ਕੇਂਦਰ ਸਰਕਾਰ ਤੇ ਪੂਰਾ ਭਰੋਸਾ, ਆਰਥਿਕ ਮੰਦੀ ਨਾਲ ਨਜਿੱਠਣ ਲਈ ਚੁੱਕੇਗੀ ਕਦਮ ਕੇਜਰੀਵਾਲ

ਕੇਂਦਰ ਸਰਕਾਰ ਤੇ ਪੂਰਾ ਭਰੋਸਾ, ਆਰਥਿਕ ਮੰਦੀ ਨਾਲ ਨਜਿੱਠਣ ਲਈ ਚੁੱਕੇਗੀ ਕਦਮ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ‘ਤੇ ਇਸ ਗੱਲ ਨੂੰ ਲੈ ਕੇ ਪੂਰਾ ਭਰੋਸਾ ਹੈ ਕਿ ਉਹ ਆਰਥਿਕ ਨਰਮੀ (ਮੰਦੀ) ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਦੇਸ਼ ਦੇ ਰੂਪ ‘ਚ ਇਕਜੁਟ ਹੋ ਕੇ ਖੜ੍ਹੇ ਹੋਣ ਅਤੇ ਅਰਥਵਿਵਸਥਾ ਨੂੰ ਸਹੀ ਕਰਨ ਦਾ ਸਮਾਂ ਹੈ। ਕੇਜਰੀਵਾਲ ਨੇ ਇਕ ਪ੍ਰੋਗਰਾਮ ਤੋਂ ਵੱਖ ਕਿਹਾ,”ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਕੇਂਦਰ ਸਰਕਾਰ ਆਉਣ…

VIA PUNJAB
ਅੱਗੇ ਪੜ੍ਹੋ

ਗੁਜਰਾਤ ਨੇ ਪਟਨਾ ਨੂੰ ਰੋਮਾਂਚਕ ਮੁਕਾਬਲੇ ਚ ਹਰਾਇਆ

ਗੁਜਰਾਤ ਨੇ ਪਟਨਾ ਨੂੰ ਰੋਮਾਂਚਕ ਮੁਕਾਬਲੇ ਚ ਹਰਾਇਆ

ਗੁਜਰਾਤ ਸੁਪਰਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ‘ਚ ਸ਼ੁੱਕਰਵਾਰ ਨੂੰ ਇੱਥੇ ਪਟਨਾ ਪਾਈਰੇਟਸ ਨੂੰ 29-26 ਨਾਲ ਹਰਾ ਕੇ ਲਗਾਤਾਰ 6 ਮੈਚਾਂ ਤੋਂ ਚੱਲ ਰਹੇ ਹਾਰ ਦੇ ਸਿਲਸਿਲੇ ਨੂੰ ਤੋੜਿਆ। ਰੋਹਿਤ ਗੁਲੀਆ ਦਾ ਸੁਪਰ 10 (10 ਰੇਡ ਅੰਕ) ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ (9 ਅੰਕ) ਦੇ ਸ਼ਾਨਦਾਰ ਖੇਡ ‘ਤੇ ਭਾਰੀ ਪਿਆ। ਪਟਨਾ ਦੀ ਟੀਮ ਨੇ ਸ਼ੁਰੂਆਤ ‘ਚ ਹੀ 10-3 ਦੀ ਬੜ੍ਹਤ ਹਾਸਲ ਕਰ ਲਈ ਸੀ ਪਰ ਗੁਜਰਾਤ ਨੇ ਵਾਪਸੀ ਕਰਦੇ ਹੋਏ ਹਾਫ ਸਮੇਂ ਤਕ…

VIA PUNJAB
ਅੱਗੇ ਪੜ੍ਹੋ

ਬਤੌਰ ਕਪਤਾਨ ਪਹਿਲੀ ਸਫਲਤਾ ਤੇ ਮਾਣ ਹੈ : ਹਰਮਨਪ੍ਰੀਤ

ਬਤੌਰ ਕਪਤਾਨ ਪਹਿਲੀ ਸਫਲਤਾ ਤੇ ਮਾਣ ਹੈ : ਹਰਮਨਪ੍ਰੀਤ

ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੂੰ ਮਾਣ ਹੈ ਕਿ ਬਤੌਰ ਕਪਤਾਨ ਉਹ ਭਾਰਤੀ ਹਾਕੀ ਟੀਮ ਨੂੰ ਟੋਕੀਓ ‘ਚ ਓਲੰਪਿਕ ਟੈਸਟ ਟੂਰਨਾਮੈਂਟ ‘ਚ ਖਿਤਾਬ ਦਿਵਾਉਣ ‘ਚ ਕਾਮਯਾਬ ਰਹੇ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਸੀ। ਇਸ ਦੇ ਬਾਵਜੂਦ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਭਾਰਤ ਨੇ ਖਿਤਾਬ ਜਿੱਤਿਆ। ਹਰਮਨਪ੍ਰੀਤ ਨੇ ਕਿਹਾ, ”ਟੀਮ ‘ਚ ਸ਼ਾਮਲ ਸਾਰੇ ਖਿਡਾਰੀਆਂ ਲਈ ਇਹ ਸੁਨਹਿਰੀ ਮੌਕਾ ਸੀ। ਕੁਝ ਤਜਰਬੇਕਾਰ ਖਿਡਾਰੀਆਂ…

VIA PUNJAB
ਅੱਗੇ ਪੜ੍ਹੋ

ਤਣਾਅ ਦੇ ਬਾਵਜੂਦ ਬਿਨਾਂ ਵੀਜ਼ਾ ਸ਼ਰਧਾਲੂ ਕਰ ਸਕਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ : ਪਾਕਿ ਵਿਦੇਸ਼ ਮੰਤਰਾਲਾ

ਤਣਾਅ ਦੇ ਬਾਵਜੂਦ ਬਿਨਾਂ ਵੀਜ਼ਾ ਸ਼ਰਧਾਲੂ ਕਰ ਸਕਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ : ਪਾਕਿ ਵਿਦੇਸ਼ ਮੰਤਰਾਲਾ

550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਕਰ ਰਿਹੈ ਵੱਡੇ ਜਸ਼ਨ ਦੀ ਤਿਆਰੀ ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਮੁਤਾਬਕ ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਕੋਰੀਡੋਰ ‘ਤੇ ਕੋਈ ਅਸਰ ਨਹੀਂ ਅਸਰ ਪਵੇਗਾ।…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ ਟਲਿਆ ਹੜ੍ਹ ਦਾ ਖਤਰਾ, ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆਈ ਯਮੁਨਾ

ਦਿੱਲੀ ਵਿੱਚ ਟਲਿਆ ਹੜ੍ਹ ਦਾ ਖਤਰਾ, ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆਈ ਯਮੁਨਾ

ਨਵੀਂ ਦਿੱਲੀ – ਯਮੁਨਾ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਹੁਣ ਨਦੀ ਖਤਰੇ ਦੇ ਨਿਸ਼ਾਨ 205.33 ਮੀਟਰ ਹੇਠਾਂ ਵਹਿ ਰਹੀ ਹੈ| ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ| ਅਧਿਕਾਰੀ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੋਰ ਘੱਟ ਹੋਣ ਦੀ ਸੰਭਾਵਨਾ ਹੈ| ਹੜ੍ਹ ਵਿਭਾਗ ਕੰਟਰੋਲ ਰੂਮ ਦੇ ਅਧਿਕਾਰੀ ਨੇ ਦੱਸਿਆ, ”ਕੱਲ ਸਵੇਰੇ 10 ਵਜੇ ਯਮੁਨਾ ਦੇ ਪਾਣੀ ਦਾ ਪੱਧਰ 206.60 ਮੀਟਰ ਤਕ ਪਹੁੰਚ ਗਿਆ ਸੀ ਅਤੇ ਕਰੀਬ 7 ਘੰਟੇ ਤਕ ਇੰਝ ਹੀ ਰਿਹਾ| ਦੁਪਹਿਰ…

VIA PUNJAB
ਅੱਗੇ ਪੜ੍ਹੋ

ਭਾਰਤ ਸਮੇਤ ਹੋਰ ਦੇਸ਼ ਵੀ ਅਫਗਾਨਿਸਤਾਨ ਵਿੱਚ ਆਈ. ਐਸ. ਆਈ. ਐਸ ਵਿਰੁੱਧ ਲੜਨ : ਟਰੰਪ

ਭਾਰਤ ਸਮੇਤ ਹੋਰ ਦੇਸ਼ ਵੀ ਅਫਗਾਨਿਸਤਾਨ ਵਿੱਚ ਆਈ. ਐਸ. ਆਈ. ਐਸ ਵਿਰੁੱਧ ਲੜਨ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੂੰ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਵਿਰੁੱਧ ਲੜਾਈ ਕਰਨੀ ਚਾਹੀਦੀ ਹੈ| ਵ੍ਹਾਊਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਟਰੰਪ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਅੱਤਵਾਦੀ ਸੰਗਠਨਾਂ ਵਿਰੁੱਧ ਭਾਰਤ ਸਮੇਤ ਰੂਸ, ਤੁਰਕੀ, ਇਰਾਕ ਅਤੇ ਪਾਕਿਸਤਾਨ ਨੂੰ ਵੀ ਆਪਣੀ ਭੂਮਿਕਾ ਅਦਾ ਕਰਨ ਦੀ ਲੋੜ ਹੈ| ਟਰੰਪ ਨੇ ਸ਼ਿਕਾਇਤੀ ਲਹਿਜੇ ਵਿਚ ਕਿਹਾ ਕਿ ਪਿਛਲੇ 19 ਸਾਲਾਂ ਤੋਂ 7000 ਮੀਲ ਦੀ ਦੂਰੀ ਤੋਂ ਅਮਰੀਕਾ ਇਕੱਲੇ ਹੀ ਅਫਗਾਨਿਸਤਾਨ ਵਿਚ ਅੱਤਵਾਦੀਆਂ ਵਿਰੁੱਧ…

VIA PUNJAB
ਅੱਗੇ ਪੜ੍ਹੋ

ਦ੍ਰਾਵਿੜ ਤੇ ਯੁਵੀ ਤੋਂ ਸਿੱਖੇ ਕ੍ਰਿਕਟ ਦੇ ਗੁਰ: ਸ਼ੁਭਮਨ ਗਿੱਲ

ਦ੍ਰਾਵਿੜ ਤੇ ਯੁਵੀ ਤੋਂ ਸਿੱਖੇ ਕ੍ਰਿਕਟ ਦੇ ਗੁਰ: ਸ਼ੁਭਮਨ ਗਿੱਲ

ਕ੍ਰਿਕਟਰ ਸ਼ੁਭਮਨ ਗਿੱਲ ਦੇ ਸਟ੍ਰੋਕਸ ਭਾਵੇਂ ਵਿਰਾਟ ਕੋਹਲੀ ਵਾਂਗ ਹੋਣ ਪਰ ਕ੍ਰਿਕਟ ਪ੍ਰਤੀ ਉਸ ਦਾ ਰਵੱਈਆ ਰਾਹੁਲ ਦ੍ਰਾਵਿੜ ਤੋਂ ਪ੍ਰਭਾਵਿਤ ਹੈ ਜਿਸ ਨੇ ਇਸ ਨੌਜਵਾਨ ਖਿਡਾਰੀ ਨੂੰ ਹਰ ਹਾਲਤ ਵਿੱਚ ਆਪਣੇ ਸੁਭਾਵਿਕ ਖੇਡ ’ਤੇ ਡਟੇ ਰਹਿਣ ਦੀ ਸਲਾਹ ਦਿੱਤੀ ਹੈ। ਦੋ ਹਫ਼ਤਿਆਂ ਬਾਅਦ 20 ਸਾਲਾਂ ਦੇ ਹੋਣ ਜਾ ਰਿਹਾ ਗਿੱਲ ਸਿਰਫ਼ ਦੋ ਇਕ ਰੋਜ਼ਾ ਮੈਚ ਖੇਡਣ ਦੇ ਬਾਵਜੂਦ ਚਰਚਾ ਵਿਚ ਬਣਿਆ ਹੋਇਆ ਹੈ। ਸਾਬਕਾ ਕਪਤਾਨ ਸੌਰਵ ਗਾਂਗੂਲੀ ਨੇ ਵੈਸਟ ਇੰਡੀਜ਼ ਦੌਰੇ ਲਈ ਟੀਮ ਵਿੱਚ ਉਸ…

VIA PUNJAB
ਅੱਗੇ ਪੜ੍ਹੋ

ਬਾਂਗੜ ਦੀ ਥਾਂ ਰਾਠੌੜ ਹੋਣਗੇ ਬੱਲੇਬਾਜ਼ੀ ਕੋਚ

ਬਾਂਗੜ ਦੀ ਥਾਂ ਰਾਠੌੜ ਹੋਣਗੇ ਬੱਲੇਬਾਜ਼ੀ ਕੋਚ

ਸਾਬਕਾ ਸਲਾਮੀ ਬੱਲੇਬਾਜ਼ ਵਿਕਰਮ ਰਾਠੌੜ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਬੱਲੇਬਾਜ਼ੀ ਕੋਚ ਹੋਣਗੇ। ਉਹ ਸੰਜੇ ਬਾਂਗੜ ਦੀ ਜਗ੍ਹਾ ਲੈਣਗੇ ਜਦੋਂਕਿ ਭਰਤ ਅਰੁਣ ਤੇ ਆਰ ਸ੍ਰੀਧਰ ਕ੍ਰਮਵਾਰ ਗੇਂਦਬਾਜ਼ੀ ਤੇ ਫਿਲਡਿੰਗ ਕੋਚ ਬਣੇ ਰਹਿਣਗੇ।ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਸੀਨੀਅਰ ਕੌਮੀ ਚੋਣ ਕਮੇਟੀ ਨੇ ਸਹਿਯੋਗੀ ਸਟਾਫ਼ ਦੇ ਇਨ੍ਹਾਂ ਤਿੰਨਾਂ ਅਹਿਮ ਅਹੁਦਿਆਂ ਲਈ ਤਿੰਨ-ਤਿੰਨ ਨਾਵਾਂ ਦੀ ਸਿਫ਼ਾਰਿਸ਼ ਕੀਤੀ ਸੀ ਅਤੇ ਹਿੱਤਾਂ ਦੇ ਟਕਰਾਅ ਨਾਲ ਜੁੜੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹਰੇਕ ਵਰਗ ਵਿਚ ਜਿਨ੍ਹਾਂ ਕੋਚਾਂ ਦੇ ਨਾਂ ਸਿਖ਼ਰ ’ਤੇ…

VIA PUNJAB
ਅੱਗੇ ਪੜ੍ਹੋ

CBI ਨੇ ਦੇਰ ਰਾਤ ਤੱਕ ਕੀਤੀ ਚਿਦਾਂਬਰਮ ਤੋਂ ਪੁੱਛ-ਗਿੱਛ

CBI ਨੇ ਦੇਰ ਰਾਤ ਤੱਕ ਕੀਤੀ ਚਿਦਾਂਬਰਮ ਤੋਂ ਪੁੱਛ-ਗਿੱਛ

ਨਵੀਂ ਦਿੱਲੀ – ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਸੀ.ਬੀ.ਆਈ. ਦੀ ਗ੍ਰਿਫਤ ‘ਚ ਪੁੱਜੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਵੀਰਵਾਰ ਦੀ ਰਾਤ ਸਲਾਖਾਂ ਦੇ ਪਿੱਛੇ ਬੀਤੀ। ਦਿੱਲੀ ਦਾ ਰਾਊਜ ਐਵੇਨਿਊ ਕੋਰਟ ਵਲੋਂ ਉਨ੍ਹਾਂ ਨੂੰ 26 ਅਗਸਤ ਤੱਕ ਕਸਟਡੀ ‘ਚ ਭੇਜ ਦਿੱਤਾ ਗਿਆ ਹੈ। ਵੀਰਵਾਰ ਰਾਤ ਹਿਰਾਸਤ ਦੌਰਾਨ ਪੀ. ਚਿਦਾਂਬਰਮ ਦੇ ਘਰ ਤੋਂ ਹੀ ਉਨ੍ਹਾਂ ਲਈ ਡਿਨਰ ਆਇਆ, ਨਾਲ ਹੀ ਕੁਝ ਕੱਪੜੇ ਵੀ ਆਏ। ਵੀਰਵਾਰ ਸ਼ਾਮ ਨੂੰ ਕੋਰਟ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਮੁੜ ਸੀ.ਬੀ.ਆਈ. ਹੈੱਡ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵੱਲੋਂ ਅੱਜ ਜਨਮ ਅਸ਼ਟਮੀ ਦੀ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਅੱਜ ਜਨਮ ਅਸ਼ਟਮੀ ਦੀ ਛੁੱਟੀ ਦਾ ਐਲਾਨ

ਚੰਡੀਗੜ – ਪੰਜਾਬ ਸਰਕਾਰ ਨੇ 23 ਅਗਸਤ, 2019 ਨੂੰ ਸਾਰੇ ਸਰਕਾਰੀ ਅਦਾਰਿਆਂ, ਸਕੂਲਾਂ, ਦਫ਼ਤਰਾਂ ਅਤੇ ਕਾਰਪੋਰੇਸ਼ਨਾਂ ਵਿੱਚ ਗਜ਼ਟਿਡ ਛੁੱਟੀ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛੁੱਟੀ ਜਨਮ ਅਸ਼ਟਮੀ ਦੇ ਸਬੰਧ ‘ਚ ਕੀਤੀ ਗਈ ਹੈ। ਵਰਣਨਯੋਗ ਹੈ ਕਿ ਜਨਮ ਅਸ਼ਟਮੀ ਦੀ ਇਹ ਛੁੱਟੀ ਪਹਿਲਾਂ 24 ਅਗਸਤ, 2019 ਨੂੰ ਸੀ, ਜਿਸਨੂੰ ਬਦਲ ਕੇ ਹੁਣ 23 ਅਗਸਤ, 2019 ਨੂੰ ਕੀਤਾ ਗਿਆ ਹੈ।

VIA PUNJAB
ਅੱਗੇ ਪੜ੍ਹੋ
1 622 623 624 625 626 1,271