ਪਾਕਿਸਤਾਨ FATF ਦੀ ਗ੍ਰੇ ਲਿਸਟ ਚ ਰਹੇਗਾ ਬਰਕਰਾਰ

ਪਾਕਿਸਤਾਨ FATF ਦੀ ਗ੍ਰੇ ਲਿਸਟ ਚ ਰਹੇਗਾ ਬਰਕਰਾਰ

ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਇਕ ਵਾਰ ਮੁੜ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਤੁਰਕੀ ਤੇ ਮਲੇਸ਼ੀਆ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਨੂੰ ਐਫ.ਏ.ਟੀ.ਐਫ. ਦੀ ਗ੍ਰੇ ਲਿਸਟ ਵਿਚੋਂ ਕੱਢਣ ਲਈ ਲਗਾਤਾਰ ਕੋਈ ਨਾ ਕੋਈ ਝੂਠ ਬੋਲਿਆ ਹੈ।ਪਾਕਿਸਤਾਨ ਹੁਣ ਪਹਿਲਾਂ ਵਾਂਗ ਅੱਤਵਾਦੀਆਂ ਲਈ ਸੁਰੱਖਿਅਤ ਥਾਂ ਨਹੀਂ ਰਹੀ ਹੈ। ਉਹਨਾਂ ਦਾ ਬਿਆਨ ਕਿਤੇ ਨਾ ਕਿਤੇ ਐਫ.ਏ.ਟੀ.ਐਫ….

VIA PUNJAB
ਅੱਗੇ ਪੜ੍ਹੋ

ਕਨੈਕਟਿਕਟ ਦੇ ਨਾਈਟ ਕਲੱਬ ਚ ਗੋਲੀਬਾਰੀ, ਇਕ ਦੀ ਮੌਤ ਤੇ 4 ਜ਼ਖਮੀ

ਕਨੈਕਟਿਕਟ ਦੇ ਨਾਈਟ ਕਲੱਬ ਚ ਗੋਲੀਬਾਰੀ, ਇਕ ਦੀ ਮੌਤ ਤੇ 4 ਜ਼ਖਮੀ

ਅਮਰੀਕਾ ਦੇ ਸੂਬੇ ਕਨੈਕਟਿਕਟ ਦੇ ਇਕ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 4 ਜ਼ਖਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਪਾਲ ਸਿਸੇਰੋ ਨੇ ਕਿਹਾ ਕਿ ਹਰਟਫੋਰਡ ਦੇ ਸਾਊਥ ਮੈਜੈਸਟਿਕ ਲਾਊਂਜ ‘ਚ ਐਤਵਾਰ ਤੜਕੇ ਹੋਏ ਗੋਲੀਬਾਰੀ ਦੀ ਘਟਨਾ ‘ਚ 28 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਗੋਲੀਬਾਰੀ ‘ਚ ਹੋਰ ਦੋ ਔਰਤਾਂ ਤੇ ਪੁਰਸ਼ਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ…

VIA PUNJAB
ਅੱਗੇ ਪੜ੍ਹੋ

ਬਲੋਚਿਸਤਾਨ ਵਿਚ ਬੰਬ ਧਮਾਕਾ, 8 ਮੌਤਾਂ

ਬਲੋਚਿਸਤਾਨ ਵਿਚ ਬੰਬ ਧਮਾਕਾ, 8 ਮੌਤਾਂ

ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ’ਚ ਇਕ ਜ਼ਿਲ੍ਹਾ ਅਦਾਲਤ ਲਾਗੇ ਹੋਏ ਤਾਕਤਵਰ ਬੰਬ ਧਮਾਕੇ ’ਚ ਅੱਠ ਜਣੇ ਮਾਰੇ ਗਏ ਹਨ। ਹਮਲੇ ਵਿਚ ਕਰੀਬ 23 ਵਿਅਕਤੀ ਫੱਟੜ ਵੀ ਹੋਏ ਹਨ। ਧਮਾਕਾ ਸ਼ਾਹਰਾਹ-ਏ-ਅਦਾਲਤ ਕੋਲ ਉਸ ਵੇਲੇ ਹੋਇਆ ਜਦ ਕੋਇਟਾ ਪ੍ਰੈੱਸ ਕਲੱਬ ਵਿਚ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਇਸ ਨਾਲ ਇਲਾਕੇ ਵਿਚ ਖੜ੍ਹੇ ਵਾਹਨ ਵੀ ਹਾਦਸਾਗ੍ਰਸਤ ਹੋ ਗਏ। ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਹਾਲੇ ਤੱਕ…

VIA PUNJAB
ਅੱਗੇ ਪੜ੍ਹੋ

ਚੀਨ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰਾਂ ਦੇ 84 ਹਜ਼ਾਰ ਕਰੋੜ ਤੋਂ ਵੱਧ ਦੇ ਨੋਟ ਕਰੇਗਾ ਨਸ਼ਟ

ਚੀਨ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰਾਂ ਦੇ 84 ਹਜ਼ਾਰ ਕਰੋੜ ਤੋਂ ਵੱਧ ਦੇ ਨੋਟ ਕਰੇਗਾ ਨਸ਼ਟ

ਬੀਜਿੰਗ – ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 71,326 ਵਿਅਕਤੀ ਬਿਮਾਰ ਹਨ, ਇਹਨਾਂ ਵਿੱਚ 70,548 ਵਿਅਕਤੀ ਸਿਰਫ ਚੀਨ ਵਿੱਚ ਹਨ| ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਕਾਰਨ 1,775 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿੱਚ 1,770 ਤਾਂ ਸਿਰਫ ਚੀਨ ਦੇ ਹੀ ਹਨ ਪਰ ਹੁਣ ਚੀਨ ਦੇ ਸਾਹਮਣੇ ਇਕ ਨਵੀਂ ਸਮੱਸਿਆ ਹਜ਼ਾਰਾਂ ਕਰੋੜਾਂ ਇਨਫੈਕਟਿਡ ਨੋਟਾਂ ਨੂੰ ਖਤਮ ਕਰਨ ਦੀ ਹੈ| ਚੀਨ ਦੀ ਸਰਕਾਰ ਹੁਣ ਪ੍ਰਭਾਵਿਤ ਲੋਕਾਂ ਦੇ ਹੱਥਾਂ ਵਿਚੋਂ ਹੁੰਦੇ ਹੋਏ ਬਾਜ਼ਾਰ ਵਿੱਚ ਫੈਲੇ ਇਨਫੈਕਟਿਡ ਨੋਟਾਂ…

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ ਤੇ ਖੁਸ਼ਹਾਲੀ ਦੇ ਹੱਕਦਾਰ: ਗੁਟੇਰੇਜ਼

ਅਫਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ ਤੇ ਖੁਸ਼ਹਾਲੀ ਦੇ ਹੱਕਦਾਰ: ਗੁਟੇਰੇਜ਼

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਆਲਮੀ ਭਾਈਚਾਰੇ ਨੂੰ ਜੰਗ-ਗ੍ਰਸਤ ਅਫਗਾਨਿਸਤਾਨ ਵਿੱਚ ਅਮਨ-ਸ਼ਾਂਤੀ ਲਿਆਉਣ ਲਈ ਹੋਰ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ, ਖ਼ੁਸ਼ਹਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਹੱਕਦਾਰ ਹਨ।ਉਹ ਇੱਥੇ ‘ਪਾਕਿਸਤਾਨ ਵਿੱਚ ਅਫਗਾਨੀ ਸ਼ਰਨਾਰਥੀਆਂ ਦੀ ਮੌਜੂਦਗੀ ਦੇ 40 ਵਰ੍ਹੇ: ਇਕਜੁਟਤਾ ਲਈ ਨਵੀਂ ਭਾਈਵਾਲਤਾ’ ਵਿਸ਼ੇ ’ਤੇ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਕਾਨਫਰੰਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਣੇ ਕਰੀਬ 20…

VIA PUNJAB
ਅੱਗੇ ਪੜ੍ਹੋ

ਅਮਰੀਕਾ-ਤਾਲਿਬਾਨ 29 ਫਰਵਰੀ ਨੂੰ ਕਰਨਗੇ ਸ਼ਾਂਤੀ ਸਮਝੌਤੇ ਤੇ ਦਸਤਖਤ

ਅਮਰੀਕਾ-ਤਾਲਿਬਾਨ 29 ਫਰਵਰੀ ਨੂੰ ਕਰਨਗੇ ਸ਼ਾਂਤੀ ਸਮਝੌਤੇ ਤੇ ਦਸਤਖਤ

ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਦੋਵੇਂ ਪੱਖ 29 ਫਰਵਰੀ ਨੂੰ ਸਮਝੌਤੇ ‘ਤੇ ਦਸਤਖਤ ਕਰਨ ਜਾ ਰਹੇ ਹਨ। ਇਸ ਨਾਲ ਅਫਗਾਨਿਸਤਾਨ ਵਿਚ 19 ਸਾਲ ਤੋਂ ਜਾਰੀ ਖੂਨੀ ਸੰਘਰਸ਼ ਦੇ ਖਤਮ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਸ ਸਮਝੌਤੇ ਵਿਚ ਹਫਤੇ ਭਰ ਦੀ ਜੰਗਬੰਦੀ, ਸਾਰੇ ਅਮਰੀਕੀ ਫੌਜੀਆਂ ਦੀ ਵਾਪਸੀ ਅਤੇ ਅਫਗਾਨ ਸਰਕਾਰ ਦੇ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੀ ਯੋਜਨਾ ਵੀ ਸ਼ਾਮਲ ਕੀਤੀ ਗਈ ਹੈ। ਅਫਗਾਨਿਸਤਾਨ ਵਿਚ ਅਮਰੀਕਾ ਦੇ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਦਾ ਦਾਅਵਾ, ਪਾਕਿ ਫੌਜ ਤੋਂ ਨਹੀਂ ਡਰਦੇ ਅਸੀਂ

ਇਮਰਾਨ ਖਾਨ ਦਾ ਦਾਅਵਾ, ਪਾਕਿ ਫੌਜ ਤੋਂ ਨਹੀਂ ਡਰਦੇ ਅਸੀਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਆਨ ਉਂਝ ਤਾਂ ਆਰਮੀ ਚੀਨ ਜਨਰਲ ਕਮਰ ਜਾਵੇਕ ਬਾਦਵਾ ਦੀ ਐਕਸਟੈਂਸ਼ਨ ਲਈ ਆਰਡੀਨੈਂਸ ‘ਤੇ ਆਰਡੀਨੈਂਸ ਲਾਉਂਦੇ ਹਨ ਅਤੇ ਕੋਰਟ ਜਾਣ ਤੋਂ ਵੀ ਪਰਹੇਜ਼ ਨਹੀਂ ਕਰਦੇ ਪਰ ਹੁਣ ਦਾਅਵਾ ਕਰ ਰਹੇ ਹਨ ਕਿ ਉਹ ਪਾਕਿਸਤਾਨ ਆਰਮੀ ਤੋਂ ਬਿਲਕੁਲ ਵੀ ਨਹੀਂ ਡਰਦੇ। ਉਨ੍ਹਾਂ ਇਹ ਗੱਲ ਪੀ. ਐਮ. ਹਾਊਸ ਵਿਚ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਆਖੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਫੌਜ ਚੰਗੀ ਤਰ੍ਹਆਂ ਨਾਲ ਜਾਣਦੀ ਹੈ ਕਿ ਮੈਂ ਨਾ ਤਾਂ ਪੈਸਾ…

VIA PUNJAB
ਅੱਗੇ ਪੜ੍ਹੋ

ਕੋਰੋਨਾਵਾਇਰਸ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਮਦਦ ਦੇਣ ਦਾ ਕੀਤਾ ਵਾਅਦਾ

ਕੋਰੋਨਾਵਾਇਰਸ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਮਦਦ ਦੇਣ ਦਾ ਕੀਤਾ ਵਾਅਦਾ

ਵਾਸ਼ਿੰਗਟਨ – ਅਮਰੀਕਾ ਨੇ ਉੱਤਰੀ ਕੋਰੀਆ ਨੂੰ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਦੇਣ ਦਾ ਵਾਅਦਾ ਕੀਤਾ ਹੈ। ਵਿਦੇਸ਼ ਵਿਭਾਗ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਕਿਹਾ ਕਿ ਅਮਰੀਕਾ ਉੱਤਰੀ ਕੋਰੀਆਈ ਲੋਕਾਂ ਦੇ ਚਪੇਟ ਵਿਚ ਆਉਣ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਗੁਆਂਢੀ ਦੇਸ਼ ਚੀਨ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇਸ ਨਾਲ ਹੁਣ ਤੱਕ 1500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਇਕ ਬਿਆਨ ਵਿਚ ਕਿਹਾ,”ਅਮਰੀਕਾ ਇਹਨਾਂ ਸੰਗਠਨਾਂ ਨੂੰ ਮਦਦ ਦੀ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ ਵੱਲੋਂ ਸੁਪਰੀਮ ਕੋਰਟ ਰਜਿਸਟਰਾਰ ਦੇ ਫ਼ੈਸਲੇ ਨੂੰ ਚੁਣੌਤੀ

ਮੁਸ਼ੱਰਫ ਵੱਲੋਂ ਸੁਪਰੀਮ ਕੋਰਟ ਰਜਿਸਟਰਾਰ ਦੇ ਫ਼ੈਸਲੇ ਨੂੰ ਚੁਣੌਤੀ

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ (74) ਨੇ ਸੁਪਰੀਮ ਕੋਰਟ ਰਜਿਸਟਰਾਰ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ’ਚ ਦੇਸ਼ਧ੍ਰੋਹ ਦੇ ਦੋਸ਼ ਲਈ ਮੌਤ ਦੀ ਸਜ਼ਾ ਸੁਣਾਏ ਜਾਣ ਖ਼ਿਲਾਫ਼ ਅਪੀਲ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਂਜ ਲਾਹੌਰ ਹਾਈ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। ਇਸਲਾਮਾਬਾਦ ’ਚ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ ਸੇਵਾਮੁਕਤ ਜਨਰਲ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

VIA PUNJAB
ਅੱਗੇ ਪੜ੍ਹੋ

ਤੁਰਕੀ ਨੇ ਚੀਨ ਨੂੰ ਮੁਹਈਆਂ ਕਰਵਾਇਆ ਮੈਡੀਕਲ ਸਹਾਇਤਾ

ਤੁਰਕੀ ਨੇ ਚੀਨ ਨੂੰ ਮੁਹਈਆਂ ਕਰਵਾਇਆ ਮੈਡੀਕਲ ਸਹਾਇਤਾ

ਬੀਜਿੰਗ – ਚੀਨ ਦੀ ਖਤਰਨਾਕ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਸਹਾਇਤਾ ਕਰਦੇ ਹੋਏ ਤੁਰਕੀ ਨੇ ਦੱਖਣੀ ਚੀਨੀ ਸ਼ਹਿਰ ਗਵਾਂਗਝੂ ਵਿੱਚ ਮਨੁੱਖੀ ਅਤੇ ਮੈਡੀਕਲ ਮਦਦ ਮੁਹੱਈਆ ਕਰਵਾਈ ਹੈ| ਇਕ ਏਜੰਸੀ ਨੇ ਤੁਰਕਿਸ਼ ਏਅਰਲਾਈਨਜ਼ ਦੇ ਹਵਾਲੇ ਤੋਂ ਦੱਸਿਆ ਕਿ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੇ ਚੀਨ ਨੂੰ ਤੁਰਕੀ ਨੇ ਮਨੁੱਖੀ ਸਹਾਇਤਾ ਮੁਹੱਈਆ ਕਰਵਾਈ, ਜਿਸ ਵਿੱਚ ਮੈਡੀਕਲ ਮਾਸਕ, ਹੱਥਾਂ ਦੇ ਦਸਤਾਨੇ, ਕਾਟਾਣੂ ਰੋਕੂ ਬੋਤਲਾਂ ਆਦਿ ਸ਼ਾਮਲ ਹਨ| ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1300 ਤੋਂ ਵਧੇਰੇ ਲੋਕਾਂ…

VIA PUNJAB
ਅੱਗੇ ਪੜ੍ਹੋ
1 39 40 41 42 43 192