ਹੈਦਰਾਬਾਦ ਗੈਂਗਰੇਪ-ਕਤਲ ਕੇਸ: ਚਾਰੋਂ ਮੁਲਜ਼ਮ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ

ਹੈਦਰਾਬਾਦ ਗੈਂਗਰੇਪ-ਕਤਲ ਕੇਸ: ਚਾਰੋਂ ਮੁਲਜ਼ਮ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ

ਹੈਦਰਾਬਾਦ – ਹੈਦਰਾਬਾਦ ‘ਚ ਇੱਕ ਵੈਟਰਨਰੀ ਡਾਕਟਰ ਦੇ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਭਾਰੀ ਪੁਲਿਸ ਸੁਰੱਖਿਆ ਦਰਮਿਆਨ ਦੋਸ਼ੀਆਂ ਨੂੰ ਸ਼ਾਦਾਗਰ ਥਾਣੇ ਤੋਂ ਚੰਚਲਗੁਡਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਚਾਰੇ ਨੌਜਵਾਨਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੈਂਗਰੇਪ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਨੂੰ ਅੱਗ ਲਾ ਦਿੱਤੀ ਗਈ। ਚਾਰੇ ਮੁਲਜ਼ਮ ਲਾਰੀ ਮਜ਼ਦੂਰ ਹਨ। ਹੈਦਰਾਬਾਦ ਪੁਲਿਸ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਮੈਮਰੀ ਕਾਰਡ ਜਾਂ ਪੈੱਨ ਡਰਾਈਵ ਦੀ ਸਮੱਗਰੀ ਨੂੰ ਮੰਨਿਆ ਸਬੂਤ

ਸੁਪਰੀਮ ਕੋਰਟ ਨੇ ਮੈਮਰੀ ਕਾਰਡ ਜਾਂ ਪੈੱਨ ਡਰਾਈਵ ਦੀ ਸਮੱਗਰੀ ਨੂੰ ਮੰਨਿਆ ਸਬੂਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੈਮਰੀ ਕਾਰਡ ਜਾਂ ਪੈੱਨ ਡਰਾਈਵ ਦੀ ਸਮੱਗਰੀ ਨੂੰ ਇਲੈਕਟ੍ਰਾਨਿਕ ਰਿਕਾਰਡ ਮੰਨਦਿਆਂ ਉਨ੍ਹਾਂ ਨੂੰ ਭਾਰਤੀ ਸਬੂਤ ਐਕਟ ਤਹਿਤ ‘ਦਸਾਤਵੇਜ਼’ ਠਹਿਰਾਇਆ ਹੈ। ਸਿਖਰਲੀ ਅਦਾਲਤ ਨੇ ਮਲਿਆਲਮ ਫਿਲਮ ਅਦਾਕਾਰ ਦਿਲੀਪ ਦੀ ਪਟੀਸ਼ਨ ‘ਤੇ ਇਹ ਫ਼ੈਸਲਾ ਦਿੱਤਾ ਹੈ।ਜਸਟਿਸ ਏਐੱਮ ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਾਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਜੇ ਕਿਸੇ ਅਪਰਾਧਿਕ ਮਾਮਲੇ ‘ਚ ਦੋਸ਼ ਮੈਮਰੀ ਕਾਰਡ/ਪੈੱਨ ਡਰਾਈਵ ਦੀ ਸਮੱਗਰੀ ‘ਤੇ ਨਿਰਭਰ ਹੈ ਤਾਂ ਦੋਸ਼ੀ ਨੂੰ ਇਸ ਦੀ ਕਲੋਨ ਕਾਪੀ ਦਿੱਤੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ 3 ਨੂੰ ਕੌਮਾਂਤਰੀ ਗੀਤਾ ਜੈਯੰਤੀ ‘ਚ ਹੈਰੀਟੇਜ ਵਿਲੇਜ ਦਾ ਉਦਘਾਟਨ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ 3 ਨੂੰ ਕੌਮਾਂਤਰੀ ਗੀਤਾ ਜੈਯੰਤੀ ‘ਚ ਹੈਰੀਟੇਜ ਵਿਲੇਜ ਦਾ ਉਦਘਾਟਨ ਕਰਨਗੇ

ਚੰਡੀਗੜ – ਕੁਰੂਕਸ਼ੇਤਰ ਵਿਚ ਚਲ ਰਹੇ ਕੌਮਾਂਤਰੀ ਗੀਤਾ ਜੈਯੰਤੀ ਵਿਚ ਹਰਿਆਣਾ ਦੇ ਸਭਿਆਚਾਰ ਦਾ ਅਸਲ ਰੂਪ ਬ੍ਰਹਮਸਰੋਵਰ ਦੇ ਪੁਰੂਸ਼ੋਤੱਮਪੁਰਾ ਬਾਗ ਵਿਚ 3 ਤੋਂ 8 ਦਸੰਬਰ ਤਕ ਵੇਖਣ ਨੁੰ ਮਿਲੇਗਾ। ਇੱਥੇ ਹਰਿਆਣਾ ਦੀ ਵਿਰਾਸਤ ਹੈਰੀਟੇਜ ਵਿਲੇਜ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਦਸੰਬਰ ਨੂੰ ਕਰਨਗੇ। ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੀਈਓ ਗਗਨਦੀਪ ਸਿੰਘ ਨੇ ਦਸਿਆ ਕਿ ਹਰਿਆਣਵੀਂ ਸਭਿਆਚਾਰ ਨੂੰ ਗੀਤਾ ਜੈਯੰਤੀ ਵਿਚ ਨਵੇਂ ਢੰਗ ਨਾਲ ਪੇਸ਼ ਕੀਤਾ ਜਾ…

VIA PUNJAB
ਅੱਗੇ ਪੜ੍ਹੋ

ਕੇਂਦਰ ਸਰਕਾਰ ਦੇ 180 ਦਿਨ: ਪ੍ਰਧਨ ਮੰਤਰੀ ਵੱਲੋਂ ਅਗਾਂਹਵਧੂ ਨਵਾਂ ਭਾਰਤ ਬਣਾਉਣ ਦਾ ਸੰਕਲਪ

ਕੇਂਦਰ ਸਰਕਾਰ ਦੇ 180 ਦਿਨ: ਪ੍ਰਧਨ ਮੰਤਰੀ ਵੱਲੋਂ ਅਗਾਂਹਵਧੂ ਨਵਾਂ ਭਾਰਤ ਬਣਾਉਣ ਦਾ ਸੰਕਲਪ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 180 ਦਿਨ ਪੂਰੇ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਵਿਕਾਸ, ਸਮਾਜਿਕ ਸਸ਼ਕਤੀਕਰਨ ਅਤੇ ਏਕਤਾ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਫ਼ੈਸਲੇ ਲਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਹੈਸ਼ ਟੈਗ (#) ਇੰਡੀਆ ਫਸਟ ਨਾਲ ਛੇ ਮਹੀਨਿਆਂ ਲਈ…. ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਬ ਕਾ ਸਾਥ, ਸਬਕਾ ਵਿਕਾਸ, ਸਬਕਾ…

VIA PUNJAB
ਅੱਗੇ ਪੜ੍ਹੋ

ਠਾਕਰੇ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ-169 ਵਿਧਾਇਕਾਂ ਨੇ ਦਿੱਤਾ ਸਮਰਥਨ

ਠਾਕਰੇ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ-169 ਵਿਧਾਇਕਾਂ ਨੇ ਦਿੱਤਾ ਸਮਰਥਨ

ਮੁੰਬਈ – ਮਹਾਰਾਸ਼ਟਰ ‘ਚ ਉਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰ ਦਿੱਤਾ ਹੈ। ਸਰਕਾਰ ਦੇ ਪੱਖ ਵਿੱਚ 169 ਵਿਧਾਇਕਾਂ ਨੇ ਆਪਣਾ ਵੋਟ ਦਿੱਤਾ ਹੈ। ਉੱਥੇ ਹੀ ਐਮ.ਐਨ.ਐਸ. ਦੇ ਵਿਧਾਇਕਾਂ ਨੇ ਵੋਟਿੰਗ ਨਹੀਂ ਕੀਤੀ। ਸਰਕਾਰ ਦੇ ਪੱਖ ‘ਚ ਇੱਕ ਵੀ ਵੋਟ ਨਹੀਂ ਦਿੱਤਾ। ਵੋਟਿੰਗ ਦੌਰਾਨ ਕੁੱਲ 4 ਵਿਧਾਇਕ ਨਿਊਟਰਲ ਰਹੇ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਭਾਜਪਾ ਨੇਤਾ ਦਵਿੰਦਰ ਫੜਨਵੀਸ ਨੇ ਸੈਸ਼ਨ ‘ਚ ਨਿਯਮਾਂ ਦੀ ਉਲੰਘਣਾ ਦੇ…

VIA PUNJAB
ਅੱਗੇ ਪੜ੍ਹੋ

ਸਿਆਚਿਨ ‘ਚ ਬਰਫੀਲੇ ਤੂਫਾਨ ਦਾ ਕਹਿਰ-2 ਜਵਾਨ ਸ਼ਹੀਦ

ਸਿਆਚਿਨ ‘ਚ ਬਰਫੀਲੇ ਤੂਫਾਨ ਦਾ ਕਹਿਰ-2 ਜਵਾਨ ਸ਼ਹੀਦ

ਬਰਫੀਲੇ ਤੂਫ਼ਾਨਾਂ ਦੀ ਚਪੇਟ ਹਰ ਮਹੀਨੇ ਔਸਤਨ 2 ਜਵਾਨ ਗਵਾ ਰਹੇ ਜਾਨ ਸ੍ਰੀਨਗਰ – ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ‘ਚ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਉਣ ਨਾਲ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਦੱਖਣੀ ਸਿਆਚਿਨ ਗਲੇਸ਼ੀਅਰ ‘ਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਸ਼ਨਿੱਚਰਵਾਰ ਨੂੰ ਫੌਜ ਦੀ ਪੈਟਰੋਲਿੰਗ ਪਾਰਟੀ ਬਰਫੀਲੇ ਤੂਫਾਨ ਦੀ ਚਪੇਟ ‘ਚ ਆ ਗਈ। ਐਵਿਲਾਂਚ ਰੈਸਕਿਊ ਟੀਮ (ਆਰ.ਆਈ.ਟੀ.) ਹਰਕਤ ‘ਚ ਆਈ ਅਤੇ ਪੈਟਰੋਲਿੰਗ ਪਾਰਟੀ ਦੇ ਸਾਰੇ ਮੈਂਬਰਾਂ ਨੂੰ…

VIA PUNJAB
ਅੱਗੇ ਪੜ੍ਹੋ

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ 2 ਲੱਖ ਤੋਂ ਵੱਧ ਭਾਰਤੀ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ ਚ

ਅਮਰੀਕਾ ਚ 2 ਲੱਖ ਤੋਂ ਵੱਧ ਭਾਰਤੀ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ ਚ

ਟਰੰਪ ਪ੍ਰਸ਼ਾਸਨ ਦੇ ਸਖਤ ਨਿਯਮਾਂ ਦੇ ਬਾਵਜੂਦ ਅਮਰੀਕਾ ਵਿਚ ਨਾਗਰਿਕਤਾ ਨੂੰ ਲੈ ਕੇ ਮੈਕਸੀਕੋ, ਭਾਰਤ ਅਤੇ ਚੀਨ ਦੇ ਲੋਕਾਂ ਵਿਚ ਗ੍ਰੀਨ ਕਾਰਡ ਪਾਉਣ ਦੀ ਦੌੜ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪਰਿਵਾਰ ਵੱਲੋਂ ਪਾਯੋਜਿਤ ਗ੍ਰੀਨ ਕਾਰਡ ਦੀ ਵੇਟਿੰਗ ਲਿਸਟ 40 ਲੱਖ ਪਾਰ ਕਰ ਗਈ ਹੈ। ਗ੍ਰੀਨ ਕਾਰਡ ਦੀ ਵੇਟਿੰਗ ਵਿਚ ਸਭ ਤੋਂ ਜ਼ਿਆਦਾ ਮੈਕਸੀਕੋ ਦੇ 15 ਲੱਖ ਨਾਗਰਿਕ ਹਨ। ਦੂਜੇ ਨੰਬਰ ‘ਤੇ ਭਾਰਤ ਦੇ 2 ਲੱਖ 27 ਹਜ਼ਾਰ ਨਾਗਰਿਕ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ ਵਿਚ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਅਫਗਾਨ-ਤਾਲਿਬਾਨ ਨਾਲ ਵਾਰਤਾ ਫਿਰ ਤੋਂ ਕੀਤੀ ਸ਼ੁਰੂ ਟਰੰਪ

ਅਮਰੀਕਾ ਨੇ ਅਫਗਾਨ-ਤਾਲਿਬਾਨ ਨਾਲ ਵਾਰਤਾ ਫਿਰ ਤੋਂ ਕੀਤੀ ਸ਼ੁਰੂ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਅਮਰੀਕਾ ਨੇ ਤਾਲਿਬਾਨ ਵਿਧ੍ਰੋਹੀਆਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਅਮਰੀਕੀ ਫੌਜੀਆਂ ਦੇ ਨਾਲ ਥੈਂਕਸਗੀਵਿੰਗ ਡੇਅ ਦੀਆਂ ਛੁੱਟੀਆਂ ਮਨਾਉਣ ਲਈ ਬਿਨਾਂ ਕਿਸੇ ਐਲਾਨ ਦੇ ਅਫਗਾਨਿਸਤਾਨ ਦੀ ਯਾਤਰਾ ‘ਤੇ ਆਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਤਾਲਿਬਾਨ ਇਕ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਬੈਠਕ ਕਰ ਰਹੇ ਹਾਂ ਅਤੇ ਅਸੀਂ ਆਖ ਰਹੇ ਹਾਂ ਕਿ ਜੰਗਬੰਦੀ ਹੋਣੀ ਚਾਹੀਦੀ ਹੈ ਅਤੇ…

VIA PUNJAB
ਅੱਗੇ ਪੜ੍ਹੋ

ਅਭਿਮਨਿਊ ਦਾ ਵਰਲਡ ਰਿਕਾਰਡ

ਅਭਿਮਨਿਊ ਦਾ ਵਰਲਡ ਰਿਕਾਰਡ

ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇਕ ਮੁਕਾਬਲੇ ‘ਚ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਖਿਲਾਫ ਖੇਡਦੇ ਹੋਏ ਹੋਏ ਉਸ ਨੇ ਕਰਨਾਟਕ ਵੱਲੋਂ ਇਕ ਓਵਰ ਭਾਵ ਕਿ 6 ਗੇਂਦਾਂ ‘ਚ 5 ਵਿਕਟਾਂ ਲਈਆਂ। ਉਸ ਨੇ ਹੈਟ੍ਰਿਕ ਸਮੇਤ 5 ਵਿਕਟਾਂ ਲਈਆਂ ਹਨ। ਇਹ ਸਾਰੀਆਂ ਵਿਕਟਾਂ ਉਸ ਨੇ ਆਖ਼ਰੀ ਓਵਰ ‘ਚ ਹੀ ਝਟਕੀਆਂ ਅਤੇ ਆਪਣੇ ਸਪੈਲ ‘ਚ 39 ਦੌੜਾਂ ਕੇ 5 ਵਿਕਟਾਂ ਲਈਆਂ।ਭਾਰਤ ਨੂੰ 1932 ‘ਚ ਮਿਲੇ ਟੈਸਟ ਦਰਜੇ ਦੇ ਬਾਅਦ ਤੋਂ ਪਿਛਲੇ ਕਰੀਬ…

VIA PUNJAB
ਅੱਗੇ ਪੜ੍ਹੋ
1 457 458 459 460 461 1,271