ਕੋਹਲੀ ਨੂੰ ਰੋਕੋ ਨਹੀਂ ਤਾਂ ਸਾਰੇ ਰਿਕਾਰਡ ਟੁੱਟ ਜਾਣਗੇ : ਮਿਸਬਾਹ

ਕੋਹਲੀ ਨੂੰ ਰੋਕੋ ਨਹੀਂ ਤਾਂ ਸਾਰੇ ਰਿਕਾਰਡ ਟੁੱਟ ਜਾਣਗੇ : ਮਿਸਬਾਹ

ਨਵੀਂ ਦਿੱਲੀ – ਵਿਰਾਟ ਕੋਹਲੀ ਨੇ ਆਪਣੀ ਕਪਤਾਨੀ ਤੇ ਇਕ ਬੱਲੇਬਾਜ਼ ਦੇ ਰੂਪ ‘ਚ ਹੁਣ ਤਕ ਜੋ ਉਪਲੱਬਧੀਆਂ ਹਾਸਲ ਕੀਤੀਆਂ ਹਨ, ਉਸ ਨੂੰ ਹਰ ਕੋਈ ਜਾਣਦਾ ਹੈ। ਗੱਲ ਭਾਵੇਂ ਸੈਂਕੜਿਆਂ ਦੀ ਹੋਵੇ ਜਾ ਫਿਰ ਦੌੜਾਂ ਦੀ। ਕੋਹਲੀ ਹਰ ਖੇਤਰ ‘ਚ ਕ੍ਰਿਕਟ ਇਤਿਹਾਸ ਦੇ ਪੁਰਾਣੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਦੇ ਨਜ਼ਰ ਆ ਰਹੇ ਹਨ। ਕੋਹਲੀ ਨੂੰ ਅੱਗੇ ਵੱਧਦੇ ਦੇਖ ਪਾਕਿਸਤਾਨ ਦੇ ਸਾਬਕਾ ਦਿੱਗਜ ਕ੍ਰਿਕਟਰ ਮਿਸਬਾਹ ਉਲ ਹਕ ਵੀ ਚਿੰਤਾ ‘ਚ ਪੈ ਗਏ ਹਨ। ਮਿਸਬਾਹ ਨੇ ਕੋਹਲੀ…

VIA PUNJAB
ਅੱਗੇ ਪੜ੍ਹੋ

ਟੀਮ ‘ਚ ਜ਼ਿਆਦਾ ਬਦਲਾਅ ਦੀ ਜ਼ਰੂਰਤ ਨਹੀਂ : ਗਾਂਗੁਲੀ

ਟੀਮ ‘ਚ ਜ਼ਿਆਦਾ ਬਦਲਾਅ ਦੀ ਜ਼ਰੂਰਤ ਨਹੀਂ : ਗਾਂਗੁਲੀ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਭਾਰਤੀ ਬੱਲੇਬਾਜ਼ ਮੁਰਲੀ ਵਿਜੇ ਅਜਿੰਕਿਆ ਰਹਾਣੇ ਨੂੰ ਜ਼ਿਆਦਾ ਬੱਲੇਬਾਜ਼ੀ ਕਰਨ ਲਈ ਬੇਨਤੀ ਕੀਤੀ ਤੇ ਕਪਤਾਨ ਵਿਰਾਟ ਕੋਹਲੀ ਨੂੰ ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ‘ਚ ਹਾਰ ਤੋਂ ਬਾਅਦ ਆਖਰੀ ਗਿਆਰਾਂ ‘ਚ ਬਦਲਾਅ ਨਾ ਕਰਨ ਦੀ ਸਲਾਹ ਦਿੱਤੀ। ਭਾਰਤ ਸੀਰੀਜ਼ ਦੇ ਪਹਿਲੇ ਮੈਚ ‘ਚ 31 ਦੌੜਾਂ ਨਾਲ ਹਾਰ ਗਿਆ ਸੀ ਤਾਂ ਕੋਹਲੀ ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ।…

VIA PUNJAB
ਅੱਗੇ ਪੜ੍ਹੋ

ਭਾਰਤੀ ਜੂਨੀਅਰ ਫੁਟਬਾਲ ਟੀਮਾਂ ਨੇ ਸਿਰਜਿਆ ਇਤਿਹਾਸ

ਭਾਰਤੀ ਜੂਨੀਅਰ ਫੁਟਬਾਲ ਟੀਮਾਂ ਨੇ ਸਿਰਜਿਆ ਇਤਿਹਾਸ

ਨਵੀਂ ਦਿੱਲੀ – ਭਾਰਤ ਦੀਆਂ ਅੰਡਰ-16 ਅਤੇ ਅੰਡਰ-20 ਫੁਟਬਾਲ ਟੀਮਾਂ ਨੇ ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ। ਭਾਰਤੀ ਅੰਡਰ-16 ਟੀਮ ਨੇ ਜੌਰਡਨ ਦੇ ਅੰਮਾਨ ਵਿੱਚ ਚੱਲ ਰਹੀ ਡਬਲਯੂਏਐਫਐਫ ਅੰਡਰ-16 ਚੈਂਪੀਅਨਸ਼ਿਪ ਵਿੱਚ ਮੌਜੂਦਾ ਅੰਡਰ-16 ਏਸ਼ੀਅਨ ਚੈਂਪੀਅਨ ਇਰਾਕ ਨੂੰ 1-0 ਗੋਲ ਨਾਲ ਹਰਾ ਕੇ ਉਲਟਫੇਰ ਕੀਤਾ। ਕਿਸੇ ਭਾਰਤੀ ਫੁਟਬਾਲ ਟੀਮ ਦੀ ਇਰਾਕ ਖ਼ਿਲਾਫ਼ ਕਿਸੇ ਵੀ ਉਮਰ ਵਰਗ ਵਿੱਚ ਇਹ ਪਹਿਲੀ ਜਿੱਤ ਹੈ। ਦੂਜੇ ਪਾਸੇ ਸਪੇਨ ਵਿੱਚ ਅੰਡਰ-20 ਕੌਟਿਫ ਕੱਪ ਟੂਰਨਾਮੈਂਟ…

VIA PUNJAB
ਅੱਗੇ ਪੜ੍ਹੋ

ਵੈਸਟ ਇੰਡੀਜ਼ ਨੂੰ 19 ਦੌੜਾਂ ਨਾਲ ਹਰਾ ਕੇ ਬੰਗਲਾਦੇਸ਼ ਨੇ ਲੜੀ ਜਿੱਤੀ

ਵੈਸਟ ਇੰਡੀਜ਼ ਨੂੰ 19 ਦੌੜਾਂ ਨਾਲ ਹਰਾ ਕੇ ਬੰਗਲਾਦੇਸ਼ ਨੇ ਲੜੀ ਜਿੱਤੀ

ਲਾਡਰੇਹਿਲ – ਬੰਗਲਾਦੇਸ਼ ਨੇ ਮੀਂਹ ਤੋਂ ਪ੍ਰਭਾਵਿਤ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਵੈਸਟ ਇੰਡੀਜ਼ ਨੂੰ ਡੈਕਵਰਥ ਲੂਈਸ ਪ੍ਰਣਾਲੀ ਦੇ ਆਧਾਰ ’ਤੇ 19 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਜਿੱਤ ਲਈ ਹੈ। ਆਂਦਰੇ ਰਸੇਲ ਨੇ 21 ਗੇਂਦਾਂ ਵਿੱਚ ਛੇ ਛੱਕਿਆਂ ਅਤੇ ਇੱਕ ਚੌਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪੰਜ ਵਿਕਟਾਂ ’ਤੇ 184 ਦੌੜਾਂ ਬਣਾਈਆਂ ਸਨ। ਰਸੇਲ 18ਵੇਂ ਓਵਰ ਵਿੱਚ ਮੁਸਤਾਫ਼ਿਜ਼ੁਰ…

VIA PUNJAB
ਅੱਗੇ ਪੜ੍ਹੋ

ਖਾਲਿਦਾ ਜ਼ਿਆ ਨੂੰ ਸਾੜਫੂਕ ਕੇਸ ’ਚ ਮਿਲੀ ਜ਼ਮਾਨਤ

ਖਾਲਿਦਾ ਜ਼ਿਆ ਨੂੰ ਸਾੜਫੂਕ ਕੇਸ ’ਚ ਮਿਲੀ ਜ਼ਮਾਨਤ

ਢਾਕਾ – ਬੰਗਲਾਦੇਸ਼ ਹਾਈ ਕੋਰਟ ਨੇ ਅੱਜ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਬੀਐਨਪੀ ਦੀ ਆਗੂ ਖ਼ਾਲਿਦਾ ਜ਼ਿਆ ਨੂੰ ਸਾਲ 2015 ਵਿੱਚ ਬੱਸ ਦੀ ਸਾੜਫੂਕ ਨਾਲ ਸਬੰਧਤ ਇਕ ਮਾਮਲੇ ’ਚ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀਐਨਪੀ) ਵੱਲੋਂ 2 ਫਰਵਰੀ 2015 ਨੂੰ ਕੀਤੇ ਪ੍ਰਦਰਸ਼ਨ ਦੌਰਾਨ ਕੋਮਿਲਾ ਸ਼ਹਿਰ ਦੇ ਚੌੜਾਗ੍ਰਾਮ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਇਕ ਬੱਸ ਫੂਕ ਦਿੱਤੀ ਸੀ, ਜਿਸ ਵਿੱਚ ਅੱਠ ਜਣੇ ਹਲਾਕ ਤੇ ਕਈ ਜ਼ਖ਼ਮੀ ਹੋ ਗਏ…

VIA PUNJAB
ਅੱਗੇ ਪੜ੍ਹੋ

ਜੱਜਾਂ ਨੇ ਜਸਟਿਸ ਜੋਜ਼ੇਫ਼ ਦੀ ਸੀਨੀਆਰਤਾ ਦਾ ਮੁੱਦਾ ਚੀਫ਼ ਜਸਟਿਸ ਕੋਲ ਉਠਾਇਆ

ਜੱਜਾਂ ਨੇ ਜਸਟਿਸ ਜੋਜ਼ੇਫ਼ ਦੀ ਸੀਨੀਆਰਤਾ ਦਾ ਮੁੱਦਾ ਚੀਫ਼ ਜਸਟਿਸ ਕੋਲ ਉਠਾਇਆ

ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਜੱਜਾਂ ਨੇ ਅੱਜ ਚੀਫ਼ ਜਸਟਿਸ ਦੀਪਕ ਮਿਸ਼ਰਾ ਨਾਲ ਮੁਲਾਕਾਤ ਕਰਕੇ ਕੇਂਦਰ ਵੱਲੋਂ ਜਸਟਿਸ ਕੇ ਐਮ ਜੋਜ਼ੇਫ਼ ਦੀ ਸੀਨੀਆਰਤਾ ਘਟਾਉਣ ’ਤੇ ਰੋਸ ਜ਼ਾਹਰ ਕੀਤਾ। ਜਸਟਿਸ ਜੋਜ਼ੇਫ਼ ਨੇ ਦੋ ਹੋਰ ਜੱਜਾਂ ਨਾਲ ਭਲਕੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਣੀ ਹੈ। ਸੁਪਰੀਮ ਕੋਰਟ ਦੇ ਸੂਤਰਾਂ ਨੇ ਕਿਹਾ ਕਿ ਜਸਟਿਸ ਐਮ ਬੀ ਲੋਕੁਰ ਅਤੇ ਕੁਰੀਅਨ ਜੋਜ਼ੇਫ਼, ਜੋ ਕੌਲਿਜੀਅਮ ਦੇ ਮੈਂਬਰ ਹਨ, ਸਮੇਤ ਹੋਰ ਜੱਜਾਂ ਨੇ ਅੱਜ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਜੱਜਾਂ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਬਾਰੇ ਧਾਰਾ 35-ਏ ’ਤੇ ਸੁਣਵਾਈ ਮੁਲਤਵੀ

ਕਸ਼ਮੀਰ ਬਾਰੇ ਧਾਰਾ 35-ਏ ’ਤੇ ਸੁਣਵਾਈ ਮੁਲਤਵੀ

ਨਵੀਂ ਦਿੱਲੀ – ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 35-ਏ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ’ਤੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ। ਤਿੰਨ ਜੱਜਾਂ ’ਚੋਂ ਇਕ ਦੀ ਗ਼ੈਰਹਾਜ਼ਰੀ ਕਾਰਨ ਸੁਪਰੀਮ ਕੋਰਟ ਨੇ ਸੁਣਵਾਈ ਨੂੰ 27 ਅਗਸਤ ਤੋਂ ਸ਼ੁਰੂ ਹੋ ਰਹੇ ਹਫ਼ਤੇ ਲਈ ਅੱਗੇ ਪਾ ਦਿੱਤਾ। ਚੀਫ਼ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ ਐਮ ਖਾਨਵਿਲਕਰ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਇਹ ਮਾਮਲਾ ਤਿੰਨ ਜੱਜਾਂ ਦੇ ਬੈਚ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਸਮਾਂ ਵਧਾਇਆ

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਸਮਾਂ ਵਧਾਇਆ

ਹੁਣ ਸ਼ਰਧਾਲੂ 20 ਅਗਸਤ ਤੱਕ ਪਾਸਪੋਰਟ ਜਮ੍ਹਾਂ ਕਰਵਾ ਸਕਣਗੇ ਅੰਮ੍ਰਿਤਸਰ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਵੰਬਰ 2018 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਲਈ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਹੱਦ ਵਧਾ ਦਿੱਤੀ ਗਈ ਹੈ। ਹੁਣ ਸ਼ਰਧਾਲੂ 20 ਅਗਸਤ ਤੱਕ ਪਾਸਪੋਰਟ ਜਮ੍ਹਾਂ ਕਰਵਾ ਸਕਣਗੇ। ਇਸ ਤੋਂ ਪਹਿਲਾਂ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਸਮਾਂ 6 ਅਗਸਤ ਤੱਕ ਸੀ।…

VIA PUNJAB
ਅੱਗੇ ਪੜ੍ਹੋ

ਬ੍ਰਹਮ ਮਹਿੰਦਰਾ ਨੇ ਨਸ਼ਾ-ਛੁਡਾਉ ਮੁਹਿਮ ਤਹਿਤ 5 ਜਾਗਰੁਕਤਾ ਵੈਨਾਂ ਨੂੰ ਦਿੱਤੀ ਹਰੀ ਝੰਡੀ

ਬ੍ਰਹਮ ਮਹਿੰਦਰਾ ਨੇ ਨਸ਼ਾ-ਛੁਡਾਉ ਮੁਹਿਮ ਤਹਿਤ 5 ਜਾਗਰੁਕਤਾ ਵੈਨਾਂ ਨੂੰ ਦਿੱਤੀ ਹਰੀ ਝੰਡੀ

ਜੁਲਾਈ ਮਹੀਨੇ ਦੌਰਾਨ ਸੀ.ਐਚ.ਸੀ. ਪੱਧਰ ‘ਤੇ ਖੋਲ੍ਹੇ ਗਏ 37 ਨਵੇਂ ਓ.ਓ.ਏ.ਟੀ ਕਲੀਨਿਕ ਚੰਡੀਗੜ੍ਹ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਅੱਜ 5 ਆਈ.ਈ.ਸੀ (ਇਨਫਰਮੇਸ਼ਨ, ਐਜੂਕੇਸ਼ਨ ਐਂਡ ਕਮਨੀਕੇਸ਼ਨ ) ਜਾਗਰੁਕਤਾ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਏ ਨਸ਼ਾ ਮੁਕਤੀ ਪ੍ਰੋਗਰਾਮ ਸਬੰਧੀ ਜਾਣੂ ਕਰਵਾਇਆ ਜਾ ਸਕੇ। ਇਹ ਅਤਿ-ਆਧੁਨਿਕ ਵੈਨਾਂ ਲੋਕਾਂ ਨੂੰ ਨਸ਼ਾਖੋਰੀ ਤੋਂ ਨਿਜਾਤ ਪਾਉਣ ਸਬੰਧੀ ਇਲਾਜ ਸੇਵਾਵਾਂ ਅਤੇ ਨਸ਼ਾ ਕਰਨ ਦੀ ਆਦਤ ਦੇ ਮਾਰੂ…

VIA PUNJAB
ਅੱਗੇ ਪੜ੍ਹੋ

ਅਰੁਨਾ ਚੌਧਰੀ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਬਾਰੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ

ਅਰੁਨਾ ਚੌਧਰੀ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਬਾਰੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ

ਸਮਾਜਿਕ ਸੁਰੱਖਿਆ ਮੰਤਰੀ ਨੇ ਅੰਗਹੀਣਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਜਥੇਬੰਦੀਆਂ, ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਚੰਡੀਗੜ – ”ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਰਕਾਰੀ ਦਫਤਰਾਂ ਤੇ ਆਮ ਜਨ-ਜੀਵਨ ਵਿੱਚ ਇਨਾਂ ਵਿਅਕਤੀਆਂ ਲਈ ਢੁੱਕਵਾਂ ਤੇ ਉਸਾਰੂ ਮਾਹੌਲ ਸਿਰਜਣ ਲਈ ਨਿਰੰਤਰ ਉੁਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਭਲਾਈ ਲਈ…

VIA PUNJAB
ਅੱਗੇ ਪੜ੍ਹੋ
1 1,220 1,221 1,222 1,223 1,224 1,271