ਹਰਿਆਣਾ ਸਿਹਤ ਵਿਭਾਗ ਆਗਾਮੀ 16 ਜਨਵਰੀ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਦੇ ਲਈ ਪੁਰੀ ਤਰ੍ਹਾਂ ਨਾਲ ਤਿਆਰ ਹੈ

ਹਰਿਆਣਾ ਸਿਹਤ ਵਿਭਾਗ ਆਗਾਮੀ 16 ਜਨਵਰੀ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਦੇ ਲਈ ਪੁਰੀ ਤਰ੍ਹਾਂ ਨਾਲ ਤਿਆਰ ਹੈ

ਚੰਡੀਗੜ੍ਹ – ਹਰਿਆਣਾ ਸਿਹਤ ਵਿਭਾਗ ਆਗਾਮੀ 16 ਜਨਵਰੀ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਦੇ ਲਈ ਪੁਰੀ ਤਰ੍ਹਾਂ ਨਾਲ ਤਿਆਰ ਹੈ। ਕੋਵਿਡ-19 ਵੈਕਸੀਨ ਲਗਾਉਣ ਦੇ ਪਹਿਲੇ ਪੜਾਅ ਵਿਚ ਵਿਭਾਗ ਦੇ ਕੋਲ ਅੱਜ ਪੁਣੇ ਤੋਂ ਕੋਵੀਸ਼ੀਲਡ ਵੈਕਸੀਨ ਦੀ 2,41,500 ਖੁਰਾਕ ਪਹੁੰਚੀ।ਇਹ ਵੈਕਸੀਨ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ, ਕੌਮੀ ਸਿਹਤ ਮਿਸ਼ਨ ਹਰਿਆਣਾ ਦੇ ਨਿਦੇਸ਼ਕ (ਪ੍ਰਸਾਸ਼ਨ) ਡਾ. ਬੀ.ਕੇ. ਰਾਜੋਰਾ ਅਤੇ ਐਸਪੀਆਈਓ ਡਾ. ਵੀਰੇਂਦਰ ਅਹਿਲਾਵਤ ਨੇ ਅੱਜ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਪ੍ਰਾਪਤ ਕੀਤੀ।ਇਸ ਬਾਰੇ ਵਿਚ ਜਾਣਕਾਰੀ ਦਿੰਦੇ…

VIA PUNJAB
ਅੱਗੇ ਪੜ੍ਹੋ

ਉੱਤਰ ਹਰਿਆਣਾ ਬਿਜਲੀ ਵੰਡ ਨਿਗਮ 18 ਜਨਵਰੀ, 2021 ਨੁੰ ਤਕ ਕਾਰਜਕਰੀ ਇੰਜੀਨੀਅਰ ਦੇ ਦਫਤਰ, ਪੰਚਕੂਲਾ ਵਿਚ ਕੀਤੀ ਜਾਵੇਗੀ

ਉੱਤਰ ਹਰਿਆਣਾ ਬਿਜਲੀ ਵੰਡ ਨਿਗਮ 18 ਜਨਵਰੀ, 2021 ਨੁੰ ਤਕ ਕਾਰਜਕਰੀ ਇੰਜੀਨੀਅਰ ਦੇ ਦਫਤਰ, ਪੰਚਕੂਲਾ ਵਿਚ ਕੀਤੀ ਜਾਵੇਗੀ

ਚੰਡੀਗੜ੍ਹ – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ 18 ਜਨਵਰੀ, 2021 ਨੁੰ ਸਵੇਰੇ 11:00 ਤੋਂ ਦੁਪਹਿਰ 1:00 ਵਜੇ ਤਕ ਕਾਰਜਕਰੀ ਇੰਜੀਨੀਅਰ ਦੇ ਦਫਤਰ, ਪੰਚਕੂਲਾ ਵਿਚ ਕੀਤੀ ਜਾਵੇਗੀ।ਮੰਚ ਦੇ ਮੈਂਬਰ, ਖਪਤਕਾਰਾਂ ਦੀ ਸਾਰੀ ਤਰ੍ਹਾ ਦੀਆਂ ਸਮਸਿਆਵਾਂ ਦੀ ਸੁਣਵਾਹੀ ਕਰਣਗੇ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਅਤੇ ਜੋੜਨ ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ…

VIA PUNJAB
ਅੱਗੇ ਪੜ੍ਹੋ

ਭਾਰਤ ਲਈ ਖ਼ਤਰਾ ਪੈਦਾ ਕਰ ਰਹੇ ਹਨ ਪਾਕਿਸਤਾਨ ਅਤੇ ਚੀਨ : ਫ਼ੌਜ ਮੁਖੀ

ਭਾਰਤ ਲਈ ਖ਼ਤਰਾ ਪੈਦਾ ਕਰ ਰਹੇ ਹਨ ਪਾਕਿਸਤਾਨ ਅਤੇ ਚੀਨ : ਫ਼ੌਜ ਮੁਖੀ

ਨਵੀਂ ਦਿੱਲੀ – ਫ਼ੌਜ ਮੁਖੀ ਐਮ.ਐਮ. ਨਰਵਣੇ ਨੇ ਇਕ ਵਾਰ ਫਿਰ ਦੁਹਰਾਇਆ ਕਿ ਭਾਰਤੀ ਫ਼ੌਜ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹਾਂ, ਸਾਡੀ ਮੁਹਿੰਮ ਸੰਬੰਧੀ ਤਿਆਰੀਆਂ ਬਹੁਤ ਉਚ ਪੱਧਰ ਦੀਆਂ ਹਨ। ਇਸ ਦੇ ਨਾਲ ਹੀ ਆਰਮੀ ਚੀਫ਼ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਮਿਲ ਕੇ ਭਾਰਤ ਲਈ ਇਕ ਸ਼ਕਤੀਸ਼ਾਲੀ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਹਰ ਚੁਣੌਤੀ ਦਾ ਡਟ ਕੇ…

VIA PUNJAB
ਅੱਗੇ ਪੜ੍ਹੋ

ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਮੁੱਖ ਮੰਤਰੀ

ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਅਤੇ ਆਪਣੇ ਯੁੱਗ ਨੂੰ ਕਿਸਾ ਵਿਚ ਲੈ ਕੇ ਜਾਣਾ ਹੈ, ਇਹ ਪੁਰੀ ਤਰ੍ਹਾ ਨਾਲ ਯੁਵਾ ਦੇ ਹੱਥ ਵਿਚ ਹੁੰਦਾ ਹੈ।ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਹਰਿਆਣਾ ਖੇਡ ਵਿਕਾਸ ਅਤੇ ਭਲਾਈ ਕਮੇਟੀ ਵੱਲੋਂ ਖੇਡ ਪੁਰਸਕਾਰ ਜੇਤੂਆਂ ਦਾ ਮਾਨਦੇਯ ਵਧਾਉਣ ਤੇ ਉਨ੍ਹਾਂ ਦੇ ਸਨਮਾਨ ਵਿਚ ਆਯੋਜਿਤ ਇਕ ਸਮਾਰੋਹ ਵਿਚ ਬੋਲ ਰਹੇ ਸਨ। ਇਸ ਮੌਕੇ ਤੇ ਕੇਂਦਰੀ ਜਲ ੪ਕਤੀ ਰਾਜ ਮੰਤਰੀ ਰਤਨ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਰਕਾਰੀ ਵਿਭਾਗਾਂ ਵਿਚ ਗਰੁੱਪ-ਸੀ ਤੇ ਡੀ ਸ਼੍ਰੇਣੀ ਅਤੇ ਨੋਨ ਗਜਟਿਡ ਵਿਦਿਅਕ ਅਹੁਦਿਆਂ ਲਈ ਵਨ ਟਾਇਮ ਰਜਿਸਟੇ੍ਰਸ਼ਣ ਪੋਰਟਲ ਦਾ ਉਦਘਾਟਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਰਕਾਰੀ ਵਿਭਾਗਾਂ ਵਿਚ ਗਰੁੱਪ-ਸੀ ਤੇ ਡੀ ਸ਼੍ਰੇਣੀ ਅਤੇ ਨੋਨ ਗਜਟਿਡ ਵਿਦਿਅਕ ਅਹੁਦਿਆਂ ਲਈ ਵਨ ਟਾਇਮ ਰਜਿਸਟੇ੍ਰਸ਼ਣ ਪੋਰਟਲ ਦਾ ਉਦਘਾਟਨ ਕੀਤਾ

ਚੰਡੀਗੜ੍ਹ – ਸਰਕਾਰੀ ਨੌਕਰੀਆਂ ਲਈ ਬਿਨੈ ਕਰਨ ਦੇ ਇਛੁੱਕ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਰਕਾਰੀ ਵਿਭਾਗਾਂ ਵਿਚ ਗਰੁੱਪ-ਸੀ ਤੇ ਡੀ ਸ਼੍ਰੇਣੀ ਅਤੇ ਨੋਨ ਗਜਟਿਡ ਵਿਦਿਅਕ ਅਹੁਦਿਆਂ ਲਈ ਵਨ ਟਾਇਮ ਰਜਿਸਟੇ੍ਰਸ਼ਣ ਪੋਰਟਲ ਦਾ ਉਦਘਾਟਨ ਕੀਤਾ। ਨਾਲ ਹੀ, ਮੁੱਖ ਮੰਤਰੀ ਨੇ ਗਰੁੁੱਪ ਸੀ ਅਤੇ ਡੀ ਦੇ ਵੱਖ-ਵੱਖ ਅਹੁਦਿਆਂ ਨੂੰ ਭਰਨ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਵੱਲੋਂ ਕਾਮਨ ਯੋਗਤਾ ਪ੍ਰੀਖਿਆ (ਸੀਈਟੀ) ਆਯੋਜਿਤ ਕਰਨ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ‘ਤੇ ਲਾਈ ਆਰਜ਼ੀ ਰੋਕ , ਚਾਰ ਮੈਂਬਰੀ ਕਮੇਟੀ ਬਣਾਈ

ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ‘ਤੇ ਲਾਈ ਆਰਜ਼ੀ ਰੋਕ , ਚਾਰ ਮੈਂਬਰੀ ਕਮੇਟੀ ਬਣਾਈ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਕਿਹਾ ਹੈ ਉਹ ਇੱਕ ਕਮੇਟੀ ਦਾ ਗਠਨ ਕਰਨਗੇ। ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਖੁਦ ਹੀ ਤੈਅ ਕਰਨਗੇ ਕਿ ਕੌਣ-ਕੌਣ ਇਸ ਕਮੇਟੀ ਦਾ ਹਿੱਸਾ ਹੋਵੇਗਾ।ਜਦੋਂ ਕਿ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਕਮੇਟੀ ਦਾ ਹਿੱਸਾ ਨਹੀਂ ਬਣਨਗੇ।ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਫੈਸਲਾ ਸੁਣਾਇਆ। ਇਹ ਚਾਰ ਮੈਂਬਰ ਸੁਪਰੀਮ ਕੋਰਟ ਦੀ ਕਮੇਟੀ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਹਿਰਾਸਤ ’ਚ ਲਿਆ ਚੀਨੀ ਸੈਨਿਕ ਪੀਐਲਏ ਹਵਾਲੇ ਕੀਤਾ

ਭਾਰਤ ਨੇ ਹਿਰਾਸਤ ’ਚ ਲਿਆ ਚੀਨੀ ਸੈਨਿਕ ਪੀਐਲਏ ਹਵਾਲੇ ਕੀਤਾ

ਨਵੀਂ ਦਿੱਲੀ – ਭਾਰਤ ਨੇ ਤਿੰਨ ਦਿਨ ਪਹਿਲਾਂ ਕਾਬੂ ਕੀਤੇ ਚੀਨੀ ਫ਼ੌਜ (ਪੀਐਲਏ) ਦੇ ਇਕ ਜਵਾਨ ਨੂੰ ਅੱਜ ਚੀਨ ਹਵਾਲੇ ਕਰ ਦਿੱਤਾ। ਉਸ ਨੂੰ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਦੇ ਦੱਖਣੀ ਕੰਢੇ ’ਤੇ ਭਾਰਤੀ ਫ਼ੌਜ ਨੇ ਹਿਰਾਸਤ ਵਿਚ ਲਿਆ ਸੀ। ਸੂਤਰਾਂ ਮੁਤਾਬਕ ਫ਼ੌਜੀ ਨੂੰ ਚੁਸ਼ੂਲ-ਮੋਲਡੋ ਸਰਹੱਦੀ ਨਾਕੇ ’ਤੇ ਸਵੇਰੇ ਚੀਨ ਹਵਾਲੇ ਕੀਤਾ ਗਿਆ। ਚੀਨੀ ਸਿਪਾਹੀ ਨੂੰ ਸ਼ੁੱਕਰਵਾਰ ਸੁਵਖ਼ਤੇ ਹਿਰਾਸਤ ਵਿਚ ਲਿਆ ਗਿਆ ਸੀ। ਉਹ ਐਲਏਸੀ ਪਾਰ ਕਰ ਕੇ ਭਾਰਤ ਵਾਲੇ ਪਾਸੇ ਦਾਖ਼ਲ ਹੋ ਗਿਆ ਸੀ।…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਦੀ ਕੇਂਦਰ ਸਰਕਾਰ ਨੂੰ ਦੋ ਟੁੱਕ ਖੇਤੀ ਕਾਨੂੰਨਾਂ ਤੇ ਅਮਲ ਰੋਕੇ ਸਰਕਾਰ ਵਰਨਾ ਅਦਾਲਤ ਕਰੇਗੀ ਹੁਕਮ

ਸੁਪਰੀਮ ਕੋਰਟ ਦੀ ਕੇਂਦਰ ਸਰਕਾਰ ਨੂੰ ਦੋ ਟੁੱਕ ਖੇਤੀ ਕਾਨੂੰਨਾਂ ਤੇ ਅਮਲ ਰੋਕੇ ਸਰਕਾਰ ਵਰਨਾ ਅਦਾਲਤ ਕਰੇਗੀ ਹੁਕਮ

ਨਵੀਂ ਦਿੱਲੀ – ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀ ਸਰਹੱਦ ਦੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਦਾਇਰ ਹੋਈਆਂ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕਰਦਿਆਂ ਪੁੱਛਿਆ ਕਿ ਉਹ ਸੜਕਾਂ ਤੇ ਠੰਡ ਵਿੱਚ ਠਰ ਰਹੇ ਬੱਚਿਆਂ, ਬਜ਼ੁਰਗਾਂ, ਬੀਬੀਆਂ ਲਈ ਕੀ ਕਰ ਰਹੀ ਹੈ? ਸੁਪਰੀਮ ਕੋਰਨ ਦੇ ਚੀਫ ਜਸਟਿਸ ਨੇ ਕਿਹਾ ਕਿ ਲਗਾਤਾਰ ਮੌਤਾਂ ਹੋ ਰਹੀਆਂ ਹਨ ਪਰ ਇਹ ਮਸਲਾ ਸੁਲਝਾਉਣ ਲਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਅੱਜ ਸਾਲ 2005 ਬੈਚ ਦੇ ਛੇ ਆਈਏਐਸ ਅਧਿਕਾਰੀਆਂ ਨੂੰ ਇਕ ਜਨਵਰੀ-2021 ਤੋਂ ਸੁਪਰ ਟਾਇਮ ਸਕੇਲ ‘ਤੇ ਪਦੋਓਨੱਤ ਕੀਤਾ

ਹਰਿਆਣਾ ਸਰਕਾਰ ਨੇ ਅੱਜ ਸਾਲ 2005 ਬੈਚ ਦੇ ਛੇ ਆਈਏਐਸ ਅਧਿਕਾਰੀਆਂ ਨੂੰ ਇਕ ਜਨਵਰੀ-2021 ਤੋਂ ਸੁਪਰ ਟਾਇਮ ਸਕੇਲ ‘ਤੇ ਪਦੋਓਨੱਤ ਕੀਤਾ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਅੱਜ ਸਾਲ 2005 ਬੈਚ ਦੇ ਛੇ ਆਈਏਐਸ ਅਧਿਕਾਰੀਆਂ ਨੂੰ ਇਕ ਜਨਵਰੀ-2021 ਤੋਂ ਸੁਪਰ ਟਾਇਮ ਸਕੇਲ ‘ਤੇ ਪਦੋਓਨੱਤ ਕੀਤਾ ਹੈ।ਪਦੋਓਨੱਤ ਕੀਤੇ ਗਏ ਅਧਿਕਾਰੀਆਂ ਵਿਚ ਸਾਕੇਤ ਕੁਮਾਰ, ਹਰਦੀਪ ਸਿੰਘ, ਰਮੇਸ਼ ਚੰਦਰ ਬਿਡਾਨ, ਭੁਪੇਂਦਰ ਸਿੰਘ, ਗੀਤਾ ਭਾਰਤੀ ਅਤੇ ਐਸ.ਐਸ. ਫੁਲਿਆ ਸ਼ਾਮਿਲ ਹਨ।

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕੱਲ ਕਰਨਾਲ ਦੇ ਕੈਮਲਾ ਵਿਚ ਕਿਸਾਨ-ਮਹਾਪੰਚਾਇਤ ਦੌਰਾਨ ਹੋਏ ਘਟਨਾ ਨੁੰ ਮੰਦਭਾਗੀ ਦਸਿਆ

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕੱਲ ਕਰਨਾਲ ਦੇ ਕੈਮਲਾ ਵਿਚ ਕਿਸਾਨ-ਮਹਾਪੰਚਾਇਤ ਦੌਰਾਨ ਹੋਏ ਘਟਨਾ ਨੁੰ ਮੰਦਭਾਗੀ ਦਸਿਆ

ਚੰਡੀਗੜ੍ਹ – ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕੱਲ ਕਰਨਾਲ ਦੇ ਕੈਮਲਾ ਵਿਚ ਕਿਸਾਨ-ਮਹਾਪੰਚਾਇਤ ਦੌਰਾਨ ਹੋਏ ਘਟਨਾ ਨੁੰ ਮੰਦਭਾਗੀ ਦਸਿਆ ਹੈ।ਉਨ੍ਹਾਂ ਨੇ ਅੱਜ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਵਿਚ ਅਜਿਹੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਧੀਰਜ ਰੱਖਿਆ, ਵਰਨਾ ਰਾਜ ਸਰਕਾਰ ਦੇ ਕੋਲ ਪੁਲਿਸ ਫੋਰਸ ਹੈ। ਕਾਰਵਾਈ ਦੇ ਆਦੇਸ਼ ਦਿੱਤੇ ਜਾ ਸਕਦੇ ਸਨ। ਪਰ ਮੁੱਖ ਮੰਤਰੀ ਨੇ ਇੱਥੇ ਰਾਜਨੇਤਿਕ ਪਰਿਪੱਕਤਾ ਦਾ ਪਰਿਚੇ ਦਿੱਤਾ। ਮੁੱਖ ਮੰਤਰੀ…

VIA PUNJAB
ਅੱਗੇ ਪੜ੍ਹੋ
1 48 49 50 51 52 325