ਬੰਗਾਲ ਵਾਰੀਅਰਸ ਨੇ ਪਟਨਾ ਪਾਈਰੇਟਸ ਨੂੰ 35-26 ਨਾਲ ਹਰਾਇਆ

ਬੰਗਾਲ ਵਾਰੀਅਰਸ ਨੇ ਪਟਨਾ ਪਾਈਰੇਟਸ ਨੂੰ 35-26 ਨਾਲ ਹਰਾਇਆ

ਚੇਨਈ – ਬੰਗਾਲ ਵਾਰੀਅਰਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਮੈਚ ‘ਚ 35-26 ਨਾਲ ਹਰਾਇਆ। ਰੇਡਰ ਮਨਿੰਦਰ ਸਿੰਘ (ਦਸ ਅੰਕ) ਅਤੇ ਡਿਫੈਂਡਰ ਰਿੰਕੂ ਨਾਰਵਾਲ (ਪੰਜ ਅੰਕ) ਨੇ ਬੰਗਾਲ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਦੂਜੇ ਹਾਫ ‘ਚ ਬੰਗਾਲ ਨੇ ਦੋ ਵਾਰ ਆਲਆਊਟ ਕੀਤਾ। ਇਸ ਜਿੱਤ ਨਾਲ ਬੰਗਾਲ ਵਾਰੀਅਰਸ ਅੰਕ ਸਕੋਰ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਜਦਕਿ ਪਟਨਾ ਦੀ ਟੀਮ ਪਹਿਲੇ ਦੀ ਤਰ੍ਹਾਂ ਸਭ…

VIA PUNJAB
ਅੱਗੇ ਪੜ੍ਹੋ

ਪੁਣੇਰੀ ਨੇ ਬੈਂਗਲੁਰੂ ਨੂੰ 31-23 ਨਾਲ ਹਰਾਇਆ

ਪੁਣੇਰੀ ਨੇ ਬੈਂਗਲੁਰੂ ਨੂੰ 31-23 ਨਾਲ ਹਰਾਇਆ

ਪੁਣੇਰੀ ਪਲਟਨ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੈਚ ‘ਚ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਖਿਲਾਫ 31-23 ਨਾਲ ਜਿੱਤ ਦਰਜ ਕੀਤੀ। ਪੁਣੇ ਦੀ ਜਿੱਤ ਦੇ ਹੀਰੋ ਸੁਰਜੀਤ ਸਿੰਘ ਰਹੇ ਜਿਸ ਨੇ ਲੀਗ ਦੇ ਹੁਣ ਦੇ ਸਰਵਸ੍ਰੇਸ਼ਠ ਰੇਡਰ ਪਵਨ ਸਹਰਾਵਤ ਨੂੰ ਕੋਈ ਮੌਕਾ ਨਹੀਂ ਦਿੱਤਾ। ਸੁਰਜੀਤ ਨੇ 6 ਅੰਕ ਹਾਸਲ ਕੀਤੇ। ਪੁਣੇ ਦੀ ਟੀਮ ਨੇ ਸ਼ੁਰੂ ਤੋਂ ਹੀ ਵਧੀਆ ਖੇਡ ਦਿਖਆਇਆ ਪਰ ਇਸ ਤੋਂ ਬਾਅਦ ਚੇਨਈ ਵੀ ਲੈਅ ‘ਚ ਆ ਗਈ। ਪਹਿਲੇ ਹਾਫ ‘ਚ ਦੋਵੇਂ ਟੀਮਾਂ…

VIA PUNJAB
ਅੱਗੇ ਪੜ੍ਹੋ

ਵਿਵਾਦ ਕਾਰਨ ਪੁਰਸਕਾਰ ਚੋਣ ਕਮੇਟੀ ’ਚੋਂ ਹਟੀ: ਮੇਰੀਕੌਮ

ਵਿਵਾਦ ਕਾਰਨ ਪੁਰਸਕਾਰ ਚੋਣ ਕਮੇਟੀ ’ਚੋਂ ਹਟੀ: ਮੇਰੀਕੌਮ

ਨਵੀਂ ਦਿੱਲੀ – ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੇਰੀਕੌਮ ਦਰੋਣਾਚਾਰੀਆ ਪੁਰਸਕਾਰ ਚੋਣ ਕਮੇਟੀ ਅਤੇ ਟਰਾਇਲ ਸਬੰਧੀ ਵਿਵਾਦਾਂ ਤੋਂ ਕਾਫ਼ੀ ਨਾਰਾਜ਼ ਜਾਪੀ ਅਤੇ ਉਸ ਨੇ ਕਿਹਾ ਕਿ ਇਸ ਦਾ ਸਿੱਧਾ ਅਸਰ ਉਸ ’ਤੇ ਪੈਂਦਾ ਹੈ। ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਮੇਰੀਕੌਮ ਨੇ ਖ਼ੁਦ ਨੂੰ ਦਰੋਣਾਚਾਰੀਆ ਪੁਰਸਕਾਰ ਚੋਣ ਕਮੇਟੀ ਦੀ ਸ਼ਨਿੱਚਰਵਾਰ ਨੂੰ ਚੋਣ ਪ੍ਰਕਿਰਿਆ ਲਈ ਹੋਈ ਮੀਟਿੰਗ ਤੋਂ ਅਲੱਗ ਕਰ ਲਿਆ ਸੀ। ਉਸ ਦੇ ਕੋਚ ਛੋਟੇ ਲਾਲ ਯਾਦਵ ਇਸ ਪੁਰਸਕਾਰ ਦੀ ਦੌੜ ਵਿੱਚ ਸਨ, ਚੋਣ…

VIA PUNJAB
ਅੱਗੇ ਪੜ੍ਹੋ

ਭਾਰਤ ਅੱਜ ਕਰੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ

ਭਾਰਤ ਅੱਜ ਕਰੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ

ਭਾਰਤੀ ਕ੍ਰਿਕਟ ਟੀਮ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੀਰਵਾਰ ਤੋਂ ਵੈਸਟ ਇੰਡੀਜ਼ ਖ਼ਿਲਾਫ਼ ਮੈਚ ਨਾਲ ਕਰੇਗੀ। ਭਾਰਤ ਜੇਕਰ ਮੇਜ਼ਬਾਨ ਨੂੰ ਹਰਾ ਦਿੰਦਾ ਹੈ ਤਾਂ ਬਤੌਰ ਕਪਤਾਨ ਵਿਰਾਟ ਕੋਹਲੀ ਦੀ ਇਹ 27ਵੀਂ ਟੈਸਟ ਜਿੱਤ ਹੋਵੇਗੀ ਅਤੇ ਉਹ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਵੇਗਾ। ਇਸ ਮੈਚ ਵਿੱਚ ਸੈਂਕੜਾ ਮਾਰਨ ’ਤੇ ਉਹ ਬਤੌਰ 19 ਟੈਸਟ ਸੈਂਕੜੇ ਦੇ ਰਿੱਕੀ ਪੌਂਟਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ ਵਿੱਚ ਇਲੀਟ ਦੇਸ਼ (ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ,…

VIA PUNJAB
ਅੱਗੇ ਪੜ੍ਹੋ

ਜੋਫਰਾ ਆਰਚਰ ਦੀ ‘ਬਾਊਂਸਰ’ ਤੋਂ ਆਸਟਰੇਲੀਆ ਖ਼ੌਫਜ਼ਦਾ

ਜੋਫਰਾ ਆਰਚਰ ਦੀ ‘ਬਾਊਂਸਰ’ ਤੋਂ ਆਸਟਰੇਲੀਆ ਖ਼ੌਫਜ਼ਦਾ

ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਗੇਂਦ ’ਤੇ ਜ਼ਖ਼ਮੀ ਹੋਏ ਸਟੀਵ ਸਮਿੱਥ ਦੇ ਤੀਜੇ ਐਸ਼ੇਜ਼ ਟੈਸਟ ’ਚੋਂ ਬਾਹਰ ਹੋਣ ਮਗਰੋਂ ਆਸਟਰੇਲਿਆਈ ਕੋਚ ਜਸਟਿਨ ਲੈਂਗਰ ਨੇ ਆਪਣੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋ ਰਹੇ ਮੈਚ ਵਿੱਚ ਬਾਊਂਸਰ ਦਾ ਸਾਹਮਣਾ ਕਰਨ ਤੋਂ ਬਚਣ ਦੀ ਤਾਕੀਦ ਕੀਤੀ ਹੈ। ਲਾਰਡਜ਼ ਦੇ ਮੈਦਾਨ ’ਤੇ ਖੇਡੇ ਗਏ ਦੂਜੇ ਟੈਸਟ ਦੇ ਚੌਥੇ ਦਿਨ ਸਮਿੱਥ ਤੇਜ਼ ਗੇਂਦਬਾਜ਼ ਆਰਚਰ ਦੇ ਸਪੈਲ ਵਿੱਚ ਦੋ ਵਾਰ ਜ਼ਖ਼ਮੀ ਹੋ ਗਿਆ ਸੀ। ਸਮਿੱਥ ਜਦੋਂ 80 ਦੌੜਾਂ ਬਣਾ…

VIA PUNJAB
ਅੱਗੇ ਪੜ੍ਹੋ

ਸਮਿਥ ਸੱਟ ਕਾਰਨ ਤੀਜੇ ਟੈਸਟ ਤੋਂ ਬਾਹਰ ਹੋਏ

ਸਮਿਥ ਸੱਟ ਕਾਰਨ ਤੀਜੇ ਟੈਸਟ ਤੋਂ ਬਾਹਰ ਹੋਏ

ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਸੱਟ ਕਾਰਨ ਵੀਰਵਾਰ ਨੂੰ ਹੇਡਿੰਗਲੇ ‘ਚ ਖੇਡੇ ਜਾਣ ਵਾਲੇ ਏਸ਼ੇਜ਼ ਸੀਰੀਜ਼ ਦੇ ਤੀਜੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੋਚ ਜਸਟਿਨ ਲੈਂਗਰ ਨੇ ਦੱਸਿਆ ਕਿ ਸਮਿਥ ਨੇ ਮੰਗਲਵਾਰ ਨੂੰ ਆਸਟਰੇਲੀਆ ਦੇ ਟ੍ਰੇਨਿੰਗ ਕੈਂਪ ‘ਚ ਹਿੱਸਾ ਨਹੀਂ ਲਿਆ। ਲਾਰਡਸ ਦੇ ਮੈਦਾਨ ‘ਤੇ ਖੇਡੇ ਗਏ ਦੂਜੇ ਟੈਸਟ ਦੇ ਚੌਥੇ ਦਿਨ (ਸ਼ਨੀਵਾਰ ਨੂੰ) ਸਮਿਥ ਤੇਜ਼ ਗੇਂਦਬਾਜ਼ ਆਰਚਰ ਦੇ ਸਪੈਲ ‘ਚ ਦੋ ਵਾਰ…

VIA PUNJAB
ਅੱਗੇ ਪੜ੍ਹੋ

ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਜਿੱਤ ਦੂਰ ਵਿਰਾਟ

ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਜਿੱਤ ਦੂਰ ਵਿਰਾਟ

ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ‘ਚ ਨਵੇਂ-ਨਵੇਂ ਰਿਕਾਰਡ ਹਾਸਲ ਕਰਨ ਤੋਂ ਬਾਅਦ ਹੁਣ ਕਪਤਾਨੀ ‘ਚ ਆਪਣਾ ਝੰਡਾ ਬੁਲੰਦ ਕਰ ਰਹੇ ਹਨ। ਵਿਰਾਟ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਾਰਤ ਲਈ ਕਪਤਾਨ ਦੇ ਰੂਪ ‘ਚ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਦੇ ਨੇੜੇ ਪਹੁੰਚ ਗਏ ਹਨ। ਭਾਰਤੀ ਟੀਮ ਨੇ ਧੋਨੀ ਦੀ ਕਪਤਾਨੀ ‘ਚ 60 ਟੈਸਟ ਮੈਚਾਂ ‘ਚ 27 ਮੈਚ ਜਿੱਤੇ ਹਨ ਜਦਕਿ ਵਿਰਾਟ ਦੀ ਅਗਵਾਈ ‘ਚ ਟੀਮ 46 ਮੈਚਾਂ ‘ਚ 26…

VIA PUNJAB
ਅੱਗੇ ਪੜ੍ਹੋ

ਸ੍ਰੀਸੰਤ ’ਤੇ ਅਗਲੇ ਸਾਲ ਪਾਬੰਦੀ ਹੋਵੇਗੀ ਖ਼ਤਮ

ਸ੍ਰੀਸੰਤ ’ਤੇ ਅਗਲੇ ਸਾਲ ਪਾਬੰਦੀ ਹੋਵੇਗੀ ਖ਼ਤਮ

ਬੀਸੀਸੀਆਈ ਦੇ ਲੋਕਪਾਲ ਡੀਕੇ ਜੈਨ ਨੇ ਆਦੇਸ਼ ਦਿੱਤਾ ਹੈ ਕਿ ਕਥਿਤ ਸਪਾਟ ਫਿਕਸਿੰਗ ਮਾਮਲੇ ਵਿੱਚ ਦਾਗ਼ੀ ਤੇਜ਼ ਗੇਂਦਬਾਜ਼ ਐੱਸ ਸ੍ਰੀਕਾਂਤ ਦੀ ਪਾਬੰਦੀ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋ ਜਾਵੇਗੀ ਕਿਉਂਕਿ ਉਹ ਛੇ ਸਾਲ ਤੋਂ ਚੱਲੀ ਆ ਰਹੀ ਪਾਬੰਦੀ ਕਾਰਨ ਆਪਣਾ ਸਰਵੋਤਮ ਦੌਰ ਪਹਿਲਾਂ ਹੀ ਗੁਆ ਚੁੱਕਿਆ ਹੈ।ਬੀਸੀਸੀਆਈ ਨੇ ਸ੍ਰੀਸੰਤ ’ਤੇ ਅਗਸਤ 2013 ਵਿੱਚ ਪਾਬੰਦੀ ਲਾਈ ਸੀ। ਉਸ ਤੋਂ ਇਲਾਵਾ ਆਈਪੀਐਲ ਵਿੱਚ ਕਥਿਤ ਤੌਰ ’ਤੇ ਸਪਾਟ ਫਿਕਸਿੰਗ ਕਰਨ ਵਾਲੇ ਰਾਜਸਥਾਨ ਰੌਇਲਜ਼ ਦੇ ਅਜੀਤ ਚੰਦੀਲਾ ਅਤੇ ਅੰਕਿਤ…

VIA PUNJAB
ਅੱਗੇ ਪੜ੍ਹੋ

ਸੁਸ਼ੀਲ ਕੁਮਾਰ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਕਟਾਈ

ਸੁਸ਼ੀਲ ਕੁਮਾਰ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਕਟਾਈ

ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਅੱਜ ਇੱਥੇ 74 ਕਿਲੋ ਵਜ਼ਨ ਵਰਗ ਦੇ ਵਿਵਾਦਤ ਟਰਾਇਲ ਵਿੱਚ ਜਤਿੰਦਰ ਕੁਮਾਰ ਨੂੰ 4-2 ਨਾਲ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਥਾਂ ਬਣਾਈ।ਦੋਵਾਂ ਪਹਿਲਵਾਨਾਂ ਨੇ ਹਮਲਾਵਰ ਖੇਡਦਿਆਂ ਫਾਈਨਲ ਵਿੱਚ ਇੱਕ ਦੂਜੇ ’ਤੇ ਤਿੱਖੇ ਹਮਲੇ ਕੀਤੇ। ਆਈਜੀਆਈ ਸਟੇਡੀਅਮ ’ਤੇ ਇਹ ਮੁਕਾਬਲਾ ਵੇਖਣ ਲਈ ਕਰੀਬ 1500 ਦਰਸ਼ਕ ਮੌਜੂਦ ਸਨ। ਸੁਸ਼ੀਲ ਨੇ ਪਹਿਲੇ ਗੇੜ ਵਿੱਚ 4-0 ਦੀ ਲੀਡ ਬਣਾ ਲਈ। ਦੂਜੇ ਗੇੜ ਵਿੱਚ ਜਤਿੰਦਰ ਦੀ ਅੱਖ ’ਤੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਟੀਲਰਸ ਨੇ ਯੂ ਮੁੰਬਾ ਨੂੰ 30-27 ਨਾਲ ਹਰਾਇਆ

ਹਰਿਆਣਾ ਸਟੀਲਰਸ ਨੇ ਯੂ ਮੁੰਬਾ ਨੂੰ 30-27 ਨਾਲ ਹਰਾਇਆ

ਸਟਾਰ ਰੇਡਰ ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰਿਆਣਾ ਨੇ ਸੋਮਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ ‘ਚ ਯੂ ਮੁੰਬਾ ਨੂੰ 30-27 ਨਾਲ ਹਰਾਇਆ। ਹਰਿਆਣਾ ਟੀਮ ਦੀ ਜਿੱਤ ‘ਚ ਵਿਕਾਸ ਦੇ 9 ਅੰਕਾਂ ਦੀ ਭੂਮੀਕਾ ਅਹਿਮ ਰਹੀ। ਮੁੰਬਈ ਦਾ ਡਿਫੈਂਸ ਵੀ ਆਖਰੀ ਸਮੇਂ ਤਕ ਉਮੀਦ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ। ਸਟੀਲਰਸ ਦੀ ਟੀਮ ਹਾਫ ਸਮੇਂ ਤਕ 16-8 ਨਾਲ ਅੱਗੇ ਸੀ। ਯੂ ਮੁੰਬਾ ਨੇ ਦੂਜੇ ਹਾਫ ‘ਚ ਵਾਪਸੀ ਕੀਤੀ ਪਰ ਆਪਣੀ ਟੀਮ ਹਾਰ…

VIA PUNJAB
ਅੱਗੇ ਪੜ੍ਹੋ
1 73 74 75 76 77 202