ਜਡੇਜਾ ਨੂੰ ਰਨ ਆਊਟ ਦੇਣ ਦੇ ਢੰਗ ਤੋਂ ਕੋਹਲੀ ਖ਼ਫ਼ਾ

ਜਡੇਜਾ ਨੂੰ ਰਨ ਆਊਟ ਦੇਣ ਦੇ ਢੰਗ ਤੋਂ ਕੋਹਲੀ ਖ਼ਫ਼ਾ

ਚੇਨੱਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਇੱਥੇ ਰਵਿੰਦਰ ਜਡੇਜਾ ਨੂੰ ਦੇਰ ਨਾਲ ਰਨ ਆਊਟ ਦੇਣ ’ਤੇ ਡਰੈਸਿੰਗ ਰੂਮ ਵਿੱਚ ਨਾਰਾਜ਼ਗੀ ਪ੍ਰਗਟਾਈ। ਇਹ ਘਟਨਾ 48ਵੇਂ ਓਵਰ ਦੀ ਹੈ, ਜਦੋਂ ਜਡੇਜਾ ਨੇ ਤੇਜ਼ੀ ਨਾਲ ਦੌੜ ਲਈ ਅਤੇ ਫੀਲਡਰ ਰੋਸਟਨ ਚੇਜ਼ ਦਾ ਥਰੋਅ ਦੂਜੇ ਪਾਸੇ ਦੀਆਂ ਵਿਕਟਾਂ ’ਤੇ ਵੱਜਿਆ। ਵੈਸਟ ਇੰਡੀਜ਼ ਦੇ ਖਿਡਾਰੀਆਂ ਨੇ ਜ਼ੋਰਦਾਰ ਅਪੀਲ ਨਹੀਂ ਕੀਤੀ ਅਤੇ ਕ੍ਰੀਜ਼ ਤੋਂ ਬਾਹਰ ਰਹਿਣ ਮਗਰੋਂ ਵੀ ਮੈਦਾਨੀ ਅੰਪਾਇਰ ਸ਼ਾਨ ਜਾਰਜ…

VIA PUNJAB
ਅੱਗੇ ਪੜ੍ਹੋ

ਸਿੱਧਾਰਮਈਆ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਸਿੱਧਾਰਮਈਆ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਬੰਗਲੂਰੂ – ਸੀਨੀਅਰ ਕਾਂਗਰਸ ਆਗੂ ਸਿੱਧਾਰਮਈਆ ਦੀ ਐਂਜਿਉਪਲਾਸਟੀ ਮਗਰੋਂ ਐਤਵਾਰ ਨੂੰ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਆਮ ਇਨਸਾਨ ਵਾਂਗ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਮੁਤਾਬਕ ਹਫ਼ਤੇ ਦੇ ਆਰਾਮ ਮਗਰੋਂ ਉਹ ਸਿਆਸਤ ’ਚ ਸਰਗਰਮ ਹੋ ਜਾਣਗੇ।

VIA PUNJAB
ਅੱਗੇ ਪੜ੍ਹੋ

ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ; ਹਸਪਤਾਲ ’ਚ ਦਾਖ਼ਲ

ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ; ਹਸਪਤਾਲ ’ਚ ਦਾਖ਼ਲ

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਲਗਾਤਾਰ ਭੁੱਖ ਹੜਤਾਲ ਕਾਰਨ ਬੇਹੋਸ਼ ਹੋਣ ਮਗਰੋਂ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਲੂਕੋਜ਼ ਲਾ ਕੇ ਸਵਾਤੀ ਦੀ ਭੁੱਖ ਹੜਤਾਲ ਖ਼ਤਮ ਕਰਵਾ ਦਿੱਤੀ। ਬੀਤੀ ਸ਼ਾਮ ਹੀ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ ਪਰ ਸਵਾਤੀ ਡਾਕਟਰਾਂ ਦੀ ਹਸਪਤਾਲ ਦਾਖ਼ਲ ਹੋਣ ਦੀ ਸਲਾਹ ਰੱਦ ਕਰਕੇ ਭੁੱਖ ਹੜਤਾਲ ਜਾਰੀ ਰੱਖਣ ਲਈ ਬਜ਼ਿੱਦ ਸੀ। ਅੱਜ ਸਵੇਰੇ ਰਾਜਘਾਟ ਨੇ ਉਹ ਭੁੱਖ ਹੜਤਾਲ ਵਾਲੀ ਥਾਂ ‘ਤੇ ਬੇਹੋਸ਼…

VIA PUNJAB
ਅੱਗੇ ਪੜ੍ਹੋ

ਭਾਰਤੀ ਸੈਨਾਵਾਂ ਦੀ ਵੀਰਤਾ ਦੀ ਬਾਤ ਪਾਉਂਦਾ ਮਿਲਟਰੀ ਲਿਟਰੇਚਰ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸਮਾਪਤ

ਭਾਰਤੀ ਸੈਨਾਵਾਂ ਦੀ ਵੀਰਤਾ ਦੀ ਬਾਤ ਪਾਉਂਦਾ ਮਿਲਟਰੀ ਲਿਟਰੇਚਰ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸਮਾਪਤ

ਸਕੂਲੀ ਵਿਦਿਆਰਥੀਆਂ ਨੇ ਪੋਸਟ ਕਾਰਡਾਂ ਰਾਹੀਂ ਸ਼ਹੀਦ ਜਵਾਨਾਂ ਨੂੰ ਸਮਰਪਿਤ ਲਿਖੇ ਸੁਨੇਹੇ ਚੰਡੀਗੜ੍ਹ – ਭਾਰਤੀ ਫੌਜ ਦੇ ਵੱਖ ਵੱਖ ਪਹਿਲੂਆਂ ‘ਤੇ ਝਾਤ ਪਾਉਂਦਾ ‘ਮਿਲਟਰੀ ਲਿਟਰੇਚਰ ਫੈਸਟੀਵਲ-2019’ ਅੱਜ ਇੱਥੇ ਲੇਕ ਕਲੱਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ, ਜਿਸ ਦੌਰਾਨ ਹਜ਼ਾਰਾਂ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੇ ਫੌਜੀ ਸਾਹਿਤ ਅਤੇ ਤਜਰਬਿਆਂ ‘ਤੇ ਪੈਨਲ ਚਰਚਾ, ਬਹਾਦਰੀ ਪੁਰਸਕਾਰ ਜੇਤੂਆਂ ਵੱਲੋਂ ‘ਸੰਵਾਦ’, ਜਵਾਨਾਂ ਦੇ ਮਾਰਸ਼ਲ ਆਰਟ ਕਰਤੱਬਾਂ, ਮਿਲਟਰੀ ਸਬੰਧੀ ਪੇਂਟਿੰਗ ਤੇ ਹਥਿਆਰਾਂ ਦੀ ਨੁਮਾਇਸ਼ ਤੇ ਕਲੈਰੀਅਨ ਕਾਲ ਥੀਏਟਰ ਆਦਿ ਰਾਹੀਂ…

VIA PUNJAB
ਅੱਗੇ ਪੜ੍ਹੋ

ਇਜ਼ਰਾਈਲੀ ਲੋਕਾਂ ਦੇ ਸਮਰਪਣ ਤੇ ਵਚਨਬੱਧਤਾ ਦੀ ਭਾਵਨਾ ਨੇ ਹਮੇਸ਼ਾਂ ਹਮਲਿਆਂ ਦਾ ਟਾਕਰਾ ਕਰਨ ਵਿੱਚ ਉਨਾਂ ਦੀ ਸਹਾਇਤਾ ਕੀਤੀ

ਇਜ਼ਰਾਈਲੀ ਲੋਕਾਂ ਦੇ ਸਮਰਪਣ ਤੇ ਵਚਨਬੱਧਤਾ ਦੀ ਭਾਵਨਾ ਨੇ ਹਮੇਸ਼ਾਂ ਹਮਲਿਆਂ ਦਾ ਟਾਕਰਾ ਕਰਨ ਵਿੱਚ ਉਨਾਂ ਦੀ ਸਹਾਇਤਾ ਕੀਤੀ

ਮਾਹਰਾਂ ਨੇ ‘ਡਿਫੈਂਡਿੰਗ ਅਗੇਂਸਟ ਫਾਰਮਿਡੇਬਲ ਆਡਜ਼: ਦਿ ਗੋਲਨ ਹਾਈਟਸ, 1973’ ਦੇ ਵਿਸ਼ੇ ‘ਤੇ ਚਰਚਾ ਕਰਕੇ ਜੰਗ ਦੇ ਭਾਵੁਕ ਪਲ ਸਾਂਝੇ ਕੀਤੇ ਚੰਡੀਗੜ – ਇਜ਼ਰਾਈਲੀ ਲੋਕਾਂ ਦੇ ਸਮਰਪਣ ਤੇ ਦਿਲੇਰਾਨਾ ਵਚਨਬੱਧਤਾ ਦੀ ਭਾਵਨਾ ਨੇ ਹਮੇਸ਼ਾਂ ਹੀ ਉਨਾਂ ਨੂੰ ਅਰਬ ਦੇਸ਼ਾਂ ਵਲੋਂ ਕੀਤੇ ਹਮਲਿਆਂ ਦਾ ਡੱਟ ਕੇ ਟਾਕਰਾ ਵਿੱਚ ਮਦਦ ਕੀਤੀ ਹੈ। ਇੱਥੋਂ ਤੱਕ ਕਿ ਜੰਗ ਦੌਰਾਨ ਉਨਾਂ ਨੇ ਬੜੀ ਫੁਰਤੀ ਨਾਲ ਟੈਂਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕਰਕੇ ਹਥਿਆਰਾਂ ਨਾਲ ਲੈਸ ਦੁਸ਼ਮਣ ਦਾ ਮੁਕਾਬਲਾ ਕੀਤਾ।ਮਿਲਟਰੀ ਲਿਟਰੇਚਰ ਫੈਸਟੀਵਲ-2019…

VIA PUNJAB
ਅੱਗੇ ਪੜ੍ਹੋ

‘ਚੀਫ ਆਫ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੋਂ ਹੋਈ ਪੈਨਲ ਚਰਚਾ

‘ਚੀਫ ਆਫ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੋਂ ਹੋਈ ਪੈਨਲ ਚਰਚਾ

ਪੈਨਲ ਮੈਂਬਰਾਂ ਵੱਲੋਂ ਕਦਮ ਦੀ ਸਲਾਘਾ, ਰੱਖਿਆ ਸੈਨਾਵਾਂ ਵਿਚ ਬਿਹਤਰ ਤਾਲਮੇਲ ਦੀ ਉਮੀਦ ਪ੍ਰਗਟਾਈ ਚੰਡੀਗੜ੍ਹ – ਇੱਥੋਂ ਦੇ ਲੇਕ ਕਲੱਬ ਵਿਖੇ ਹੋ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ‑2019 ਦੇ ਤੀਜੇ ਅਤੇ ਆਖਰੀ ਦਿਨ ਅੱਜ ‘ਚੀਫ ਆਡ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੇ ਵਿਚਾਰ ਚਰਚਾ ਹੋਈ। ਇਸ ਵਿਚਾਰ ਚਰਚਾ ਸੈਸ਼ਨ ਦਾ ਸੰਚਲਾਣ ਲੈਫ. ਜਨਰਲ ਰਿਟਾਇਰਡ ਸ੍ਰੀ ਅਦਿੱਤਿਆ ਸਿੰਘ ਨੇ ਕੀਤਾ ਜਦ ਕਿ ਇਸ ਪੈਨਲ ਚਰਚਾ ਵਿਚ ਏਅਰ ਮਾਰਸ਼ਲ ਰਿਟਾ: ਮਨਮੋਹਨ ਬਹਾਦੁਰ, ਸਾਬਕਾ ਰੱਖਿਆ ਸਕੱਤਰ ਸ੍ਰੀ ਸ਼ੇਖਰ…

VIA PUNJAB
ਅੱਗੇ ਪੜ੍ਹੋ

ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਵਿਖੇ ਸੁਰਮਈ ਸ਼ਾਮ ਪ੍ਰੋਗਰਾਮ ਦਾ ਉਦਘਾਟਨ

ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਵਿਖੇ ਸੁਰਮਈ ਸ਼ਾਮ ਪ੍ਰੋਗਰਾਮ ਦਾ ਉਦਘਾਟਨ

ਜਲੰਧਰ – ਵਿਰਸਾ ਵਿਹਾਰ ਵਿਖੇ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਏ.ਪੀ.ਜੇ.ਕਾਲਜ ਆਫ ਫਾਈਨ ਆਰਟਸ ਵਲੋਂ ਕਰਵਾਏ ਗਏ ਸੰਗੀਤ ਪ੍ਰੋਗਰਾਮ ਸੁਰਮਈ ਸ਼ਾਮ ਦਾ ਉਦਘਾਟਨ ਕੀਤਾ.ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਸੁਚਾਰੀਤਾ ਸ਼ਰਮਾ ਵੀ ਮਜੂਦ ਸਨ.ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਹਰ ਹਫਤੇ ਵਿਰਸਾ ਵਿਹਾਰ ਵਿਖੇ ਕਰਵਾਏ ਜਾਣਗੇ ਜਿਸ ਨਾਲ ਸੱਭਿਆਚਾਰਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ.ਇਸ ਤੋਂ ਇਲਾਵਾ…

VIA PUNJAB
ਅੱਗੇ ਪੜ੍ਹੋ

ਲੋਕਾਂ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦਿਆਂ ਸੂਬੇ ਦਾ ਵਿਕਾਸ ਕਰਵਾ ਰਹੀ ਹੈ ਪੰਜਾਬ ਸਰਕਾਰ : ਅਰੋੜਾ

ਲੋਕਾਂ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦਿਆਂ ਸੂਬੇ ਦਾ ਵਿਕਾਸ ਕਰਵਾ ਰਹੀ ਹੈ ਪੰਜਾਬ ਸਰਕਾਰ : ਅਰੋੜਾ

ਹੁਸ਼ਿਆਰਪੁਰ – ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦਾ ਵਿਕਾਸ ਕਰਵਾ ਰਹੀ ਹੈ। ਇਸ ਕੜੀ ਤਹਿਤ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਹ ਵਿਚਾਰ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਵਾਰਡ ਨੰ: 9 ਦੇ ਮੁਹੱਲਾ ਅਸਲਾਮਾਬਾਦ ਵਿੱਚ ਸੀਵਰੇਜ਼ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ…

VIA PUNJAB
ਅੱਗੇ ਪੜ੍ਹੋ

ਪੁੱਕਾ ਨੇ ਏਆਈਸੀਟੀਈ ਨੂੰ ਏਕੀਕ੍ਰਿਤ ਕੈਂਪਸ ਸੰਕਲਪ ਦੀ ਅਪੀਲ ਕੀਤੀ

ਪੁੱਕਾ ਨੇ ਏਆਈਸੀਟੀਈ ਨੂੰ ਏਕੀਕ੍ਰਿਤ ਕੈਂਪਸ ਸੰਕਲਪ ਦੀ ਅਪੀਲ ਕੀਤੀ

ਤਕਨੀਕੀ ਸਿੱਖਿਆ ਵਿਚ ਹੋਰ ਸੁਧਾਰ ਲੋੜੀਂਦੇ ਹਨ: ਪੀਯੂਸੀਏ ਮੁਹਾਲੀ – ਪੰਜਾਬ ਅਨਏਡਿਡ ਕਾਲੇਜਜ਼ ਐਸੋਸੀਏਸ਼ਨ (ਪੁੱਕਾ) ਦੇ ਵਫ਼ਦ ਨੇ ਪ੍ਰਧਾਨ ਡਾ ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਵਾਈਸ ਚੇਅਰਮੈਨ ਪ੍ਰੋਫੈਸਰ ਐਮ ਪੀ ਪੂਨੀਆ ਨਾਲ ਮੁਲਾਕਾਤ ਕੀਤੀ।ਵਫ਼ਦ ਨੇ ਏਆਈਸੀਟੀਈ ਦੁਆਰਾ ਦੇਸ਼ ਦੇ ਤਕਨੀਕੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਸੁਧਾਰਾਂ ਦੀ ਸ਼ਲਾਘਾ ਕੀਤੀ।ਡਾ: ਅੰਸ਼ੂ ਕਟਾਰੀਆਂ ਨੇ ਬੋਲਦੇ ਹੋਏ ਕਿਹਾ ਕਿ ਏਆਈਸੀਟੀਈ ਨੂੰ ਏਕੀਕ੍ਰਿਤ ਕੈਂਪਸ ਸੰਕਲਪ ਦਾ ਦੁਬਾਰਾ ਆਰੰਭ ਕਰਨਾ ਚਾਹੀਦਾ…

VIA PUNJAB
ਅੱਗੇ ਪੜ੍ਹੋ

ਪੈਸਿਆਂ ਪਿੱਛੇ ਮਾਂ ਦਾ ਕਤਲ ਕਰਨ ਵਾਲਾ ਕਾਬੂ

ਪੈਸਿਆਂ ਪਿੱਛੇ ਮਾਂ ਦਾ ਕਤਲ ਕਰਨ ਵਾਲਾ ਕਾਬੂ

ਲੁਧਿਆਣਾ – ਥਾਣਾ ਮੇਹਰਬਾਨ ਦੀ ਪੁਲਸ ਪਾਰਟੀ ਨੇ ਪਿੰਡ ਸੀੜਾ ਵਿਖੇ ਇਕ ਦਿਨ ਪਹਿਲੇ ਹੋਏ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਔਰਤ ਦਾ ਪੁੱਤਰ ਨਿਕਲਿਆ ਜਿਸ ਨੇ ਪੈਸੇ ਨਾ ਦੇਣ ਦੇ ਚਲਦੇ ਆਪਣੀ ਮਾਂ ਦੇ ਸਿਰ ਚ ਕੜਾਈ ਅਤੇ ਡੰਡੇ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ ਪੁਲਸ ਨੇ ਦੋਸ਼ੀ ਪੁੱਤਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਡੰਡਾ ਅਤੇ ਕੜਾਈ ਬਰਾਮਦ ਕਰ ਲਈ…

VIA PUNJAB
ਅੱਗੇ ਪੜ੍ਹੋ
1 437 438 439 440 441 1,271