ਰਾਸ਼ਿਦ ਨੂੰ ਲਾਲ ਗੇਂਦ ਦੀ ਚੁਣੌਤੀ ਨਾਲ ਨਜਿੱਠਣਾ ਆਉਂਦੈ: ਬੇਅਰਸਟਾ

ਰਾਸ਼ਿਦ ਨੂੰ ਲਾਲ ਗੇਂਦ ਦੀ ਚੁਣੌਤੀ ਨਾਲ ਨਜਿੱਠਣਾ ਆਉਂਦੈ: ਬੇਅਰਸਟਾ

ਲੰਡਨ – ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟਾ ਦਾ ਮੰਨਣਾ ਹੈ ਕਿ ਟੈਸਟ ਟੀਮ ਵਿੱਚ ਚੋਣ ਸਬੰਧੀ ਚੱਲ ਰਹੀ ਬਹਿਸ ਨੂੰ ਪਿੱਛੇ ਛੱਡਦਿਆਂ ਖੱਬੇ ਹੱਥ ਦਾ ਸਪਿੰਨਰ ਆਦਿਲ ਰਾਸ਼ਿਦ ਇੱਕ ਰੋਜ਼ਾ ਦੇ ਪ੍ਰਦਰਸ਼ਨ ਨੂੰ ਟੈਸਟ ਮੈਚ ਵਿੱਚ ਵੀ ਜਾਰੀ ਰੱਖੇਗਾ। ਰਾਸ਼ਿਦ ਨੇ 2018 ਦੇ ਸ਼ੁਰੂ ਤੋਂ ਕਾਉਂਟੀ ਕ੍ਰਿਕਟ ਦੌਰਾਨ ਟੈਸਟ ਮੈਚ ਖੇਡਣਾ ਛੱਡਿਆ ਹੋਇਆ ਹੈ। ਉਸ ਨੇ ਪਿਛਲੇ ਸਾਲ ਸਤੰਬਰ ਮਗਰੋਂ ਪਹਿਲੀ ਸ਼੍ਰੇਣੀ ਦਾ ਕੋਈ ਮੈਚ ਵੀ ਨਹੀਂ ਖੇਡਿਆ, ਫਿਰ ਵੀ ਉਸ ਨੂੰ ਭਾਰਤ ਖ਼ਿਲਾਫ਼…

VIA PUNJAB
ਅੱਗੇ ਪੜ੍ਹੋ

ਨੀਰਜ ਨੇ ਡਾਇਮੰਡ ਲੀਗ ਲਈ ਕੁਆਲੀਫਾਈ ਕੀਤਾ

ਨੀਰਜ ਨੇ ਡਾਇਮੰਡ ਲੀਗ ਲਈ ਕੁਆਲੀਫਾਈ ਕੀਤਾ

ਜ਼ਿਊਰਿਖ – ਭਾਰਤ ਦੇ ਸਟਾਰ ਜ਼ੈਵਲਿਨ ਥਰੋਅਰ ਨੀਰਜ ਚੋਪੜਾ ਨੇ 30 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਸਾਬਕਾ ਰਾਸ਼ਟਰਮੰਡਲ ਖੇਡ ਚੈਂਪੀਅਨ ਨੀਰਜ ਨੇ ਡਾਇਮੰਡ ਲੀਗ ਲੜੀ ਕੁਆਲੀਫਾਈ ਗੇੜ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਉਸ ਨੇ ਸਰਵੋਤਮ 83.32 ਮੀਟਰ ਦੀ ਦੂਰੀ ਤੈਅ ਕੀਤੀ। ਉਸ ਨੂੰ ਇਸ ਤੋਂ ਚਾਰ ਡਾਇਮੰਡ ਲੀਗ ਅੰਕ ਪ੍ਰਾਪਤ ਹੋਏ। ਉਸ ਨੇ ਪੰਜ ਹੋਰ ਅਥਲੀਟਾਂ ਨਾਲ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਚੋਪੜਾ ਤੋਂ ਇਲਾਵਾ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਹਾਕੀ ਟੀਮ ਦੀ ਅਮਰੀਕਾ ਨਾਲ ਟੱਕਰ ਅੱਜ

ਭਾਰਤੀ ਮਹਿਲਾ ਹਾਕੀ ਟੀਮ ਦੀ ਅਮਰੀਕਾ ਨਾਲ ਟੱਕਰ ਅੱਜ

ਲੰਡਨ – ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚਣ ਦੀ ਉਮੀਦ ਬਣਾਈ ਰੱਖਣ ਲਈ ਪੂਲ ‘ਬੀ’ ਦੇ ਮੈਚ ਵਿੱਚ ਐਤਵਾਰ ਨੂੰ ਅਮਰੀਕਾ ਨਾਲ ਭਿੜੇਗੀ। ਦੂਜੇ ਮੈਚ ਵਿੱਚ ਹੇਠਲੀ ਰੈਂਕਿੰਗ ਦੇ ਆਇਰਲੈਂਡ ਹੱਥੋਂ ਹਾਰ ਝੱਲਣ ਵਾਲੇ ਭਾਰਤ ਨੂੰ ਇਸ ਮੁਕਾਬਲੇ ਵਿੱਚ ਘੱਟ ਤੋਂ ਘੱਟ ਡਰਾਅ ਦੀ ਲੋੜ ਹੋਵੇਗੀ। ਇਸ ਲਈ ਇਹ ਮੈਚ ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਓਲੰਪਿਕ ਚੈਂਪੀਅਨ ਇੰਗਲੈਂਡ ਖ਼ਿਲਾਫ਼ 1-1 ਨਾਲ ਡਰਾਅ…

VIA PUNJAB
ਅੱਗੇ ਪੜ੍ਹੋ

ਮੋਢੇ ਦੀ ਸਰਜਰੀ ਕਰਾਉਣ ਇੰਗਲੈਂਡ ਜਾਣਗੇ ਸਾਹਾ

ਮੋਢੇ ਦੀ ਸਰਜਰੀ ਕਰਾਉਣ ਇੰਗਲੈਂਡ ਜਾਣਗੇ ਸਾਹਾ

ਨਵੀਂ ਦਿੱਲੀ – ਸੱਟ ਕਾਰਨ ਇੰਗਲੈਂਡ ਖਿਲਾਫ ਖੇਡੀ ਜਾਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਚੁੱਕੇ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਆਪਣੇ ਮੋਢੇ ਦੀ ਸਰਜਰੀ ਕਰਾਉਣ ਇੰਗਲੈਂਡ ਜਾਣਗੇ। 30 ਜੁਲਾਈ ਨੂੰ ਉਹ ਇੰਗਲੈਂਡ ਦੇ ਮੈਨਚੇਸਟਰ ਲਈ ਰਵਾਨਾ ਹੋਣਗੇ, ਉਨ੍ਹਾਂ ਨਾਲ ਫਿਜ਼ੀਓ ਯੋਗੇਸ਼ ਪਰਮਾਰ ਵੀ ਇੰਗਲੈਂਡ ਜਾਣਗੇ। ਸਾਹਾ ਦੀ ਸਰਜਰੀ 6 ਜਾਂ 7 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 12-14 ਦਿਨਾਂ ਦੇ ਇਸ ਟ੍ਰਿਪ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਦੇ ਗੁਣਾਥਿਲਾਕਾ ‘ਤੇ 6 ਮੈਚਾਂ ਦੀ ਪਾਬੰਦੀ

ਸ਼੍ਰੀਲੰਕਾ ਦੇ ਗੁਣਾਥਿਲਾਕਾ ‘ਤੇ 6 ਮੈਚਾਂ ਦੀ ਪਾਬੰਦੀ

ਕੋਲੰਬੋ – ਸ਼੍ਰੀਲੰਕਾਈ ਆਲਰਾਊਂਡਰ ਦਾਨੁਸ਼ਕਾ ਗੁਣਾਥਿਲਾਕਾ ਨੂੰ ਖੇਡ ਜ਼ਾਬਤਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 6 ਕੌਮਾਂਤਰੀ ਕ੍ਰਿਕਟ ਮੈਚਾਂ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾਈ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਸ਼ੁੱਕਰਵਾਰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਰਾਸ਼ਟਰੀ ਬੋਰਡ ਨੇ ਗੁਣਾਥਿਲਾਕਾ ‘ਤੇ ਕਥਿਤ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਉਸ ਦੇ ਵਿਰੁੱਧ ਦੋਸ਼ਾਂ ਨੂੰ ਸਹੀ ਪਾਇਆ ਗਿਆ। ਸ਼੍ਰੀਲੰਕਾਈ ਕ੍ਰਿਕਟਰ ਹੁਣ ਦੱਖਣੀ ਅਫਰੀਕਾ ਵਿਰੁੱਧ…

VIA PUNJAB
ਅੱਗੇ ਪੜ੍ਹੋ

ਮੈਕਸੀਕੋ ‘ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਮੈਕਸੀਕੋ ‘ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਮੈਕਸੀਕੋ ਸਿਟੀ – ਉੱਤਰੀ ਅਮਰੀਕਾ ਦੇ ਦੱਖਣੀ ਹਿੱਸੇ ‘ਚ ਸਥਿਤ ਮੈਕਸੀਕੋ ਦੀ ਕੈਨਕਨ ਬੀਚ ‘ਤੇ ਸ਼ੁੱਕਰਵਾਰ ਨੂੰ ਪੁਲਸ ਅਤੇ ਬੰਦੂਕਧਾਰੀਆਂ ਵਿਚਕਾਰ ਹੋਈ ਗੋਲੀਬਾਰੀ ‘ਚ ਇਕ ਪੁਲਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਕਿੰਵਟਾਨਾ ਸ਼ਹਿਰ ਦੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਸ਼ਾਮ 8.44 ਵਜੇ ਬੰਦੂਕਧਾਰੀਆਂ ਅਤੇ ਪੁਲਸ ਵਿਚਕਾਰ ਗੋਲੀਬਾਰੀ ਹੋਈ। ਸੂਤਰਾਂ ਵਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ ਕਿ ਘਟਨਾ ਕਿਸੇ ਰੈਸਟੋਰੈਂਟ ‘ਚ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਚੋਣਾਂ: ਪਹਿਲੀ ਵਾਰ 3 ਹਿੰਦੂ ਉਮੀਦਵਾਰ ਜਿੱਤੇ

ਪਾਕਿਸਤਾਨ ਚੋਣਾਂ: ਪਹਿਲੀ ਵਾਰ 3 ਹਿੰਦੂ ਉਮੀਦਵਾਰ ਜਿੱਤੇ

ਇਸਲਾਮਾਬਾਦ – ਪਾਕਿਸਤਾਨ ‘ਚ 25 ਜੁਲਾਈ ਨੂੰ ਕੌਮੀ ਅਤੇ ਅਸੈਂਬਲੀ ਚੋਣਾਂ ਹੋਈਆਂ। ਪਾਕਿਸਤਾਨ ਦੇ 4 ਸੂਬਿਆਂ ਸਿੰਧ, ਪੰਜਾਬ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ‘ਚ ਸੂਬਾ ਅਸੈਂਬਲੀ ਚੋਣਾਂ ਹੋਈਆਂ। ਸੂਬਾ ਸਿੰਧ ਤੋਂ ਜਨਰਲ ਸੀਟਾਂ ‘ਤੇ 3 ਹਿੰਦੂ ਉਮੀਦਵਾਰਾਂ ਡਾ. ਮਹੇਸ਼ ਮਲਾਨੀ, ਸੇਠ ਹਰੀ ਰਾਮ ਕਿਸ਼ੋਰੀ ਲਾਲ, ਗਿਆਨ ਚੰਦ ਇਸਰਾਨੀ ਨੇ ਵੱਡੀ ਜਿੱਤ ਹਾਸਲ ਕੀਤੀ, ਜਦਕਿ ਬਾਕੀ ਉਮੀਦਵਾਰ ਘੱਟ ਗਿਣਤੀ ਦੀਆਂ ਰਾਖਵੀਂਆਂ ਸੀਟਾਂ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਮੈਂਬਰ ਅਤੇ ਮੈਂਬਰ ਸੂਬਾਈ ਅਸੈਂਬਲੀ (ਐੱਮ. ਪੀ. ਏ.) ਚੁਣੇ ਗਏ ਹਨ।…

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਮੰਡੀ ਗੋਬਿੰਦਗੜ੍ਹ ਦੀ ਜਗ੍ਹਾ ਤੋਂ ਸਥਾਨਕ ਵਾਸੀ ਨੇ ਛੱਡਿਆ ਕਬਜ਼ਾ

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਮੰਡੀ ਗੋਬਿੰਦਗੜ੍ਹ ਦੀ ਜਗ੍ਹਾ ਤੋਂ ਸਥਾਨਕ ਵਾਸੀ ਨੇ ਛੱਡਿਆ ਕਬਜ਼ਾ

ਜੱਸਾ ਸਿੰਘ ਦੇ ਫੈਸਲੇ ਤੋਂ ਹੋਰ ਕਬਜ਼ਾ ਧਾਰਕ ਵੀ ਲੈਣ ਪ੍ਰੇਰਣਾ: ਡਾ. ਰੂਪ ਸਿੰਘ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 28 ਜੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਸਾਹਿਬ ਮੰਡੀ ਗੋਬਿੰਦਗੜ੍ਹ ਦੀ ਜਗ੍ਹਾ ਇਕ ਕਿਰਾਏਦਾਰ ਵੱਲੋਂ 36 ਸਾਲ ਬਾਅਦ ਗੁਰਦੁਆਰਾ ਸਾਹਿਬ ਨੂੰ ਵਾਪਸ ਕਰ ਦਿੱਤੀ ਗਈ ਹੈ। ਸ. ਜੱਸਾ ਸਿੰਘ ਆਹਲੂਵਾਲੀਆ ਮੰਡੀ ਗੋਬਿੰਦਗੜ੍ਹ ’ਚ ਗੁਰਦੁਆਰਾ ਸਾਹਿਬ ਦੀ ਇਸ ਜਗ੍ਹਾ (ਪਲਾਟ) ’ਤੇ ਕਿਰਾਏਦਾਰ ਸਨ ਅਤੇ ਬੀਤੇ…

VIA PUNJAB
ਅੱਗੇ ਪੜ੍ਹੋ

ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਦਾ ਸਿਵਲ ਸਰਜਨ ਤਲਬ

ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਦਾ ਸਿਵਲ ਸਰਜਨ ਤਲਬ

ਰਾਜਿੰਦਰਾ ਹਸਪਤਾਲ ਦੇ ਵਾਰਡ ਵਿੱਚੋਂ ਔਰਤ ਨੂੰ ਨਵਜੰਮੇ ਬੱਚੇ ਸਮੇਤ ਬਾਹਰ ਕੱਢਣ ਦਾ ਮਾਮਲਾ ਚੰਡੀਗੜ੍ਹ – ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚੋਂ ਇਕ ਔਰਤ ਨੂੰ ਜਣੇਪੇ ਤੋਂ ਤੁਰੰਤ ਬਾਅਦ ਵਾਰਡ ਤੋਂ ਬਾਹਰ ਕਰ ਦੇਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਪਟਿਆਲਾ ਦੇ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਚੇਅਰਪਰਸਨ ਨੇ ਆਖਿਆ ਕਿ ਇਹ ਮਾਮਲਾ ਕਾਫ਼ੀ ਗੰਭੀਰ ਹੈ, ਜਿਸ ਤੋਂ ਹਸਪਤਾਲ ਪ੍ਰਬੰਧਕਾਂ ਦੀ ਉਦਾਸੀਨਤਾ ਦਾ ਪਤਾ…

VIA PUNJAB
ਅੱਗੇ ਪੜ੍ਹੋ

ਲੈਕਚਰਾਰ ਤੇ ਹੈਡਮਾਸਟਰ ਕੇਡਰ ਵਿੱਚ ਤਰੱਕੀਆਂ ਛੇਤੀ: ਸੋਨੀ

ਲੈਕਚਰਾਰ ਤੇ ਹੈਡਮਾਸਟਰ ਕੇਡਰ ਵਿੱਚ ਤਰੱਕੀਆਂ ਛੇਤੀ: ਸੋਨੀ

ਸਿੱਖਿਆ ਮੰਤਰੀ ਵੱਲੋਂ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮੁਲਾਕਾਤ ਚੰਡੀਗੜ੍ਹ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਲੈਕਚਰਾਰਾਂ ਤੋਂ ਹੈÎੱਡ ਮਾਸਟਰ ਕੇਡਰ ਵਿੱਚ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ।ਇੱਥੇ ਅਧਿਆਪਕਾਂ ਦੇ ਸਾਂਝੇ ਮੋਰਚੇ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਤੇ ਬਦਲੀਆਂ ਸਬੰਧੀ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ 5178 ਅਧਿਆਪਕਾਂ, ਜਿਨ੍ਹਾਂ ਨੂੰ ਮੌਜੂਦਾ ਸਮੇਂ 7500 ਰੁਪਏ ਤਨਖ਼ਾਹ ਮਿਲਦੀ ਹੈ,…

VIA PUNJAB
ਅੱਗੇ ਪੜ੍ਹੋ
1 1,240 1,241 1,242 1,243 1,244 1,271