ਚੀਨੀ ਸਦਰ ਵੱਲੋਂ ਭਾਰਤ-ਪਾਕਿ ਸਬੰਧਾਂ ’ਚ ਸੁਧਾਰ ਦਾ ਸੱਦਾ

ਚੀਨੀ ਸਦਰ ਵੱਲੋਂ ਭਾਰਤ-ਪਾਕਿ ਸਬੰਧਾਂ ’ਚ ਸੁਧਾਰ ਦਾ ਸੱਦਾ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਸ ਜਤਾਈ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਰਿਸ਼ਤਿਆਂ ਵਿੱਚ ਬਣੀ ਤਲਖ਼ੀ ਨੂੰ ਘਟਾਉਣ ਲਈ ਭਾਰਤ ਤੇ ਪਾਕਿਸਤਾਨ ਇਕ ਦੂਜੇ ਨਾਲ ਮਿਲ ਸਕਦੇ ਹਨ।ਜਿਨਪਿੰਗ ਤੇ ਖ਼ਾਨ ਦਰਮਿਆਨ ਹੋਈ ਮੀਟਿੰਗ ਬਾਬਤ ਅਧਿਕਾਰਤ ਚੀਨੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਦੱਖਣੀ ਏਸ਼ੀਆ ਵਿੱਚ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ।…

VIA PUNJAB
ਅੱਗੇ ਪੜ੍ਹੋ

ਮੁਸਲਮਾਨ ਦਿਖਾਈ ਦੇਣ ਵਾਲੇ ਪਰਿਵਾਰ ਤੇ ਸਿਰਫਿਰੇ ਨੇ ਚੜ੍ਹਾਈ ਗੱਡੀ

ਮੁਸਲਮਾਨ ਦਿਖਾਈ ਦੇਣ ਵਾਲੇ ਪਰਿਵਾਰ ਤੇ ਸਿਰਫਿਰੇ ਨੇ ਚੜ੍ਹਾਈ ਗੱਡੀ

ਕੈਲੀਫੋਰਨੀਆ –  ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਡਰਾਈਵਰ ਨੇ ਭੀੜ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ‘ਚ 8 ਲੋਕ ਜ਼ਖਮੀ ਹੋ ਗਏ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਲੋਕ ਮੁਸਲਮਾਨ ਹਨ। ਪੁਲਸ ਨੇ ਇਸ ਸਬੰਧੀ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਕੀਤੀ। ਪੁਲਸ ਮੁਤਾਬਕ ਡਰਾਈਵਰ ਦੀ ਪਛਾਣ ਇਸਾਇਹਾ ਪਿਓਪਲਸ ਦੇ ਤੌਰ ‘ਤੇ ਹੋਈ ਹੈ। ਉਸ ਨੇ ਸੜਕ ‘ਤੇ ਖੜ੍ਹੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਸਨੀਵੇਲ ਪੁਲਸ ਹੁਣ ਇਸ ਮਾਮਲੇ ਦੀ ਜਾਂਚ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਵਿੱਚ ਹਨ ਆਈ. ਐਸ. ਨਾਲ ਜੁੜੇ 130 ਤੋਂ ਵੱਧ ਸ਼ੱਕੀ : ਸਿਰੀਸੇਨਾ

ਸ਼੍ਰੀਲੰਕਾ ਵਿੱਚ ਹਨ ਆਈ. ਐਸ. ਨਾਲ ਜੁੜੇ 130 ਤੋਂ ਵੱਧ ਸ਼ੱਕੀ : ਸਿਰੀਸੇਨਾ

ਕੋਲੰਬੋ – ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਕਿਹਾ ਕਿ ਇਸਲਾਮਿਕ ਸਟੇਟ (ਆਈ. ਐਸ.) ਅੱਤਵਾਦੀ ਸਮੂਹ ਨਾਲ ਜੁੜੇ 130 ਤੋਂ ਵੱਧ ਸ਼ੱਕੀ ਸ਼੍ਰੀਲੰਕਾ ਵਿਚ ਸਰਗਰਮ ਹਨ| ਈਸਟਰ ਦੇ ਪਵਿੱਤਰ ਦਿਹਾੜੇ ਤੇ ਸ਼੍ਰੀਲੰਕਾ ਵਿਚ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਆਈ. ਐਸ. ਨੇ ਹੀ ਲਈ ਹੈ| ਇਨ੍ਹਾਂ ਬੰਬ ਧਮਾਕਿਆਂ ਵਿਚ 253 ਵਿਅਕਤੀਆਂ ਦੀ ਮੌਤ ਹੋ ਗਈ ਸੀ| ਸਿਰੀਸੇਨਾ ਨੇ ਕਿਹਾ,”ਸੂਚਨਾ ਇਹ ਹੈ ਕਿ ਅੱਤਵਾਦੀ ਨੈਟਵਰਕ ਨਾਲ ਜੁੜੇ 130 ਤੋਂ 140 ਆਈ. ਐਸ. ਸ਼ੱਕੀ ਸ਼੍ਰੀਲੰਕਾ ਵਿਚ ਹਨ| ਇਨ੍ਹਾਂ ਵਿਚੋਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਸਕੂਲ ਚ ਗੋਲੀਬਾਰੀ, 10 ਵਿਦਿਆਰਥੀ ਜ਼ਖਮੀ

ਅਮਰੀਕਾ ਸਕੂਲ ਚ ਗੋਲੀਬਾਰੀ, 10 ਵਿਦਿਆਰਥੀ ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਦੱਖਣੀ ਜੌਰਜੀਆ ਰਾਜ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਪੇਲੇਟ ਗਨ ਨਾਲ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿਚ 10 ਵਿਦਿਆਰਥੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਜੰਗਲ ਵਾਲੇ ਇਲਾਕੇ ਵੱਲੋਂ ਬੱਚਿਆਂ ਦੇ ਖੇਡ ਦੇ ਮੈਦਾਨ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਨਾਲ ਡੇਕਾਬ ਕਾਊਂਟੀ ਦੇ ‘ਵਿਨਬਰੂਕ ਐਲੀਮੈਂਟਰੀ’ ਸਕੂਲ ਵਿਚ ਹਫੜਾ-ਦਫੜੀ ਮਚ ਗਈ। 11 ਸਾਲਾ ਵਿਦਿਆਰਥੀ ਸਾਲੇਬ ਐਡਮਨਸਨ ਨੇ ਸਥਾਨਕ ਸਮਾਚਾਰ ਏਜੰਸੀ ਨੂੰ ਦੱਸਿਆ,”ਹਰ ਕੋਈ…

VIA PUNJAB
ਅੱਗੇ ਪੜ੍ਹੋ

ਚੋਣਾਂ ਦੌਰਾਨ ਮੁੱਦਾ ਬਣ ਸਕਦੈ ਅਮਰੀਕਾ ਵੱਲੋਂ ਲਾਇਆ ਕੈਨੇਡਾ ਤੇ ਸ਼ੁਲਕ

ਚੋਣਾਂ ਦੌਰਾਨ ਮੁੱਦਾ ਬਣ ਸਕਦੈ ਅਮਰੀਕਾ ਵੱਲੋਂ ਲਾਇਆ ਕੈਨੇਡਾ ਤੇ ਸ਼ੁਲਕ

ਫੈਡਰਲ ਚੋਣਾਂ ਲਈ ਪ੍ਰਚਾਰ ਦੇ ਚੱਲਦਿਆਂ ਜੇਕਰ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ‘ਤੇ ਸ਼ੁਲਕ ਜਾਰੀ ਰੱਖਿਆ ਗਿਆ ਤਾਂ ਕੈਨੇਡਾ ‘ਚ ਇਹ ਚੋਣਾਂ ਮੁੱਖ ਮੁੱਦਾ ਬਣ ਜਾਵੇਗਾ। ਇਹ ਖੁਲਾਸਾ ਅਮਰੀਕਾ ‘ਚ ਕੈਨੇਡਾ ਦੇ ਡਿਪਲੋਮੈਟ ਡੇਵਿਡ ਮੈਕਨੌਟਨ ਨੇ ਕੀਤਾ ਹੈ। ਵਾਸ਼ਿੰਗਟਨ ਡੀ. ਸੀ. ‘ਚ ਯ. ਐੱਸ. ਚੈਂਬਰ ਆਫ ਕਾਮਰਸ ਵਿਖੇ ਗੱਲ ਕਰਦਿਆਂ ਮੈਕਨੌਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਸ ਦਾ ਹੱਲ ਕੁੱਝ ਹਫਤਿਆਂ ‘ਚ ਹੀ ਹੋ ਜਾਵੇਗਾ। ਪਰ ਜੇਕਰ ਇਸ…

VIA PUNJAB
ਅੱਗੇ ਪੜ੍ਹੋ

ਚੀਨ ਵੱਲੋਂ ਬੀਆਰਆਈ ਪ੍ਰਾਜੈਕਟ ਬਾਰੇ ਤੌਖ਼ਲੇ ਦੂਰ ਕਰਨ ਦਾ ਯਤਨ

ਚੀਨ ਵੱਲੋਂ ਬੀਆਰਆਈ ਪ੍ਰਾਜੈਕਟ ਬਾਰੇ ਤੌਖ਼ਲੇ ਦੂਰ ਕਰਨ ਦਾ ਯਤਨ

ਪੇਈਚਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬੈਲਟ ਤੇ ਰੋਡ ਪ੍ਰਾਜੈਕਟ  ਬਾਰੇ ਆਲਮੀ ਪੱਧਰ ’ਤੇ ਜਤਾਏ ਜਾ ਰਹੇ ਤੌਖ਼ਲਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ‘ਕਰਜ਼ ਜਾਲ’ ਤੇ ‘ਖੇਤਰੀ ਪ੍ਰਭਾਵ ਜਮਾਉਣ’ ਜਿਹੇ ਮੁੱਦਿਆਂ ਬਾਰੇ ਬੋਲਦਿਆਂ ਕਿਹਾ ਕਿ ਚੀਨ ਦਾ ਇਹ ਬਹੁਮੰਤਵੀ ਉਸਾਰੀ ਪ੍ਰਾਜੈਕਟ ‘ਕੋਈ ਵਿਸ਼ੇਸ਼ ਗੱਠਜੋੜ ਨਹੀਂ ਹੈ’। ਉਨ੍ਹਾਂ ਕਿਹਾ ਕਿ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ ਭ੍ਰਿਸ਼ਟ ਨੀਤੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇੱਥੇ ਦੂਜੀ ਬੈਲਟ ਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨੀ ਸਮਾਗਮ…

VIA PUNJAB
ਅੱਗੇ ਪੜ੍ਹੋ

ਸਾਊਦੀ ਵਿੱਚ ਸਮੂਹਿਕ ਮੌਤ ਦੀ ਸਜ਼ਾ ਤੇ ਅਮਰੀਕੀ ਸਾਂਸਦਾ ਵਲੋਂ ਚਿੰਤਾ ਜ਼ਾਹਿਰ

ਸਾਊਦੀ ਵਿੱਚ ਸਮੂਹਿਕ ਮੌਤ ਦੀ ਸਜ਼ਾ ਤੇ ਅਮਰੀਕੀ ਸਾਂਸਦਾ ਵਲੋਂ ਚਿੰਤਾ ਜ਼ਾਹਿਰ

ਵਾਸ਼ਿੰਗਟਨ – ਅਮਰੀਕਾ ਵਿਚ ਪ੍ਰਮੁੱਖ ਡੈਮੋਕ੍ਰੇਟਸ ਸਾਂਸਦਾ ਨੇ ਸਾਊਦੀ ਅਰਬ ਵਿੱਚ ਸਮੂਹਿਕ ਮੌਤ ਦੀ ਸਜ਼ਾ ਦਿੱਤੇ ਜਾਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ| ਇਸ ਦੇ ਨਾਲ ਹੀ ਸਾਊਦੀ ਨਾਲ ਅਮਰੀਕੀ ਸੰਬੰਧਾਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ| ਭਾਵੇਂਕਿ ਟਰੰਪ ਪ੍ਰਸ਼ਾਸਨ ਨੇ ਇਸ ਮੁੱਦੇ ਤੇ ਸਿਰਫ ਅਸਿੱਧੇ ਤੌਰ ਤੇ ਚਿੰਤਾ ਜ਼ਾਹਿਰ ਕੀਤੀ ਹੈ| ਸਾਊਦੀ ਨੇ 37 ਨਾਗਰਿਕਾਂ ਦਾ ਸਿਰ ਕਲਮ ਕਰ ਦਿੱਤਾ ਸੀ ਜਿਸ ਵਿਚ ਸ਼ਾਮਲ ਕਰੀਬ ਸਾਰੇ ਲੋਕ ਘੱਟ ਗਿਣਤੀ ਸ਼ੀਆ ਭਾਈਚਾਰੇ…

VIA PUNJAB
ਅੱਗੇ ਪੜ੍ਹੋ

ਇਰਾਨ ਆਪਣੇ ਤੇਲ ਦੇ ਖਰੀਦਦਾਰ ਦੀ ਭਾਲ ਜਾਰੀ ਰੱਖੇਗਾ ਜਰੀਫ

ਇਰਾਨ ਆਪਣੇ ਤੇਲ ਦੇ ਖਰੀਦਦਾਰ ਦੀ ਭਾਲ ਜਾਰੀ ਰੱਖੇਗਾ ਜਰੀਫ

ਨਿਊਯਾਰਕ –  ਈਰਾਨ ਨੇ ਕਿਹਾ ਕਿ ਉਹ ਅਮਰੀਕੀ ਪਾਬੰਦੀਆਂ ਨੂੰ ਬਾਈਪਾਸ ਕਰਨ ਲਈ ਆਪਣੇ ਤੇਲ ਦੇ ਖਰੀਦਦਾਰਾਂ ਦੀ ਭਾਲ ਜਾਰੀ ਰੱਖੇਗਾ| ਇਸ ਦੇ ਨਾਲ ਹੀ ਤੇਲ ਦੀ ਸੁਰੱਖਿਅਤ ਢੁਲਾਈ ਲਈ ਹੋਰਮੁਰਜ ਜਲ ਡਮਰੂ ਦਾ ਇਸਤੇਮਾਲ ਵੀ ਜਾਰੀ ਰੱਖੇਗਾ| ਉਸਨੇ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਉਣ ਤੇ ਨਤੀਜੇ ਭੁਗਤਨ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ ਹੈ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਰਾਨ ਦੇ ਤੇਲ ਦੇ ਕਿਸੇ ਵੀ ਗ੍ਰਾਹਕ ਨੂੰ ਛੋਟ…

VIA PUNJAB
ਅੱਗੇ ਪੜ੍ਹੋ

ਬਚਪਨ ’ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਜਗਮੀਤ ਸਿੰਘ

ਬਚਪਨ ’ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਜਗਮੀਤ ਸਿੰਘ

ਟੋਰਾਂਟੋ – ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਇਸ ਬਾਰੇ ਚੁੱਪ ਰਹੇ।ਨਿਊ ਡੈਮੋਕ੍ਰੈਟਿਕ ਪਾਰਟੀ ਦੇ 40 ਸਾਲਾ ਸਿੱਖ ਆਗੂ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ਵਿਚ ਲਿਖਿਆ…

VIA PUNJAB
ਅੱਗੇ ਪੜ੍ਹੋ

ਅਮਰੀਕਾ ਪ੍ਰਭਾਵਸ਼ਾਲੀ ਤਰੀਕੇ ਨਾਲ ਇਰਾਨ ਤੇ ਹੋਰ ਦਬਾਅ ਬਣਾਵੇਗਾ

ਅਮਰੀਕਾ ਪ੍ਰਭਾਵਸ਼ਾਲੀ ਤਰੀਕੇ ਨਾਲ ਇਰਾਨ ਤੇ ਹੋਰ ਦਬਾਅ ਬਣਾਵੇਗਾ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਅਮਰੀਕਾ ਈਰਾਨੀ ਸਰਕਾਰ ਤੇ ਦਬਾਅ ਬਣਾਉਣ ਦੇ ਅਭਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੇਜ਼ਕਰੇਗਾ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਈਰਾਨ ਦੇ ਨੇਤਾ ‘ਵਿਨਾਸ਼ਕਾਰੀ ਵਿਵਹਾਰ’ ਬਦਲ ਨਹੀਂ ਲੈਂਦੇ, ਆਪਣੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਨਾ ਕਰਨ ਲੱਗਦੇ ਅਤੇ ਗੱਲਬਾਤ ਲਈ ਮੇਜ਼ ਨਹੀਂ ਬੈਠ ਜਾਂਦੇ| ਪੋਂਪੀਓ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਐਲਾਨ ਤੋਂ ਬਾਅਦ ਆਈ ਹੈ ਜਦੋਂ ਉਨ੍ਹਾਂ ਦਾ ਪ੍ਰਸ਼ਾਸਨ…

VIA PUNJAB
ਅੱਗੇ ਪੜ੍ਹੋ
1 105 106 107 108 109 192