49 ਵਾਂ ਆਰੀਅਨਜ਼ ਜੋਬ ਫੈਸਟ 8 ਫਰਵਰੀ ਨੂੰ

49 ਵਾਂ ਆਰੀਅਨਜ਼ ਜੋਬ ਫੈਸਟ 8 ਫਰਵਰੀ ਨੂੰ

ਮੋਹਾਲੀ – ਉਤਰ ਭਾਰਤ ਦੇ ਵਿਦਿਆਰਥੀਆਂ ਨੂੰ ਸੁਨਹਿਰੀ ਮੋਕਾ ਪ੍ਰਦਾਨ ਕਰਨ ਦੇ ਲਈ, ਆਰੀਅਨਜ਼ ਗਰੂਪ ਆੱਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ 8 ਫਰਵਰੀ ਨੂੰ ਆਰੀਅਨਜ਼ ਕੈਂਪਸ ਵਿੱਚ 49 ਵਾਂ ਆਰੀਅਨਜ਼ ਜੋਬ ਫੈਸਟ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ ਹੈ। ਆਈਟੀ, ਆਈਟੀਈਐਸ, ਈ–ਕੋਮਰਸ ਅਤੇ ਮੈਨੂੰਫੈਕਚਰਿੰਗ ਖੇਤਰਾਂ ਦੀਆਂ ਕੰਪਨੀਆਂ ਇਸ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ । ਫ੍ਰੀ ਆਨਲਾਈਨ ਰਜਿਸਟਰੇਸ਼ਨ ਦੇ ਲਈ ਆਰੀਅਨਜ਼ ਵੈਬਸਾਇਟ ਾ.ੳਰੇੳਨਸ.ੲਦੁ.ਨਿ ਤੇ ਵਿਜਿਟ ਕਰ ਸਕਦੇ ਹਨ। ਉਮੀਦਵਾਰ ਨੂੰ ਆਪਣੇ ਰਿਜਯੂਮੇਂ ਅਤੇ ਪਾਸਪੋਰਟ ਸਾਈਜ਼ ਫੋਟੋਗਰਾਫ ਦੀਆਂ…

VIA PUNJAB
ਅੱਗੇ ਪੜ੍ਹੋ

ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ ਦੀ ਕੀਤੀ ਜਾਵੇਗੀ ਜਾਂਚ: ਪੰਨੂ

ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ ਦੀ ਕੀਤੀ ਜਾਵੇਗੀ ਜਾਂਚ: ਪੰਨੂ

ਚੰਡੀਗੜ੍ਹ – ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਸੁਰੱÎਖਿਆ ਹਿੱਤ ਕਰਵਾਈ ਜਾ ਰਹੀ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਦੌਰਾਨ ਸਹਿਯੋਗ ਦੇਣ ਲਈ ਹਦਾਇਤ ਕੀਤੀ ਗਈ ਹੈ, ਇਹ ਜਾਣਕਾਰੀ ਸ੍ਰੀ ਕੇ.ਐਸ.ਪੰਨੂ, ਕਮਿਸ਼ਨਰ, ਫੂਡ ਸੇਫਟੀ ਪੰਜਾਬ ਵੱਲੋਂ ਦਿੱਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ(ਐਨ.ਸੀ.ਪੀ.ਸੀ.ਆਰ) ਨੇ ਸਕੂਲੀ ਬੱਚਿਆਂ ਵਿੱਚ ਸਿਹਤ ਨੂੰ ਨੁਕਸਾਨ ਪਹੁੰਚਾਣ ਵਾਲੇ ਜੰਕ ਫੂਡ…

VIA PUNJAB
ਅੱਗੇ ਪੜ੍ਹੋ

ਸ੍ਰੀ ਮੁਕਤਸਰ ਸਾਹਿਬ ਜ਼ਿਲੇ ‘ਚ 14 ਜਨਵਰੀ ਦੀ ਛੁੱਟੀ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ ਜ਼ਿਲੇ ‘ਚ 14 ਜਨਵਰੀ ਦੀ ਛੁੱਟੀ ਦਾ ਐਲਾਨ

ਚੰਡੀਗੜ – ਪੰਜਾਬ ਸਰਕਾਰ ਨੇ 14 ਜਨਵਰੀ, 2019 (ਸੋਮਵਾਰ) ਨੂੰ ਮੇਲਾ ਮਾਘੀ ਦੇ ਸਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲੇ ‘ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। 14 ਜਨਵਰੀ, 2019 (ਸੋਮਵਾਰ) ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਸਰਕਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ‘ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਨਾਂ ਸਪੱਸ਼ਟ ਕੀਤਾ ਕਿ ਇਹ ਛੁੱਟੀ ਮੇਲਾ ਮਾਘੀ ਦੇ ਸਬੰਧ ਵਿੱਚ ਸਿਰਫ਼ ਸ੍ਰੀ ਮੁਕਤਸਰ ਸਾਹਿਬ ਜ਼ਿਲੇ ‘ਚ ਹੀ ਹੋਵੇਗੀ।ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ…

VIA PUNJAB
ਅੱਗੇ ਪੜ੍ਹੋ

ਮੋਦੀ ਸਰਕਾਰ ਦਾ ਅੰਤਿਮ ਕੌਮੀ ਬਜਟ 1 ਫਰਵਰੀ ਨੂੰ

ਮੋਦੀ ਸਰਕਾਰ ਦਾ ਅੰਤਿਮ ਕੌਮੀ ਬਜਟ 1 ਫਰਵਰੀ ਨੂੰ

ਨਵੀਂ ਦਿਲੀ – ਕੇਂਦਰੀ ਸਰਕਾਰ ਦਾ ਸੰਸਦੀ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 13 ਫਰਵਰੀ ਤਕ ਚਲੇਗਾ। ਅੰਤਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਸਬੰਧ ’ਚ ਫ਼ੈਸਲਾ ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਹੋਈ ਬੈਠਕ ’ਚ ਲਿਆ ਗਿਆ ਹੈ। ਮੋਦੀ ਸਰਕਾਰ ਲਈ ਇਹ ਆਖਰੀ ਬਜਟ ਸੈਸ਼ਨ ਹੋਵੇਗਾ, ਕਿਉਂਕਿ ਅਪ੍ਰੈਲ ’ਚ ਲੋਕ ਸਭਾ ਦੀ ਚੋਣ ਹੋ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਣ ਵਾਲੇ ਇਸ ਬਜਟ ਸੈਸ਼ਨ ’ਚ ਸਰਕਾਰ ਕੁਝ…

VIA PUNJAB
ਅੱਗੇ ਪੜ੍ਹੋ

ਆਮਦਨ ਕਰ ਵਿਭਾਗ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ 100 ਕਰੋੜ ਦਾ ਨੋਟਿਸ

ਆਮਦਨ ਕਰ ਵਿਭਾਗ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ 100 ਕਰੋੜ ਦਾ ਨੋਟਿਸ

ਦੋਹਾਂ ਨੇਤਾਵਾਂ ’ਤੇ ਘੱਟ ਆਮਦਨ ਦਿਖਾਉਣ ਦਾ ਦੋਸ਼ ਨਵੀਂ ਦਿਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸੀ ਆਗੂ ਸੋਨੀਆ ਗਾਂਧੀ ਨੂੰ ਇਨਕਮ ਟੈਕਸ ਵਿਭਾਗ ਵਲੋਂ ਨੈਸ਼ਨਲ ਹੈਰਾਲਡ ਮਾਮਲੇ ’ਚ 100 ਕਰੋੜ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਆਮਦਨ ਕਰ ਵਿਭਾਗ ਨੇ ਐਸੋਸੀਏਟਡ ਜਰਨਲਜ਼ ਲਿਮਟਿਡ ਦੇ ਮਾਮਲੇ ’ਚ ਇਹ ਨੋਟਿਸ ਜਾਰੀ ਕੀਤਾ ਹੈ। ਵਿਭਾਗ ਦਾ ਮੰਨਣਾ ਹੈ ਕਿ ਸਾਲ 2011-12 ਦੌਰਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਐਸੋਸੀਏਟਡ ਜਰਨਲਜ਼ ਲਿਮਟਿਡ ਤੋਂ ਕ੍ਰਮਵਾਰ ਆਮਦਨੀ 155.41 ਅਤੇ 154.96…

VIA PUNJAB
ਅੱਗੇ ਪੜ੍ਹੋ

ਆਲੋਕ ਵਰਮਾ ਨੇ ਸੰਭਾਲਿਆ ਸੀ.ਬੀ.ਆਈ. ਦਾ ਕਾਰਜਭਾਰ

ਆਲੋਕ ਵਰਮਾ ਨੇ ਸੰਭਾਲਿਆ ਸੀ.ਬੀ.ਆਈ. ਦਾ ਕਾਰਜਭਾਰ

ਨਵੀਂ ਦਿੱਲੀ – ਸੀ. ਬੀ. ਆਈ. ’ਚ ਛਿੜੀ ਅੰਦਰੂਨੀ ਜੰਗ ਦੇ ਜਨਤਕ ਹੋਣ ਤੋਂ ਬਾਅਦ ਛੁਟੀ ’ਤੇ ਭੇਜੇ ਗਏ ਨਿਰਦੇਸ਼ਕ ਆਲੋਕ ਵਰਮਾ ਨੇ 77 ਦਿਨਾਂ ਬਾਅਦ ਅਜ ਕਾਰਜਭਾਰ ਸੰਭਾਲ ਲਿਆ ਹੈ। ਵਰਮਾ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਛੁਟੀ ’ਤੇ ਭੇਜੇ ਜਾਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿਤੀ ਸੀ, ਜਿਸ ’ਤੇ ਅਦਾਲਤ ਨੇ ਲੰਘੇ ਦਿਨ ਉਨ੍ਹਾਂ ਨੂੰ ਬਤੌਰ ਸੀ. ਬੀ. ਆਈ. ਨਿਰਦੇਸ਼ਕ ਬਹਾਲ ਕਰ ਦਿਤਾ ਸੀ।

VIA PUNJAB
ਅੱਗੇ ਪੜ੍ਹੋ

ਐਚ.ਐਸ. ਫੂਲਕਾ ਵੱਲੋਂ ‘ਸਿੱਖ ਸੇਵਾ ਸੰਗਠਨ’ ਦਾ ਐਲਾਨ

ਐਚ.ਐਸ. ਫੂਲਕਾ ਵੱਲੋਂ ‘ਸਿੱਖ ਸੇਵਾ ਸੰਗਠਨ’ ਦਾ ਐਲਾਨ

ਨਵੀਂ ਦਿਲੀ – ਦਿਲੀ ਦੀਆਂ ਅਦਾਲਤਾਂ ’ਚ 1984 ਸਿਖ ਕਤਲੇਆਮ ਦੇ ਪੀੜਤਾਂੇ ਦੇ ਕੇਸ ਲੜਨ ਦੌਰਾਨ ਬਹੁ-ਚਰਚਿਤ ਹੋਏ ਵਕੀਲ ਸ: ਹਰਵਿੰਦਰ ਸਿੰਘ ਫੂਲਕਾ ਨੇ ਅਜ ਇਕ ਗ਼ੈਰ-ਸਿਆਸੀ ਜਥੇਬੰਦੀ ‘ਸਿਖ ਸੇਵਾ ਸੰਗਠਨ’ ਬਣਾਉਣ ਦਾ ਐਲਾਨ ਕੀਤਾ।ਹੈ। ਉਨ੍ਹਾਂ ਅਜਿਹੀ ਇਕ ਜਥੇਬੰਦੀ ਬਣਾਉਣ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਕਰ ਦਿਤਾ ਸੀ, ਜਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿਤਾ ਸੀ। ਇਸ ਮਾਮਲੇ ’ਚ ਸ: ਫੂਲਕਾ ਬਹੁਤ ਸਾਰੀਆਂ ਪ੍ਰਮੁਖ ਸਿਖ ਸ਼ਖ਼ਸੀਅਤਾਂ ਦੇ ਸੰਪਰਕ ਵਿਚ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਸਕੱਤਰ ਨੇ ਗਵਰਨਿੰਗ ਬਾਡੀ ਆਯੂਸ਼ਮਾਨ ਭਾਰਤ ਯੋਜਨਾ ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਹਰਿਆਣਾ ਦੇ ਮੁੱਖ ਸਕੱਤਰ ਨੇ ਗਵਰਨਿੰਗ ਬਾਡੀ ਆਯੂਸ਼ਮਾਨ ਭਾਰਤ ਯੋਜਨਾ ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਚੰਡੀਗੜ – ਹਰਿਆਣਾ ਦੇ ਮੁਖ ਸਕਤਰ ਡੀ.ਐਸ. ਢੇਸੀ ਦੀ ਅਗਵਾਈ ਹੇਠ ਅਜ ਇਥੇ ਆਯੂਸ਼ਮਾਨ ਭਾਰਤ ਯੋਜਨਾ ਦੀ ਗਵਰਨਿੰਗ ਬਾਡੀ ਦੀ ਚੌਥੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਹਰਿਆਣਾ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਬਣਾਏ ਜਾਣ ਵਾਲੇ ਗੋਲਡਨ ਰਿਕਾਰਡ ਹੁਣ ਸਰਲ ਸੇਵਾ ਕੇਂਦਰਾਂ ਅਤੇ ਅੰਤੋਂਦੇਯ ਸੇਵਾ ਕੇਂਦਰਾਂ ਵਿਚ ਵੀ ਬਣਾਏ ਜਾ ਸਕਣ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਗ੍ਰਾਮੀਣ ਖੇਤਰਾਂ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਸਬੰਧ ਵਿਚ ਜਨ ਜਾਗਰਣ ਅਤੇ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚੋਣਾਂ ਤੋਂ ਪਹਿਲਾਂ ਸ. ਨਵਜੋਤ ਸਿੰਘ ਸਿੱਧੂ ਬਣ ਸਕਦੇ ਨੇ ਡਿਪਟੀ ਸੀ.ਐਮ. ਪੰਜਾਬ

ਲੋਕ ਸਭਾ ਚੋਣਾਂ ਤੋਂ ਪਹਿਲਾਂ ਸ. ਨਵਜੋਤ ਸਿੰਘ ਸਿੱਧੂ ਬਣ ਸਕਦੇ ਨੇ ਡਿਪਟੀ ਸੀ.ਐਮ. ਪੰਜਾਬ

ਅੰਮ੍ਰਿਤਸਰ – 2019 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਮੁੜ ਸਤਾ ਤੇ ਕਾਬਜ਼ ਹੋਣ ਲਈ ਜੋਰ ਅਜਮਾਈ ਕਰ ਰਹੀ ਹੈ, ਉਥੇ ਸਤਾ ਤੋ ਬਾਹਰ ਚੱਲ ਰਹੀ ਕਾਂਗਰਸ ਪਾਰਟੀ ਵੀ ਹਰ ਹਾਲ ਵਿਚ ਮੁੜ ਸਤਾ ‘ਚ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਹਰ ਲੋਕ ਸਭਾ ਸੀਟ ਅਤੇ ਸੂਬੇ ‘ਤੇ ਬਾਜ਼ ਅੱਖ ਟਿਕਾਈ ਬੈਠੇ…

VIA PUNJAB
ਅੱਗੇ ਪੜ੍ਹੋ

ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਨੂੰ ਖਾਲੀ ਖਜ਼ਾਨਾ ਦਿੱਤਾ ਸੀ : ਚੰਨੀ

ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਨੂੰ ਖਾਲੀ ਖਜ਼ਾਨਾ ਦਿੱਤਾ ਸੀ : ਚੰਨੀ

ਸ੍ਰੀ ਚਮਕੌਰ ਸਾਹਿਬ – ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਂਗਰਸ ਸਰਕਾਰ ਨੂੰ ਖਾਲੀ ਖਜਾਨਾ ਮਿਲਿਆ ਸੀ ਪ੍ਰੰਤੂ ਅਜਿਹੀਆ ਔਕੜਾਂ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਵਲੋਂ ਮਿਹਨਤ ਅਤੇ ਇਮਾਨਦਾਰੀ ਨਾਲ ਸ਼ੁਰੂ ਕੀਤੇ ਵਿਕਾਸ ਕਾਰਜਾਂ ਲਈ ਹੁਣ ਫੰਡਾਂ ਦੀ ਕਮੀ ਖਤਮ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾ ਕਿਹਾ ਕਿ ਇਸੇ ਤਹਿਤ ਹੁਣ ਨਜ਼ਦੀਕੀ ਕਸਬਾ ਬੇਲਾ ਵਿਚ ਬਸ ਅਡੇ ਦੇ ਨੇੜੇ ਟੁਟੇ ਪੁਲ…

VIA PUNJAB
ਅੱਗੇ ਪੜ੍ਹੋ
1 924 925 926 927 928 1,271