ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇ

ਵਿਰਦੀ ਫਾਂਉਡੇਸ਼ਨ ਨੇ ਸੈਂਟਰਲ ਲੰਡਨ ਵਿਖੇ ਕੀਤਾ ਮਿਲਣੀ ਪ੍ਰੋਗਰਾਮ ਦਾ ਪ੍ਰਬੰਧ ਲੰਡਨ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦੁਨੀਆਂ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੱਦਾ ਪੱਤਰ ਦੇਣ ਦੀ ਲੜੀ ਤਹਿਤ ਇੰਨੀ ਦਿਨੀ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਯੂ.ਕੇ ਪਹੁੰਚੇ ਹੋਏ ਹਨ, ਜਿੱਥੇ ਉਨਾਂ ਨੇ ਸੈਂਟਰਲ ਲੰਡਨ ਵਿਖੇ ਉੱਘੇ ਪੰਜਾਬੀਆਂ ਨਾਲ ਮੁਲਾਕਾਤ ਕੀਤੀ।ਸੈਂਟਰਲ ਲੰਡਨ ਵਿਖੇ ਸ. ਚੰਨੀ ਨੇ ਯੂ.ਕੇ ਦੀਆਂ ਸੰਗਤਾਂ ਨਾਲ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਨਾਬਾਦ ਨੀਮ ਸੈਂਕੜੇ (72 ਦੌੜਾਂ) ਅਤੇ ਸ਼ਿਖਰ ਧਵਨ ਦੀਆਂ 40 ਦੌੜਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਤੋਂ ਦੂਜਾ ਟੀ-20 ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ ਸਨ।ਦੱਖਣੀ ਅਫਰੀਕਾ ਲਈ ਕਪਤਾਨ ਤੇ ਵਿਕਟਕੀਪਰ ਕੁਇੰਟਨ ਡੀਕਾਕ ਤੇ ਤੈਂਬਾ ਬਾਵੁਮਾ ਨੇ ਕ੍ਰਮਵਾਰ 52 ਤੇ 49 ਦੌੜਾਂ ਦਾ ਯੋਗਦਾਨ ਪਾਇਆ। ਇਸ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ…

VIA PUNJAB
ਅੱਗੇ ਪੜ੍ਹੋ

ਭਾਰਤ ‘ਏ’ ਕ੍ਰਿਕਟ ਟੀਮ ਦੀ ਸਥਿਤੀ ਮਜ਼ਬੂਤ

ਭਾਰਤ ‘ਏ’ ਕ੍ਰਿਕਟ ਟੀਮ ਦੀ ਸਥਿਤੀ ਮਜ਼ਬੂਤ

ਸਪਿੰਨਰਾਂ ਦੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ‘ਏ’ ਨੇ ਦੂਜੇ ਅਣਅਧਿਕਾਰਤ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 159 ਦੌੜਾਂ ਦੇ ਸਕੋਰ ਤੱਕ ਦੱਖਣੀ ਅਫਰੀਕਾ ਦੀਆਂ ਪੰਜ ਵਿਕਟਾਂ ਝਟਕਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਤੋਂ ਪਹਿਲਾਂ ਤਿੰਨ ਵਿਕਟਾਂ ’ਤੇ 233 ਦੌੜਾਂ ਤੋਂ ਅੱਗੇ ਖੇਡਦਿਆਂ ਮੇਜ਼ਬਾਨ ਟੀਮ 123 ਓਵਰਾਂ ਵਿੱਚ 417 ਦੌੜਾਂ ’ਤੇ ਢੇਰ ਹੋ ਗਈ ਸੀ।ਕਪਤਾਨ ਰਿਧੀਮਾਨ ਸਾਹਾ ਨੇ 60 ਦੌੜਾਂ ਅਤੇ ਮੁੰਬਈ ਦੇ ਹਰਫਨਮੌਲਾ ਸ਼ਿਵਮ ਦੂਬੇ ਨੇ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ

ਟਰੰਪ ਵੱਲੋਂ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ

ਅਮਰੀਕੀ ਸਦਰ ਡੋਨਲਡ ਟਰੰਪ ਨੇ ਬੰਧਕਾਂ ਬਾਰੇ ਆਪਣੇ ਮੁੱਖ ਵਾਰਤਾਕਾਰ ਰੌਬਰਟ ਓਬ੍ਰਾਇਨ ਨੂੰ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਥਾਪਿਆ ਹੈ। ਉਹ ਜੌਹਨ ਬੋਲਟਨ ਦੀ ਥਾਂ ਲੈਣਗੇ, ਜਿਸ ਨੂੰ ਵਿਦੇਸ਼ ਨੀਤੀ ’ਚ ਵੱਖਰੇਵਿਆਂ ਕਰਕੇ ਟਰੰਪ ਨੇ ਪਿਛਲੇ ਹਫ਼ਤੇ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਟਰੰਪ ਨੇ ਇਕ ਟਵੀਟ ’ਚ ਕਿਹਾ ਕਿ ਓਬ੍ਰਾਇਨ, ਜੋ ਵਿਦੇਸ਼ ਵਿਭਾਗ ’ਚ ਬੰਧਕ ਮਾਮਲਿਆਂ ਬਾਰੇ ਵਿਸ਼ੇਸ਼ ਏਲਚੀ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਨਵੇਂ ਐੱਨਐੱਸਏ ਦੀ ਭੂਮਿਕਾ ਲਈ ਚੁਣਿਆ ਹੈ। ਓਬ੍ਰਾਇਨ, ਰਾਸ਼ਟਰਪਤੀ ਵਜੋਂ…

VIA PUNJAB
ਅੱਗੇ ਪੜ੍ਹੋ

ਯੂ ਮੁੰਬਾ ਨੇ UP ਯੋਧਾ ਨੂੰ 39-36 ਨਾਲ ਹਰਾਇਆ

ਯੂ ਮੁੰਬਾ ਨੇ UP ਯੋਧਾ ਨੂੰ 39-36 ਨਾਲ ਹਰਾਇਆ

ਯੂ ਮੁੰਬਾ ਨੇ ਯੂ. ਪੀ. ਯੋਧਾ ਨੂੰ ਬੁੱਧਵਾਰ ਖੇਡੇ ਗਏ 95ਵੇਂ ਮੈਚ ‘ਚ 39-36 ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਸੁਰਿੰਦਰ ਸਿੰਘ ਜਿਸ ਨੇ ਆਪਣਾ ਹਾਈ ਫਾਈਵ ਪੂਰਾ ਕਰਦੇ ਹੋਏ ਕੁਲ 6 ਟੈਕਲ ਪੁਆਇੰਟਸ ਹਾਸਲ ਕੀਤੇ। ਸੁਰਿੰਦਰ ਸਿੰਘ ਦਾ ਸਾਥ ਨਿਭਾ ਰਹੇ ਅਭੀਸ਼ੇਕ ਸਿੰਘ ਜਿਸ ਨੇ ਆਪਣਾ ਸੁਪਰ-10 ਪੂਰਾ ਕਰਦੇ ਹੋਏ ਕੁਲ 11 ਰੇਡ ਪੁਆਇੰਟਸ ਹਾਸਲ ਕੀਤੇ। ਯੂ. ਪੀ. ਵਲੋਂ ਰਿਸ਼ਾਂਕ ਨੇ ਸਭ ਤੋਂ ਜ਼ਿਆਦਾ 9 ਰੇਡ ਪੁਆਇੰਟਸ ਹਾਸਲ ਕੀਤੇ ਤਾਂ ਡਿਫੇਂਸ ‘ਚ…

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਚ ਤਾਲਿਬਾਨ ਵਲੋਂ ਹਮਲਾ ਨਿੰਦਣਯੋਗ : ਪੋਂਪੀਓ

ਅਫਗਾਨਿਸਤਾਨ ਚ ਤਾਲਿਬਾਨ ਵਲੋਂ ਹਮਲਾ ਨਿੰਦਣਯੋਗ : ਪੋਂਪੀਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਫਗਾਨਿਸਤਾਨ ‘ਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ ਹੈ। ਅਫਗਾਨਿਸਤਾਨ ‘ਚ ਚੋਣਾਂ ਤੋਂ ਪਹਿਲਾਂ ਕਾਬੁਲ ਅਤੇ ਪਰਵਾਨ ਸੂਬੇ ‘ਚ ਮੰਗਲਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 48 ਲੋਕਾਂ ਦੀ ਮੌਤ ਹੋ ਗਈ। ਪਹਿਲਾ ਧਮਾਕਾ ਮੱਧ ਪਰਵਾਨ ਸੂਬੇ ‘ਚ ਹੋਇਆ, ਜਿੱਥੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਬਦੁਲ ਗਨੀ ਦੀ ਰੈਲੀ ਚੱਲ ਰਹੀ ਸੀ। ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਨੇ ਰੈਲੀ ਵਾਲੇ ਸਥਾਨ ਦੇ ਨੇੜੇ ਪੁਲਸ ਚੌਕੀ ‘ਚ…

VIA PUNJAB
ਅੱਗੇ ਪੜ੍ਹੋ

ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਕਿਹਾ ਪੀ.ਓ.ਕੇ. ਛੇਤੀ ਹੋਵੇਗਾ ਭਾਰਤ ਦਾ ਹਿੱਸਾ

ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਕਿਹਾ ਪੀ.ਓ.ਕੇ. ਛੇਤੀ ਹੋਵੇਗਾ ਭਾਰਤ ਦਾ ਹਿੱਸਾ

ਨਰਿੰਦਰ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਉਥੇ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਦੇ 100 ਦਿਨ ਪੂਰੇ ਹੋਣ ‘ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪੀ.ਓ.ਕੇ. ਭਾਰਤ ਦਾ ਹਿੱਸਾ ਹੈ। ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਛੇਤੀ ਹੀ ਪੀ.ਓ.ਕੇ ਭਾਰਤ ਦਾ ਭੁਗੋਲਿਕ ਹਿੱਸਾ ਹੋਵੇਗਾ। ਇਸ ਦੇ ਨਾਲ ਹੀ ਜੈਸ਼ੰਕਰ ਨੇ ਕਿਹਾ ਕਿ ਧਾਰਾ 370 ਦੋ ਪੱਖੀ ਮੁੱਦਾ ਨਹੀਂ ਹੈ। ਇਹ ਅੰਦਰੂਨੀ ਮੁੱਦਾ ਹੈ। ਦੱਸ ਦਈਏ ਕਿ ਜੰਮੂ ਅਤੇ…

VIA PUNJAB
ਅੱਗੇ ਪੜ੍ਹੋ

ਲੜਾਕੂ ਜਹਾਜ਼ ਤੇਜਸ ਚ ਉਡਾਣ ਭਰਨਗੇ ਰਾਜਨਾਥ ਸਿੰਘ

ਲੜਾਕੂ ਜਹਾਜ਼ ਤੇਜਸ ਚ ਉਡਾਣ ਭਰਨਗੇ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਤੇਜਸ ਲੜਾਕੂ ਜਹਾਜ਼ ‘ਚ ਉਡਾਣ ਭਰਨਗੇ। 19 ਸਤੰਬਰ ਨੂੰ ਰਾਜਨਾਥ ਸਿੰਘ ਦੀ ਇਹ ਉਡਾਣ ਬੈਂਗਲੁਰੂ ਤੋਂ ਹੋਵੇਗੀ। ਤੇਜਸ ਹਲਕਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਿੰਦੁਸਤਾਨ ਏਰੋਨੋਟਿਕਸ ਲਿਮਟਿਡ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾਂ ਲਈ ਐੱਚ.ਏ.ਐੱਲ. ਨੂੰ ਕਰੀਬ 45 ਹਜ਼ਾਰ ਕਰੋੜ ਰੁਪਏ ਮਿਲਣਗੇ। ਇਸ ਬਾਰੇ ਜਲ ਸੈਨਾ ਸਟਾਫ਼ ਦੇ ਉੱਪ ਪ੍ਰਧਾਨ ਵਾਈਸ ਐਡਮਿਰਲ ਜੀ. ਅਸ਼ੋਕ ਕੁਮਾਰ ਨੇ ਕਿਹਾ,”ਰੱਖਿਆ ਮੰਤਰੀ ਭਾਰਤੀ ਜਲ ਸੈਨਾ ਨਾਲ ਇਕੱਠੇ ਇਕ ਦਿਨ ਲਈ 20 ਸਤੰਬਰ ਨੂੰ ਮੁੰਬਈ…

VIA PUNJAB
ਅੱਗੇ ਪੜ੍ਹੋ

ਭਾਜਪਾ ਨੇ ਲੱਡੂ ਵੰਡ ਕੇ ਮੋਦੀ ਦਾ ਜਨਮ ਦਿਨ ਮਨਾਇਆ

ਭਾਜਪਾ ਨੇ ਲੱਡੂ ਵੰਡ ਕੇ ਮੋਦੀ ਦਾ ਜਨਮ ਦਿਨ ਮਨਾਇਆ

ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਤੇ ਟਾਈਮ ਉਪਕਰਨ ਪ੍ਰਾਈਵੇਟ ਲਿਮਟਡ) ਦੇ ਡਾਇਰੈਕਟਰ ਭਾਜਪਾ ਨੇਤਾ ਆਰਕੇਚਿਲਾਨਾ, ਵਿਸ਼ਾਲ ਪਰਨਾਮੀ, ਸਚਿਨ ਚਿਲਾਨਾ ਤੇ ਸ੍ਰੀਮਤੀ ਸੰਗੀਤਾ ਚਿਲਾਨਾ ਨੇ ਆਪਣੇ ਸਾਰੇ ਕਰਮਚਾਰੀਆਂ ਨਾਲ ਹਵਨ ਕੀਤਾ ਤੇ ਲੋਕਾਂ ਨੂੰ ਲੱਡੂ ਵੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਭਾਜਪਾ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਇੱਕ ਤਾਕਤਵਰ ਸ਼ਕਤੀ ਵਜੋਂ ਉੱਭਰਿਆ ਹੈ ਅਤੇ ਪ੍ਰਧਾਨ ਮੰਤਰੀ ਦੀ ਇਮਾਨਦਾਰੀ…

VIA PUNJAB
ਅੱਗੇ ਪੜ੍ਹੋ

ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਪ੍ਰਦਰਸ਼ਨੀ ਲਾਈ

ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਪ੍ਰਦਰਸ਼ਨੀ ਲਾਈ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਦੇ ਮੌਕੇ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਨੇ ਅੱਜ ਮਾਨ ਸਿੰਘ ਰੋਡ ਰਾਜਪਥ ਕਰਾਸਿੰਗ ਪਾਰਕ ਵਿੱਚ ਇੱਕ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ’ਚ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸੰਘਰਸ਼, ਉਨ੍ਹਾਂ ਦੇ ਰਾਜਨੀਤਿਕ ਸਫ਼ਰ ਅਤੇ ਉਨ੍ਹਾਂ ਦੀ ਕੁਰਬਾਨੀ, ਵਿਸ਼ਵ ’ਚ ਭਾਰਤ ਦੇ ਸਨਮਾਨ ਤੇ ਸਤਿਕਾਰ ਨੂੰ ਵਧਾਉਣ ਲਈ ਸੇਵਾਵਾਂ ਤੇ ਤਸਵੀਰਾਂ ਰਾਹੀਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਮਜ਼ਬੂਤ ਕਰਨ…

VIA PUNJAB
ਅੱਗੇ ਪੜ੍ਹੋ
1 578 579 580 581 582 1,271