ਚਿਦਾਂਬਰਮ ਨੂੰ ਜੇਲ ਜਾਂ ਜ਼ਮਾਨਤ, ਸੁਪਰੀਮ ਕੋਰਟ ਚ ਹੋਵੇਗਾ ਫੈਸਲਾ

ਚਿਦਾਂਬਰਮ ਨੂੰ ਜੇਲ ਜਾਂ ਜ਼ਮਾਨਤ, ਸੁਪਰੀਮ ਕੋਰਟ ਚ ਹੋਵੇਗਾ ਫੈਸਲਾ

ਸੁਪਰੀਮ ਕੋਰਟ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ ਕਰੇਗਾ। ਸੁਪਰੀਮ ਕੋਰਟ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਚਿਦਾਂਬਰਮ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਇੱਥੇ ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਨਾ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ ਚਿਦਾਂਬਰਮ ਨੂੰ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਕਾਂਗਰਸ ਪਾਰਟੀ ਵਲੋਂ ਇਸ ‘ਤੇ ਕਾਫੀ ਹੰਗਾਮਾ ਵੀ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰ੍ਹੀ ਪ੍ਰਿਅੰਕਾ ਗਾਂਧੀ

ਕਸ਼ਮੀਰ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰ੍ਹੀ ਪ੍ਰਿਅੰਕਾ ਗਾਂਧੀ

ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਸ ਨੂੰ ਰਾਸ਼ਟਰ ਵਿਰੋਧੀ ਕਦਮ ਦੱਸਿਆ। ਪ੍ਰਿਅੰਕਾ ਦਾ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਜੰਮੂ-ਕਸ਼ਮੀਰ ਗਏ ਰਾਹੁਲ ਗਾਂਧੀ ਸਮੇਤ ਵਿਰੋਧ ਧਿਰ ਦੇ ਨੇਤਾਵਾਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ। ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ, ”ਕਸ਼ਮੀਰ ਵਿਚ ਲੋਕਤੰਤਰੀ ਅਧਿਕਾਰਾਂ ਨੂੰ ਖਤਮ ਕਰਨ ਤੋਂ ਜ਼ਿਆਦਾ…

VIA PUNJAB
ਅੱਗੇ ਪੜ੍ਹੋ

G7 ਦਾ ਮੈਂਬਰ ਨਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਨੂੰ ਫਰਾਂਸ ਵਲੋਂ ਮਿਲਿਆ ਖਾਸ ਸੱਦਾ

G7 ਦਾ ਮੈਂਬਰ ਨਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਨੂੰ ਫਰਾਂਸ ਵਲੋਂ ਮਿਲਿਆ ਖਾਸ ਸੱਦਾ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਫਰਾਂਸ ਪੁੱਜ ਗਏ ਹਨ, ਜਿੱਥੇ ਜੀ-7 ਸੰਮੇਲਨ ਦੀ ਮੀਟਿੰਗ ਹੋਣੀ ਹੈ। ਹਾਲਾਂਕਿ ਆਸਟ੍ਰੇਲੀਆ ਜੀ-7 ਸੰਮੇਲਨ ਦਾ ਹਿੱਸਾ ਨਹੀਂ ਹੈ ਪਰ ਫਰਾਂਸ ਦੇ ਖਾਸ ਸੱਦੇ ‘ਤੇ ਮੌਰੀਸਨ ਉੱਥੇ ਗਏ ਹਨ। ਆਸਟ੍ਰੇਲੀਆ ਪਹਿਲੀ ਵਾਰ ਇਸ ਸੰਮੇਲਨ ‘ਚ ਸ਼ਾਮਲ ਹੋ ਰਿਹਾ ਹੈ ਅਤੇ ਇਹ ਤਿੰਨ ਦਿਨਾਂ ਦੇ ਸੰਮੇਲਨ ‘ਚ ਆਬਜ਼ਰਵਰ ਦੀ ਭੂਮਿਕਾ ਨਿਭਾਵੇਗਾ। ਰਵਾਨਾ ਹੋਣ ਤੋਂ ਪਹਿਲਾਂ ਪੀ. ਐੱਮ. ਮੌਰੀਸਨ ਨੇ ਕਿਹਾ ਕਿ ਇਹ ਸਾਡੇ ਕੋਲ ਇੰਡੋ-ਪੈਸੀਫਿਕ ਨਜ਼ਰੀਏ ਨੂੰ ਸਾਂਝਾ ਕਰਨ ਦਾ…

VIA PUNJAB
ਅੱਗੇ ਪੜ੍ਹੋ

ਬੈਂਗਲੁਰੂ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਬੈਂਗਲੁਰੂ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਰੋਹਿਤ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ‘ਚ ਐਤਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 41-30 ਨਾਲ ਹਰਾਇਆ। ਰੋਹਿਤ ਨੇ ਮੈਚ ‘ਚ 13 ਰੇਡ ਅੰਕ ਬਣਾਏ, ਜਿਸ ਨਾਲ ਬੈਂਗਲੁਰੂ ਨੇ ਪਹਿਲੇ ਸੈਸ਼ਨ ਦੇ ਜੇਤੂ ਨੂੰ ਕਰਾਰੀ ਹਾਰ ਦਿੱਤੀ। ਰੋਹਿਤ ਨੇ ਇਸ ਦੇ ਨਾਲ ਹੀ ਇਸ ਸੈਸ਼ਨ ‘ਚ ਆਪਣੇ ਕੁਲ ਅੰਕਾਂ ਦੀ ਸੰਖਿਆਂ 50 ‘ਤੇ ਪਹੁੰਚਾ ਦਿੱਤੀ ਹੈ ਪਰ ਬੁਲਸ ਨੇ ਡਿਫੇਂਡਰ ਮਹਿੰਦਰ ਸਿੰਘ, ਸੌਰਭ ਨੰਦਾਲ…

VIA PUNJAB
ਅੱਗੇ ਪੜ੍ਹੋ

ਵਿਸ਼ਵ ਚੈਂਪੀਅਨਸ਼ਿਪ ਸਿੰਧੂ ਨੇ ਸਿਰਜਿਆ ਇਤਿਹਾਸ

ਵਿਸ਼ਵ ਚੈਂਪੀਅਨਸ਼ਿਪ ਸਿੰਧੂ ਨੇ ਸਿਰਜਿਆ ਇਤਿਹਾਸ

ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤ ਕੇ ਅੱਜ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ। ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਇਕਪਾਸੜ ਮੁਕਾਬਲੇ ਵਿੱਚ ਹਰਾ ਕੇ ਸਿੰਧੂ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ 38 ਮਿੰਟ ਤੱਕ ਚੱਲੇ ਫਾਈਨਲ ਵਿੱਚ 21-7, 21-7 ਨਾਲ ਜਿੱਤ ਦਰਜ ਕੀਤੀ।ਸਿੰਧੂ ਨੇ ਇਸ ਦੇ ਨਾਲ ਹੀ ਦੋ ਸਾਲ ਪਹਿਲਾਂ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਓਕੂਹਾਰਾ…

VIA PUNJAB
ਅੱਗੇ ਪੜ੍ਹੋ

ਇੰਡੀਜ਼ ਨੂੰ 419 ਦੌੜਾਂ ਦਾ ਟੀਚਾ, 15 ਦੌੜਾਂ ’ਤੇ 5 ਵਿਕਟਾਂ ਗੁਆਈਆਂ

ਇੰਡੀਜ਼ ਨੂੰ 419 ਦੌੜਾਂ ਦਾ ਟੀਚਾ, 15 ਦੌੜਾਂ ’ਤੇ 5 ਵਿਕਟਾਂ ਗੁਆਈਆਂ

ਅਜਿੰਕਿਆ ਰਹਾਣੇ ਦੇ ਸੈਂਕੜੇ ਤੇ ਹਨੂਮਾ ਵਿਹਾਰੀ ਦੀ 93 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਦੂਜੀ ਪਾਰੀ ਸੱਤ ਵਿਕਟਾਂ ਦੇ ਨੁਕਸਾਨ ਨਾਲ 343 ਦੌੜਾਂ ’ਤੇ ਐਲਾਨ ਦਿੱਤੀ। ਕਪਤਾਨ ਕੋਹਲੀ ਨੇ 51 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ ਮਿਲੀ 75 ਦੌੜਾਂ ਦੀ ਲੀਡ ਸਦਕਾ ਵੈਸਟਇੰਡੀਜ਼ ਨੂੰ ਜਿੱਤ ਲਈ 419 ਦੌੜਾਂ ਦਾ ਟੀਚਾ ਦਿੱਤਾ ਹੈ। ਚਾਹ ਦੇ ਸਮੇਂ ਤਕ ਭਾਰਤ ਨੇ 15 ਦੌੜਾਂ ਦੇ ਵਕਫ਼ੇ ਵਿੱਚ ਵੈਸਟ ਇੰਡੀਜ਼…

VIA PUNJAB
ਅੱਗੇ ਪੜ੍ਹੋ

ਸਿੰਧੂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਖ਼ਿਤਾਬ

ਸਿੰਧੂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਖ਼ਿਤਾਬ

ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਸਿੰਧੂ ਨੇ ਜਾਪਾਨ ਦੀ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਅੱਜ ਹੈਦਰਾਬਾਦ ਦੀ ਇਸ ਖਿਡਾਰਨ ਦੀ ਮਾਂ ਦਾ ਜਨਮ ਦਿਨ ਹੈ। ਪੀਵੀ ਸਿੰਧੂ ਨੇ ਇਸ ਦੇ ਨਾਲ ਹੀ ਆਪਣੇ ਕੋਚ ਪੁਲੇਲਾ ਗੋਪੀਚੰਦ ਅਤੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ। ਸਿੰਧੂ ਨੇ ਮੈਚ ਮਗਰੋਂ ਕਿਹਾ, ‘‘ਪਿਛਲੀ ਵਾਰ ਮੈਂ ਫਾਈਨਲ ਵਿੱਚ ਹਾਰ ਗਈ ਸੀ, ਉਸ ਤੋਂਂ ਪਹਿਲਾਂ ਫਾਈਨਲ…

VIA PUNJAB
ਅੱਗੇ ਪੜ੍ਹੋ

ਚੰਗੀਆਂ ਪਿੱਚਾਂ ਟੈਸਟ ਕ੍ਰਿਕਟ ਦੇ ਉਭਾਰ ਲਈ ਅਹਿਮ: ਤੇਂਦੁਲਕਰ

ਚੰਗੀਆਂ ਪਿੱਚਾਂ ਟੈਸਟ ਕ੍ਰਿਕਟ ਦੇ ਉਭਾਰ ਲਈ ਅਹਿਮ: ਤੇਂਦੁਲਕਰ

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਜੇਕਰ ਟੈਸਟ ਕ੍ਰਿਕਟ ਚੰਗੀਆਂ ਪਿੱਚਾਂ ’ਤੇ ਖੇਡੀ ਜਾਵੇ ਤਾਂ ਇਹ ਕਾਫ਼ੀ ਮਨੋਰੰਜਕ ਹੋ ਸਕਦੀ ਹੈ। ਉਸ ਦਾ ਮੰਨਣਾ ਹੈ ਕਿ ਇਸ ਦੇ ਉਭਾਰ ਲਈ 22 ਗਜ ਦੀ ਪਿੱਚ ਕਾਫ਼ੀ ਅਹਿਮ ਹੈ। ਆਪਣੀ ਗੱਲ ਦਾ ਸਮਰਥਨ ਕਰਨ ਲਈ ਤੇਂਦੁਲਕਰ ਨੇ ਉਦਾਹਰਨ ਦਿਦਿਆਂ ਕਿਹਾ ਕਿ ਬੀਤੇ ਹਫ਼ਤੇ ਲਾਰਡਜ਼ ਵਿੱਚ ਐਸ਼ੇਜ਼ ਟੈਸਟ ਲਈ ਬਣਾਈ ਪਿੱਚ ’ਤੇ ਸਟੀਵ ਸਮਿੱਥ ਅਤੇ ਜੋਫਰਾ ਆਰਚਰ ਵਿਚਾਲੇ ਦਿਲਚਸਪ ਮੁਕਾਬਲਾ ਹੋਇਆ।ਤੇਂਦੁਲਕਰ ਨੇ ਕਿਹਾ, ‘‘ਟੈਸਟ ਕ੍ਰਿਕਟ ਦੀ…

VIA PUNJAB
ਅੱਗੇ ਪੜ੍ਹੋ

ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ ਜੌਹਨਸਨ: ਟਰੰਪ

ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ ਜੌਹਨਸਨ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇੱਥੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬ੍ਰੈਗਜ਼ਿਟ ਮਾਮਲੇ ’ਚ ਸਹੀ ਠਹਿਰਾਇਆ ਅਤੇ ਚੀਨ ਨਾਲ ਕਾਰੋਬਾਰੀ ਜੰਗ ਦੇ ਮਾਮਲੇ ’ਚ ਉਨ੍ਹਾਂ ਰਲਿਆ-ਮਿਲਿਆ ਸੁਨੇਹਾ ਦਿੱਤਾ। ਇਨ੍ਹਾਂ ਦੋਵਾਂ ਆਗੂਆਂ ਨੇ ਅੱਜ ਜੀ-7 ਸੰਮੇਲਨ ਦੌਰਾਨ ਨਾਸ਼ਤਾ ਵੀ ਇਕੱਠਿਆਂ ਹੀ ਕੀਤਾ।ਟਰੰਪ ਨੇ ਆਪਣੀ ਪਹਿਲੀ ਮੀਟਿੰਗ ਦੌਰਾਨ ਕਿਹਾ, ‘ਉਹ ਬਹੁਤ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ।’ ਬ੍ਰੈਗਜ਼ਿਟ ਮਾਮਲੇ ’ਚ ਉਨ੍ਹਾਂ ਕਿਹਾ, ‘ਬੋਰਿਸ ਜੌਹਨਸਨ ਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਉਹ ਇਸ ਮਾਮਲੇ ’ਚ…

VIA PUNJAB
ਅੱਗੇ ਪੜ੍ਹੋ

ਪਾਕਿ ਸੁਪਰੀਮ ਕੋਰਟ ਨੇ ਨਵਾਜ ਨੂੰ ਜਾਇਦਾਦ ਲੁਕਾਉਣ ਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ

ਪਾਕਿ ਸੁਪਰੀਮ ਕੋਰਟ ਨੇ ਨਵਾਜ ਨੂੰ ਜਾਇਦਾਦ ਲੁਕਾਉਣ ਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ

ਪਾਕਿਤਸਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਚੋਣ ਲੜਦੇ ਸਮੇਂ ਜਾਇਦਾਦ ਨਸ਼ਰ ਨਾ ਕਰਨ ਅਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ ਗਿਆ ਹੈ ਜੋ ਗੰਭੀਰ ਮੁੱਦੇ ਹਨ। ਇਹ ਜਾਣਕਾਰੀ ਅੱਜ ਮੀਡੀਆਂ ਦੀਆਂ ਖ਼ਬਰਾਂ ਵਿੱਚ ਦਿੱਤੀ ਗਈ। ਸੁਪਰੀਮ ਕੋਰਟ ਮੁਤਾਬਕ 69 ਸਾਲਾ ਸ਼ਰੀਫ਼ ਨੇ 2013 ਵਿੱਚ ਨਾਮਜ਼ਦਗੀ ਪੱਧਰ ਭਰਦੇ ਸਮੇਂ ਕੈਪੀਟਲ ਐੱਫਜ਼ੈੱਡਈ ਵਿੱਚ ਜਾਇਦਾਦਾਂ ਨੂੰ ਨਸ਼ਰ ਨਹੀਂ ਸੀ ਕੀਤਾ। ਅਦਾਲਤ ਨੇ ਕਿਹਾ ਕਿ ਜਾਇਦਾਦ ਨੂੰ ਨਸ਼ਰ ਨਾ ਕਰਨਾ ਦੇਸ਼…

VIA PUNJAB
ਅੱਗੇ ਪੜ੍ਹੋ
1 617 618 619 620 621 1,271