ਚੀਮਾਂ ਮੁਲਾਜ਼ਮਾਂ ਵੱਲੋਂ ਇਕ ਘੰਟੇ ਦੀ ਵਾਕਆਉੂਟ ਹੜਤਾਲ, ਕੇਂਦਰੀ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਚੀਮਾਂ ਮੁਲਾਜ਼ਮਾਂ ਵੱਲੋਂ ਇਕ ਘੰਟੇ ਦੀ ਵਾਕਆਉੂਟ ਹੜਤਾਲ, ਕੇਂਦਰੀ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਹੁਸ਼ਿਆਰਪੁਰ – ਸਥਾਨਕ ਮਾਲ ਰੋਡ ਸਥਿਤ ਭਾਰਤੀ ਜੀਵਨ ਬੀਮਾ ਨਿਗਮ ਦੇ ਦਫ਼ਤਰ ਸਾਹਮਣੇ ਬੀਮਾ ਮੁਲਾਜਮਾਂ ਵੱਲੋਂ ਜੋਰਦਾਰ ਰੋਸ਼ ਮੁਜਾਹਰਾ ਕੀਤਾ ਗਿਆ। ਮੁਜਾਹਰੇ ਨੇ ਸੰਬੋਧਨ ਕਰਦਿਆਂ ਲਹਿਬੰਰ ਰਾਮ ਲੱਗਣ ਜਰਨਲ ਸਕੱਤਰ ਨੇ ਦੱਸਿਆ ਕੇਂਦਰੀ ਵਿੱਤ ਮੰਤਰੀ ਨੇ ਆਮ ਬਜੱਟ ਵਿੱਚ ਐਲ.ਆਈ. ਸੀ ਦੇ ਸ਼ੇਅਰ ਮਾਰਕੀਟ ਵਿੱਚ ਵੇਚਣ ਦਾ ਜੋ ਫੈਸਲਾ ਲਿਆ ਹੈ। ਇਹ ਬੱਜਟ ਨਾ ਤਾ ਲੋਕ ਹਿੱਤ ਹੈ ਤੇ ਨਾ ਸਰਕਾਰ ਦੇ ਹਿੱਤ ਵਿੱਚ ਐਲ.ਆਈ.ਸੀ ਵਿੱਚ ਉਹਨਾ 30 ਕਰੋੜ ਲੋਕਾ ਨੇ ਵਿਸ਼ਵਾਸ਼ ਜਤਾਇਆ ਹੈ ਜੋ…

VIA PUNJAB
ਅੱਗੇ ਪੜ੍ਹੋ

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਿੱਚ ਹੋਇਆ ਰਲੇਵਾਂ

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਿੱਚ ਹੋਇਆ ਰਲੇਵਾਂ

ਅਮਰਗੜ੍ਹ – ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਪਿਰਮਲ ਸਿੰਘ ਧੌਲਾ ਮੌਜੂਦਾ ਐਮ.ਐਲ.ਏ. ਅਤੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਨੇ ਸਾਂਝੇ ਤੌਰ ਤੇ ਆਈ.ਟੀ ਹੋਲਡਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਰਲੇਵਾਂ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਿੱਚ ਕਰ ਲਿਆ ਹੈ । ਸਾਂਝੀ ਸਮੁੱਚੀ ਸੁਬਾਈ ਟੀਮ ਵੱਲੋਂ 3500 ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ…

VIA PUNJAB
ਅੱਗੇ ਪੜ੍ਹੋ

ਏਆਈਸੀਟੀਈ ਨੇ 2020-21 ਦੇ ਲਈ ਕਾਲੇਜਾਂ/ਯੂਨੀਵਰਸਿਟੀਆਂ ਦੇ ਲਈ ਅਨੁਮੋਦਨ ਪ੍ਰਕਿਰਿਆ ਦੀ ਘੌਸ਼ਣਾ ਕੀਤੀ

ਏਆਈਸੀਟੀਈ ਨੇ 2020-21 ਦੇ ਲਈ ਕਾਲੇਜਾਂ/ਯੂਨੀਵਰਸਿਟੀਆਂ ਦੇ ਲਈ ਅਨੁਮੋਦਨ ਪ੍ਰਕਿਰਿਆ ਦੀ ਘੌਸ਼ਣਾ ਕੀਤੀ

ਦੇਸ਼ ਦੇ 11,064 ਏਆਈਸੀਟੀਈ ਮਾਨਤਾ ਪ੍ਰਾਪਤ ਕਾਲੇਜਿਸ ਦੇ ਲਈ ਅਪਰੂਵਲ ਪ੍ਰੋਸੈਸ ਹੈਂਡਬੁੱਕ ਜਾਰੀ ਕੀਤੀ ਗਈ ਮੋਹਾਲੀ – ਆੱਲ ਇੰਡੀਆਂ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ (ਏਆਈਸੀਟੀਈ), ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵਲਪਮੈਂਟ (ਐਮਐਚਆਰਡੀ), ਨਵੀਂ ਦਿੱਲੀ ਨੇ ਅਕਾਦਮਿਕ ਸੈਸ਼ਨ 2020-21 ਦੇ ਲਈ ਦੇਸ਼ ਵਿੱਚ 11,064 ਮੌਜੂਦਾ ਤਕਨੀਕੀ ਸੰਸਥਾਨਾਂ/ਡੀਮਡ ਯੂਨੀਵਰਸਿਟੀਆਂ ਦੇ ਅਪਰੂਵਲ ਦੀ ਐਕਸਟੇਂਸ਼ਨ ਦੇ ਲਈ ਅਤੇ ਨਵੇਂ ਸ਼ੁਰੂ ਹੋਣ ਵਾਲੇ ਸੰਸਥਾਨਾਂ ਦੇ ਲਈ ਅਪਰੂਵਲ ਪ੍ਰੋਸੈਸ ਹੈਂਡਬੁੱਕ ਦੀ ਘੌਸ਼ਣਾ ਕੀਤੀ ਹੈ।ਸੈਸ਼ਨ 2020-21 ਦੇ ਸਾਰੇ ਅਨੁਮੋਦਨ ਦੀ ਆਨਲਾਈਨ ਆਵੇਦਨ 6 ਫਰਵਰੀ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿਧਾਨ ਸਭਾ ਦਾ ਇਜਲਾਸ 20 ਫਰਵਰੀ ਨੂੰ

ਪੰਜਾਬ ਵਿਧਾਨ ਸਭਾ ਦਾ ਇਜਲਾਸ 20 ਫਰਵਰੀ ਨੂੰ

ਚੰਡੀਗੜ – 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਗਿਆਰਵੇਂ ਸਮਾਗਮ ਲਈ ਰਾਜਪਾਲ, ਪੰਜਾਬ ਦੁਆਰਾ ਵੀਰਵਾਰ, ਮਿਤੀ 20 ਫਰਵਰੀ, 2020 ਨੂੰ ਸਵੇਰੇ 11:00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ ਵਿਖੇ ਬੁਲਾਇਆ ਗਿਆ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਦਿੱਤੀ।

VIA PUNJAB
ਅੱਗੇ ਪੜ੍ਹੋ

ਸਿਹਤ ਮੰਤਰੀ ਨੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਮਿਆਰੀ ਗੁੜ ਉਤਪਾਦ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼

ਸਿਹਤ ਮੰਤਰੀ ਨੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਮਿਆਰੀ ਗੁੜ ਉਤਪਾਦ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ – ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਘੁਲਾੜੀਆਂ ਵਿੱਚ ਗੁੜ/ਗੁੜ ਉਤਪਾਦਾਂ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਗੁੜ ਦੇ ਮਿਆਰੀ ਉਤਪਾਦਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਪਰਵਾਸੀ ਮਜ਼ਦੂਰਾਂ ਵੱਲੋਂ ਚਲਾਈਆਂ ਜਾ ਰਹੀਆਂ ਕੁਝ ਘੁਲਾੜੀਆਂ ਵਿੱਚ ਗੁੜ / ਗੁੜ ਦੇ ਉਤਪਾਦ ਬਣਾਉਣ ਲਈ ਗੈਰ-ਮਨਜ਼ੂਰਸ਼ੁਦਾ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਫੂਡ ਐਂਡ ਡਰੱਗ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਕੈਂਪਸ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ

ਆਰੀਅਨਜ਼ ਕੈਂਪਸ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ

ਮੋਹਾਲੀ – ਆਰੀਅਨਜ਼ ਇੰਸਟੀਚਿਊਟ ਆੱਫ ਨਰਸਿੰਗ ਅਤੇ ਆਰੀਅਨਜ਼ ਕਾੱਲੇਜ ਆੱਫ ਫਾਰਮੈਸੀ, ਰਾਜਪੁਰਾ, ਨੇੜੇ ਚੰਡੀਗੜ ਨੇ ਸਾਂਝੇ ਤੌਰ ਤੇ “ਆਈ ਐਮ ਐਂਡ ਆਈ ਵਿਲ” ਥੀਮ ਦੇ ਆਧਾਰ ਤੇ ਅੱਜ ਆਪਣੇ ਕੈਂਪਸ ਵਿੱਚ ਵਰਲਡ ਕੈਂਸਰ ਡੇ ਮਨਾਇਆ। ਜੀਐਨਐਮ, ਏਐਨਐਮ, ਬੀ.ਫਾਰਮੈਸੀ, ਡੀ.ਫਾਰਮੈਸੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੂੰ ਕੈਂਸਰ ਦੇ ਬਾਰੇ ਜਾਗਰੂਕ ਕਰਨ ਲਈ ਅਤੇ ਇਸਦੀ ਰੋਕਥਾਮ, ਪਹਿਚਾਣ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਦੇ ਲਈ ਪੋਸਟਰ ਮੇਕਿੰਗ, ਫੇਸ ਪੇਂਟਿੰਗ, ਡਿਬੇਟ ਪ੍ਰਤਿਯੋਗਿਤਾ, ਰੋਲ ਪਲੇ ਆਦਿ…

VIA PUNJAB
ਅੱਗੇ ਪੜ੍ਹੋ

ਰਾਣਾ ਕੇ.ਪੀ ਸਿੰਘ ਵਲੋਂ ਭਾਰਤ ਤੇ ਕਨੇਡਾ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ

ਰਾਣਾ ਕੇ.ਪੀ ਸਿੰਘ ਵਲੋਂ ਭਾਰਤ ਤੇ ਕਨੇਡਾ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ

ਬਰੈਂਪਟਨ ਦੇ ਐਮ.ਐਲ.ਏ ਅਮਰਜੋਤ ਸੰਧੂ ਵਲੋਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਚੰਡੀਗੜ – ਬਰੈਂਪਟਨ ਪੱਛਮੀ ਦੇ ਐਮ.ਐਲ.ਏ (ਐਮ.ਪੀ.ਪੀ) ਅਮਰਜੋਤ ਸੰਧੂ ਨੇ ਮੰਗਲਵਾਰ ਨੂੰ ਇੱਥੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਪ੍ਰਵਾਸੀ ਭਾਰਤੀਆਂ ਦੇ ਵੱਖ ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਅਜਿਹਾ ਪਹਿਲਾ ਕੈਨੇਡੀਅਨ ਅੰਤਰਰਾਸ਼ਟਰੀ ਵਿਦਿਆਰਥੀ ਹੈ ਜੋ ਓਂਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਚੁਣਿਆ ਗਿਆ ਹੈ।ਕਨੇਡੀਅਨ ਵਿਧਾਇਕ ਦਾ ਸਵਾਗਤ ਕਰਦਿਆਂ ਸਪੀਕਰ ਨੇ ਕਿਹਾ ਕਿ ਭਾਰਤ ਅਤੇ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵਲੋਂ ਪਹਿਲਾ ਦੋ ਰੋਜ਼ਾ ‘ਅੰਤਰਰਾਸ਼ਟਰੀ ਫਿਲਮ ਫੈਸਟੀਵਲ’ ਮਾਰਚ ਵਿਚ ਕਰਵਾਇਆ ਜਾਵੇਗਾ: ਚੰਨੀ

ਪੰਜਾਬ ਸਰਕਾਰ ਵਲੋਂ ਪਹਿਲਾ ਦੋ ਰੋਜ਼ਾ ‘ਅੰਤਰਰਾਸ਼ਟਰੀ ਫਿਲਮ ਫੈਸਟੀਵਲ’ ਮਾਰਚ ਵਿਚ ਕਰਵਾਇਆ ਜਾਵੇਗਾ: ਚੰਨੀ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਫਿਲਮ ਫੈਸਟੀਵਲ ਆਈ.ਕੇ ਜੀ ਪੀ.ਟੀ.ਯੂ ਕਪੂਰਥਲਾ ਵਿਖੇ 16-17 ਮਾਰਚ ਨੂੰ ਕਰਵਾਇਆ ਜਾਵੇਗਾ ਚੰਡੀਗੜ – ਪੰਜਾਬ ਸਰਕਾਰ ਵਲੋਂ ਪਹਿਲਾ ਦੋ ਰੋਜ਼ਾ ਅੰਤਰਾਸ਼ਟਰੀ ਫਿਲਮ ਫੈਸਟੀਵਲ 16 ਅਤੇ 17 ਮਾਰਚ, 2020 ਨੂੰ ਆਈ.ਕੇ ਜੀ ਪੀ.ਟੀ.ਯੂ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ। ਅੱਜ ਇੱਥੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਐਸ.ਏ.ਐਸ. ਨਗਰ ਮੁਹਾਲੀ ਅਤੇ ਨੋਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ, ਮੁਹਾਲੀ ਦੇ ਨੁਮਾਇੰਦਿਆਂ ਨਾਲ…

VIA PUNJAB
ਅੱਗੇ ਪੜ੍ਹੋ

ਵਿਧਾਇਕ ਲਾਡੀ ਵੱਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਹਲਕੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ : ਜੰਗ ਬਹਾਦਰ

ਵਿਧਾਇਕ ਲਾਡੀ ਵੱਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਹਲਕੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ : ਜੰਗ ਬਹਾਦਰ

ਬਟਾਲਾ – ਵਿਧਾਨ ਸਭਾ ਹਲਕਾ ਸ਼੍ਰੀਹਰਗੋਬਿੰਦਪੁਰ ਦਾ ਜਿੰਨ੍ਹਾਂ ਵਿਕਾਸ ਸ. ਬਲਵਿੰਦਰ ਸਿੰਘ ਲਾਡੀ ਨੇ ਕਰਵਾਇਆ ਹੈ ਉਨ੍ਹਾਂ ਵਿਕਾਸ ਨਾ ਤਾਂ ਕੋਈ ਕਰਵਾ ਸਕਿਆ ਸੀ ਅਤੇ ਨਾ ਹੀ ਭਵਿੱਖ ਵਿੱਚ ਕੋਈ ਇੰਨ੍ਹਾਂ ਵਿਕਾਸ ਕਰਵਾ ਸਕੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵਕ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਬੇਹੱਦ ਕਰੀਬੀ ਜੰਗ ਬਹਾਦਰ ਪੱਪੂ ਨੇ ਵਿਧਾਇਕ ਲਾਡੀ ਨਾਲ ਮੁਲਾਕਾਤ ਦੌਰਾਨ ਕੀਤਾ। ਪ੍ਰਧਾਨ ਪੱਪੂ ਨੇ ਅੱਗੇ ਕਿਹਾ ਕਿ ਅੱਜ ਹਲਕੇ ਦੀਆਂ ਸੜਕਾਂ, ਗ਼ਲੀਆਂ, ਸ. ਲਾਡੀ ਵੱਲੋਂ ਕਰਵਾਏ ਵਿਕਾਸ…

VIA PUNJAB
ਅੱਗੇ ਪੜ੍ਹੋ

ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ‘ਖੇਤਰੀ ਸਰਸ ਮੇਲੇ’ ਦਾ ਉਦਘਾਟਨ

ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ‘ਖੇਤਰੀ ਸਰਸ ਮੇਲੇ’ ਦਾ ਉਦਘਾਟਨ

ਗੁਜਰਾਤ, ਮਹਾਂਰਾਸ਼ਟਰ ਤੇ ਵੱਖ-ਵੱਖ ਰਾਜਾਂ ਵੱਲੋਂ ਸੱਭਿਆਚਾਰਕ ਰੰਗਾਂ ਦੀ ਖੂਬਸਰਤ ਪੇਸ਼ਕਾਰੀ ਗੁਰਦਾਸਪੁਰ – ਗੁਰਦਾਸਪੁਰ ਵਿਖੇ 12 ਦਿਨ ਚੱਲਣ ਵਾਲੇ ‘ਖੇਤਰੀ ਸਰਸ ਮੇਲੇ’ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ, ਜਿਸ ਵਿਚ ਭਾਰਤ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 500 ਤੋਂ ਜ਼ਿਆਦਾ ਕਾਰੀਗਾਰ, 150 ਦੇ ਕਰੀਬ ਕਲਾਕਾਰ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਵਲੋਂ ‘ਖੇਤਰੀ ਸਰਸ ਮੇਲੇ’ ਦਾ ਉਦਘਾਟਨ ਕੀਤਾ ਗਿਆ, ਉਨਾਂ ਦੇ ਨਾਲ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜਿਲਾ ਪ੍ਰੀਸ਼ਦ ਗੁਰਦਾਸਪੁਰ, ਚੇਅਰਮੈਨ ਗੁਰਮੀਤ ਸਿੰਘ…

VIA PUNJAB
ਅੱਗੇ ਪੜ੍ਹੋ
1 175 176 177 178 179 469