ਈਰਾਨ ਵਿਰੁੱਧ ਹਮੇਸ਼ਾ ਫੌਜੀ ਕਾਰਵਾਈ ਦੀ ਸੰਭਾਵਨਾ : ਟਰੰਪ

ਈਰਾਨ ਵਿਰੁੱਧ ਹਮੇਸ਼ਾ ਫੌਜੀ ਕਾਰਵਾਈ ਦੀ ਸੰਭਾਵਨਾ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਈਰਾਨ ਨਾਲ ਗੱਲਬਾਤ ਲਈ ਤਿਆਰ ਹਨ ਪਰ ਹਮੇਸ਼ਾ ਤੇਹਰਾਨ ਵਿਰੁੱਧ ਅਮਰੀਕੀ ਮਿਲਟਰੀ ਕਾਰਵਾਈ ਦੀ ਸੰਭਾਵਨਾ ਹੈ। ਟਰੰਪ ਜੋ ਕਿ ਬ੍ਰਿਟੇਨ ਦੀ ਰਾਜਕੀ ਯਾਤਰਾ ‘ਤੇ ਹਨ ਉਨ੍ਹਾਂ ਨੇ ਬੁੱਧਵਾਰ (5 ਜੂਨ) ਨੂੰ ਟੀ.ਵੀ. ‘ਤੇ ਦੱਸਿਆ,”ਪਹਿਲੀ ਵਾਰ ਮੇਰੇ ਦਫਤਰ ਆਉਣ ‘ਤੇ ਈਰਾਨ ਸਾਡੇ ਲਈ ਦੁਸ਼ਮਣਾਂ ਵਰਗੀ ਸੀ। ਉਸ ਸਮੇਂ ਉਹ ਦੁਨੀਆ ਵਿਚ ਅੱਤਵਾਦੀ ਰਾਸ਼ਟਰ ਦੇ ਤੌਰ ‘ਤੇ ਪਹਿਲੇ ਨੰਬਰ ‘ਤੇ ਸੀ ਅਤੇ ਸ਼ਾਇਦ ਅੱਜ ਵੀ ਹੈ।” ਇਹ ਪੁੱਛੇ…

VIA PUNJAB
ਅੱਗੇ ਪੜ੍ਹੋ

ਪ੍ਰਦਰਸ਼ਨਕਾਰੀਆਂ ਵੱਲੋਂ ਟਰੰਪ ਦੀ ਡਬਲਿਨ ਯਾਤਰਾ ਵਿਰੁੱਧ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਵੱਲੋਂ ਟਰੰਪ ਦੀ ਡਬਲਿਨ ਯਾਤਰਾ ਵਿਰੁੱਧ ਪ੍ਰਦਰਸ਼ਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਇਰਲੈਂਡ ਯਾਤਰਾ ਵਿਰੁੱਧ ਡਬਲਿਨ ਵਿਚ ਵੀਰਵਾਰ ਸ਼ਾਮ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਵਿਚ ਲੱਗਭਗ 10 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ। ਚਸ਼ਮਦੀਦਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਮੁੱਖ ਮਾਰਗ ਓਕੋਨੇਲ ਸਟ੍ਰੀਟ ਤੋਂ ਕੁਝ 100 ਮੀਟਰ ਦੀ ਦੂਰੀ ‘ਤੇ ਟਰੰਪ ਦੀ ਇਕ ਬੱਚੇ ਦੇ ਰੂਪ ਵਿਚ ਤਸਵੀਰ ਬਣਾ ਕੇ 6 ਮੀਟਰ ਲੰਬਾ ‘ਬਲੀਂਪ’ ਵਿਰੋਧ ਸਥਲ ‘ਤੇ ਉਡਾਇਆ ਗਿਆ। ਜਲਵਾਯੂ ਤਬਦੀਲੀ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਨਸਲਵਾਦ…

VIA PUNJAB
ਅੱਗੇ ਪੜ੍ਹੋ

ਦਸਤਾਨੇ ਬਾਰੇ ਵਿਵਾਦ: ਧੋਨੀ ਨੂੰ ਨਾ ਮਿਲੀ ਮਨਜ਼ੂਰੀ

ਦਸਤਾਨੇ ਬਾਰੇ ਵਿਵਾਦ: ਧੋਨੀ ਨੂੰ ਨਾ ਮਿਲੀ ਮਨਜ਼ੂਰੀ

ਲੰਡਨ – ਕਿਰਪਾਨ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ ਕਾਰਨ ਵਿਵਾਦਾਂ ’ਚ ਘਿਰੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਫ਼ਾਰਿਸ਼ ਦੇ ਬਾਵਜੂਦ ਆਈਸੀਸੀ ਨੇ ਇਹ ਦਸਤਾਨੇ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਅੱਜ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਵਿਕਟਕੀਪਿੰਗ ਦੇ ਆਪਣੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਲਾਉਣਾ ਜਾਰੀ ਰੱਖ ਸਕਦੇ ਹਨ ਕਿਉਂਕਿ ਇਹ ਸੈਨਾ ਨਾਲ ਸਬੰਧਤ ਹੈ। ਉਨ੍ਹਾਂ ਨੇ ਨਾਲ ਹੀ…

VIA PUNJAB
ਅੱਗੇ ਪੜ੍ਹੋ

ਭਾਰੀ ਮੀਂਹ ਨੇ ਧੋਤਾ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਮੈਚ

ਭਾਰੀ ਮੀਂਹ ਨੇ ਧੋਤਾ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਮੈਚ

ਬ੍ਰਿਸਟਲ – ਪਾਕਿਸਤਾਨ ਤੇ ਸ੍ਰੀਲੰਕਾ ਵਿਚਾਲੇ ਅੱਜ ਇੱਥੇ ਮੀਂਹ ਕਾਰਨ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਰੱਦ ਹੋ ਗਿਆ, ਜਿਸ ਵਿੱਚ ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਮੀਂਹ ਕਾਰਨ ਮੈਦਾਨ ਖੇਡਣ ਲਾਇਕ ਨਹੀਂ ਸੀ। ਅੰਪਾਇਰ ਨਾਈਜ਼ੇਲ ਲੌਂਗ ਤੇ ਈਆਨ ਗੋਲਡ ਨੇ ਮੈਦਾਨ ਦਾ ਦੋ ਵਾਰ ਮੁਆਇਨਾ ਕਰਨ ਤੋਂ ਬਾਅਦ ਸ਼ਾਮ 3.46 ਵਜੇ ਇਸ ਮੈਚ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਦੋਵੇਂ ਟੀਮਾਂ ਨੇ ਦੋ ਅੰਕ ਬਰਾਬਰ ਵੰਡ ਲਏ। ਅਸਮਾਨ ’ਤੇ ਉਦੋਂ ਵੀ ਬੱਦਲ ਛਾਏ ਹੋਏ ਸਨ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ਦਾ ਅਭਿਆਸ ਸੈਸ਼ਨ ਮੀਂਹ ਕਾਰਨ ਰੱਦ

ਭਾਰਤੀ ਟੀਮ ਦਾ ਅਭਿਆਸ ਸੈਸ਼ਨ ਮੀਂਹ ਕਾਰਨ ਰੱਦ

ਲੰਡਨ – ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਅਹਿਮ ਮੁਕਾਬਲੇ ਤੋਂ ਪਹਿਲਾਂ ਅੱਜ ਮੀਂਹ ਕਾਰਨ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ। ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਦੱਖਦੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਭਾਰਤੀ ਟੀਮ ਇੱਥੇ ਵੀਰਵਾਰ ਨੂੰ ਪਹੁੰਚੀ। ਦੱਖਣੀ ਅਫਰੀਕਾ ਖ਼ਿਲਾਫ਼ ਆਪਣੇ ਪਹਿਲੇ ਮੈਚ ਦੀ ਪੂਰਬਲੀ ਸ਼ਾਮ ’ਤੇ ਵੀ ਮੀਂਹ ਕਾਰਨ ਭਾਰਤੀ ਟੀਮ ਦੇ ਬਦਲਵੇਂ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਦੋ ਵਾਰ ਦੇ ਚੈਂਪੀਅਨ ਭਾਰਤ ਨੂੰ…

VIA PUNJAB
ਅੱਗੇ ਪੜ੍ਹੋ

ਮਾਣਹਾਨੀ ਮਾਮਲਾ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼

ਮਾਣਹਾਨੀ ਮਾਮਲਾ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਜੀਵ ਬੱਬਰ ਵਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਲਰੇਨਾ, ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਅਤੇ ਵਿਧਾਇਕ ਮਨੋਜ ਕੁਮਾਰ ਨੂੰ 10 ਹਜ਼ਾਰ ਦੇ ਨਿੱਜੀ ਮੁਚਲਕੇ ਤੇ ਜ਼ਮਾਨਤ ਦੇ ਦਿੱਤੀ ਹੈ, ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ| ਅੱਜ ਹੋਈ ਸੁਣਵਾਈ ਵਿੱਚ ਜੱਜ ਸਮਰ ਵਿਸ਼ਾਲ ਨੇ ਅਰਵਿੰਦ ਕੇਜਰੀਵਾਲ…

VIA PUNJAB
ਅੱਗੇ ਪੜ੍ਹੋ

ਉੱਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਨਾਲ 19 ਵਿਅਕਤੀਆਂ ਦੀ ਮੌਤ

ਉੱਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਨਾਲ 19 ਵਿਅਕਤੀਆਂ ਦੀ ਮੌਤ

ਲਖਨਊ – ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ| ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਦਫਤਰ ਨੇ ਅੱਜ ਦੱਸਿਆ ਕਿ ਮੈਨਪੁਰੀ ਵਿੱਚ ਸਭ ਤੋਂ ਵਧ 6 ਮੌਤਾਂ ਹੋਈਆਂ| ਏਟਾ ਅਤੇ ਕਾਸਗੰਜ ਵਿੱਚ 3-3 ਵਿਅਕਤੀਆਂ ਦੇ ਮਰਨ ਦੀ ਖਬਰ ਹੈ| ਮੁਰਾਦਾਬਾਦ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ| ਬਦਾਊਂ, ਪੀਲੀਭੀਤ, ਮਥੁਰਾ, ਕੰਨੌਜ, ਸੰਭਲ ਅਤੇ ਗਾਜ਼ੀਆਬਾਦ ਤੋਂ…

VIA PUNJAB
ਅੱਗੇ ਪੜ੍ਹੋ

ਨੀਤੀ ਕਮਿਸ਼ਨ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਵੇਗੀ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਨੀਤੀ ਕਮਿਸ਼ਨ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਵੇਗੀ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੀਤੀ ਕਮਿਸ਼ਨ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੇ| ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਨੀਤੀ ਕਮਿਸ਼ਨ ਦੇ ਕੋਲ ਨਾ ਕੋਈ ਵਿੱਤੀ ਸ਼ਕਤੀਆਂ ਹਨ ਅਤੇ ਨਾ ਹੀ ਸੂਬੇ ਦੀਆਂ ਯੋਜਨਾਵਾਂ ਦਾ ਸਮਰੱਥਨ ਕਰਨ ਦੀ ਸ਼ਕਤੀ ਹੈ, ਇਸ ਕਾਰਨ ਉਹਨਾਂ ਲਈ ਬੈਠਕ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ| ਮੋਦੀ ਦੇ ਪਿਛਲੇ…

VIA PUNJAB
ਅੱਗੇ ਪੜ੍ਹੋ

ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ: ਪੰਜਾਬ ਨੂੰ ਫੂਡ ਸੇਫਟੀ ਇੰਡੈਕਸ ਵਿੱਚ ‘ਸਰਟੀਫੀਕੇਟ ਆਫ ਅਚੀਵਮੈਂਟ’ ਨਾਲ ਨਵਾਜ਼ਿਆ

ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ: ਪੰਜਾਬ ਨੂੰ ਫੂਡ ਸੇਫਟੀ ਇੰਡੈਕਸ ਵਿੱਚ ‘ਸਰਟੀਫੀਕੇਟ ਆਫ ਅਚੀਵਮੈਂਟ’ ਨਾਲ ਨਵਾਜ਼ਿਆ

ਹਰਿਮੰਦਰ ਸਾਹਿਬ ਸਟਰੀਟ ਅੰਮ੍ਰਿਤਸਰ ਨੂੰ ਸੂਬੇ ਦੀ ਪਹਿਲੀ ‘ਸਾਫ ਸੁਥਰੀ ਫੂਡ ਹੱਬ ਸਟ੍ਰੀਟ’ ਐਲਾਨਿਆ ਚੰਡੀਗੜ – ਫੂਡ ਸੇਫਟੀ ਦੇ ਮੱਦੇਨਜ਼ਰ ਸੂਬੇ ਵੱਲੋਂ ਕੀਤੇ ਉਪਰਾਲਿਆਂ ਨੂੰ ਪਛਾਣਦਿਆਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ ਮੌਕੇ ਪੰਜਾਬ ਨੂੰ ‘ਸਰਟੀਫੀਕੇਟ ਆਫ ਅਚੀਵਮੈਂਟ’ ਨਾਲ ਨਵਾਜ਼ਿਆ, ਇਹ ਜਾਣਕਾਰੀ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ, ਸ੍ਰੀ ਕਾਹਨ ਸਿੰਘ ਪੰਨੂ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਰਟੀਫੀਕੇਟ ਪ੍ਰਾਪਤ ਕਰਨ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲ ਪ੍ਰਬੰਧਨ, ਵਿਰਾਸਤੀ ਸੈਰ-ਸਪਾਟੇ ਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿਚ ਫਰਾਂਸ ਤੋਂ ਸਹਿਯੋਗ ਦੀ ਮੰਗ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲ ਪ੍ਰਬੰਧਨ, ਵਿਰਾਸਤੀ ਸੈਰ-ਸਪਾਟੇ ਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿਚ ਫਰਾਂਸ ਤੋਂ ਸਹਿਯੋਗ ਦੀ ਮੰਗ

ਸਿੰਚਾਈ ਮਕਸਦਾਂ ਲਈ ਪਾਣੀ ਨੂੰ ਸੋਧਣ ਵਾਸਤੇ ਫਰਾਂਸ ਦੇ ਰਾਜਦੂਤ ਤੋਂ ਸੁਝਾਵਾਂ ਦੀ ਵੀ ਮੰਗ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸੰਭਾਲ ਤੇ ਸ਼ੁੱਧੀਕਰਨ, ਸਮਾਰਟ ਸ਼ਹਿਰਾਂ ਦੇ ਵਿਕਾਸ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਵਾਲੇ ਖੇਤਰਾਂ ਵਿਚ ਨਵੀਂ ਉਭਰ ਰਹੀ ਤਕਨਾਲੋਜੀ ਦੇ ਸਬੰਧ ਵਿਚ ਪੰਜਾਬ ਸਰਕਾਰ ਦਾ ਰਣਨੀਤਕ ਗਠਜੋੜ ਪੈਦਾ ਕਰਨ ਲਈ ਫਰਾਂਸ ਦੇ ਭਾਰਤ ਵਿਚ ਰਾਜਦੂਤ ਐਲੈਕਜ਼ੈਂਡਰ ਜ਼ੈਗਲਰ ਨੂੰ ਆਖਿਆ ਹੈ |ਮੁੱਖ ਮੰਤਰੀ ਦੇ ਇਹ ਸੁਝਾਅ ਫਰਾਂਸ ਦੇ ਰਾਜਦੂਤ…

VIA PUNJAB
ਅੱਗੇ ਪੜ੍ਹੋ
1 749 750 751 752 753 1,271