ਦੁਸਹਿਰੇ ਦੇ ਦਿਨ ਫਰਾਂਸ ਚ ਰਾਫੇਲ ਦੇ ਨਾਲ ਸ਼ਸਤਰ ਪੂਜਨ ਕਰਨਗੇ ਰਾਜਨਾਥ ਸਿੰਘ

ਦੁਸਹਿਰੇ ਦੇ ਦਿਨ ਫਰਾਂਸ ਚ ਰਾਫੇਲ ਦੇ ਨਾਲ ਸ਼ਸਤਰ ਪੂਜਨ ਕਰਨਗੇ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ ‘ਚ ਭਾਰਤੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਫਰਾਂਸ ‘ਚ ਸ਼ਸਤਰ ਪੂਜਨ (ਹਥਿਆਰਾਂ ਦੀ ਪੂਜਾ) ਕਰਨਗੇ। 8 ਅਕਤੂਬਰ ਯਾਨੀ ਦੁਸਹਿਰ ਵਾਲੇ ਦਿਨ ਰਾਜਨਾਥ ਸਿੰਘ ਪਹਿਲੇ ਰਾਫੇਲ ਫਾਈਟਰ ਜੈੱਟ ਨਾਲ ਫਰਾਂਸ ‘ਚ ਹੀ ਸ਼ਸਤਰ ਪੂਜਨ ਕਰਨਗੇ। ਜ਼ਿਕਰਯੋਗ ਹੈ ਕਿ ਜਦੋਂ ਤੱਕ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ, ਉਦੋਂ ਤੱਕ ਉਨ੍ਹਾਂ ਨੇ ਹਰ ਸਾਲ ਸ਼ਸਤਰ ਪੂਜਾ ਕੀਤੀ। ਪਿਛਲੇ ਸਾਲ ਰਾਜਨਾਥ ਸਿੰਘ ਨੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਬੀਕਾਨੇਰ ‘ਚ ਸ਼ਸਤਰ ਪੂਜਾ ਕੀਤੀ ਸੀ।ਰਾਜਨਾਥ ਸਿੰਘ ਫਰਾਂਸ…

VIA PUNJAB
ਅੱਗੇ ਪੜ੍ਹੋ

ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ’ਚ ਕਾਨੂੰਨ ਦਾ ਪਾਲਣ ਕਰਾਂਗੇ: ਪੌਂਪੀਓ

ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ’ਚ ਕਾਨੂੰਨ ਦਾ ਪਾਲਣ ਕਰਾਂਗੇ: ਪੌਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ਲਈ ਵਿਦੇਸ਼ ਵਿਭਾਗ ਕਾਨੂੰਨ ਦੀ ਪਾਲਣਾ ਕਰੇਗਾ। ਉਂਜ ਉਨ੍ਹਾਂ ਰਾਸ਼ਟਰਪਤੀ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਖ਼ਿਲਾਫ਼ ਯੂਕਰੇਨ ਨੂੰ ਜਾਂਚ ਕਰਨ ਲਈ ਆਖਣ ਦੀਆਂ ਕੋਸ਼ਿਸ਼ਾਂ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਗਰੀਸ ਦੀ ਯਾਤਰਾ ਪੌਰਾਨ ਪੌਂਪੀਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਇਸ ਸਬੰਧ ’ਚ ਸ਼ੁੱਕਰਵਾਰ ਰਾਤ ਕਾਂਗਰਸ ਨੂੰ ਪੱਤਰ ਭੇਜਿਆ ਹੈ ਕਿਉਂਕਿ ਕਾਂਗਰਸ…

VIA PUNJAB
ਅੱਗੇ ਪੜ੍ਹੋ

ਕਸਬਾ ਸ਼ੇਰਪੁਰ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਨੌਜਵਾਨਾਂ ਦੀ ਮੌਤ

ਕਸਬਾ ਸ਼ੇਰਪੁਰ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਨੌਜਵਾਨਾਂ ਦੀ ਮੌਤ

ਸ਼ੇਰਪੁਰ – 6 ਅਕਤੂਬਰ ਦੀ ਰਾਤ ਅਤੇ 7 ਅਕਤੂਬਰ ਦੇ ਦਿਨ ਚੜਦੇ ਸਾਰ ਹੀ 5 ਕਿਲੋਮੀਟਰ ਦੇ ਦਾਇਰੇ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਤੇ ਅੱਧੀ ਦਰਜ਼ਨ ਦੇ ਕਰੀਬ ਲੋਕਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ 8:15 ਵਜੇ ਦੇ ਕਰੀਬ ਪਿੰਡ ਕਾਤਰੋਂ ਵਿਖੇ ਇੱਕ ਕੈਂਟਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਦੁਖਦਾਈ ਮੌਤ ਹੋ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਰਾਜਪਾਲ ਨੇ ਜਸਟਿਸ ਰਵੀ ਸ਼ੰਕਰ ਝਾਅ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁਕਾਈ

ਪੰਜਾਬ ਦੇ ਰਾਜਪਾਲ ਨੇ ਜਸਟਿਸ ਰਵੀ ਸ਼ੰਕਰ ਝਾਅ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁਕਾਈ

ਚੰਡੀਗੜ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਸਟਿਸ ਰਵੀ ਸ਼ੰਕਰ ਝਾਅ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 35ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ ‘ਤੇ ਹਾਜ਼ਰ ਸਨ। ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਕਾਰਵਾਈ ਪੰਜਾਬ ਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵੱਲੋਂ ਚਲਾਈ ਗਈ। ਇਸ ਸਮਾਗਮ ਵਿੱਚ ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਦੇ ਮਾਣਯੋਗ…

VIA PUNJAB
ਅੱਗੇ ਪੜ੍ਹੋ

ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਰਚੀ ਗਈ ਸੀ ਸਾਜ਼ਿਸ਼ : ਪੁਲਿਸ ਜਾਂਚ ‘ਚ ਖ਼ੁਲਾਸਾ

ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਰਚੀ ਗਈ ਸੀ ਸਾਜ਼ਿਸ਼ : ਪੁਲਿਸ ਜਾਂਚ ‘ਚ ਖ਼ੁਲਾਸਾ

ਬੀਤੇ ਮਹੀਨੇ ਤਰਨ ਤਾਰਨ ਵਿਖੇ ਫਟੇ ਬੰਬ ਦੀ ਹੋਣੀ ਸੀ ਹਮਲੇ ਲਈ ਵਰਤੋਂ ਚੰਡੀਗੜ੍ਹ – ਪੰਜਾਬ ਪੁਲਿਸ ਵੱਲੋਂ ਤਰਨਤਾਰਨ ‘ਚ 5 ਸਤੰਬਰ ਨੂੰ ਹੋਏ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 2015 ਵਿੱਚ ਬਰਗਾੜੀ ਬੇਅਦਬੀ ਘਟਨਾ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਪੁਲਿਸ ਵੱਲੋਂ ਕੀਤੀ ਪੁੱਛ ਗਿੱਛ ਦੌਰਾਨ ਇੱਕ ਰਿਪੋਰਟ ਅਨੁਸਾਰ ਮਲਕੀਤ ਸਿੰਘ ਸ਼ੇਰਾ ਨੇ ਦੱਸਿਆ ਕਿ ਸੁਖਬੀਰ ਸਿੰਘ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਦੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਮੋਹਾਲੀ ਵਿੱਚ ਆਰਐਮਸੀ ਪਲਾਂਟ ਦਾ ਕੀਤਾ ਦੌਰਾ

ਆਰੀਅਨਜ਼ ਦੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਮੋਹਾਲੀ ਵਿੱਚ ਆਰਐਮਸੀ ਪਲਾਂਟ ਦਾ ਕੀਤਾ ਦੌਰਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਆਪਣੇ ਅਕਾਦਮਿਕ ਦੇ ਆਧਾਰ ਤੇ ਰੈਡੀ ਮਿਕਸ ਕੰਕਰੀਟ (ਆਰਐਮਸੀ) ਪਲਾਂਟ, ਮੋਹਾਲੀ ਦਾ ਦੌਰਾ ਕੀਤਾ।ਸੀਨੀਅਰ ਕੁਆਲਿਟੀ ਪ੍ਰਧਾਨ ਅਧਿਕਾਰੀ ਇੰਜਨੀਅਰ ਦਵਿੰਦਰ ਕੁਮਾਰ, ਨੇ ਕੰਕਰੀਟ ਦੇ ਗੁਣਵੱਤਾ, ਬੈਚਿੰਗ ਅਤੇ ਕੰਕਰੀਟ ਦੇ ਗੁਣਾਂ ਦੀ ਜਾਂਚ ਦੇ ਲਈ ਖੇਤਰ ਵਿੱਚ ਕੀਤੇ ਗਏ ਵੱਖ-ਵੱਖ ਟੈਸਟਾਂ ਬਾਰੇ ਜਾਣਕਾਰੀ ਦਿੱਤੀ।ਡਿਪਟੀ ਮੈਨੇਜਰ ਇੰਜਨੀਅਰ ਬਰਜਿੰਦਰ ਸਿੰਘ, ਨੇ ਵਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਰਐਮਸੀ ਪਲਾਂਟ ਦੇ ਵੱਖ-ਵੱਖ ਸਕਾਰਾਤਮਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਸੰਸਦ ਮੈਂਬਰ ਦੇ ਪ੍ਰੋਗਰਾਮ ਚ ਵਿਰੋਧ ਪ੍ਰਦਰਸ਼ਨ

ਭਾਰਤੀ ਮੂਲ ਦੇ ਸੰਸਦ ਮੈਂਬਰ ਦੇ ਪ੍ਰੋਗਰਾਮ ਚ ਵਿਰੋਧ ਪ੍ਰਦਰਸ਼ਨ

ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਵਲੋਂ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਲਈ ਇਸ ਹਫਤੇ ਆਯੋਜਿਤ ਇਕ ਬੈਠਕ ‘ਚ ਹੋਏ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਹਿੰਦੂ ਸਵੈਸੇਵਕ ਸੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕ ਪ੍ਰਬੰਧਕ ਨੇ ਦੱਸਿਆ ਕਿ ਪ੍ਰੋਗਰਾਮ ‘ਚ ਭਾਰਤੀ-ਅਮਰੀਕੀ ਭਾਈਚਾਰੇ ਦੇ 300 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੰਨਾ ਨੂੰ ਭਾਈਚਾਰੇ ਦਾ ਚੰਗਾ ਸਮਰਥਨ ਪ੍ਰਾਪਤ ਹੈ। ਦੱਸਿਆ ਗਿਆ ਕਿ…

VIA PUNJAB
ਅੱਗੇ ਪੜ੍ਹੋ

ਪਹਿਲਾ ਟੈਸਟ ਰੋਹਿਤ ਦਾ ਇਤਿਹਾਸਕ ਸੈਂਕੜਾ

ਪਹਿਲਾ ਟੈਸਟ ਰੋਹਿਤ ਦਾ ਇਤਿਹਾਸਕ ਸੈਂਕੜਾ

ਰੋਹਿਤ ਸ਼ਰਮਾ ਦੇ ਇੱਕ ਹੋਰ ਸੈਂਕੜੇ ਅਤੇ ਕਈ ਸ਼ਾਨਦਾਰ ਰਿਕਾਰਡ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 395 ਦੌੜਾਂ ਦਾ ਟੀਚਾ ਦਿੱਤਾ। ਇਸ ਤਰ੍ਹਾਂ ਆਖ਼ਰੀ ਦਿਨ ਦੀ ਖੇਡ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਨਵੀਂ ਭੂਮਿਕਾ ਵਿੱਚ ਖੇਡਦਿਆਂ ਰੋਹਿਤ ਨੇ ਪਹਿਲੀ ਪਾਰੀ ਵਿੱਚ 176 ਦੌੜਾਂ ਮਗਰੋਂ ਦੂਜੀ ਪਾਰੀ ਵਿੱਚ 149 ਗੇਂਦਾਂ ਵਿੱਚ 127 ਦੌੜਾਂ (ਦਸ ਚੌਕੇ ਅਤੇ ਸੱਤ ਛੱਕੇ) ਬਣਾਈਆਂ। ਇਸ ਤਰ੍ਹਾਂ ਉਹ ਟੈਸਟ ਇਤਿਹਾਸ ਦੇ ਸਲਾਮੀ…

VIA PUNJAB
ਅੱਗੇ ਪੜ੍ਹੋ

ਦੂਜੀ ਪਾਰੀ ਐਲਾਨਣ ਸਬੰਧੀ ਪੁਜਾਰਾ ਦੀ ਸਫ਼ਾਈ

ਦੂਜੀ ਪਾਰੀ ਐਲਾਨਣ ਸਬੰਧੀ ਪੁਜਾਰਾ ਦੀ ਸਫ਼ਾਈ

ਵਿਸ਼ਾਖਾਪਟਨਮ – ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਆਪਣੀ ਦੂਜੀ ਪਾਰੀ ਦੀ ਸਮਾਪਤੀ ਦਾ ਐਲਾਨ ਇਸ ਕਰਕੇ ਕੀਤਾ ਤਾਂ ਕਿ ਪੰਜਵੇਂ ਦਿਨ ਉਨ੍ਹਾਂ ਨੂੰ ਥੋੜ੍ਹੀ ਨਰਮ ਗੇਂਦ ਨਾਲ ਸ਼ੁਰੂਆਤ ਨਾ ਕਰਨੀ ਪਵੇ। ਪੁਜਾਰਾ ਤੋਂ ਪੁੱਛਿਆ ਗਿਆ ਕਿ ਕੀ ਪਾਰੀ ਖ਼ਤਮ ਐਲਾਨਣ ਦਾ ਸਮਾਂ ਸਹੀ ਸੀ, ਉਸ ਨੇ ਕਿਹਾ, ‘‘ਹਾਂ ਅਜਿਹਾ ਸੀ ਕਿਉਂਕਿ ਅਸੀਂ ਚਹੁੰਦੇ ਸੀ ਕਿ ਪੰਜਵੇਂ ਦਿਨ ਦੇ ਸ਼ੁਰੂ ਵਿੱਚ ਗੇਂਦ…

VIA PUNJAB
ਅੱਗੇ ਪੜ੍ਹੋ

ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਹਾਰਦਿਕ ਪਾਂਡਿਆ ਦੀ ਲੰਡਨ ਵਿੱਚ ਪਿੱਠ ਦੀ ਸਰਜਰੀ ਹੋ ਗਈ ਹੈ, ਜਿਸ ਕਾਰਨ ਉਸ ਨੂੰ ਕਰੀਬ ਚਾਰ ਮਹੀਨੇ ਤੱਕ ਕ੍ਰਿਕਟ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਰਦਿਕ ਦੇ ਘੱਟੋ-ਘੱਟ 12 ਤੋਂ 16 ਹਫ਼ਤੇ (ਤਿੰਨ ਤੋਂ ਚਾਰ ਮਹੀਨੇ) ਤੱਕ ਕ੍ਰਿਕਟ ’ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਤੱਕ ਫਿੱਟ ਹੋ ਜਾਵੇਗਾ। ਬੀਸੀਸੀਆਈ ਨੇ ਅੱਜ ਮੈਡੀਕਲ ਬੁਲੇਟਿਨ ਜਾਰੀ…

VIA PUNJAB
ਅੱਗੇ ਪੜ੍ਹੋ
1 548 549 550 551 552 1,271