ਸ਼੍ਰੀ ਰਾਸ਼ਟਰਪਤੀ ਕੋਵਿੰਦ ਵੱਲੋਂ 15 ਔਰਤਾਂ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ

ਸ਼੍ਰੀ ਰਾਸ਼ਟਰਪਤੀ ਕੋਵਿੰਦ ਵੱਲੋਂ 15 ਔਰਤਾਂ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ

ਨਵੀਂ ਦਿੱਲੀ – ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੱਖ-ਵੱਖ ਖੇਤਰ ‘ਚ ਉਪਲਬਧੀਆਂ ਹਾਸਿਲ ਕਰਨ ਵਾਲੀਆਂ 15 ਔਰਤਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਨਿਵਾਜਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਮੋਹਨਾ ਜੀਤਵਾਲ, ਅਵਨੀ ਚਤੁਰਵੇਦੀ ਤੇ ਭਾਵਨਾ ਕੰਠ ਨੂੰ ‘ਨਾਰੀ ਸ਼ਕਤੀ ਪੁਰਸਕਾਰ’ ਦਿੱਤਾ। ਇਸ ਤੋਂ ਇਲਾਵਾ ਅਥਲੈਟਿਕਸ ‘ਚ ਆਪਣੀਆਂ ਪ੍ਰਾਪਤੀਆਂ ਲਈ 104 ਸਾਲਾ ਬੇਬੇ ਮਾਨ ਕੌਰ ਨੇ ਰਾਸ਼ਟਰਪਤੀ ਤੋਂ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨ…

VIA PUNJAB
ਅੱਗੇ ਪੜ੍ਹੋ

ਤੇਲ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਨਾਲ ਬੁਢਲਾਡਾ ਦੇ ਪੰਜ ਵਾਸੀਆਂ ਦੀ ਮੌਤ

ਤੇਲ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਨਾਲ ਬੁਢਲਾਡਾ ਦੇ ਪੰਜ ਵਾਸੀਆਂ ਦੀ ਮੌਤ

ਬੁਢਲਾਡਾ – ਸਥਾਨਕ ਸ਼ਹਿਰ ਤੋਂ ਡੇਰਾ ਸੱਚਾ ਸੋਦਾ ਸਿਰਸਾ ਨੂੰ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਗੱਡੀ ਦੀ ਤੇਲ ਟੈਂਕਰ ਨਾਲ ਟੱਕਰ ਹੋ ਜਾਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਤੋਂ ਡੇਰਾ ਸੱਚਾ ਸੌਦਾ ਸਿਰਸਾ ਵੱਲ ਨੂੰ ਜਾ ਰਹੇ ਪਲਾਟਾਂ ਤੋਂ ਇੱਕ ਟਵੇਰਾ ਗੱਡੀ ਜਦੋਂ ਹੀ ਸਰਦੂਲਗੜ੍ਹ ਤੋਂ ਅੱਗੇ ਪੁਨਿਹਾਰੀ ਕਸਬੇ ਨੇੜੇ ਪਹੁੰਚੀ ਤਾਂ ਐਚ ਪੀ ਤੇਲ ਕੰਪਨੀ ਦੇ ਇੱਕ ਕੈਂਟਰ ਨਾਲ ਟਕਰਾ ਗਈ…

VIA PUNJAB
ਅੱਗੇ ਪੜ੍ਹੋ

ਸੋਲਟਾਲਕ ਅਤੇ ਆਰੀਅਨਜ਼ ਨੇ ਟੈਗੋਰ ਥਿਯੇਟਰ ਵਿਖੇ ਬਜ਼ਾਮ-ਏ-ਸੁਖਨ ਗ੍ਰੈਂਡ ਮੁਸ਼ੈਰਾ ਦਾ ਆਯੋਜਨ ਕੀਤਾ

ਸੋਲਟਾਲਕ ਅਤੇ ਆਰੀਅਨਜ਼ ਨੇ ਟੈਗੋਰ ਥਿਯੇਟਰ ਵਿਖੇ ਬਜ਼ਾਮ-ਏ-ਸੁਖਨ ਗ੍ਰੈਂਡ ਮੁਸ਼ੈਰਾ ਦਾ ਆਯੋਜਨ ਕੀਤਾ

ਚੰਡੀਗੜ – ਸੋਲਟਾਲਕ ਸਾਹਿਤ ਸਭਾ ਵੱਲੋਂ ਆਰੀਅਨਜ਼ ਗਰੁੱਪ ਆੱਫ ਕਾਲੇਜ਼ਿਜ, ਰਾਜਪੂਰਾ, ਨੇੜੇ ਚੰਡੀਗੜ ਦੇ ਸਹਿਯੋਗ ਨਾਲ ਅੱਜ ਟੈਗੋਰ ਥੀਏਟਰ ਮਿੰਨੀ ਆਡੀਟੋਰੀਅਮ ਵਿੱਚ ਬਜ਼ਮ-ਏ-ਸੁਖਾਨ ਗ੍ਰੈਂਡ ਮੁਸ਼ੈਰਾ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਉਰਦੂ ਅਤੇ ਹਿੰਦੀ ਦੇ ਮਸ਼ਹੂਰ ਕਵੀਆਂ ਨੇ ਹਿੱਸਾ ਲਿਆ, ਜਿਨਾਂ ਵਿਚ ਸ਼ਾਰਿਕ ਕੈਫੀ, ਮੁਕੇਸ਼ ਆਲਮ, ਵਰੁਣ ਆਨੰਦ, ਅਮਰਦੀਪ ਸਿੰਘ, ਵਿਕਾਸ ਰਾਣਾ, ਦਿਨੇਸ਼ ਹਰਮਨ, ਦਾਨਿਸ਼ ਭਾਰਤੀ, ਕਰਨਜੀਤ ਸਿੰਘ ਅਤੇ ਮੁਸਾਵਵੀਰ ਫਿਰੋਜ਼ਪੁਰੀ ਸ਼ਾਮਲ ਸਨ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਰਤਾ ਸਟੂਡੀਓ ਅਤੇ…

VIA PUNJAB
ਅੱਗੇ ਪੜ੍ਹੋ

ਇਨਸਾਨ ਦੇ ਜੀਵਨ ਵਿਖ ਮਾਂ ਦੀ ਭੁਮਿਕਾ ਅਹਿਮ ਹੁੰਦੀ ਹੈ – ਮੁੱਖ ਮੰਤਰੀ

ਇਨਸਾਨ ਦੇ ਜੀਵਨ ਵਿਖ ਮਾਂ ਦੀ ਭੁਮਿਕਾ ਅਹਿਮ ਹੁੰਦੀ ਹੈ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਇਨਸਾਨ ਦੇ ਜੀਵਨ ਵਿਖ ਮਾਂ ਦੀ ਭੁਮਿਕਾ ਅਹਿਮ ਹੁੰਦੀ ਹੈ, ਇਹ ਬੱਚੇ ਨੂੰ ਉਂਗਲੀ ਫੱੜ ਕੇ ਜੀਵਨ ਦਾ ਪਾਠ ਸਿਖਾਉਂਦੀ ਹੈ| ਇਹ ਬੱਚੇ ਦੀ ਪਹਿਲੀ ਅਧਿਆਪਕ ਤੇ ਸਿਖਲਾਈਕਰਤਾ ਹੁੰਦੀ ਹੈ| ਇਕ ਮਾਂ ਆਪਣੇ ਬੱਚੇ ਨੂੰ ਖੇਡਨ ਦੇ ਨਾਲ-ਨਾਲ ਜੀਵਨ ਜੀਣ ਦੀ ਕਲਾ ਵੀ ਸਿਖਾਉਂਦੀ ਹੈ| ਇਸ ਉਦੇਸ਼ ਦੇ ਨਾਲ ਹਰਿਆਣਾ ਵਿਚ ਮਦਰਸ ਫਾਰ ਸਪੋਰਟਸ ਐਂਡ ਫਿਟਨੈਸ ਐਪ ਲਾਂਚ ਕੀਤੀ ਜਾ ਰਹੀ ਹੈ, ਜਿਸਦੇਰਾਹੀਂ…

VIA PUNJAB
ਅੱਗੇ ਪੜ੍ਹੋ

ਕੌਵਿਡ-19 ਦੇ ਮੱਦੇਨਜ਼ਰ ਫੂਡ ਤੇ ਡਰੱਗ ਪ੍ਰਬੰਧਨ ਵਿਭਾਗ ਨੇ ਰੱਖੀ ਕੈਮਿਸਟਾਂ ‘ਤੇ ਤਿੱਖੀ ਨਜ਼ਰ

ਕੌਵਿਡ-19 ਦੇ ਮੱਦੇਨਜ਼ਰ ਫੂਡ ਤੇ ਡਰੱਗ ਪ੍ਰਬੰਧਨ ਵਿਭਾਗ ਨੇ  ਰੱਖੀ ਕੈਮਿਸਟਾਂ ‘ਤੇ ਤਿੱਖੀ ਨਜ਼ਰ

ਦਵਾਈਆਂ, ਸੈਨੀਟਾਈਜ਼ਰ ਅਤੇ ਮਾਸਕ ਦੀ ਨਕਲੀ ਕਿੱਲਤ ਅਤੇ ਵਾਧੂ ਕੀਮਤਾਂ ਵਸੂਲਣ ‘ਤੇ ਲਗਾਈ ਜਾਵੇਗੀ ਰੋਕ: ਪੰਨੂੰ ਚੰਡੀਗੜ – ਕੌਵਿਡ-19 ਦੇ ਫੈਲਣ ਦੇ ਮੱਦੇਨਜ਼ਰ ਫੂਡ ਅਤੇ ਡਰੱਗਜ਼ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ ਐਸ ਪੰਨੂ ਨੇ ਰਾਜ ਦੀਆਂ ਸਮੂਹ ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ ਅਤੇ ਡਰੱਗ ਕੰਟਰੋਲ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਲੋਕਾਂ ਨੂੰ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸ੍ਰੀ ਪੰਨੂ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਬਾਰੇ…

VIA PUNJAB
ਅੱਗੇ ਪੜ੍ਹੋ

ਧਵਨ ਤੇ ਪਾਂਡਿਆ ਦੀ ਭਾਰਤੀ ਟੀਮ ’ਚ ਵਾਪਸੀ

ਧਵਨ ਤੇ ਪਾਂਡਿਆ ਦੀ ਭਾਰਤੀ ਟੀਮ ’ਚ ਵਾਪਸੀ

ਹਰਫ਼ਨਮੌਲਾ ਹਾਰਦਿਕ ਪਾਂਡਿਆ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਮਗਰੋਂ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ-ਰੋਜ਼ਾ ਲੜੀ ਲਈ ਅੱਜ ਚੁਣੀ ਗਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਚੋਣ ਕਮੇਟੀ ਦੇ ਨਵੇਂ ਚੇਅਰਮੈਨ ਸੁਨੀਲ ਜੋਸ਼ੀ ਦੀ ਅਗਵਾਈ ਹੇਠ ਪਹਿਲੀ ਵਾਰ ਟੀਮ ਚੁਣੀ ਗਈ। ਟੀਮ ਵਿੱਚ ਕੇਦਾਰ ਜਾਧਵ ਦੀ ਥਾਂ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਜਾਧਵ ਦੀ ਹੁਣ…

VIA PUNJAB
ਅੱਗੇ ਪੜ੍ਹੋ

ਪੂਜਾ ਰਾਣੀ ਤੇ ਵਿਕਾਸ ਨੇ ਓਲੰਪਿਕ ’ਚ ਥਾਂ ਬਣਾਈ

ਪੂਜਾ ਰਾਣੀ ਤੇ ਵਿਕਾਸ ਨੇ ਓਲੰਪਿਕ ’ਚ ਥਾਂ ਬਣਾਈ

ਏਸ਼ਿਆਈ ਚੈਂਪੀਅਨ ਪੂਜਾ ਰਾਣੀ ਅਤੇ ਵਿਕਾਸ ਕ੍ਰਿਸ਼ਨ (69 ਕਿਲੋ) ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ, ਜਿਸ ਨਾਲ ਉਹ ਇਸ ਸਾਲ ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਮੁੱਕੇਬਾਜ਼ ਬਣ ਗਏ। ਚੌਥਾ ਦਰਜਾ ਪ੍ਰਾਪਤ ਰਾਣੀ ਨੇ ਥਾਈਲੈਂਡ ਦੀ ਪੋਰਨਿਪਾ ਚਿਊਟੀ ਨੂੰ 5-0 ਨਾਲ ਅਤੇ ਕ੍ਰਿਸ਼ਨ ਨੇ ਸਖ਼ਤ ਮੁਕਾਬਲੇ ਵਿੱਚ ਤੀਜਾ ਦਰਜਾ ਪ੍ਰਾਪਤ ਜਾਪਾਨੀ ਮੁੱਕੇਬਾਜ਼ ਸੈਵੋਨਰਟਸ ਓਕਾਜ਼ਾਵਾ ਨੂੰ ਹਰਾ ਕੇ ਏਸ਼ੀਆ/ ਓਸਿਆਨਾ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਤਗ਼ਮਾ ਪੱਕਾ ਕੀਤਾ। ਹਾਲਾਂਕਿ ਸਚਿਨ ਕੁਮਾਰ (81…

VIA PUNJAB
ਅੱਗੇ ਪੜ੍ਹੋ

ਚੀਨ ’ਚ ਨਿਗਰਾਨੀ ਹੇਠ ਰੱਖੇ ਮਰੀਜ਼ਾਂ ਵਾਲਾ ਹੋਟਲ ਢਹਿ-ਢੇਰੀ, 10 ਹਲਾਕ

ਚੀਨ ’ਚ ਨਿਗਰਾਨੀ ਹੇਠ ਰੱਖੇ ਮਰੀਜ਼ਾਂ ਵਾਲਾ ਹੋਟਲ ਢਹਿ-ਢੇਰੀ, 10 ਹਲਾਕ

ਦੱਖਣ-ਪੂਰਬੀ ਚੀਨ ਦੇ ਫੂਜਿਆਨ ਪ੍ਰਾਂਤ ਦੇ ਕੁਆਨਜ਼ਾਊ ਸ਼ਹਿਰ ਦੇ ਹੋਟਲ ’ਚ ਕਰੋਨਾਵਾਇਰਸ ਦੇ ਵੱਖਰੇ ਤੌਰ ’ਤੇ ਰੱਖੇ ਗਏ 10 ਮਰੀਜ਼ ਉਸ ਸਮੇਂ ਮਾਰੇ ਗਏ ਜਦੋਂ ਹੋਟਲ ਢਹਿ-ਢੇਰੀ ਹੋ ਗਿਆ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹੋਟਲ ਦੇ ਮਲਬੇ ਹੇਠਾਂ ਕਰੀਬ 71 ਵਿਅਕਤੀ ਦੱਬੇ ਗਏ ਸਨ। ਵਾਇਰਸ ਵਾਲੇ ਮਰੀਜ਼ਾਂ ਦੇ ਸੰਪਰਕ ’ਚ ਆਉਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਨਿਗਰਾਨੀ ਹੇਠ ਇਸ ਹੋਟਲ ’ਚ ਰੱਖਿਆ ਗਿਆ ਸੀ। ‘ਪੀਪਲਜ਼ ਡੇਲੀ’ ਨੇ ਟਵੀਟ ਕਰਕੇ ਕਿਹਾ ਕਿ ਮਲਬੇ ਹੇਠ ਫਸੇ 23 ਵਿਅਕਤੀਆਂ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ T-20 WC ਖਿਤਾਬ

ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ T-20 WC ਖਿਤਾਬ

ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ ਮੈਲਬੋਰਨ ਕ੍ਰਿਕਟ ਗਰਾਊਂਡ ’ਤੇ ਖੇਡਿਆ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆਈ ਟੀਮ ਨੇ ਨਿਰਧਾਰਤ 20 ਓਵਰਾਂ ’ਚ 4 ਵਿਕਟਾਂ ਦੇ ਨੁਕਸਾਨ ’ਤੇ 184 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ 19.1 ਓਵਰਾਂ 10 ਵਿਕਟਾਂ ਦੇ ਨੁਕਸਾਨ ’ਤੇ ਸਿਰਫ 99 ਦੌੜਾਂ ਹੀ ਬਣਾ ਸਕੀ। ਇਸ…

VIA PUNJAB
ਅੱਗੇ ਪੜ੍ਹੋ

ਫਲੋਰਿਡਾ ਚ ਕੋਰੋਨਾਵਾਇਰਸ ਕਾਰਨ ਦੋ ਲੋਕਾਂ ਦੀ ਮੌਤ

ਫਲੋਰਿਡਾ ਚ ਕੋਰੋਨਾਵਾਇਰਸ ਕਾਰਨ ਦੋ ਲੋਕਾਂ ਦੀ ਮੌਤ

ਅਮਰੀਕਾ ਦੇ ਫਲੋਰਿਡਾ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰਿਡਾ ਸੂਬੇ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫਲੋਰਿਡਾ ਸਿਹਤ ਵਿਭਾਗ ਨੇ ਸ਼ੁੱਕਰਵਾਰ ਸ਼ਾਮੀਂ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਜਾਨ ਗੁਆਉਣ ਵਾਲੇ ਦੋਵੇਂ ਲੋਕ ਤਕਰੀਬਨ 70 ਸਾਲ ਦੇ ਸਨ ਤੇ ਦੋਵਾਂ ਨੇ ਵਿਦੇਸ਼ ਦੀ ਯਾਤਰਾ ਕੀਤੀ ਸੀ।ਵਿਭਾਗ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੇਂਟਾ ਰੋਸਾ ਕਾਊਂਟੀ ਦਾ ਇਕ ਵਿਅਕਤੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਗ੍ਰਸਤ ਸੀ। ਇਹ ਵੀ ਕਿਹਾ ਗਿਆ ਕਿ…

VIA PUNJAB
ਅੱਗੇ ਪੜ੍ਹੋ
1 315 316 317 318 319 1,271