ਕ੍ਰਿਸਮਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀਆਂ ਵਧਾਈਆਂ

ਕ੍ਰਿਸਮਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀਆਂ ਵਧਾਈਆਂ

ਕ੍ਰਿਸਮਸ ਦਾ ਤਿਓਹਾਰ ਪੂਰੀ ਦੁਨੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਇਕ ਦੂਜੇ ਦਾ ਖਿਆਲ ਰੱਖਣ ਦਾ ਸੁਨੇਹਾ ਦਿੱਤਾ।ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਲਈ ਆਪਣੇ ਸੁਨੇਹੇ ਵਿਚ ਕਿਹਾ ਕਿ ‘ਮੈਰੀ ਕ੍ਰਿਸਮਸ, ਕੈਨੇਡਾ! ਅੱਜ, ਸਾਡਾ ਪਰਿਵਾਰ ਮਸੀਹ ਦੇ ਜਨਮ ਦਿਨ ਨੂੰ ਮਨਾਉਣ ਲਈ ਦੇਸ਼ ਤੇ ਵਿਸ਼ਵ ਭਰ ਦੇ ਇਸਾਈਆਂ ਨਾਲ ਹੈ। ਚਾਹੇ ਤੁਸੀਂ ਦੋਸਤਾਂ ਨਾਲ ਖਾਣਾ ਸਾਂਝਾ ਕਰ ਰਹੇ…

VIA PUNJAB
ਅੱਗੇ ਪੜ੍ਹੋ

ਪੁਲੀਸ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਨਹੀਂ ਮਿਲੇਗਾ ਮੁਆਵਜਾ: ਯੇਦੀਯੁਰੱਪਾ

ਪੁਲੀਸ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਨਹੀਂ ਮਿਲੇਗਾ ਮੁਆਵਜਾ: ਯੇਦੀਯੁਰੱਪਾ

ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਮੈਂਗਲੁਰੂ ਵਿੱਚ ਪੁਲੀਸ ਦੀ ਗੋਲੀਬਾਰੀ ਦੇ ਦੋ ਪੀੜਤਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਦੇਣ ਦੇ ਆਪਣੇ ਹੁਕਮ ਨੂੰ ਪਲਟ ਦਿੱਤਾ ਹੈ| ਯੇਦੀਯੁਰੱਪਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 19 ਦਸੰਬਰ ਨੂੰ ਮੈਂਗਲੁਰੂ ਵਿੱਚ ਹੋਈ ਹਿੰਸਾ ਵਿਚ ਪੁਲੀਸ ਦੀ ਗੋਲੀ ਲੱਗਣ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਦੋਵੇਂ ਪੀੜਤ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ…

VIA PUNJAB
ਅੱਗੇ ਪੜ੍ਹੋ

ਨੁਕਸਾਨ ਦੀ ਵਸੂਲੀ ਲਈ 28 ਜਣਿਆਂ ਨੂੰ ਨੋਟਿਸ

ਨੁਕਸਾਨ ਦੀ ਵਸੂਲੀ ਲਈ 28 ਜਣਿਆਂ ਨੂੰ ਨੋਟਿਸ

ਰਾਮਪੁਰ – ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਸੋਧੇ ਗਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪਿਛਲੇ ਹਫ਼ਤੇ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ ਲਈ ਪਛਾਣੇ ਗਏ 28 ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੀ ਸਥਿਤੀ ਸਮਝਾਉਣ ਜਾਂ ਜਨਤਕ ਤੇ ਨਿੱਜੀ ਸੰਪਤੀ ਨੂੰ ਹੋਏ ਨੁਕਸਾਨ ਲਈ ਭੁਗਤਾਨ ਕਰਨ ਨੂੰ ਕਿਹਾ ਹੈ। ਅਧਿਕਾਰੀਆਂ ਮੁਤਾਬਕ ਪੁਲੀਸ ਅਤੇ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ’ਚ ਕਰੀਬ 25 ਲੱਖ ਰੁਪਏ ਦੇ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਮੰਗਲਵਾਰ ਨੂੰ ਨੋਟਿਸ ਜਾਰੀ ਕੀਤੇ ਸਨ। ਉਧਰ ਕਾਨੂੰਨ ਖ਼ਿਲਾਫ਼ ਕਾਨਪੁਰ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਤੇ ਨਿਊਜ਼ੀਲੈਂਡ 32 ਸਾਲ ਮਗਰੋਂ ਭਿੜਨਗੇ

ਆਸਟਰੇਲੀਆ ਤੇ ਨਿਊਜ਼ੀਲੈਂਡ 32 ਸਾਲ ਮਗਰੋਂ ਭਿੜਨਗੇ

ਆਸਟਰੇਲੀਆ ਅਤੇ ਨਿਊਜ਼ੀਲੈਂਡ ਗੁਆਂਢੀ ਹਨ, ਪਰ ਕ੍ਰਿਕਟ ਮੈਦਾਨ ’ਤੇ ਇਹ ਦੋਵੇਂ ਰਵਾਇਤੀ ਵਿਰੋਧੀ 32 ਸਾਲ ਮਗਰੋਂ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਮੈਲਬਰਨ ਕ੍ਰਿਕਟ ਗਰਾਊਂਡ ’ਤੇ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਮੈਚ ਵੀਰਵਾਰ ਨੂੰ ਇੱਥੇ ਸ਼ੁਰੂ ਹੋਵੇਗਾ, ਜਿਸ ਵਿੱਚ ਨਿਊਜ਼ੀਲੈਂਡ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਆਸਟਰੇਲੀਆ ਨੇ ਪਰਥ ਵਿੱਚ ਪਹਿਲਾ ਟੈਸਟ ਮੈਚ 296 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਇਸ ਤੋਂ ਪਹਿਲਾਂ 26 ਦਸੰਬਰ ਨੂੰ ਮੈਲਬਰਨ ਵਿੱਚ…

VIA PUNJAB
ਅੱਗੇ ਪੜ੍ਹੋ

ਆਕਲੈਂਡ ਟੈਨਿਸ ਟੂਰਨਾਮੈਂਟ ਤੋਂ ਹਟੀ ਆਂਦਰੀਸਕੂ

ਆਕਲੈਂਡ ਟੈਨਿਸ ਟੂਰਨਾਮੈਂਟ ਤੋਂ ਹਟੀ ਆਂਦਰੀਸਕੂ

ਯੂਐੱਸ ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਗੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਆਸਟਰੇਲੀਅਨ ਓਪਨ ਦੇ ਅਭਿਆਸ ਟੂਰਨਾਮੈਂਟ ਆਕਲੈਂਡ ਡਬਲਯੂਟੀਏ ਟੈਨਿਸ ਕਲਾਸਿਕ ਤੋਂ ਹਟ ਗਈ। ਇਸ ਸਾਲ ਵਿਸ਼ਵ ਦਰਜਾਬੰਦੀ ਵਿੱਚ 152ਵੇਂ ਤੋਂ ਪੰਜਵੇਂ ਨੰਬਰ ’ਤੇ ਪਹੁੰਚਣ ਵਾਲੀ ਕੈਨੇਡਾ ਦੀ 19 ਸਾਲਾ ਮੁਟਿਆਰ ਨੂੰ ਆਕਲੈਂਡ ਵਿੱਚ ਸਿਖਰਲਾ ਦਰਜਾ ਦਿੱਤਾ ਗਿਆ ਸੀ। ਪ੍ਰਬੰਧਕਾਂ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਉਹ ਗੋਡੇ ਦੀ ਸੱਟ ਕਾਰਨ ਬਾਹਰ ਹੋ ਗਈ ਹੈ। ਹਾਲਾਂਕਿ ਇਸ ਵਿੱਚ ਇਹ ਨਹੀਂ ਦੱਸਿਆ ਕਿ ਉਹ ਆਸਟਰੇਲੀਅਨ ਓਪਨ ਖੇਡੇਗੀ…

VIA PUNJAB
ਅੱਗੇ ਪੜ੍ਹੋ

ਰਣਜੀ ਟਰਾਫ਼ੀ ਧਵਨ ਦਾ ਸੈਂਕੜਾ, ਦਿੱਲੀ ਦੀ ਸ਼ਾਨਦਾਰ ਸ਼ੁਰੂਆਤ

ਰਣਜੀ ਟਰਾਫ਼ੀ ਧਵਨ ਦਾ ਸੈਂਕੜਾ, ਦਿੱਲੀ ਦੀ ਸ਼ਾਨਦਾਰ ਸ਼ੁਰੂਆਤ

ਨਵੀਂ ਦਿੱਲੀ – ਲੈਅ ਵਿੱਚ ਪਰਤੇ ਸ਼ਿਖਰ ਧਵਨ ਦੀਆਂ 137 ਦੌੜਾਂ ਦੀ ਬਦੌਲਤ ਦਿੱਲੀ ਨੇ ਹੈਦਰਾਬਾਦ ਖ਼ਿਲਾਫ਼ ਰਣਜੀ ਟਰਾਫ਼ੀ ਇਲੀਟ ਗਰੁੱਪ ‘ਏ’ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ’ਤੇ 269 ਦੌੜਾਂ ਬਣਾਈਆਂ। ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਤੇ ਪ੍ਰਤਿਭਾਸ਼ਾਲੀ ਬੱਲੇਬਾਜ਼ ਪ੍ਰਿਥਵੀ ਸ਼ਾਅ ਮੁੰਬਈ ਵਿੱਚ ਖੇਡੇ ਗਏ ਗਰੁੱਪ ‘ਬੀ’ ਦੇ ਮੈਚ ਵਿੱਚ ਰੇਲਵੇ ਖ਼ਿਲਾਫ਼ ਚੱਲ ਨਹੀਂ ਸਕੇ ਅਤੇ ਉਨ੍ਹਾਂ ਦੀ ਮੁੰਬਈ ਟੀਮ 114 ਦੌੜਾਂ ’ਤੇ ਢੇਰ ਹੋ ਗਈ।ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ…

VIA PUNJAB
ਅੱਗੇ ਪੜ੍ਹੋ

ਪ੍ਰੇਮ ਅਤੇ ਸਦਭਾਵਨਾ ਨਾਲ ਮਨਾਈ ਗਈ ਕ੍ਰਿਸਮਸ

ਪ੍ਰੇਮ ਅਤੇ ਸਦਭਾਵਨਾ ਨਾਲ ਮਨਾਈ ਗਈ ਕ੍ਰਿਸਮਸ

ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਦੁਨੀਆਂ ਦੇ 1.3 ਅਰਬ ਕੈਥੋਲਿਕਾਂ ਲਈ ਬੁੱਧਵਾਰ ਨੂੰ ਕ੍ਰਿਸਮਸ ਮੌਕੇ ‘ਬਿਨਾਂ ਸ਼ਰਤ ਪ੍ਰੇਮ’ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ,‘‘ਰੱਬ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਸਾਡੇ ’ਚੋਂ ਜੋ ਸਭ ਤੋਂ ਬੁਰਾ ਹੈ, ਉਸ ਨਾਲ ਵੀ ਰੱਬ ਪ੍ਰੇਮ ਕਰਦਾ ਹੈ।’’ ਉਧਰ ਦੁਨੀਆਂ ਭਰ ’ਚ ਵੀ ਕ੍ਰਿਸਮਸ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਵੈਟੀਕਨ ’ਚ ਕ੍ਰਿਸਮਸ ਤੋਂ ਪੂਰਬਲੀ ਅੱਧੀ ਰਾਤ ਨੂੰ ਹੋਣ ਵਾਲੇ ਪ੍ਰੋਗਰਾਮ ’ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੋਪ…

VIA PUNJAB
ਅੱਗੇ ਪੜ੍ਹੋ

ਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’

ਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’

ਨਵੀਂ ਦਿੱਲੀ – ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਪਾਸ ਹੇਠ ਬਣੀ ਲੇਹ ਅਤੇ ਮਨਾਲੀ ਨੂੰ ਜੋੜਦੀ ਰਣਨੀਤਕ ਸੁਰੰਗ ਦਾ ਨਾਮ ਅਟਲ ਬਿਹਾਈ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜਨਮ ਵਰ੍ਹੇਗੰਢ ਮੌਕੇ ਇਹ ਐਲਾਨ ਕੀਤਾ ਹੈ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਸਰਕਾਰ ਨੇ ਸੁਰੰਗ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਦੇ ਨਾਂ ’ਤੇ ਰੱਖਣ ਦੀ ਪੁਰਾਣੀ ਮੰਗ ਮੰਨੀ ਹੈ। ਉਨ੍ਹਾਂ ਕਿਹਾ ਕਿ ਚਾਰ…

VIA PUNJAB
ਅੱਗੇ ਪੜ੍ਹੋ

ਜੀਐੱਸਟੀ ਦੀਆਂ ਸਿਰਫ਼ ਦੋ ਦਰਾਂ ਰੱਖਣ ਦੀ ਵਕਾਲਤ

ਜੀਐੱਸਟੀ ਦੀਆਂ ਸਿਰਫ਼ ਦੋ ਦਰਾਂ ਰੱਖਣ ਦੀ ਵਕਾਲਤ

ਨਵੀਂ ਦਿੱਲੀ – ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ ਹੈ ਕਿ ਮਾਲ ਅਤੇ ਸੇਵਾ ਕਰ (ਜੀਐੱਸਟੀ) ਤਹਿਤ ਸਿਰਫ਼ ਦੋ ਦਰਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੀਐੱਸਟੀ ਦੀਆਂ ਦਰਾਂ ’ਚ ਵਾਰ-ਵਾਰ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਲੋੜ ਪੈਣ ’ਤੇ ਸਾਲਾਨਾ ਆਧਾਰ ’ਤੇ ਬਦਲਾਅ ਹੋਵੇ। ਜੀਐੱਸਟੀ ਪਹਿਲੀ ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੀਐੱਸਟੀ ਦੀਆਂ ਦਰਾਂ ’ਚ ਕਈ ਵਾਰ ਫੇਰਬਦਲ ਕੀਤਾ ਜਾ ਚੁੱਕਾ…

VIA PUNJAB
ਅੱਗੇ ਪੜ੍ਹੋ

ਲੋਕਤੰਤਰ ਵਿੱਚ ਵਿਰੋਧ ਕਰਣ ਦਾ ਸਾਰਿਆਂ ਨੂੰ ਅਧਿਕਾਰ ਹੈ ਮੁੱਖ ਮੰਤਰੀ

ਲੋਕਤੰਤਰ ਵਿੱਚ ਵਿਰੋਧ ਕਰਣ ਦਾ ਸਾਰਿਆਂ ਨੂੰ ਅਧਿਕਾਰ ਹੈ ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਕਰਣ ਦਾ ਸਾਰਿਆਂ ਨੂੰ ਅਧਿਕਾਰ ਹੈ ਲੇਕਿਨ ਇਸ ਤੋਂ ਸਰਕਾਰੀ ਕਾਰਜ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ ਜੇਕਰ ਕਰਮਚਾਰੀ ਅਤੇ ਅਧਿਕਾਰੀ ਨੂੰ ਵਿਰੋਧ ਕਰਣਾ ਹੈ ਤਾਂ ਉਹ ਜਪਾਨ ਦੇ ਕਰਮਚਾਰੀਆਂ ਦੀ ਤਰਜ ‘ਤੇ ਜਿਆਦਾ ਕੰਮ ਕਰ ਕੇ ਵਿਰੋਧ ਜਤਾਇਆ ਜਾ ਸਕਦਾ ਹੈ, ਜੋ ਕਿ ਦੇਸ਼ ਹਿਤ ਵਿੱਚ ਸਕਾਰਾਤਮਕ ਹੋਵੇਗਾ|ਮੁੱਖ ਮੰਤਰੀ ਨੇ ਇਹ ਗੱਲ ਅੱਜ ਇੱਥੇ ਗੁਰੂਗ੍ਰਾਮ ਵਿੱਚ ਆਯੋਜਿਤ ਰਾਜ ਪੱਧਰ ਸੁਸ਼ਾਸਨ ਦਿਵਸ…

VIA PUNJAB
ਅੱਗੇ ਪੜ੍ਹੋ
1 419 420 421 422 423 1,271