ਪੰਥਕ ਏਕਤਾ ਲਈ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੋੰ ਸੇਧ ਲੈਣ ਦੀ ਲੋੜ

ਪੰਥਕ ਏਕਤਾ ਲਈ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੋੰ ਸੇਧ ਲੈਣ ਦੀ ਲੋੜ

–ਤਲਵਿੰਦਰ ਸਿੰਘ ਬੁੱਟਰ ‘ਧਰਮ ਯੁੱਧ ਮੋਰਚੇ’ ਵੇਲੇ ਵੀ ਸਿੱਖ ਜਥੇਬੰਦੀਆਂ ਵਿਚ ਤਿੱਖੇ ਮਤਭੇਦ ਚੱਲਦੇ ਰਹੇ ਹਨ, ਪਰ ਇਸ ਦੇ ਬਾਵਜੂਦ ਕੌਮ ਦੇ ਰੌਸ਼ਨ-ਦਿਮਾਗ਼ ਅਤੇ ਦੂਰਅੰਦੇਸ਼ ਆਗੂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਪੰਥਕ ਜਥੇਬੰਦੀਆਂ ਦੇ ਅੰਦਰੂਨੀ ਮਤਭੇਦਾਂ ਜਾਂ ਵਿਰੋਧ ਨੂੰ ਸਹਿਣਸ਼ੀਲਤਾ, ਦੂਰਅੰਦੇਸ਼ੀ ਅਤੇ ਸਿਆਣਪ ਦੇ ਨਾਲ ਬੇਅਸਰ ਕਰਕੇ ਪੰਥ ਦੇ ਵੱਡੇ ਨਿਸ਼ਾਨਿਆਂ ਤੋਂ ਸੰਘਰਸ਼ ਨੂੰ ਡੋਲਣ ਨਹੀਂ ਦਿੱਤਾ। ਸਮੇਂ ਦੀ ਅਕਾਲੀ ਲੀਡਰਸ਼ਿਪ ਅਕਸਰ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਵਿਰੋਧਤਾ ਕਰਦੀ ਰਹਿੰਦੀ ਸੀ…

VIA PUNJAB
ਅੱਗੇ ਪੜ੍ਹੋ

ਚਿੱਟੇ ਨੇ ਪੰਜਾਬ ਦੀ ਉਜਲੀ ਤਸਵੀਰ ਨੂੰ ਪੂਰੀ ਤਰ੍ਹਾ ‘ਕਾਲੀ’ ਕੀਤਾ

ਚਿੱਟੇ ਨੇ ਪੰਜਾਬ ਦੀ ਉਜਲੀ ਤਸਵੀਰ ਨੂੰ ਪੂਰੀ ਤਰ੍ਹਾ ‘ਕਾਲੀ’ ਕੀਤਾ

ਪੰਜਾਬ ਵਿਚ ਇਕ ਸਰਕਾਰ ਤਾਂ ਚਿਟੇ ਦੇ ਇਲਜ਼ਾਮਾਂ ਵਿਚ ਘਿਰ ਕੇ ਪੰਜਾਬ ਦੀ ਬਾਦਸ਼ਾਹੀ ਗਵਾ ਬੈਠੀ ਹੈ ਪਰ ਹੁਣ ਸਤਾ ਤੇ ਰਾਜ ਕਰ ਰਹੀ ਸਰਕਾਰ ਕੋਲੋਂ ਅਜੇ ਵੀ ਸਥਿਤੀ ਸੰਭਾਲੀ ਨਾ ਗਈ ਤਾਂ ਲਗਦਾ ਹੈ ਕਿ ਪੰਜਾਬ ਨਿਰਾਸ਼ਾ ਦੇ ਦੌਰ ਵਿਚੋਂ ਕਦੀ ਬਾਹਰ ਨਹੀਂ ਨਿਕਲ ਸਕੇਗਾ।ਪੰਜਾਬ ਸਰਹਦੀ ਇਲਾਕਾ ਹੋਣ ਕਰ ਕੇ ਇਸ ਜ਼ਹਿਰ ਤੋਂ ਕਦੇ ਵੀ ਪੂਰੀ ਤਰ੍ਹਾਂ ਮੁਕਤ ਤਾਂ ਨਹੀਂ ਸੀ ਪਰ ਇਹ ਵੀ ਬਿਲਕੁਲ ਸਚ ਹੈ ਕਿ ਕਦੇ ਏਨਾ ਪੀੜਤ ਵੀ ਨਹੀਂ ਸੀ…

VIA PUNJAB
ਅੱਗੇ ਪੜ੍ਹੋ

ਮੈਂ ਤੇਰੀ ਮਾਂ ਦੀ ਬੋਲੀ ਆਂ…

ਮੈਂ ਤੇਰੀ ਮਾਂ ਦੀ ਬੋਲੀ ਆਂ…

ਸਮੁਚੀ ਦੁਨੀਆਂ ਵਿਚ ਵਸ ਰਹੀ ਖਲਕਤ ਦੀ ਆਪੋ ਆਪਣੀ ਮਾਂ ਬੋਲੀ ਤੇ ਭਾਸ਼ਾ ਹੈ। ਹਰ ਕੋਈ ਆਪਣੀ ਮਾਂ ਬੋਲੀ ਤੇ ਭਾਸ਼ਾ ਦੀ ਤਰਕੀ ਚਹੁੰਦਾ ਹੈ, ਉਸ ਦੇ ਪਿਆਰੇ ਮਾਂ ਬੋਲੀ ਨੂੰ ਪਿਆਰ ਵੀ ਕਰਦੇ ਹਨ। ਬਹੁਤੀਆਂ ਗਲਾਂ ਬਾਤਾਂ ਵਾਂਗ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਤੇ ਭਾਸ਼ਾ ਲਈ ਬਹੁਤੇ ਫ਼ਿਕਰਮੰਦ ਨਹੀਂ। ਜਿਹੜੇ ਚੰਦ ਲੋਕ ਪੰਜਾਬੀ ਲਈ ਫ਼ਿਕਰਮੰਦ ਹਨ ਜਾਪਦਾ ਜਿਵੇਂ ਓਨਾ ਦੀ ਹੀ ਪੰਜਾਬੀ ਮਾਂ ਬੋਲੀ ਹੋਵੇ ਤੇ ਬਾਕੀਆਂ ਦੀ ਕੁਝ ਲਗਦੀ ਹੀ ਨਾ ਹੋਵੇ। ਅਜ…

VIA PUNJAB
ਅੱਗੇ ਪੜ੍ਹੋ