ਐੱਨ.ਆਈ.ਏ. ਦਾ ਡਰ ਦੇ ਕੇ ਪੀ.ਡੀ.ਪੀ. ਵਿਧਾਇਕਾਂ ‘ਤੇ ਪਾਰਟੀ ਛੱਡਣ ਲਈ ਪਾਇਆ ਜਾ ਰਿਹਾ ਦਬਾਅ : ਮਹਿਬੂਬਾ

ਐੱਨ.ਆਈ.ਏ. ਦਾ ਡਰ ਦੇ ਕੇ ਪੀ.ਡੀ.ਪੀ. ਵਿਧਾਇਕਾਂ ‘ਤੇ ਪਾਰਟੀ ਛੱਡਣ ਲਈ ਪਾਇਆ ਜਾ ਰਿਹਾ ਦਬਾਅ : ਮਹਿਬੂਬਾ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਪੀ. ਡੀ. ਪੀ. ਦੇ ਵਿਧਾਇਕਾਂ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਛਾਪੇਮਾਰੀ ਦਾ ਡਰ ਵਿਖਾ ਕੇ ਉਨ੍ਹਾਂ ‘ਤੇ ਪਾਰਟੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਭਾਜਪਾ ਵਲੋਂ ਹਮਾਇਤ ਵਾਪਸ ਲੈਣ ਪਿੱਛੋਂ ਪਹਿਲੀ ਵਾਰ ਮਹਿਬੂਬਾ ਨੇ ਆਪਣੀ ਪਾਰਟੀ ਅੰਦਰ ਸੰਕਟ ਹੋਣ ਦੀ ਗੱਲ ਮੰਨੀ ਹੈ। ਮਹਿਬੂਬਾ ਨੇ ਬਿਨਾਂ ਕਿਸੇ ਦਾ ਨਾਂ ਲਏ ਭਾਜਪਾ ‘ਤੇ ਹਾਰਸ ਟ੍ਰੇਡਿੰਗ ਦਾ ਦੋਸ਼ ਲਾਉਂਦੇ ਹੋਏ ਕਿਹਾ…

VIA PUNJAB
ਅੱਗੇ ਪੜ੍ਹੋ

ਕੁਲਗਾਮ ਐਨਕਾਊਂਟਰ ’ਚ 3 ਅੱਤਵਾਦੀ ਢੇਰ

ਕੁਲਗਾਮ ਐਨਕਾਊਂਟਰ ’ਚ 3 ਅੱਤਵਾਦੀ ਢੇਰ

ਫੌਜ ਨੇ ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਦੀ ਮੌਤ ਦਾ ਲਿਆ ਬਦਲਾ ਸ੍ਰੀਨਗਰ, ਜੰਮੂ ਕਸ਼ਮੀਰ ਦੇ ਕੁਲਗਾਮ ਸਥਿਤ ਖੁਦਵਾਣੀ ਵਿਖੇ ਅੱਜ ਸਵੇਰੇ ਸੁਰ¤ਖਿਆ ਬਲਾਂ ਨੇ ਮੁ¤ਠਭੇੜ ਵਿਚ ਤਿੰਨ ਅ¤ਤਵਾਦੀਆਂ ਨੂੰ ਢੇਰ ਕਰ ਦਿ¤ਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਨਿ¤ਚਰਵਾਰ ਨੂੰ ਕੁਲਗਾਮ ਜ਼ਿਲ੍ਹੇ ’ਚ ਹਿਜ਼ਬੁਲ ਮੁਜ਼ਾਹਦੀਨ ਦੇ ਅ¤ਤਵਾਦੀਆਂ ਨੇ ਇਕ ਪੁਲਿਸ ਕਾਂਸਟੇਬਲ ਮੁਹੰਮਦ ਸਲੀਮ ਸ਼ਾਹ ਨੂੰ ਅਗਵਾ ਕਰ ਲਿਆ ਸੀ ਤੇ ਸ਼ਾਮ ਨੂੰ ਉਸ ਦੀ ਲਾਸ਼ ਬਰਾਮਦ ਹੋਈ ਸੀ।ਸਲੀਮ ਸ਼ਾਹ ਨੂੰ ਅੱਤਵਾਦੀਆਂ ਵੱਲੋਂ ਭਾਰੀ ਤਸ਼ੱਦਦ ਬਾਅਦ…

VIA PUNJAB
ਅੱਗੇ ਪੜ੍ਹੋ

ਘੱਘਰ ਨਦੀ ਵਿਚ ਹਰਿਆਣਾ ਵੱਲੋਂ ਜੋ ਵੀ ਪਾਣੀ ਜਾ ਰਿਹਾ ਹੈ, ਉਹ ਸਾਫ ਪਾਣੀ ਹੋਣਾ ਚਾਹੀਦਾ ਹੈ – ਮੁੱਖ ਮੰਤਰੀ

ਘੱਘਰ ਨਦੀ ਵਿਚ ਹਰਿਆਣਾ ਵੱਲੋਂ ਜੋ ਵੀ ਪਾਣੀ ਜਾ ਰਿਹਾ ਹੈ, ਉਹ ਸਾਫ ਪਾਣੀ ਹੋਣਾ ਚਾਹੀਦਾ ਹੈ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਘੱਘਰ ਨਦੀ ਵਿਚ ਹਰਿਆਣਾ ਵੱਲੋਂ ਜੋ ਵੀ ਪਾਣੀ ਜਾ ਰਿਹਾ ਹੈ, ਉਹ ਸਾਫ ਪਾਣੀ ਹੋਣਾ ਚਾਹੀਦਾ ਹੈ ਅਤੇ ਇਸ ਲਈ ਵੱਖ-ਵੱਖ ਥਾਂਵਾਂ ’ਤੇ ਐਸ.ਟੀ.ਪੀ. ਅਤੇ ਸੀ.ਟੀ.ਪੀ. ਸਥਾਪਿਤ ਕੀਤੀ ਜਾਵੇ׀ ਮੁੱਖ ਮੰਤਰੀ ਨੇ ਇਹ ਆਦੇਸ਼ ਉਨ੍ਹਾਂ ਦੀ ਪ੍ਰਧਾਨਗੀ ਹੇਠ ਆਯੋਜਿਤ ਵੱਖ-ਵੱਖ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੇ׀ ਮੀਟਿੰਗ ਵਿਚ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਵੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਮਹੇਂਦਰਗੜ੍ਹ ਵਿਚ ਮਹੇਂਦਰਗੜ੍ਹ ਵਿਧਾਨ ਸਭਾ ਦੇ ਵਿਕਾਸ ਲਈ 250 ਕਰੋੜ ਰੁਪਏ ਦੇ ਐਲਾਨ ਕੀਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਮਹੇਂਦਰਗੜ੍ਹ ਵਿਚ ਮਹੇਂਦਰਗੜ੍ਹ ਵਿਧਾਨ ਸਭਾ ਦੇ ਵਿਕਾਸ ਲਈ 250 ਕਰੋੜ ਰੁਪਏ ਦੇ ਐਲਾਨ ਕੀਤੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਹੇਂਦਰਗੜ੍ਹ ਵਾਸੀਆਂ ਨੂੰ ਕਈ ਐਲਾਨ ਕਰਕੇ ਤੋਹਫੇ ਦਿੱਤੇ, ਜਿੰਨ੍ਹਾਂ ਵਿਚ ਪਿੰਡ ਖਾਤੋਦੜਾ (ਮਹੇਂਦਰਗੜ੍ਹ) ਵਿਚ ਆਈ.ਐਮ.ਟੀ. (ਇੰਡਸਟ੍ਰੀਅਲ ਮਾਡਲ ਟਾਊਨਸ਼ਿਪ) ਸਥਾਪਿਤ ਕਰਨ ਤੋਂ ਇਲਾਵਾ ਮਹੇਂਦਰਗੜ੍ਹ ਵਿਧਾਨ ਸਭਾ ਦੇ ਵਿਕਾਸ ਲਈ 250 ਕਰੋੜ ਰੁਪਏ ਦਾ ਐਲਾਨ ਕੀਤਾ׀ ਇਸ ਤੋਂ ਇਲਾਵਾ, ਮਹੇਂਦਰਗੜ੍ਹ ਵਿਧਾਨ ਸਭਾ ਖੇਤਰ ਦੀ ਵੱਖ-ਵੱਖ ਢਾਣਿਆਂ ਵਿਚ ਯੋਗ ਪੀਣ ਵਾਲੇ ਪਾਣੀ ਸਪਲਾਈ ਦੀ ਦਿਸ਼ਾ ਵਿਚ 123 ਕਰੋੜ ਰੁਪਏ ਦੀ ਪੀਣ ਵਾਲੇ ਪਾਣੀ ਯੋਜਨਾਵਾਂ ਲਾਗੂਕਰਨ ਕੀਤੀ ਜਾਵੇਗੀ׀ ਉੱਥੇ…

VIA PUNJAB
ਅੱਗੇ ਪੜ੍ਹੋ

ਖਾਲਸਾ ਕਾਲਜ ਨੇ ਕਿੱਤਾਮੁੱਖੀ ਕੋਰਸਾਂ ਦੀ ਸ਼ੁਰੂਆਤ ਵੱਲ ਵਧਾਇਆ ਕਦਮ : ਜੀ.ਕੇ.

ਖਾਲਸਾ ਕਾਲਜ ਨੇ ਕਿੱਤਾਮੁੱਖੀ ਕੋਰਸਾਂ ਦੀ ਸ਼ੁਰੂਆਤ ਵੱਲ ਵਧਾਇਆ ਕਦਮ : ਜੀ.ਕੇ.

ਨਵੀਂ ਦਿਲੀ – ਦਿਲੀ ਯੂਨੀਵਰਸਿਟੀ ਦੇ ਅਧੀਨ ਚਲਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ‘ਚ ਹੁਣ ਕਿਤਾਮੁਖੀ ਕੋਰਸ ਕਰਵਾਉਣ ਲਈ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਅਜ ਇਸ ਸੰਬੰਧ ਵਿਚ ਪਤਰਕਾਰਾ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਾਣਕਾਰੀ ਦਿਤੀ।ਜੀ.ਕੇ. ਨੇ ਦਸਿਆ ਕਿ ਦਿਲੀ ਯੂਨੀਵਰਸਿਟੀ ਦੇ ਇਕੋ-ਇਕ ਕਾਲਜ ਦੇ ਤੌਰ ‘ਤੇ ਖਾਲਸਾ…

VIA PUNJAB
ਅੱਗੇ ਪੜ੍ਹੋ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਗੁਰੂਗ੍ਰਾਮ ’ਚ ‘ਸਟੂਡੇਂਟ ਪੁਲਿਸ ਕੈਡੇਟ’ ਪ੍ਰੋਜੈਕਟ ਦੀ ਸ਼ੁਰੂਆਤ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਗੁਰੂਗ੍ਰਾਮ ’ਚ ‘ਸਟੂਡੇਂਟ ਪੁਲਿਸ ਕੈਡੇਟ’ ਪ੍ਰੋਜੈਕਟ ਦੀ ਸ਼ੁਰੂਆਤ

ਲਾਗੂਕਰਨ ਲਈ 67 ਕਰੋੜ ਜਾਰੀ, ਹਰੇਕ ਸਕੂਲਾਂ ਨੂੰ 50 ਹਜ਼ਾਰ ਦੀ ਵਿੱਦਿਅਕ ਮਦਦ ਚੰਡੀਗੜ੍ਹ – ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਅੱਜ ਗੁਰੂਗ੍ਰਾਮ ਤੋਂ ਦੇਸ਼ ਭਰ ਵਿਚ ਸਟੂਡੇਂਟ ਪੁਲਿਸ ਕੈਡੇਟ (ਐਸ.ਪੀ.ਸੀ.) ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਗ੍ਰਾਮ ਸ਼ੁਰੂਆਤੀ ਪੜਾਅ ਵਿਚ ਦੇਸ਼ ਵਿਚ ਸਾਰੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ, ਜਿਸ ਲਈ ਹਰੇਕ ਸਕੂਲ ਨੂੰ 50,000 ਰੁਪਏ ਦੀ ਰਕਮ ਵਿਦਿਅਕ ਮਦਦ, ਸਿਖਲਾਈ ਅਤੇ ਅਚਨਚੇਤ ਖਰਚ ਲਈ ਮੁਹੱਇਆ…

VIA PUNJAB
ਅੱਗੇ ਪੜ੍ਹੋ

ਜੋ ਪੰਡਾਲ ਨਹੀਂ ਬਣਾ ਸਕਿਆ ਉਹ ਦੇਸ਼ ਦਾ ਕੀ ਨਿਰਮਾਣ ਕਰੇਗਾ : ਮਮਤਾ ਬੈਨਰਜੀ

ਜੋ ਪੰਡਾਲ ਨਹੀਂ ਬਣਾ ਸਕਿਆ ਉਹ ਦੇਸ਼ ਦਾ ਕੀ ਨਿਰਮਾਣ ਕਰੇਗਾ : ਮਮਤਾ ਬੈਨਰਜੀ

ਕੋਲਕਾਤਾ- ਪਛਮੀ ਬੰਗਾਲ ਦੀ ਮੁਖ ਮੰਤਰੀ ਅਤੇ ਤ੍ਰਿਣਮੁਲ ਕਾਂਗਰਸ (ਟੀ.ਐਮ.ਸੀ.) ਮੁਖੀ ਮਮਤਾ ਬੈਨਰਜੀ ਨੇ ਸ਼ਹੀਦ ਦਿਵਸ ਦੌਰਾਨ ਭਾਜਪਾ ਸਰਕਾਰ ’ਤੇ ਰਜ ਕੇ ਹਮਲਾ ਬੋਲਿਆ। ਉਨ੍ਹਾਂ ਨੇ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਖਿਲਾਫ ਲੜਾਈ ਦਾ ਐਲਾਨ ਕੀਤਾ ਹੈ।ਮਮਤਾ ਮੁਤਾਬਕ ਉਹ 15 ਅਗਸਤ ਤੋਂ ‘ਬੀ. ਜੇ. ਪੀ. ਹਟਾਓ, ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਨਗੇ।ਭੀੜਤੰਤਰ ਦੀਆਂ ਘਟਨਾਵਾਂ ’ਤੇ ਭਾਜਪਾ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇਸ਼ ਭਰ ’ਚ ਵਾਪਰ ਰਹੀਆਂ…

VIA PUNJAB
ਅੱਗੇ ਪੜ੍ਹੋ

5 ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ

5 ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ

ਨਵੀਂ ਦਿੱਲੀ – ਐਸ.ਟੀ.ਐਫ. ਨੇ ਨਾਈਜੀਰੀਅਨ ਗਰੁਪ ਵਲੋਂ ਦਿਲੀ ਤੋਂ ਪੰਜਾਬ ’ਚ ਹੈਰੋਇਨ ਦੀ ਸਪਲਾਈ ਦਾ ਨੈਟਵਰਕ ਤੋੜਨ ’ਚ ਸਫਲਤਾ ਹਾਸਲ ਕਰਦਿਆਂ ਇੱਕ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 5 ਕਰੋੜ ਦਸੀ ਜਾਂਦੀ ਹੈ।ਇਸ ਔਰਤ ਨੂੰ ਦਿਲੀ ਤੋਂ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵਲੋਂ ਕੇਸ ਦਰਜ ਕਰ ਕੇ ਪੁਛਗਿਛ ਕੀਤੀ ਜਾ ਰਹੀ ਹੈ।

VIA PUNJAB
ਅੱਗੇ ਪੜ੍ਹੋ

ਕਮਲ ਦਾ ਫੁੱਲ ਦਲਦਲ ’ਚ ਖਿੜਦਾ ਹੈ : ਮੋਦੀ

ਕਮਲ ਦਾ ਫੁੱਲ ਦਲਦਲ ’ਚ ਖਿੜਦਾ ਹੈ : ਮੋਦੀ

ਲਖਨਊ – ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਕਿਸਾਨ ਕੱਲਿਆਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੱਲ੍ਹ ਸੰਸਦ ਵਿੱਚ ਹੋਏ ਬੇਭਰੋਸਗੀ ਮਤਦਾਨ ਬਾਰੇ ਵਿਰੋਧੀ ਧਿਰ ਨੂੰ ਜੰਮ ਕੇ ਘੇਰਿਆ। ਉਨ੍ਹਾਂ ਕਿਹਾ ਕਿ ਜਿੰਨੀ ਜ਼ਿਆਦਾ ਦਲ-ਦਲ ਹੋਵੇਗੀ ਕਮਲ ਦਾ ਫੁੱਲ ਓਨਾ ਹੀ ਖਿੜੇਗਾ।ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ’ਤੇ ਲਗਾਮ ਲਗਣ ਦੀ ਵਜ੍ਹਾ ਨਾਲ ਹੀ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਨੂੰ ਮੇਰੇ ’ਤੇ…

VIA PUNJAB
ਅੱਗੇ ਪੜ੍ਹੋ

ਅੱਤਵਾਦੀਆਂ ਵੱਲੋਂ ਅਗਵਾਅ ਕੀਤੇ ਪੁਲਿਸ ਕਾਂਸਟੇਬਲ ਦੀ ਲਾਸ਼ ਬਰਾਮਦ

ਅੱਤਵਾਦੀਆਂ ਵੱਲੋਂ ਅਗਵਾਅ ਕੀਤੇ ਪੁਲਿਸ ਕਾਂਸਟੇਬਲ ਦੀ ਲਾਸ਼ ਬਰਾਮਦ

ਸ੍ਰੀਨਗਰ – ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਕੱਲ੍ਹ ਰਾਤ ਅੱਤਵਾਦੀਆਂ ਵੱਲੋਂ ਅਗਵਾਅ ਕੀਤੇ ਗਏ ਪੁਲਿਸ ਕਾਂਸਟੇਬਲ ਮੁਹੰਮਦ ਸਲੀਮ ਦੀ ਗੋਲੀਆਂ ਨਾਲ ਭੁੰਨੀ ਹੋਈ ਲਾਸ਼ ਗਮੋ ਗੱਥ ਖੇਤਰ ’ਚੋਂ ਬ੍ਰਾਮਦ ਕੀਤੀ ਗਈ ਹੈ। ਮੁਹੰਮਦ ਸਲੀਮ ਅਜੇ ਪੁਲਿਸ ਸਿਖਲਾਈ ਲੈ ਰਿਹਾ ਸੀ। ਪਿਛਲੇ ਦਿਨੀਂ ਮੁਹੰਮਦ, ਕਠੂਆ ਸਿਖਲਾਈ ਸੈਂਟਰ ਤੋਂ ਛੁਟੀ ਲੈ ਕੇ ਆਪਣੇ ਘਰ ਆਇਆ ਸੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ ਸੀ।

VIA PUNJAB
ਅੱਗੇ ਪੜ੍ਹੋ
1 319 320 321 322 323 325