2021 ਵਿੱਚ ਮਨੁੱਖੀ ਪੁਲਾੜ ਮਿਸ਼ਨ ਤਹਿਤ ਆਪਣਾ ਪਹਿਲਾ ਗਗਨਯਾਨ ਭੇਜੇਗਾ ਇਸਰੋ

2021 ਵਿੱਚ ਮਨੁੱਖੀ ਪੁਲਾੜ ਮਿਸ਼ਨ ਤਹਿਤ ਆਪਣਾ ਪਹਿਲਾ ਗਗਨਯਾਨ ਭੇਜੇਗਾ ਇਸਰੋ

ਨਵੀਂ ਦਿੱਲੀ – ਭਾਰਤੀ ਪੁਲਾੜ ਖੋਜ ਸੰਗਠਨ ਸਾਲ 2021 ਵਿਚ ਆਪਣਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਭੇਜਣ ਵਾਲਾ ਹੈ| ਇਸ ਸੰਬੰਧੀ ਇਸਰੋ ਵਲੋਂ ਦੇਸ਼ ਭਰ ਤੋਂ 4 ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜੋ ਇਸ ਮਿਸ਼ਨ ਜ਼ਰੀਏ ਚੰਨ ਤੇ ਜਾਣਗੇ|ਇਹ ਪੁਲਾੜ ਯਾਤਰੀ ਇਸ ਮਹੀਨੇ ਵਿਸ਼ੇਸ਼ ਸਿਖਲਾਈ ਲਈ ਰੂਸ ਜਾਣਗੇ| ਇਸ ਦਰਮਿਆਨ ਖਬਰ ਆਈ ਹੈ ਕਿ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਹੁਣ ਪੁਲਾੜ ਵਿਚ ਵੀ ਘਰ ਵਰਗਾ ਖਾਣਾ ਖਾਣ ਨੂੰ ਮਿਲੇਗਾ ਅਤੇ ਪੁਲਾੜ ਯਾਤਰੀ ਪੁਲਾੜ ਵਿਚ ਵੀ…

VIA PUNJAB
ਅੱਗੇ ਪੜ੍ਹੋ

ਨਿਰਭਯਾ ਕਾਂਡ : ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਹੋਵੇਗੀ ਫ਼ਾਂਸੀ

ਨਿਰਭਯਾ ਕਾਂਡ : ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਹੋਵੇਗੀ ਫ਼ਾਂਸੀ

ਅਦਾਲਤ ਵੱਲੋਂ ਡੈੱਥ ਵਾਰੰਟ ਜਾਰੀ ਨਵੀਂ ਦਿੱਲੀ – ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਚਾਰੇ ਦੋਸ਼ੀਆਂ ਦੇ ਡੈੱਥ ਵਾਰੰਟ ਜਾਰੀ ਕਰ ਦਿੱਤੇ ਹਨ। ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਦਿੱਲੀ ਸਰਕਾਰ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕੀਤੀ ਗਈ, ਜਿਸ ਵਿੱਚ ਨਿਰਭਯਾ ਮਾਮਲੇ ਵਿੱਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਡੈੱਥ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਹਰਿਆਣਾ ਅੱਜ ਗੁਰੂਗ੍ਰਾਮ ‘ਚ ਪ੍ਰੀ ਬਜਟ ਮੀਟਿੰਗ ਦੀ ਪ੍ਰਧਾਨਗੀ ਕਰਨਗੇ

ਮੁੱਖ ਮੰਤਰੀ ਹਰਿਆਣਾ ਅੱਜ ਗੁਰੂਗ੍ਰਾਮ ‘ਚ ਪ੍ਰੀ ਬਜਟ ਮੀਟਿੰਗ ਦੀ ਪ੍ਰਧਾਨਗੀ ਕਰਨਗੇ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਬਤੌਰ ਖਜਾਨਾ ਮੰਤਰੀ ਆਪਣਾ ਪਹਿਲਾ ਰਸਮੀ ਬਜਟ ਪੇਸ਼ ਕਰਨ ਤੋਂ ਪਹਿਲਾਂ 8 ਜਨਵਰੀ ਨੂੰ ਗੁਰੂਗ੍ਰਾਮ ਵਿਚ ਪ੍ਰੀ ਬਜਟ ਸਲਾਹ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿਚ ਵੱਖ-ਵੱਖ ਖੇਤਰਾਂ ਨਾਲ ਜੁੜੇ ਸਟੇਕਹੋਲਡਰਾਂ ਤੋਂ ਸੁਝਾਅ ਮੰਗੇ ਜਾਣਗੇ।

VIA PUNJAB
ਅੱਗੇ ਪੜ੍ਹੋ

ਮੇਰੀ ਬੇਟੀ ਨੂੰ ਇਨਸਾਫ਼ ਮਿਲਿਆ : ਆਸ਼ਾ ਦੇਵੀ

ਮੇਰੀ ਬੇਟੀ ਨੂੰ ਇਨਸਾਫ਼ ਮਿਲਿਆ : ਆਸ਼ਾ ਦੇਵੀ

ਨਵੀਂ ਦਿੱਲੀ- ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਮੇਰੀ ਬੇਟੀ ਨੂੰ ਇਨਸਾਫ਼ ਮਿਲ ਗਿਆ ਹੈ। ਇਸ ਫ਼ੈਸਲੇ ਨਾਲ ਨਿਆਂ ਪ੍ਰਣਾਲੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

VIA PUNJAB
ਅੱਗੇ ਪੜ੍ਹੋ

ਐੱਨਆਰਸੀ ਮੁਲਕ ਨੂੰ ਵੰਡਣ ਦੀ ਸਾਜ਼ਿਸ਼: ਚਿਦੰਬਰਮ

ਐੱਨਆਰਸੀ ਮੁਲਕ ਨੂੰ ਵੰਡਣ ਦੀ ਸਾਜ਼ਿਸ਼: ਚਿਦੰਬਰਮ

ਨਵੀਂ ਦਿੱਲੀ – ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ ਮੁਲਕ ਨੂੰ ਵੰਡਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਨਆਰਸੀ-ਸੀਏਏ-ਐੱਨਪੀਆਰ ਲਾਗੂ ਕਰਕੇ ਆਰਐੱਸਐੱਸ-ਭਾਜਪਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਸੋਧੇ ਹੋਏ ਨਾਗਰਿਕਤਾ ਕਾਨੂੰਨ ਨੂੰ ਵਿਤਕਰੇ ਵਾਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ’ਚ ਸਿਰਫ਼ ਤਿੰਨ ਗੁਆਂਢੀ ਮੁਲਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਸ੍ਰੀਲੰਕਾ, ਮਿਆਂਮਾਰ ਅਤੇ ਭੂਟਾਨ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਮੁਸਲਮਾਨਾਂ ਸਮੇਤ ਕੁਝ…

VIA PUNJAB
ਅੱਗੇ ਪੜ੍ਹੋ

ਐਕਟ ਖ਼ਿਲਾਫ਼ ਰੋਸ ਨੂੰ ਸਮਰਥਨ ਪਰ ਬੰਦ ਦੇ ਸੱਦੇ ਨੂੰ ਨਹੀਂ: ਮਮਤਾ

ਐਕਟ ਖ਼ਿਲਾਫ਼ ਰੋਸ ਨੂੰ ਸਮਰਥਨ ਪਰ ਬੰਦ ਦੇ ਸੱਦੇ ਨੂੰ ਨਹੀਂ: ਮਮਤਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਕਰਦੇ ਹਨ ਪਰ ਇਸ ਲਈ ਦਿੱਤੇ ਬੰਦ ਦੇ ਕਿਸੇ ਸੱਦੇ ਦਾ ਸਮਰਥਨ ਨਹੀਂ ਕਰਦੇ। ਖੱਬੇ ਪੱਖੀ ਪਾਰਟੀਆਂ ਨੇ ਅੱਠ ਜਨਵਰੀ ਨੂੰ ਦੇਸ਼ ਪੱਧਰੀ ਬੰਦ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪਹਿਲੀ ਜਨਵਰੀ ਤੋਂ ਐਕਟ, ਐੱਨਪੀਆਰ ਤੇ ਐੱਨਆਰਸੀ ਖ਼ਿਲਾਫ਼ ਸੱਤ ਦਿਨਾ ਰੋਸ ਮੁਜ਼ਾਹਰਿਆਂ ਦਾ ਐਲਾਨ ਵੀ ਕੀਤਾ ਗਿਆ ਸੀ। ਦੱਖਣੀ 24 ਪਰਗਨਾ…

VIA PUNJAB
ਅੱਗੇ ਪੜ੍ਹੋ

ਜੇ. ਐਨ. ਯੂ ਹਿੰਸਾ ਮਾਮਲੇ ਦੀ ਹੋਵੇ ਨਿਆਇਕ ਜਾਂਚ : ਸੋਨੀਆ ਗਾਂਧੀ

ਜੇ. ਐਨ. ਯੂ ਹਿੰਸਾ ਮਾਮਲੇ ਦੀ ਹੋਵੇ ਨਿਆਇਕ ਜਾਂਚ : ਸੋਨੀਆ ਗਾਂਧੀ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿੱਚ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਅੱਜ ਨਰਿੰਦਰ ਮੋਦੀ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ| ਸੋਨੀਆ ਗਾਂਧੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੁਤੰਤਰ ਨਿਆਇਕ ਜਾਂਚ ਹੋਣੀ ਚਾਹੀਦੀ ਹੈ| ਉਨ੍ਹਾਂ ਇਕ ਬਿਆਨ ਵਿੱਚ ਕਿਹਾ ਕਿ ਭਾਰਤ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਹਰ ਦਿਨ ਦਬਾਈ ਜਾ ਰਹੀ ਹੈ| ਭਾਰਤ ਦੇ ਨੌਜਵਾਨਾਂ ਤੇ ਭਿਆਨਕ ਢੰਗ ਨਾਲ ਹਿੰਸਾ ਕੀਤੀ ਗਈ ਅਤੇ ਅਜਿਹੇ…

VIA PUNJAB
ਅੱਗੇ ਪੜ੍ਹੋ

ਦਿੱਲੀ ‘ਚ ਹੁਣ ਭਾਜਪਾ ਸਰਕਾਰ ਬਣੇਗੀ : ਜਾਵੇਡਕਰ

ਦਿੱਲੀ ‘ਚ ਹੁਣ ਭਾਜਪਾ ਸਰਕਾਰ ਬਣੇਗੀ : ਜਾਵੇਡਕਰ

ਭਾਜਪਾ ਵੱਲੋਂ ਸੂਬਾ ਪ੍ਰਭਾਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਭਾਜਪਾ ਸਰਕਾਰ ਬਣੇਗੀ। ਮੋਦੀ ਦੀ ਅਗਵਾਈ ਦੇਸ਼ ਭਰ ‘ਚ ਹੈ। ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਭਾਜਪਾ ਮੰਗਲ ਕਰਨ ਵਾਲੀ ਪਾਰਟੀ ਦੇ ਤੌਰ ‘ਤੇ ਹੀ ਜਾਣੀ ਜਾਂਦੀ ਹੈ। ਇਹ ਸਪਸ਼ਟ ਹੈ ਕਿ ਦਿੱਲੀ ਦੀ ਜਨਤਾ ਬਿਜਲੀ-ਪਾਣੀ ਦੇ ਬਿੱਲ ਤੋਂ ਪਰੇਸ਼ਾਨ ਹੈ। ਪ੍ਰਦੂਸ਼ਣ ਨੂੰ ਲੈ ਕੇ ਉਨ੍ਹਾਂ ਨੇ ਕੇਜਰੀਵਾਲ ਸਰਕਾਰ ਨੂੰ ਘੇਰਦਿਆਂ ਕਿਹਾ ਦਿੱਲੀ ‘ਚ ਲੋਕਾਂ ਦਾ ਦਮ ਘੁੱਟ ਰਿਹਾ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣ 8 ਫਰਵਰੀ ਨੂੰ

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣ 8 ਫਰਵਰੀ ਨੂੰ

ਵੋਟਾਂ ਦੇ ਨਤੀਜੇ 11 ਫਰਵਰੀ ਨੂੰ ਜ਼ਾਬਤਾ ਲਾਗੂ ਨਵੀਂ ਦਿੱਲੀ – ਭਾਰਤੀ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 8 ਫਰਵਰੀ ਨੂੰ ਵੋਟਾਂ ਪੈਣਗੀਆਂ ਚੋਣਾਂ ਲਈ ਨੋਟੀਫਿਕੇਸ਼ਨ 14 ਜਨਵਰੀ ਨੂੰ ਜਾਰੀ ਹੋਵੇਗਾ। ਨਾਮਜ਼ਦਗੀਆਂ 21 ਜਨਵਰੀ ਤੱਕ ਭਰੀਆਂ ਜਾ ਸਕਣਗੀਆਂ। 22 ਜਨਵਰੀ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ।। 11 ਫਰਵਰੀ ਨੂੰ ਨਤੀਜੇ ਆਉਣਗੇ। ਦੇਸ਼ ਦੇ 23ਵੇਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਦਿੱਲੀ ਵਿਖੇ…

VIA PUNJAB
ਅੱਗੇ ਪੜ੍ਹੋ

ਭਾਜਪਾ ਨੇ ਸੋਧ ਐਕਟ ਦੇ ਸਮਰਥਨ ’ਚ ਜਾਗਰੂਕਤਾ ਮੁਹਿੰਮ ਵਿੱਢੀ

ਭਾਜਪਾ ਨੇ ਸੋਧ ਐਕਟ ਦੇ ਸਮਰਥਨ ’ਚ ਜਾਗਰੂਕਤਾ ਮੁਹਿੰਮ ਵਿੱਢੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਲੋਕਾਂ ਨੂੰ ਸੋਧੇ ਗਏ ਨਾਗਰਿਕਤਾ ਐਕਟ ਬਾਰੇ ਕੋਈ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ। ਦੱਸਣਯੋਗ ਹੈ ਕਿ ਭਾਜਪਾ ਨੇ ਐਕਟ ਬਾਰੇ ਜਾਗਰੂਕਤਾ ਮੁਹਿੰਮ ਆਰੰਭੀ ਹੈ। ਲਖ਼ਨਊ ਲੋਕ ਸਭਾ ਹਲਕੇ ਦਾ ਦੌਰਾ ਕਰਦਿਆਂ ਰਾਜਨਾਥ ਜਸਟਿਸ ਖੇਮਕਰਨ ਦੇ ਘਰ ਗਏ ਤੇ ਐਕਟ ਬਾਰੇ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਸਭਿਆਚਾਰ ‘ਸਰਵਧਰਮ ਸੰਭਾਵ’ ਦੀ ਸਿੱਖਿਆ ਦਿੰਦਾ ਹੈ ਤੇ ਭਾਰਤੀ ਕਦੇ ਜਾਤ ਜਾਂ ਧਰਮ ਦੇ ਨਾਂ ’ਤੇ ਪੱਖਪਾਤ ਨਹੀਂ…

VIA PUNJAB
ਅੱਗੇ ਪੜ੍ਹੋ
1 107 108 109 110 111 325