ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲਾਂਗਰੀ ਭਾਈ ਇਕਬਾਲ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲਾਂਗਰੀ ਭਾਈ ਇਕਬਾਲ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਾਂਗਰੀ ਵਜੋਂ ਸੇਵਾ ਨਿਭਾ ਰਹੇ ਭਾਈ ਇਕਬਾਲ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 11 ਜੁਲਾਈ ਦੀ ਰਾਤ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਭਾਈ ਇਕਬਾਲ ਸਿੰਘ ਸ਼੍ਰੋਮਣੀ ਕਮੇਟੀ ਅੰਦਰ 1992 ਵਿਚ ਭਰਤੀ ਹੋਏ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਭਾਈ ਇਕਬਾਲ ਸਿੰਘ ਨੂੰ ਇਕ ਇਮਾਨਦਾਰ ਕਰਮਚਾਰੀ ਦੱਸਦਿਆਂ ਕਿਹਾ…

VIA PUNJAB
ਅੱਗੇ ਪੜ੍ਹੋ

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਤਿਆਰੀ ਲਈ ਯਤਨ ਤੇਜ਼

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਤਿਆਰੀ ਲਈ ਯਤਨ ਤੇਜ਼

ਸ਼੍ਰੋਮਣੀ ਕਮੇਟੀ ਨੇ ਸਿੱਖ ਬੁੱਧੀਜੀਵੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਿਸੀਪਲਾਂ ਦੀ ਬੈਠਕ ਬੁਲਾਈ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਬਣਾਈ ਗਈ ਸਬ-ਕਮੇਟੀ ਨੇ ਬੀਤੇ ਕੱਲ੍ਹ ਇਕੱਤਰਤਾ ਕਰਕੇ 13 ਸੈਮੀਨਾਰਾਂ ਦੀ ਰੂਪ-ਰੇਖਾ ਉਲੀਕੀ ਹੈ। ਇਹ ਸੈਮੀਨਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ…

VIA PUNJAB
ਅੱਗੇ ਪੜ੍ਹੋ

ਜਿਗ-ਜੈਗ ਤਕਨਾਲੋਜੀ ਨਾ ਅਪਣਾਉਣ ਵਾਲੇ ਭੱਠੇ 30 ਸਤੰਬਰ ਤੋਂ ਬਾਅਦ ਨਹੀਂ ਚੱਲ ਸਕਣਗੇ : ਸ. ਪੰਨੂੰ

ਜਿਗ-ਜੈਗ ਤਕਨਾਲੋਜੀ ਨਾ ਅਪਣਾਉਣ ਵਾਲੇ ਭੱਠੇ 30 ਸਤੰਬਰ ਤੋਂ ਬਾਅਦ ਨਹੀਂ ਚੱਲ ਸਕਣਗੇ : ਸ. ਪੰਨੂੰ

ਚੰਡੀਗੜ੍ਹ – ਸੂਬੇ ਵਿਚਲੇ ਸਾਰੇ ਭੱਠਾ ਮਾਲਕਾਂ ਨੂੰ 4 ਮਹੀਨੇ ਦਾ ਸਮਾਂ ਦਿੰਦਿਆਂ ਭੱਠਿਆਂ ਵਿੱਚ ਜਿਗ-ਜੈਗ ਤਕਨਾਲੋਜੀ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਸ. ਕੇ.ਐਸ. ਪੰਨੂੰ ਨੇ ਦਿੱਤੀ। ਸ. ਪੰਨੂੰ ਨੇ ਦੱÎਸਿਆ ਕਿ ਵਾਤਾਵਰਣ ਸੁਰੱÎਖਿਆ ਐਕਟ 1986 ਦੇ ਸੈਕਸ਼ਨ 5 ਅਧੀਨ ਰਵਾਇਤੀ ਤਕਨਾਲੋਜੀ ‘ਤੇ ਅਧਾਰਤ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਕੰਮ-ਕਾਜ ‘ਤੇ 30 ਸਤੰਬਰ, 2019 ਤੋਂ ਬਾਅਦ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਹ ਹੁਕਮ ਮਈ 2019…

VIA PUNJAB
ਅੱਗੇ ਪੜ੍ਹੋ

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿੱਚ ਲੱਗੀ ਅੱਗ, 2 ਮੁਸਾਫਰਾਂ ਦੀ ਮੌਤ, 40 ਜ਼ਖ਼ਮੀ

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿੱਚ ਲੱਗੀ ਅੱਗ, 2 ਮੁਸਾਫਰਾਂ ਦੀ ਮੌਤ, 40 ਜ਼ਖ਼ਮੀ

ਕੁਰੂਕਸ਼ੇਤਰ – ਦਿੱਲੀ-ਅਮ੍ਰਿਤਸਰ ਨੇਸ਼ਨਲ ਹਾਈਵੇ ‘ਤੇ ਪਿਪਲੀ ਨੇੜੇ ਇੱਕ ਲਗਜਰੀ ਡਬਲ ਡੇਕਰ ਬੱਸ ਸ਼ਨੀਵਾਰ ਸਵੇਰੇ ਕਰੀਬ 3 ਵਜੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਪਲਟਦੇ ਹੀ ਬੱਸ ਵਿਚ ਅੱਗ ਲੱਗ ਗਈ।ਇਹ ਬੱਸ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ।ਘਟਨਾ ਦਾ ਪਤਾ ਚਲਦੇ ਹੀ ਐਸਪੀ ਕੁਰੂਕਸ਼ੇਤਰ ਆਸਥਾ ਮੋਦੀ, ਡੀਐਸਪੀ ਕੁਰੂਕਸ਼ੇਤਰ, ਡੀਐਸਪੀ ਸ਼ਾਹਬਾਦ, ਐਸਐਚਓ ਪਿਪਲੀ ਅਤੇ ਐਸਐਚਓ ਸ਼ਾਹਬਾਦ ਮੌਕੇ ‘ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ…

VIA PUNJAB
ਅੱਗੇ ਪੜ੍ਹੋ

ਗੋਆ ‘ਚ ਕਾਂਗਰਸ ਛੱਡਣ ਵਾਲੇ 3 ਵਿਧਾਇਕਾਂ ਨੂੰ ਬਣਾਇਆ ਮੰਤਰੀ

ਗੋਆ ‘ਚ ਕਾਂਗਰਸ ਛੱਡਣ ਵਾਲੇ 3 ਵਿਧਾਇਕਾਂ ਨੂੰ ਬਣਾਇਆ ਮੰਤਰੀ

ਨਵੀਂ ਦਿੱਲੀ – ਗੋਆ ਸਰਕਾਰ ‘ਚ ਸ਼ਨਿੱਚਰਵਾਰ ਨੂੰ ਚਾਰ ਨਵੇਂ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਸਿਆਸੀ ਘਟਨਾਕ੍ਰਮ ਦੇ ਵਿਚਾਲੇ ਵਿਰੋਧੀ ਧੀਰ ਦੇ ਨੇਤਾ ਚੰਦ੍ਰਕਾਂਤ ਕਵਲੇਕਰ, ਫਿਲਿਪ ਨੇਰੀ ਰੋਡ੍ਰਿਗਸ ਅਤੇ ਜੇਨੀਫਰ ਮੋਨਸੇਰਾਟ ਨੂੰ ਮੰਤਰੀ ਬਣਾਇਆ ਗਿਆ ਹੈ। ਇਹ ਤਿੰਨੋਂ ਹਾਲ ਹੀ ‘ਚ ਕਾਂਗਰਸ ਤੋਂ ਭਾਜਪਾ ‘ਚ ਸ਼ਾਮਿਲ ਹੋਏ 10 ਵਿਧਾਇਕਾਂ ‘ਚ ਸ਼ੁਮਾਰ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਉੱਪ ਪ੍ਰਧਾਨ ਮਾਇਕਲ ਲੋਬੋ ਨੂੰ ਵੀ ਮੰਤਰੀ ਅਹੁਦਾ ਮਿਲਿਆ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਚਾਵਲਾ ਨੂੰ ਕਰਤਾਰਪੁਰ ਕਮੇਟੀ ਤੋਂ ਹਟਾਇਆ

ਪਾਕਿ ਨੇ ਚਾਵਲਾ ਨੂੰ ਕਰਤਾਰਪੁਰ ਕਮੇਟੀ ਤੋਂ ਹਟਾਇਆ

ਇਸਲਾਮਾਬਾਦ- ਕਰਤਾਰਪੁਰ ਲਾਂਘੇ ‘ਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿ ਸਰਕਾਰ ਨੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕੱਢ ਦਿੱਤਾ ਹੈ। ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਇਹ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਕੋਰੀਡੋਰ ਕਮੇਟੀ ਦਾ ਮੈਂਬਰ ਵੀ ਨਹੀਂ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਕਮੇਟੀ ‘ਚ ਗੋਪਾਲ ਸਿੰਘ ਚਾਵਲਾ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਉਦਘਾਟਨ ਦੀ ਤਰੀਕ ਤੋਂ ਇਲਾਵਾ ਕਈ ਅਹਿਮ ਮੁੱਦੇ ਵਿਚਾਰੇ ਜਾਣ ਦੀ ਚਰਚਾ ਨਵੀਂ ਦਿੱਲੀ – ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਲਕੇ ਭਾਵ ਕਿ 14 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਸਵੇਰੇ 9.30 ਵਜੇ ਵਾਹਗਾ ਵਿਖੇ ਹੋਵੇਗੀ। ਭਾਰਤੀ ਸਿੱਖ ਯਾਤਰੂਆਂ ਦੀ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਸਹੂਲਤ ਅਤੇ ਗਲਿਆਰੇ ਨਾਲ ਸਬੰਧਿਤ ਬਕਾਇਆ ਤਕਨੀਕੀ ਮੁੱਦਿਆਂ ਨੂੰ ਸੁਲਝਾਉਣ ਵਾਲੇ ਸਮਝੌਤੇ ‘ਤੇ ਵਿਸਥਾਰ ਨਾਲ ਚਰਚਾ ਕਰਨ ਸਬੰਧੀ ਇਸ ਬੈਠਕ ਵਿੱਚ ਭਾਰਤ-ਪਾਕਿ ਤਕਨੀਕੀ ਮਾਹਿਰਾਂ…

VIA PUNJAB
ਅੱਗੇ ਪੜ੍ਹੋ

ਮੱਧਕ੍ਰਮ ਚ ਠੋਸ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ : ਸ਼ਾਸਤਰੀ

ਮੱਧਕ੍ਰਮ ਚ ਠੋਸ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ : ਸ਼ਾਸਤਰੀ

ਭਾਰਤ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨੇ ਮੰਨਿਆ ਹੈ ਕਿ ਟੀਮ ਨੂੰ ਮੱਧਕ੍ਰਮ ਵਿਚ ਇਕ ਮਜ਼ਬੂਤ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ। ਵਿਸ਼ਵ ਕੱਪ ‘ਚ ਭਾਰਤ ਦਾ ਮੱਧਕ੍ਰਮ ਸ਼ੰਘਰਸ ਕਰਦਾ ਰਿਹਾ ਤੇ ਸੈਮੀਫਾਈਨਲ ‘ਚ ਚੋਟੀ ਕ੍ਰਮ ਦੇ ਪਤਨ ਤੋਂ ਬਾਅਦ ਸੰਭਲ ਨਹੀਂ ਸਕਿਆ। ਵਿਸ਼ਵ ਕੱਪ ਤੋਂ ਪਹਿਲਾਂ ਟੂਰਨਾਮੈਂਟ ਦੇ ਦੌਰਾਨ ਤੇ ਟੂਰਨਾਮੈਂਟ ਤੋਂ ਬਾਅਦ ਮੱਧਕ੍ਰਮ ‘ਚ 4 ਨੰਬਰ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਇਸ ਕ੍ਰਮ…

VIA PUNJAB
ਅੱਗੇ ਪੜ੍ਹੋ

ਭਾਰਤ ਅਤੇ ਹੋਰ ਏਸ਼ਿਆਈ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਨੂੰ ਤਰਜੀਹ ਦੇਵਾਂਗੇ: ਬਿਡੇਨ

ਭਾਰਤ ਅਤੇ ਹੋਰ ਏਸ਼ਿਆਈ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਨੂੰ ਤਰਜੀਹ ਦੇਵਾਂਗੇ: ਬਿਡੇਨ

ਸਾਬਕਾ ਉਪ ਰਾਸ਼ਟਰਪਤੀ ਅਤੇ 2020 ’ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਆਪਣੀ ਮੁਹਿੰਮ ਚਲਾ ਰਹੇ ਜੋਏ ਬਿਡੇਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਸਮੇਤ ਹੋਰ ਏਸ਼ਿਆਈ ਮੁਲਕਾਂ ਤਕ ਪਹੁੰਚ ਕਰਕੇ ਉਨ੍ਹਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਅਮਰੀਕਾ ਲਈ ਵਿਦੇਸ਼ੀ ਨੀਤੀ ਦਾ ਆਪਣਾ ਨਜ਼ਰੀਆ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵਿਸ਼ਵ ਪੱਧਰ ’ਤੇ ਅਮਰੀਕੀ ਆਗੂਆਂ ਦੇ ਸਨਮਾਨ ’ਤੇ ਧਿਆਨ ਕੇਂਦਰਤ ਕਰਨਗੇ। ਬਿਡੇਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੁਣ ਲਿਆ ਗਿਆ ਤਾਂ…

VIA PUNJAB
ਅੱਗੇ ਪੜ੍ਹੋ

ਚੇਨਈ ਵਾਸਤੇ ਪਾਣੀ ਲੈ ਕੇ ਵੇਲੋਰ ਤੋਂ ਆਈ ਪਹਿਲੀ ਟਰੇਨ

ਚੇਨਈ ਵਾਸਤੇ ਪਾਣੀ ਲੈ ਕੇ ਵੇਲੋਰ ਤੋਂ ਆਈ ਪਹਿਲੀ ਟਰੇਨ

ਚੇਨਈ – ਪਾਣੀ ਦੀ ਕਿੱਲਤ ਨਾਲ ਜੂਝ ਰਹੀ ਚੇਨਈ ਲਈ ਵੇਲੋਰ ਦੇ ਜੋਨਲਪੇਟ ਤੋਂ 10 ਐਮ. ਐਲ. ਡੀ. ਪਾਣੀ ਲੈ ਕੇ ਟਰੇਨ ਅੱਜ ਚੇਨਈ ਪਹੁੰਚੀ| ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਾਨਸੂਨ ਸ਼ੁਰੂ ਹੋਣ ਤੱਕ ਵੇਲੋਰ ਤੋਂ ਚੇਨਈ ਤੱਕ ਰੋਜ਼ਾਨਾ 65 ਕਰੋੜ ਰੁਪਏ ਦਾ ਪਾਣੀ ਲਿਆਂਦਾ ਜਾਵੇਗਾ| ਏ. ਆਈ. ਏ. ਡੀ. ਐਮ. ਕੇ. ਸਰਕਾਰ ਦੇ ਇਸ ਫੈਸਲੇ ਦਾ ਡੀ.ਐਮ.ਕੇ. ਨੇਤਾ ਐਮ.ਕੇ. ਸਟਾਲਿਨ ਨੇ ਵੀ ਸਵਾਗਤ ਕੀਤਾ ਹੈ| ਜ਼ਿਕਰਯੋਗ ਹੈ ਕਿ ਚੇਨਈ ਵਿੱਚ ਪਾਣੀ…

VIA PUNJAB
ਅੱਗੇ ਪੜ੍ਹੋ
1 690 691 692 693 694 1,271