ਭਾਰਤ ਖ਼ਿਲਾਫ਼ ਟੈਸਟ ਟੀਮ ’ਚੋਂ ਗੇਲ ਬਾਹਰ

ਭਾਰਤ ਖ਼ਿਲਾਫ਼ ਟੈਸਟ ਟੀਮ ’ਚੋਂ ਗੇਲ ਬਾਹਰ

ਭਾਰਤ ਖ਼ਿਲਾਫ਼ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੂੰ ਵੈਸਟ ਇੰਡੀਜ਼ ਕ੍ਰਿਕਟ ਟੀਮ ਵਿੱਚ ਥਾਂ ਨਹੀਂ ਦਿੱਤੀ ਗਈ। ਇਸ ਲਈ ਗੇਲ ਨੂੰ ਭਾਰਤ ਖ਼ਿਲਾਫ਼ ਵਿਦਾਇਗੀ ਮੈਚ ਮਿਲਣ ਦੀ ਉਮੀਦ ਨਹੀਂ ਹੈ।ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਹਰਫ਼ਨਮੌਲਾ ਰਹਿਕੀਮ ਕੋਰਨਵਾਲ ਹੈ। ਗੇਲ ਨੇ ਪਿਛਲਾ ਟੈਸਟ ਮੈਚ 2014 ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ। ਉਹ ਭਾਰਤ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ ਲੈਅ ਵਿੱਚ ਨਹੀਂ ਦਿਸਿਆ ਅਤੇ ਕੁਲਦੀਪ ਯਾਦਵ ਦੀ ਗੇਂਦ ’ਤੇ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

ਚੀਨ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਐਲਾਨ ਕੀਤਾ ਕਿ ਉਹ ਭਾਰਤ ਵੱਲੋਂ ਧਾਰਾ 370 ਨੂੰ ਖ਼ਤਮ ਕਰਨ (ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ) ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਉਠਾਉਣ ਦੇ ਇਸਲਾਮਾਬਾਦ ਦੇ ਫੈਸਲਾ ਦਾ ਸਮਰਥਨ ਕਰਦਾ ਹੈ।ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਚੀਨੀ ਹਮਰੁਤਰਬਾ ਵਾਂਗ ਯੀ ਨਾਲ ਸ਼ੁੱਕਰਵਾਰ ਨੂੰ ਕੀਤੀ ਮੀਟਿੰਗ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ…

VIA PUNJAB
ਅੱਗੇ ਪੜ੍ਹੋ

ਨਾਬਾਲਗਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਅਮਰੀਕੀ ਅਰਬਪਤੀ ਦੀ ਜੇਲ ਚ ਮੌਤ

ਨਾਬਾਲਗਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਅਮਰੀਕੀ ਅਰਬਪਤੀ ਦੀ ਜੇਲ ਚ ਮੌਤ

ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਜੇਫਰੀ ਐਪਸਟੀਨ ਸ਼ਨੀਵਾਰ ਨੂੰ ਜੇਲ ਵਿਚ ਮ੍ਰਿਤਕ ਪਾਏ ਗਏ। ਐਪਸਟੀਨ 14 ਸਾਲ ਦੀ ਉਮਰ ਦੀਆਂ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਐਪਸਟੀਨ ਦੀ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਬ੍ਰਿਟੇਨ ਦੇ ਰਾਜਕੁਮਾਰ ਐਂਡਰਿਊ ਜਿਹੇ ਹਾਈ ਪ੍ਰੋਫਾਈਲ ਲੋਕਾਂ ਨਾਲ ਦੋਸਤੀ ਰਹੀ ਹੈ। ਉਨ੍ਹਾਂ ਨੇ ਲਿੰਗ ਤਸਕਰੀ ਅਤੇ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ 6 ਜੁਲਾਈ ਨੂੰ…

VIA PUNJAB
ਅੱਗੇ ਪੜ੍ਹੋ

ਜੋਸੇਫ ਮੈਗੁਇਰੇ ਰਾਸ਼ਟਰੀ ਖੁਫੀਆ ਵਿਭਾਗ ਦੇ ਕਾਰਜਕਾਰੀ ਨਿਦੇਸ਼ਕ ਨਿਯੁਕਤ

ਜੋਸੇਫ ਮੈਗੁਇਰੇ ਰਾਸ਼ਟਰੀ ਖੁਫੀਆ ਵਿਭਾਗ ਦੇ ਕਾਰਜਕਾਰੀ ਨਿਦੇਸ਼ਕ ਨਿਯੁਕਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਦੇ ਵਰਤਮਾਨ ਮੁਖੀ ਜੋਸੇਫ ਮੈਗੁਇਰੇ ਨੂੰ ਰਾਸ਼ਟਰੀ ਖੁਫੀਆ ਵਿਭਾਗ ਦਾ ਕਾਰਜਕਾਰੀ ਨਿਦੇਸ਼ਕ ਬਣਾਉਣ ਦਾ ਐਲਾਨ ਕੀਤਾ। ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ 15 ਅਗਸਤ ਨੂੰ ਜਦੋਂ ਡੈਨ ਕੋਟਸ ਸਿਵਲ ਅਤੇ ਮਿਲਟਰੀ ਇਟੈਂਲੀਜੈਂਸ ਦੀ ਦੇਖਭਾਲ ਕਰਨ ਵਾਲੀ ਏਜੰਸੀ ਦੇ ਮੌਜੂਦਾ ਨਿਦੇਸ਼ਕ ਦਾ ਅਹੁਦਾ ਛੱਡ ਦੇਣਗੇ ਤਾਂ ਮੈਗੁਇਰੇ ਉਸ ਨੂੰ ਸੰਭਾਲਣਗੇ।ਟਰੰਪ ਨੇ ਟਵਿੱਟਰ ‘ਤੇ ਲਿਖਿਆ,”ਐਡਮਿਰਲ ਮੈਗੁਇਰੇ ਦਾ ਫੌਜ ਵਿਚ ਇਕ ਲੰਬਾ ਅਤੇ ਵੱਕਾਰੀ ਕੈਰੀਅਰ ਹੈ।…

VIA PUNJAB
ਅੱਗੇ ਪੜ੍ਹੋ

ਗੈਬਰਿਏਲ ਜੀਸਸ ਤੇ ਦੋ ਮਹੀਨੇ ਦਾ ਅੰਤਰਰਾਸ਼ਟਰੀ ਬੈਨ

ਗੈਬਰਿਏਲ ਜੀਸਸ ਤੇ ਦੋ ਮਹੀਨੇ ਦਾ ਅੰਤਰਰਾਸ਼ਟਰੀ ਬੈਨ

ਬ੍ਰਾਜ਼ੀਲ ਸਟਰਾਇਕਰ ਗੈਬਰੀਏਲ ਜੀਸਸ ਨੂੰ ਪਿਛਲੇ ਮਹੀਨੇ ਕੋਪਾ ਅਮਰੀਕਾ ‘ਚ ਇਤਰਾਜ਼ਯੋਗ ਵਿਵਹਾਰ ਕਰਨ ਦੇ ਮਾਮਲੇ ‘ਚ ਦੱਖਣੀ ਅਮਰੀਕੀ ਫੁੱਟਬਾਲ ਪਰਿਸੰਘ (ਕਾਨਮੀਬਾਲ) ਨੇ ਦੋ ਮਹੀਨੇ ਲਈ ਅੰਤਰਰਾਸ਼ਟਰੀ ਫੁੱਟਬਾਲ ਤੋਂ ਮੁਅੱਤਲ ਕਰ ਦਿੱਤਾ ਹੈ। ਮੈਨਚੇਸਟਰ ਸਿਟੀ ਦੇ ਖਿਡਾਰੀ ਨਾਲ ਹੀ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ 30 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ।ਕਾਨਮੀਬਾਲ ਨੇ ਜਾਰੀ ਬਿਆਨ ‘ਚ ਇਸ ਦੀ ਜਾਣਕਾਰੀ ਦਿੱਤੀ ਹੈ। ਕੋਪਾ ਅਮਰੀਕਾ ਦੇ ਫਾਈਨਲ ‘ਚ ਪੇਰੂ ਦੇ ਖਿਲਾਫ ਰੀਓ ਦੇ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਤੇਲੁਗੂ ਨੇ ਬੈਂਗਲੁਰੂ ਬੁਲਸ 47-26 ਨਾਲ ਹਰਾਇਆ

ਪ੍ਰੋ ਕਬੱਡੀ ਲੀਗ ਤੇਲੁਗੂ ਨੇ ਬੈਂਗਲੁਰੂ ਬੁਲਸ 47-26 ਨਾਲ ਹਰਾਇਆ

ਪਵਨ ਸਹਰਾਵਤ ਦੇ 17 ਅੰਕਾਂ ਦੀ ਬਦੌਲਤ ਬੁਲਸ ਨੇ ਤੇਲੁਗੂ ਟਾਇਨਸ ਨੂੰ ਪ੍ਰੋ ਕਬੱਡੀ ਲੀਗ ‘ਚ ਵੀਰਵਾਰ ਨੂੰ 47-26 ਨਾਲ ਹਰਾ ਦਿੱਤਾ। ਬੈਂਗਲੁਰੂ ਦੀ ਪੰਜ ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਹ 20 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਆ ਗਿਆ ਹੈ ਜਦਕਿ ਤੇਲੁਗੂ ਟੀਮ ਨੂੰ 6 ਮੈਚਾਂ ‘ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪੰਜ ਅੰਕਾਂ ਦੇ ਨਾਲ 12ਵੇਂ ਸਥਾਨ ‘ਤੇ ਹੈ।ਪਵਨ ਨੇ ਆਪਣੇ 17 ਅੰਕਾਂ ‘ਚ 13 ਅੰਕ ਤਾਂ 14…

VIA PUNJAB
ਅੱਗੇ ਪੜ੍ਹੋ

‘ਜੰਮੂ ਕਸ਼ਮੀਰ ’ਚ ਭਾਰਤੀ ਪੇਸ਼ਕਦਮੀ ਤੋਂ ਪਾਕਿ ਘਬਰਾਇਆ’

‘ਜੰਮੂ ਕਸ਼ਮੀਰ ’ਚ ਭਾਰਤੀ ਪੇਸ਼ਕਦਮੀ ਤੋਂ ਪਾਕਿ ਘਬਰਾਇਆ’

ਵਾਸ਼ਿੰਗਟਨ – ਭਾਰਤ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਉਹਦੇ ਫੈਸਲੇ ਮਗਰੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਇਸਲਾਮਾਬਾਦ ਨੂੰ ਇਲਮ ਹੋ ਗਿਆ ਹੈ ਕਿ ਖਿੱਤੇ ਵਿੱਚ ਜੇਕਰ ਵਿਕਾਸ ਹੁੰਦਾ ਹੈ ਤਾਂ ਉਹ ਇਥੋਂ ਦੇ ਲੋਕਾਂ ਨੂੰ ਹੋਰ ਕੁਰਾਹੇ ਨਹੀਂ ਪਾ ਸਕੇਗਾ। ਇਸ ਦੌਰਾਨ ਅਮਰੀਕਾ ਤੇ ਚੀਨ ਨੇ ਦੋਵਾਂ ਮੁਲਕਾਂ ਨੂੰ ਗੱਲਬਾਤ ਜ਼ਰੀਏ ਵੱਖਰੇਵੇਂ ਦੂਰ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਉਹ ਕਸ਼ਮੀਰ ਨੂੰ ਦੁਵੱਲਾ…

VIA PUNJAB
ਅੱਗੇ ਪੜ੍ਹੋ

ਮਰੀਅਮ ਨਵਾਜ਼ ਨੂੰ 21 ਤੱਕ ਐੱਨਬੀਏ ਦੀ ਹਿਰਾਸਤ ’ਚ ਭੇਜਿਆ

ਮਰੀਅਮ ਨਵਾਜ਼ ਨੂੰ 21 ਤੱਕ ਐੱਨਬੀਏ ਦੀ ਹਿਰਾਸਤ ’ਚ ਭੇਜਿਆ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਨੂੰ ਅਦਾਲਤ ਨੇ 21 ਅਗਸਤ ਤੱਕ ਰਿਮਾਂਡ ’ਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਪੀਐੱਮਐੱਲ (ਐੱਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਯੂਸਫ਼ ਅੱਬਾਸ ਸ਼ਰੀਫ ਨੂੰ ਕੋਟ ਲੱਖਪਤ ਜੇਲ੍ਹ ਵਿੱਚੋਂ ਬੀਤੇ ਵੀਰਵਾਰ ਚੌਧਰੀ ਸ਼ੂਗਰ ਮਿੱਲ ਕੇਸ ਮਾਮਲੇ ’ਚ ਉਦੋਂ ਹਿਰਾਸਤ ’ਚ ਲਿਆ ਗਿਆ ਸੀ ਜਦੋਂ ਉਹ ਉਕਤ ਜੇਲ੍ਹ ਬੰਦ ਆਪਣੇ ਪਿਤਾ ਨੂੰ…

VIA PUNJAB
ਅੱਗੇ ਪੜ੍ਹੋ

ਅਤਿਵਾਦ ਫੰਡਿੰਗ: ਸਈਦ ਖ਼ਿਲਾਫ਼ ਸੁਣਵਾਈ 2 ਨੂੰ

ਅਤਿਵਾਦ ਫੰਡਿੰਗ: ਸਈਦ ਖ਼ਿਲਾਫ਼ ਸੁਣਵਾਈ 2 ਨੂੰ

ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿੱਚ ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅਤੇ ਜਮਾਤ-ਉਦ-ਦਵਾ ਮੁਖੀ ਹਾਫਿਜ਼ ਸਈਦ ਖ਼ਿਲਾਫ ਸੁਣਵਾਈ 2 ਸਤੰਬਰ ਤੋਂ ਕੀਤੀ ਜਾਵੇਗੀ। ਪੰਜਾਬ ਪੁਲੀਸ ਦੇ ਅਤਿਵਾਦ ਦੇ ਟਾਕਰੇ ਲਈ ਵਿਭਾਗ (ਸੀਟੀਡੀ) ਨੇ 7 ਅਗਸਤ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਰੋਕੂ ਅਦਾਲਤ ਵਿੱਚ ਸਈਦ ਨੂੰ ‘ਅਤਿਵਾਦ ਫੰਡਿੰਗ ਦਾ ਦੋਸ਼ੀ’ ਠਹਿਰਾਇਆ ਸੀ।

VIA PUNJAB
ਅੱਗੇ ਪੜ੍ਹੋ

ਕੇਰਲ ਵਿੱਚ ਭਾਰੀ ਬਾਰਿਸ਼ ਕਾਰਨ ਕੋਚੀ ਏਅਰਪੋਰਟ ਐਤਵਾਰ ਤੱਕ ਬੰਦ

ਕੇਰਲ ਵਿੱਚ ਭਾਰੀ ਬਾਰਿਸ਼ ਕਾਰਨ ਕੋਚੀ ਏਅਰਪੋਰਟ ਐਤਵਾਰ ਤੱਕ ਬੰਦ

ਕੋਚੀ – ਕੇਰਲ ਵਿੱਚ ਭਾਰੀ ਬਾਰਿਸ਼ ਦਾ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ ਜਿਸ ਕਾਰਨ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਸੰਚਾਲਨ ਤੇ ਐਤਵਾਰ ਤੱਕ ਰੋਕ ਲਗਾ ਦਿੱਤੀ ਗਈ ਹੈ| ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਯਾਤਰੀਆਂ ਨੂੰ ਜਾਣਕਾਰੀ ਲਈ ਐਮਰਜੈਂਸੀ ਕੰਟਰੋਲ ਸ਼੍ਰੇਣੀ ਦੀ ਸਹਾਇਤਾ ਉਪਲੱਬਧ ਕਰਵਾ ਦਿੱਤੀ ਜਾਵੇ|ਇਸ ਤੋਂ ਪਹਿਲਾਂ ਵੀਰਵਾਰ ਨੂੰ ਦੇਰ ਰਾਤ ਤੱਕ ਹੋਈ ਬਾਰਿਸ਼ ਕਾਰਨ ਪਾਣੀ ਭਰ ਗਿਆ ਜਿਸ ਕਾਰਨ ਹਵਾਈ ਅੱਡੇ ਤੇ ਸੰਚਾਲਨ…

VIA PUNJAB
ਅੱਗੇ ਪੜ੍ਹੋ
1 644 645 646 647 648 1,271