚ ਟਰੂਡੋ ਤੰਦਰੁਸਤ ਪਾਏ ਗਏ ਹਨ| ਇੱਥੇ ਇਹ…

VIA PUNJAB
ਅੱਗੇ ਪੜ੍ਹੋ

ਗਰੀਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨੇ ਸਹੁੰ ਚੁੱਕੀ

ਗਰੀਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨੇ ਸਹੁੰ ਚੁੱਕੀ

ਕੈਟਰੀਨਾ ਸਾਕੈਲਰੋਪਾਓਲੋ ਨੇ ਗਰੀਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਰਸਮੀ ਤੌਰ ’ਤੇ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਲੱਗਪਗ ਦੋ ਮਹੀਨੇ ਪਹਿਲਾਂ ਪਾਰਲੀਮੈਂਟ ਵੱਲੋਂ ਬਹੁਮੱਤ ਨਾਲ ਇਸ ਅਹੁਦੇ ਲਈ ਚੁਣਿਆ ਗਿਆ ਸੀ। ਕਰੋਨਾਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਸਹੁੰ ਚੁੱਕ ਸਮਾਗਮ ’ਚ ਸਿਰਫ ਕੁਝ ਕਾਨੂੰਨਘਾੜੇ ਅਤੇ ਪੱਤਰਕਾਰ ਹੀ ਸ਼ਾਮਲ ਸਨ। ਪ੍ਰਧਾਨ ਮੰਤਰੀ ਕਾਯਰਾਕੋਸ ਮਿਤਸੋਕਿਸ ਵੱਲੋਂ ਕੈਟਰੀਨਾ ਸਾਕੈਲਰੋਪਾਓਲੋ ਦਾ ਨਾਂਅ ਰਾਸ਼ਟਰਪਤੀ ਦੇ ਅਹੁਦੇ ਲਈ ਪੇਸ਼ ਕੀਤਾ ਗਿਆ ਸੀ।

VIA PUNJAB
ਅੱਗੇ ਪੜ੍ਹੋ

ਇਜ਼ਰਾਈਲ ਨੇ ਵਿਕਸਤ ਕੀਤਾ ਕੋਰੋਨਾ ਵਾਇਰਸ ਦਾ ਟੀਕਾ, ਵਿਗਿਆਨੀ ਛੇਤੀ ਹੀ ਐਲਾਨ ਕਰਨਗੇ

ਇਜ਼ਰਾਈਲ ਨੇ ਵਿਕਸਤ ਕੀਤਾ ਕੋਰੋਨਾ ਵਾਇਰਸ ਦਾ ਟੀਕਾ, ਵਿਗਿਆਨੀ ਛੇਤੀ ਹੀ ਐਲਾਨ ਕਰਨਗੇ

ਯੇਰੂਸ਼ਲਮ – ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਤੇ ਇਸ ਦੀ ਕਾਟ ਲਈ ਸ਼ੋਧ ਤੇ ਖੋਜ ਕਾਰਜ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਦਰਮਿਆਨ ਇਕ ਚੰਗੀ ਖ਼ਬਰ ਇਹ ਆ ਰਹੀ ਹੈ ਕਿ ਇਜ਼ਰਾਈਲ ਨੇ ਕੋਰੋਨਾ ਵਾਇਰਸ ਦੇ ਇਲਾਜ ਦਾ ਟੀਕਾ ਲੱਭ ਲਿਆ ਹੈ ਤੇ ਵਿਗਿਆਨੀ ਛੇਤੀ ਹੀ ਇਸ ਦਾ ਐਲਾਨ ਜਨਤਕ ਤੌਰ ‘ਤੇ ਕਰਨ ਵਾਲੇ ਹਨ। ਇਜ਼ਰਾਈਲ ਦੀ ਅਖ਼ਬਾਰ ‘ਹਾਰਟਜ਼’ ਨੇ ਡਾਕਟਰੀ ਖੇਤਰ ਵਿਚ ਸ਼ੋਧ ਕਰਨ ਵਾਲੇ ਸੂਤਰਾਂ…

VIA PUNJAB
ਅੱਗੇ ਪੜ੍ਹੋ

ਟਰੂਡੋ ਦੀ ਪਤਨੀ ਦੇ ਕਰੋਨਾਵਾਇਰਸ ਟੈਸਟ ਲਈ ਨਮੂਨੇ ਭੇਜੇ

ਟਰੂਡੋ ਦੀ ਪਤਨੀ ਦੇ ਕਰੋਨਾਵਾਇਰਸ ਟੈਸਟ ਲਈ ਨਮੂਨੇ ਭੇਜੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ ਦੇ ਵੀ ਕਰੋਨਾਵਾਇਰਸ ਟੈਸਟ ਲਈ ਸੈਂਪਲ ਲਏ ਗਏ ਹਨ। ਬੁੱਧਵਾਰ ਨੂੰ ਬਰਤਾਨੀਆ ਤੋਂ ਪਰਤਣ ਮਗਰੋਂ ਹਾਲਾਂਕਿ ਉਨ੍ਹਾਂ ਵਿਚ ਪਾਏ ਗਏ ਬਿਮਾਰੀ ਦੇ ਲੱਛਣ ਕੁਝ ਨਰਮ ਪਏ ਹਨ, ਪਰ ਚੌਕਸੀ ਵਜੋਂ ਟਰੂਡੋ ਜੋੜਾ ਖ਼ੁਦ ਨੂੰ ਵੱਖ ਰੱਖ ਰਿਹਾ ਹੈ। ਟਰੂਡੋ ਘਰੋਂ ਹੀ ਕੰਮ ਕਰ ਰਹੇ ਹਨ ਤੇ ਉਨ੍ਹਾਂ ਇਕ ਮੀਟਿੰਗ ਵੀ ਰੱਦ ਕੀਤੀ ਹੈ।

VIA PUNJAB
ਅੱਗੇ ਪੜ੍ਹੋ

ਕਰੋਨਾਵਾਇਰਸ ਮਹੀਨੇ ਲਈ ਯੂਰਪ ਤੋਂ ਅਮਰੀਕਾ ਯਾਤਰਾ ’ਤੇ ਪਾਬੰਦੀ

ਕਰੋਨਾਵਾਇਰਸ ਮਹੀਨੇ ਲਈ ਯੂਰਪ ਤੋਂ ਅਮਰੀਕਾ ਯਾਤਰਾ ’ਤੇ ਪਾਬੰਦੀ

ਵਾਸ਼ਿੰਗਟਨ – ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕੇ ਨੂੰ ਛੱਡ ਕੇ ਬਾਕੀ ਸਾਰੇ ਯੂਰਪ ਤੋਂ ਅਮਰੀਕਾ ਤੱਕ ਦੇ ਹਰ ਤਰ੍ਹਾਂ ਦੀ ਯਾਤਰਾ ਨੂੰ ਅਗਲੇ 30 ਦਿਨਾਂ ਲਈ ਮੁਲਤਵੀ ਕੀਤਾ ਹੈ। ਇਹ ਕਦਮ ਕਰੋਨਾਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਕਾਰਨ ਅਮਰੀਕਾ ਵਿੱਚ 37 ਮੌਤਾਂ ਹੋ ਗਈਆਂ ਹਨ ਅਤੇ 1,300 ਪੀੜਤ ਹਨ। ਵ੍ਹਾਈਟ ਹਾਊਸ ਤੋਂ ਦੇਸ਼ ਵਾਸੀਆਂ ਨੂੰ ਦਿੱਤੇ ਸੰਦੇਸ਼ ਵਿੱਚ ਟਰੰਪ ਨੇ ਕਿਹਾ ਕਿ ਇਹ ਨਵਾਂ ਨਿਯਮ ਸ਼ੁੱਕਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗਾ ਅਤੇ ਅਮਰੀਕਾ…

VIA PUNJAB
ਅੱਗੇ ਪੜ੍ਹੋ
1 35 36 37 38 39 192