ਸੂਬੇ ਵਿਚ ਸਾਰੀਆਂ ਲਈ ਸਿਖਿਆ, ਸਿਹਤ ਤੇ ਸੁਰੱਖਿਆ ‘ਤੇ ਫੋਕਸ ਕੀਤਾ ਜਾਵੇਗਾ – ਮੁੱਖ ਮੰਤਰੀ

ਸੂਬੇ ਵਿਚ ਸਾਰੀਆਂ ਲਈ ਸਿਖਿਆ, ਸਿਹਤ ਤੇ ਸੁਰੱਖਿਆ ‘ਤੇ ਫੋਕਸ ਕੀਤਾ ਜਾਵੇਗਾ  – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਰੋਟੀ, ਕਪੜਾ ਅਤੇ ਮਕਾਨ ਤੋਂ ਅੱਗੇ ਵੱਧਾ ਕੇ ਸ਼ੀ (ਐਸਐਚਈ) ਫੈਕਟਰ ਯਾਨੀ ਸਾਰੀਆਂ ਲਈ ਸਿਖਿਆ, ਸਿਹਤ ਤੇ ਸੁਰੱਖਿਆ ‘ਤੇ ਫੋਕਸ ਕੀਤਾ ਜਾਵੇਗਾ| ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਪ੍ਰਧਾਨਗੀ ਹੇਠ ਅਗਲੇ ਪੰਜ ਸਾਲ ਦੌਰਾਨ ਸਰਕਾਰ ਦੀ ਯੋਜਨਾਵਾਂ ਦਾ ਸੰਕਲਪ ਪੱਤਰ ਵੀ ਤਿਆਰ ਕੀਤਾ ਜਾ ਰਿਹਾ ਹੈ|ਮੁੱਖ ਮੰਤਰੀ ਨੇ ਅੱਜ ਰੋਹਤਕ ਵਿਚ ਇਕ ਪ੍ਰੋਗ੍ਰਾਮ ਦੌਰਾਨ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਨੇ ਕਿਸਾਨ, ਗਰੀਬ,…

VIA PUNJAB
ਅੱਗੇ ਪੜ੍ਹੋ

ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤੀ ਬੈਠਕ

ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤੀ ਬੈਠਕ

ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 1 ਅਗਸਤ ਨੂੰ ਆਰੰਭ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ ਦੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰੀਆਂ ਦੀਆਂ ਵੱਖ-ਵੱਖ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸ਼੍ਰੋਮਣੀ ਕਮੇਟੀ…

VIA PUNJAB
ਅੱਗੇ ਪੜ੍ਹੋ

ਗਮਾਡਾ ਵੱਲੋਂ ਆਈ.ਟੀ. ਸਿਟੀ ਵਿਚਲੇ ਪਲਾਟਾਂ ਦੇ ਨੰਬਰ ਜਲਦ ਕੀਤੇ ਜਾਣਗੇ ਅਲਾਟ

ਗਮਾਡਾ ਵੱਲੋਂ ਆਈ.ਟੀ. ਸਿਟੀ ਵਿਚਲੇ ਪਲਾਟਾਂ ਦੇ ਨੰਬਰ ਜਲਦ ਕੀਤੇ ਜਾਣਗੇ ਅਲਾਟ

ਸਰਕਾਰੀਆ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਚੰਡੀਗੜ੍ਹ – ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਵਿਚਲੇ 256.66 ਵਰਗ ਗਜ਼ ਦੇ ਰਿਹਾਇਸ਼ੀ ਪਲਾਟਾਂ ਦੇ ਲੈਟਰ ਆਫ਼ ਇਨਟੈਂਟ (ਐਲ.ਓ.ਆਈ.) ਹੋਲਡਰਾਂ ਨੂੰ ਜਲਦ ਹੀ ਪਲਾਟ ਨੰਬਰ ਅਲਾਟ ਕੀਤੇ ਜਾਣਗੇ। ਇਹ ਜਾਣਕਾਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੂਬੇ ਵਿਚਲੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਦੁਆਰਾ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪੁੱਡਾ ਭਵਨ, ਮੋਹਾਲੀ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ, ਥਾਈਲੈਂਡ ਅਤੇ ਮਾਈਕ੍ਰੋਨੇਸ਼ੀਆ ਦੇ ਦੌਰੇ ਤੇ ਜਾਣਗੇ ਪੋਂਪਿਓ

ਆਸਟ੍ਰੇਲੀਆ, ਥਾਈਲੈਂਡ ਅਤੇ ਮਾਈਕ੍ਰੋਨੇਸ਼ੀਆ ਦੇ ਦੌਰੇ ਤੇ ਜਾਣਗੇ ਪੋਂਪਿਓ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਹਿੰਦ-ਪ੍ਰਸ਼ਾਂਤ ਪਹਿਲ ਦੇ ਤਹਿਤ ਵਿਦੇਸ਼ ਮੰਤਰੀ ਮਾਈਕ ਪੋਂਪਿਓ ਥਾਈਲੈਂਡ, ਆਸਟ੍ਰੇਲੀਆ ਅਤੇ ਸੰਘੀ ਰਾਜ ਮਾਈਕ੍ਰੋਨੇਸ਼ੀਆ ਦੇ ਇਕ ਹਫਤੇ ਦੇ ਦੌਰੇ ‘ਤੇ ਜਾਣਗੇ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਫਤੇ ਭਰ ਚੱਲਣ ਵਾਲਾ ਇਹ ਦੌਰਾ 30 ਜੁਲਾਈ ਨੂੰ ਸ਼ੁਰੂ ਹੋਵੇਗਾ। ਇਹ ਲੰਬੇ ਸਮੇਂ ਤੋਂ ਸਹਿਯੋਗੀਆਂ ਅਤੇ ਜੀਵੰਤ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਅਮਰੀਕਾ ਦੀ ਇੱਛਾ ਨੂੰ ਪ੍ਰਤੀਬਿੰਬਤ ਕਰਦਾ ਹੈ। ਇਸ ਦੇ ਨਾਲ ਹੀ ਆਸੀਆਨ…

VIA PUNJAB
ਅੱਗੇ ਪੜ੍ਹੋ

ਤੁਲਸੀ ਗੇਬਾਰਡ ਨੇ ਗੂਗਲ ਨੂੰ ਦਿੱਤਾ 50 ਮਿਲੀਅਨ ਡਾਲਰ ਦਾ ਨੋਟਿਸ

ਤੁਲਸੀ ਗੇਬਾਰਡ ਨੇ ਗੂਗਲ ਨੂੰ ਦਿੱਤਾ 50 ਮਿਲੀਅਨ ਡਾਲਰ ਦਾ ਨੋਟਿਸ

ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਤੁਲਸੀ ਗੇਬਾਰਡ ਨੇ ਗੂਗਲ ‘ਤੇ 50 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਤੁਲਸੀ ਨੇ ਗੂਗਲ ‘ਤੇ ਇਹ ਮੁਕੱਦਮਾ ਉਨ੍ਹਾਂ ਦੀ 2020 ਦੀ ਚੋਣ ਪ੍ਰਚਾਰ ਮੁਹਿੰਮ ਨਾਲ ਭੇਦਭਾਵ ਕਰਨ ਅਤੇ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਉਂਦਿਆਂ ਕੀਤਾ। ਭਾਰਤੀ ਮੂਲ ਦੀ ਤੁਲਸੀ ਗੇਬਾਰਡ (38) ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ।ਤੁਲਸੀ ਦੀ ਪਛਾਣ ਇਰਾਕ ਯੁੱਧ ਵਿਚ ਉਨ੍ਹਾਂ ਦੇ ਕੁਸ਼ਲ ਮੁਹਿੰਮ…

VIA PUNJAB
ਅੱਗੇ ਪੜ੍ਹੋ

10 ਸਾਲਾਂ ਚ ਭਾਰਤੀ ਰੇਲਵੇ ਦੁਨੀਆ ਦੀ ਪਹਿਲੀ ਗਰੀਨ ਰੇਲਵੇ ਹੋਵੇਗੀ : ਗੋਇਲ

10 ਸਾਲਾਂ ਚ ਭਾਰਤੀ ਰੇਲਵੇ ਦੁਨੀਆ ਦੀ ਪਹਿਲੀ ਗਰੀਨ ਰੇਲਵੇ ਹੋਵੇਗੀ : ਗੋਇਲ

ਰੇਲ ਮੰਤਰੀ ਪੀਊਸ਼ ਗੋਇਲ ਨੇ ਊਰਜਾ ਸੁਰੱਖਿਆ ਦੇ ਖੇਤਰ ‘ਚ ਭਾਰਤੀ ਰੇਲਵੇ ਦੀਆਂ ਜ਼ਿਕਰਯੋਗ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਅਗਲੇ 10 ਸਾਲਾਂ ਦੇ ਅੰਦਰ ਇਸ ਦੇ ‘ਗਰੀਨ ਰੇਲਵੇ’ ਦਾ ਦਾਅਵਾ ਕੀਤਾ ਗਿਆ ਹੈ। ਗੋਇਲ ਨੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਪ੍ਰਸ਼ਨਕਾਲ ‘ਚ ਦੱਸਿਆ ਕਿ 2022 ਤੱਕ ਦੇਸ਼ ‘ਚ ਸਾਰੇ ਬ੍ਰਾਡਗੇਜ ਰੇਲ ਲਾਈਨ ਦਾ ਬਿਜਲੀਕਰਨ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰੇਲ ਸੇਵਾ ਦਾ ਸੰਚਾਲਨ 100 ਫੀਸਦੀ ਬਿਜਲੀ ਨਾਲ ਕਰਨ ਦੇ ਬਾਅਦ ਵੀ ਸਰਹੱਦੀ ਇਲਾਕਿਆਂ ਅਤੇ…

VIA PUNJAB
ਅੱਗੇ ਪੜ੍ਹੋ

18 ਰਾਜਾਂ ਚ ਪਲਾਸਟਿਕ ਥੈਲਿਆਂ ਤੇ ਲੱਗਾ ਬੈਨ

18 ਰਾਜਾਂ ਚ ਪਲਾਸਟਿਕ ਥੈਲਿਆਂ ਤੇ ਲੱਗਾ ਬੈਨ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੂੰ ਦੱਸਿਆ ਹੈ ਕਿ 18 ਰਾਜ ਪਲਾਸਟਿਕ ਥੈਲਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗਾ ਚੁਕੇ ਹਨ। 5 ਰਾਜਾਂ ਨੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ‘ਤੇ ਪਲਾਸਟਿਕ ਥੈਲਿਆਂ ‘ਤੇ ਰੋਕ ਲੱਗਾ ਦਿੱਤੀ ਹੈ।ਬੋਰਡ ਨੇ ਐੱਨ.ਜੀ.ਟੀ. ਨੂੰ ਦੱਸਿਆ ਕਿ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪਲਾਸਟਿਕ ਵੇਸਟ ਪ੍ਰਬੰਧਨ ਨਿਯਮਾਂ ਨੂੰ ਲੈ ਕੇ ਕਾਰਜ ਯੋਜਨਾ ਪੇਸ਼ ਕਰ ਚੁਕੇ ਹਨ। ਬੋਰਡ ਨੇ ਐੱਨ.ਜੀ.ਟੀ. ਦੇ ਚੇਅਰਮੈਨ ਜਸਟਿਸ ਏ.ਕੇ. ਗੋਇਲ ਦੀ ਬੈਂਚ ਨੂੰ…

VIA PUNJAB
ਅੱਗੇ ਪੜ੍ਹੋ

ਮਲਿੰਗਾ ਦਾ ਵਿਦਾਈਗੀ ਵਨ ਡੇ ਸ਼੍ਰੀਲੰਕਾ ਨੇ 91 ਦੌੜਾਂ ਨਾਲ ਜਿੱਤਿਆ

ਮਲਿੰਗਾ ਦਾ ਵਿਦਾਈਗੀ ਵਨ ਡੇ ਸ਼੍ਰੀਲੰਕਾ ਨੇ 91 ਦੌੜਾਂ ਨਾਲ ਜਿੱਤਿਆ

ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਦਾ ਅੱਜ ਪਹਿਲਾ ਮੈਚ ਕੋਲੰਬੋ ‘ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 315 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 41.4 ਓਵਰਾਂ ‘ਚ 223 ਦੌੜਾਂ ‘ਤੇ ਢੇਰ ਹੋ ਗਈ ਤੇ ਸ਼੍ਰੀਲੰਕਾ ਨੇ ਇਹ ਮੈਚ 91 ਦੌੜਾਂ ਨਾਲ ਜਿੱਤ ਲਿਆ। ਸ਼੍ਰੀਲੰਕਾ ਟੀਮ ਵਲੋਂ…

VIA PUNJAB
ਅੱਗੇ ਪੜ੍ਹੋ

ਪੀ. ਕੇ. ਐੱਲ. ਦੇ ਉਦਘਾਟਨੀ ਸਮਾਰੋਹ ਚ ਪਹੁੰਚਣਗੇ ਕੋਹਲੀ

ਪੀ. ਕੇ. ਐੱਲ. ਦੇ ਉਦਘਾਟਨੀ ਸਮਾਰੋਹ ਚ ਪਹੁੰਚਣਗੇ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਪੇਸ਼ੇਵਰ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਦੇ ਮੁੰਬਈ ਪੜਾਅ ਦੇ ਸ਼ਨੀਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ‘ਚ ਸ਼ਾਮਲ ਹੋਣਗੇ। ਇੱਥੇ ਜਾਰੀ ਕੀਤੇ ਰਿਲੀਜ਼ ਦੇ ਅਨੁਸਾਰ ਕੋਹਲੀ ਇਸ ਦੌਰਾਨ ਮਹਾਰਾਸ਼ਟਰ ਦੀ ਦੋ ਟੀਮਾਂ ਯੂ ਮੁੰਬਾ ਤੇ ਪੁਣੇਰੀ ਪਲਟਨ ਦਾ ਮੁਕਾਬਲਾ ਵੀ ਦੇਖਣਗੇ। ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਅਨੁਪ ਕੁਮਾਰ ਯੂ ਮੁੰਬਾ ਦੇ ਕੋਚ ਹਨ। ਪੀ. ਕੇ. ਐਲ. ਦਾ ਮੁੰਬਈ ਪੜਾਅ 2 ਅਗਸਤ ਤਕ ਚੱਲੇਗਾ।

VIA PUNJAB
ਅੱਗੇ ਪੜ੍ਹੋ

ਬੱਲੇਬਾਜ਼ੀ ਕੋਚ ਸੰਜੈ ਬਾਂਗੜ ਦੀ ਛੁੱਟੀ ਹੋਣ ਦੀ ਸੰਭਾਵਨਾ

ਬੱਲੇਬਾਜ਼ੀ ਕੋਚ ਸੰਜੈ ਬਾਂਗੜ ਦੀ ਛੁੱਟੀ ਹੋਣ ਦੀ ਸੰਭਾਵਨਾ

ਭਾਰਤ ਦੇ ਮੌਜੂਦਾ ਗੇਂਦਬਾਜ਼ੀ ਕੋਚ ਭਰਤ ਅਰੁਣ ਦਾ ਅਹੁਦੇ ’ਤੇ ਬਣੇ ਰਹਿਣਾ ਲਗਭਗ ਤੈਅ ਹੈ ਜਦਕਿ ਦੱਖਣੀ ਅਫ਼ਰੀਕਾ ਦੇ ਜੌਂਟੀ ਰੋਡਸ ਸਮੇਤ ਕਈ ਦਾਅਵੇਦਾਰਾਂ ਦੇ ਹੋਣ ਦੇ ਬਾਵਜੂਦ ਆਰ. ਸ੍ਰੀਧਰ ਨੂੰ ਤਰਜੀਹ ਦਿੱਤੇ ਜਾਣ ਦੀ ਸੰਭਾਵਨਾ ਹੈ।ਕੌਮੀ ਚੋਣਕਰਤਾ ਭਾਰਤੀ ਟੀਮ ਦਾ ਸਹਿਯੋਗੀ ਸਟਾਫ਼ ਚੁਣਨ ਵੇਲੇ ਕੋਚ ਸੰਜੈ ਬਾਂਗੜ ਦੀ ਛੁੱਟੀ ਕਰ ਸਕਦੇ ਹਨ। ਤਿੰਨਾਂ ਨੂੰ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਆਗਾਮੀ ਵੈਸਟ ਇੰਡੀਜ਼ ਦੌਰੇ ਦੇ ਅਖ਼ੀਰ ਤੱਕ ਕਾਰਜਕਾਲ ਵਿਚ ਵਿਸਤਾਰ ਮਿਲ ਰਿਹਾ ਹੈ। ਇਸ…

VIA PUNJAB
ਅੱਗੇ ਪੜ੍ਹੋ
1 668 669 670 671 672 1,271