ਜਨਵਰੀ ਤੋਂ ਸਮੁੱਚੇ ਸਰਕਾਰੀ ਵਿਭਾਗਾਂ ਦਾ ਨਵੀਂ ਫਾਈਲ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ : ਕੈਪਟਨ ਅਮਰਿੰਦਰ ਸਿੰਘ

ਜਨਵਰੀ ਤੋਂ ਸਮੁੱਚੇ ਸਰਕਾਰੀ ਵਿਭਾਗਾਂ ਦਾ ਨਵੀਂ ਫਾਈਲ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ : ਕੈਪਟਨ ਅਮਰਿੰਦਰ ਸਿੰਘ

ਸੇਵਾ ਕੇਂਦਰਾਂ ਵੱਲੋਂ ਸਾਰੇ ਦਸਤਾਵੇਜ਼ ਡਿਜੀਟਲ ਤਰੀਕੇ ਨਾਲ ਨਾਗਰਿਕਾਂ ਦੇ ਡਿਜੀਟਲ ਲਾਕਰਾਂ ‘ਚ ਹੋਣਗੇ ਸੁਰੱਖਿਅਤ ਚੰਡੀਗੜ੍ਹ – ਸੂਬੇ ਦੀ ਡਿਟੀਟਲ ਕ੍ਰਾਂਤੀ ਨੂੰ ਅੱਗੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਭਾਗਾਂ ਵਿੱਚ ਅਗਲੇ ਮਹੀਨੇ ਤੋਂ ਨਵੀਆਂ ਫਾਈਲਾਂ ਨੂੰ ਨਿਪਟਾਉਣ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸੇਵਾ ਕੇਂਦਰਾਂ ਵੱਲੋਂ ਜਾਰੀ ਕੀਤੇ ਜਾਂਦੇ ਸਾਰੇ ਦਸਤਾਵੇਜ਼ ਡਿਜੀਟਲ ਤਰੀਕੇ ਨਾਲ ਨਾਗਰਿਕਾਂ…

VIA PUNJAB
ਅੱਗੇ ਪੜ੍ਹੋ

ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ ‘ਤੇ ਝਾਤ ਪਾਉਂਦੀ ਹੈ ‘ਦਾ ਕਾਰਗਿਲ ਵਿਕਟਰੀ : ਫਰੌਮ ਪੀਕ ਟੂ ਪੀਕ’

ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ ‘ਤੇ ਝਾਤ ਪਾਉਂਦੀ ਹੈ ‘ਦਾ ਕਾਰਗਿਲ ਵਿਕਟਰੀ : ਫਰੌਮ ਪੀਕ ਟੂ ਪੀਕ’

ਨਵੀਂ ਪੀੜ੍ਹੀ ਨੂੰ ਸੂਰਬੀਰਾਂ ਦੀ ਗਾਥਾ ਤੋਂ ਪ੍ਰੇਰਨਾ ਮਿਲੇਗੀ : ਕਰਨਲ ਐਸ.ਸੀ. ਤਿਆਗੀ ਚੰਡੀਗੜ੍ਹ – ਕਾਰਗਿਲ ਦੀ ਜੰਗ ਆਜ਼ਾਦ ਭਾਰਤ ਦੇ ਇਤਿਹਾਸ ਦੀ ਸਭ ਤੋਂ ਔਖੀ ਤੇ ਚੁਣੌਤੀਪੂਰਨ ਜੰਗ ਸੀ ਜਿਹੜੀ ਭਾਰਤੀ ਫੌਜ ਦੀ ਸੂਰਬੀਰ ਗਾਥਾ ਬਿਆਨਦੀ ਹੈ। ਕਰਨਲ ਐਸ.ਸੀ.ਤਿਆਗੀ ਵੱਲੋਂ ਲਿਖੀ ਪੁਸਤਕ ‘ਦਾ ਕਾਰਗਿਲ ਵਿਕਟਰੀ; ਫਰੌਮ ਪੀਕ ਟੂ ਪੀਕ’ ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ ‘ਤੇ ਝਾਤ ਪਾਉਂਦੀ ਪੁਸਤਕ ਹੈ ਜਿਹੜੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਹੈ। ਇਹ ਗੱਲ ਪੰਜਾਬ ਸਰਕਾਰ ਵੱਲੋਂ ਸਥਾਨਕ ਲੇਕ…

VIA PUNJAB
ਅੱਗੇ ਪੜ੍ਹੋ

ਸੱਚੇ ਫੌਜੀ ਵਜੋਂ ਕੈਪਟਨ ਨੇ ਮੋਦੀ ਸਰਕਾਰ ਨਾਲ ਲਾਇਆ ਆਢਾ, ਪੰਜਾਬ ‘ਚ ਨਹੀਂ ਲਾਗੂ ਹੋਏਗਾ ਨਾਗਰਿਕਤਾ ਸੋਧ ਬਿੱਲ

ਸੱਚੇ ਫੌਜੀ ਵਜੋਂ ਕੈਪਟਨ ਨੇ ਮੋਦੀ ਸਰਕਾਰ ਨਾਲ ਲਾਇਆ ਆਢਾ, ਪੰਜਾਬ ‘ਚ ਨਹੀਂ ਲਾਗੂ ਹੋਏਗਾ ਨਾਗਰਿਕਤਾ ਸੋਧ ਬਿੱਲ

ਸ਼ੇਰਪੁਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਚੇ ਫੌਜੀ ਵੱਜੋਂ ਇੱਕ ਵਾਰ ਮੁੜ ਮੋਦੀ ਸਰਕਾਰ ਨਾਲ ਆਢਾ ਲਾ ਲਿਆ ਹੈ। ਕੈਪਟਨ ਨੇ ਸਪਸ਼ਟ ਸ਼ਬਦਾਂ ਵਿੱਚ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਨਾਗਰਿਕਤਾ ਸੋਧ ਬਿੱਲ ਨੂੰ ਸੂਬੇ ਵਿੱਚ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਸੂਬੇ ਦੀ ਵਿਧਾਨ ਸਭਾ ਵਿੱਚ ਬਹੁਮਤ ਹੈ ਤੇ ਸਦਨ ਵਿੱਚ ਇਸ ਗੈਰ-ਸੰਵਿਧਾਨਿਕ ਬਿੱਲ ਨੂੰ ਰੋਕਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਕੈਪਟਨ ਨੇ ਕਸ਼ਮੀਰ…

VIA PUNJAB
ਅੱਗੇ ਪੜ੍ਹੋ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਾਰਕ 2019 ਲਈ ਤਿਆਰੀਆਂ ਜੋਰਾਂ ‘ਤੇ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਾਰਕ 2019 ਲਈ ਤਿਆਰੀਆਂ ਜੋਰਾਂ ‘ਤੇ

ਡਿਪਟੀ ਕਮਿਸ਼ਨਰ ਵੱਲੋਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਲਈ ਤਿਆਰੀਆਂ ਦਾ ਜਾਇਜ਼ਾ ਜਲੰਧਰ – ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਸਪਾਰਕ 2019 ਲਈ ਤਿਆਰੀਆਂ ਜੋਰਾਂ ‘ਤੇ ਹਨ,ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਕੈਰੀਅਰ ਦੀ ਸਹੀ ਚੋਣ ਲਈ ਪਲੇਟਫਾਰਮ ਮੁਹਈਆ ਕਰਵਾਇਆ ਜਾ ਸਕੇ.ਸਥਾਨਕ ਗੁਰੂ ਗੋਬਿਂਦ ਸਿੰਘ ਸਟੇਡੀਅਮ ਵਿਖੇ 19 ਤੇ 20 ਦਸੰਬਰ ਨੂੰ ਹੋਣ ਵਾਲਾ ਇਹ ਮੇਲਾ ਵਿਦਿਆਰਥੀਆਂ ਨੂੰ ਅਗਵਾਈ ਪ੍ਰਦਾਨ ਕਰਨ ਵਿੱਚ ਏਹਮ ਭੂਮਿਕਾ ਨਿਭਾਵੇਗਾ.ਇਸ ਸੰਬੰਦੀ ਅੱਜ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇੱਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਕੀਤਾ ਆਗਾਜ਼

ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਕੀਤਾ ਆਗਾਜ਼

ਭਾਰਤ ਆਧੁਨਿਕ ਤਕਨੀਕ ਜ਼ਰੀਏ ਖੁਦ ਹਥਿਆਰਾਂ ਦਾ ਨਿਰਮਾਣ ਕਰਨ ‘ਚ ਆਤਮ ਨਿਰਭਰ ਬਣੇਗਾ ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਹਰ ਸਾਲ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਭਾਗ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਆਧੁਨਿਕ ਤਕਨੀਕਾਂ ਜ਼ਰੀਏ ਖੁਦ ਹਥਿਆਰਾਂ ਦਾ ਨਿਰਮਾਣ ਕਰਨ ਪੱਖੋਂ ਆਤਮ-ਨਿਰਭਰ ਮੁਲਕ ਬਣੇਗਾ।ਵਿਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪੁਹੰਚੇ ਹੋਏ ਫੌਜੀ ਇਤਿਹਾਸਕਾਰਾਂ, ਸੇਵਾ-ਮੁਕਤ ਤੇ ਸੇਵਾ ਨਿਭਾ ਰਹੇ ਮਿਲਟਰੀ ਅਫਸਰਾਂ, ਖੋਜੀਆਂ, ਅਕਾਦਮਿਕ ਵਿਦਵਾਨਾਂ, ਲੇਖਕਾਂ, ਸਕੂਲੀ ਵਿਦਿਆਰਥੀਆਂ ਦੀ ਹਾਜ਼ਰੀ…

VIA PUNJAB
ਅੱਗੇ ਪੜ੍ਹੋ

ਹਲਦੀ ਘਾਟੀ ਦੀ ਲੜਾਈ ਮੱਧ ਕਾਲੀ ਭਾਰਤ ਦੇ ਇਤਿਹਾਸ ਦੀ ਫੈਸਲਾਕੁਨ ਘਟਨਾ ਪੈਨਲ ਮਾਹਿਰਾਂ ਨੇ ਹਲਦੀ ਘਾਟੀ ਦੀ ਲੜਾਈ ਦਾ ਜੇਤੂ ਕੌਣ ’ਤੇ ਕੀਤੀ ਚਰਚਾ

ਹਲਦੀ ਘਾਟੀ ਦੀ ਲੜਾਈ ਮੱਧ ਕਾਲੀ ਭਾਰਤ ਦੇ ਇਤਿਹਾਸ ਦੀ ਫੈਸਲਾਕੁਨ ਘਟਨਾ ਪੈਨਲ ਮਾਹਿਰਾਂ ਨੇ ਹਲਦੀ ਘਾਟੀ ਦੀ ਲੜਾਈ ਦਾ ਜੇਤੂ ਕੌਣ ’ਤੇ ਕੀਤੀ ਚਰਚਾ

ਇਸ ਲੜਾਈ ’ਚ ਅਕਬਰ ਨੂੰ ਸਿਵਾਏ ਇੱਕ ਹਾਥੀ ਦੇ ਕੁੱਝ ਵੀ ਨਾ ਮਿਲਿਆ-ਰਾਜਪਾਲ ਪੰਜਾਬ ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਅੱਜ ਕਿਹਾ ਕਿ ਹਲਦੀ ਘਾਟੀ ਦੀ ਇਤਿਹਾਸਕ ਲੜਾਈ ਵਿੱਚੋਂ ਅਕਬਰ ਦੀ ਅਗਵਾਈ ਵਾਲੀਆਂ ਮੁਗ਼ਲ ਫੌਜਾਂ ਨੇ ਸਿਵਾਏ ਰਾਮਪ੍ਰਸਾਦ ਨਾਮ ਦੇ ਇੱਕ ਹਾਥੀ ਦੇ, ਕੁੱਝ ਵੀ ਹੋਰ ਨਹੀਂ ਖੱਟਿਆ।ਅੱਜ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ’ਚ ਹਲਦੀ ਘਾਟੀ ਦੀ ਲੜਾਈ ਦਾ ਅਸਲੀ ਜੇਤੂ ਕੌਣ, ਵਿਸ਼ੇ ’ਤੇ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਰਾਜਪਾਲ…

VIA PUNJAB
ਅੱਗੇ ਪੜ੍ਹੋ

ਆਮ ਆਦਮੀ ਦੇ ਬਜਟ ਵਾਲੇ ਮਕਾਨ ਸਮੇਂ ਦੀ ਲੋੜ- ਸਰਕਾਰੀਆ

ਆਮ ਆਦਮੀ ਦੇ ਬਜਟ ਵਾਲੇ ਮਕਾਨ ਸਮੇਂ ਦੀ ਲੋੜ- ਸਰਕਾਰੀਆ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਤਿੰਨ-ਰੋਜ਼ਾ ‘ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ’ ਦਾ ਉਦਘਾਟਨ ਚੰਡੀਗੜ੍ਹ – ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਆਮ ਆਦਮੀ ਦੀ ਪਹੁੰਚ ਵਾਲੇ ਰਿਹਾਇਸ਼ੀ ਪ੍ਰਾਜੈਕਟ ਸਮੇਂ ਦੀ ਲੋੜ ਹਨ ਕਿਉਂਕਿ ਇਸ ਸ਼੍ਰੇਣੀ ਵਿੱਚ ਪ੍ਰਾਜੈਕਟਾਂ ਦੀ ਵੱਡੀ ਲੋੜ ਹੈ। ਹਾਲਾਂਕਿ ਕਈ ਬਿਲਡਰਾਂ ਵੱਲੋਂ ਮਹਿੰਗੀ ਸ਼੍ਰੇਣੀ ਦੇ ਪ੍ਰਾਜੈਕਟਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਪਰ ਸਸਤੇ ਮਕਾਨਾਂ ਦੀ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਨਾਗਰਿਕਤਾ ਸੋਧ ਬਿਲ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ- ਕੈਪਟਨ ਅਮਰਿੰਦਰ ਸਿਘ

ਨਾਗਰਿਕਤਾ ਸੋਧ ਬਿਲ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ- ਕੈਪਟਨ ਅਮਰਿੰਦਰ ਸਿਘ

ਬਿਲ ਨੂੰ ਗੈਰ-ਸੰਵਿਧਾਨਿਕ ਤੇ ਫੁੱਟਪਾਊ ਦੱਸਿਆ ਚੰਡੀਗੜ੍ਹ – ਨਾਗਰਿਕਤਾ ਸੋਧ ਬਿਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ‘ਤੇ ਸਿੱਧਾ ਹਮਲਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਕਾਨੂੰਨ ਨੂੰ ਸੂਬੇ ਵਿੱਚ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।ਮੁਲਕ ਦੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਸੂਬੇ ਦੀ ਵਿਧਾਨ ਸਭਾ ਵਿੱਚ ਬਹੁਮਤ ਹੈ ਅਤੇ ਸਦਨ ਵਿੱਚ…

VIA PUNJAB
ਅੱਗੇ ਪੜ੍ਹੋ

ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਤਰਫੋਂ ਸ਼ਰਧਾਂਜਲੀ ਭੇਂਟ ਕੀਤੀ ਚੰਡੀਗੜ੍ਹ – ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਜੋ ਬੁੱਧਵਾਰ ਸ਼ਾਮ ਅਕਾਲ ਚਲਾਣਾ ਕਰ ਗਏ ਸਨ, ਦੇ ਅੰਤਿਮ ਸੰਸਕਾਰ ਮੌਕੇ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮੁਹਾਲੀ ਦੇ ਸੈਕਟਰ-57 ਸਮਸ਼ਾਨ ਘਾਟ ਵਿਖੇ ਸ. ਭੁੱਲਰ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਪੁੱਤਰ ਸ. ਰਮਣੀਕ ਸਿੰਘ ਤੇ ਸ. ਚੇਤਨ ਪਾਲ ਸਿੰਘ ਨੇ ਅਗਨੀ ਦਿਖਾਈ।ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਿੱਤ ਵਿਭਾਗ ਵੱਲੋਂ ਪੇਂਡੂ ਵਿਕਾਸ, ਸਹਿਕਾਰਤਾ, ਸੈਰ ਸਪਾਟਾ ਅਤੇ ਪੀ.ਆਈ.ਡੀ.ਬੀ. ਲਈ 566 ਕਰੋੜ ਜਾਰੀ

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਿੱਤ ਵਿਭਾਗ ਵੱਲੋਂ ਪੇਂਡੂ ਵਿਕਾਸ, ਸਹਿਕਾਰਤਾ, ਸੈਰ ਸਪਾਟਾ ਅਤੇ ਪੀ.ਆਈ.ਡੀ.ਬੀ. ਲਈ 566 ਕਰੋੜ ਜਾਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਵਿੱਤ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਸਹਿਕਾਰਤਾ, ਸੈਰ-ਸਪਾਟਾ, ਭੌਂ ਤੇ ਜਲ ਸੰਭਾਲ ਵਿਭਾਗਾਂ ਤੋਂ ਇਲਾਵਾ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ 565.99 ਕਰੋੜ ਰੁਪਏ ਜਾਰੀ ਕੀਤੇ ਹਨ।ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਗ੍ਰਾਂਟ ਤਹਿਤ ਵਿੱਤੀ ਵਰ੍ਹੇ 2016-17 ਲਈ ਮੁਢਲੀ ਗ੍ਰਾਂਟ ਅਤੇ ਕਾਰਗੁਜ਼ਾਰੀ ਗ੍ਰਾਂਟ ਦੀ ਦੂਜੀ ਕਿਸ਼ਤ ਦੇ ਸੰਦਰਭ ਵਿੱਚ ਕ੍ਰਮਵਾਰ 305.81 ਕਰੋੜ…

VIA PUNJAB
ਅੱਗੇ ਪੜ੍ਹੋ
1 211 212 213 214 215 469