ਅਮਰੀਕਾ ‘ਚ 7 ਪ੍ਰਵਾਸੀ ਬੱਚੇ ਮਿਲੇ ਆਪਣੇ ਪਰਿਵਾਰਾਂ ਨਾਲ

ਅਮਰੀਕਾ ‘ਚ 7 ਪ੍ਰਵਾਸੀ ਬੱਚੇ ਮਿਲੇ ਆਪਣੇ ਪਰਿਵਾਰਾਂ ਨਾਲ

ਨਿਊਯਾਰਕ – ਆਪਣੇ ਪਰਿਵਾਰ ਤੋਂ ਵਿਛੜੇ 7 ਪ੍ਰਵਾਸੀ ਬੱਚਿਆਂ ਨੂੰ ਨਿਊਯਾਰਕ ਸਿਟੀ ਸੋਸ਼ਲ ਸਰਵਿਸਜ਼ ਸੈਂਟਰ ‘ਚ ਉਨ੍ਹਾਂ ਦੀਆਂ ਮਾਂਵਾਂ ਦੇ ਹਵਾਲੇ ਕਰ ਦਿੱਤਾ ਗਿਆ। ਇੱਥੇ ਬੱਚਿਆਂ ਦੇ ਹੱਥ ‘ਚ ਗੁਬਾਰੇ ਸਨ ਅਤੇ ਉਨ੍ਹਾਂ ਨੇ ਬਸਤੇ ਟੰਗੇ ਹੋਏ ਸਨ। ਗਵਾਟੇਮਾਲਾ ਦੀ ਇਕ ਔਰਤ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਆਪਣੇ 5 ਸਾਲਾ ਬੱਚੇ ਨੂੰ ਮਿਲੀ। ਉਹ ਅਤੇ ਉਸ ਦਾ 15 ਸਾਲਾ ਭਰਾ ਨਿਊਯਾਰਕ ‘ਚ ਇਕ ਚਾਈਲਡ ਵੈੱਲਫੇਅਰ ਕੇਂਦਰ ‘ਚ ਰਹਿ ਰਹੇ ਸਨ। ਰਜੋਰਿਆ ਪਾਬਲੋ ਨੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਨਿੰਦਾ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਸਿਆਸੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹੋਏ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੌਰਟ ਨੇ ਕਿਹਾ, ”ਇਹ ਹਮਲੇ ਪਾਕਿਸਤਾਨੀ ਲੋਕਾਂ ਨੂੰ ਉਨ੍ਹਾਂ ਦੇ ਲੋਕਤੰਤਰੀ ਅਧਿਕਾਰਾਂ ਤੋਂ ਵਾਂਝੇ ਕਰਨ ਲਈ ਡਰਾਉਣ ਦੀ ਕੋਸ਼ਿਸ਼ ਹੈ।” ਦੱਸਣਯੋਗ ਹੈ ਕਿ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਭਾਵ ਕੱਲ ਉਮੀਦਵਾਰਾਂ ‘ਤੇ ਹਮਲੇ ਦੀ ਲੜੀ ਵਿਚ ਬਲੋਚਿਸਤਾਨ ਦੇ ਮਾਸਤੁੰਗ ਅਤੇ…

VIA PUNJAB
ਅੱਗੇ ਪੜ੍ਹੋ

ਥਾਈ ਗੁਫ਼ਾ ’ਚੋਂ ਬਚਾਏ 13 ਜਣਿਆਂ ਨੂੰ ਵੀਰਵਾਰ ਨੂੰ ਮਿਲੇਗੀ ਹਸਪਤਾਲ ਤੋਂ ਛੁੱਟੀ

ਥਾਈ ਗੁਫ਼ਾ ’ਚੋਂ ਬਚਾਏ 13 ਜਣਿਆਂ ਨੂੰ ਵੀਰਵਾਰ ਨੂੰ ਮਿਲੇਗੀ ਹਸਪਤਾਲ ਤੋਂ ਛੁੱਟੀ

ਬੈਂਕਾਕ – ਥਾਈਲੈਂਡ ਸਥਿਤ ਇਕ ਗੁਫ਼ਾ ਵਿੱਚੋਂ ਕਈ ਦਿਨ ਚੱਲੇ ਰਾਹਤ ਤੇ ਬਚਾਅ ਕਾਰਜਾਂ ਮਗਰੋਂ ਸੁਰੱਖਿਅਤ ਕੱਢੇ ਗਏ 12 ਫੁਟਬਾਲ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਕ ਥਾਈ ਸਿਹਤ ਅਧਿਕਾਰੀ ਨੇ ਦੱਸਿਆ ਕਿ ਖਿਡਾਰੀਆਂ ਤੇ ਕੋਚ ਨੂੰ ਮਨੋਵਿਗਿਆਨਕ ਪੱਧਰ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕਾਂ ਦੀ ਵੱਡੀ ਦਿਲਚਸਪੀ ਦੇ ਬਾਵਜੂਦ ਮੀਡੀਆ ਇੰਟਰਵਿਊਜ਼ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦਿੱਤੀ ਗਈ…

VIA PUNJAB
ਅੱਗੇ ਪੜ੍ਹੋ

ਜੇ ਸਾਰੇ ਦੇਸ਼ ਸਹਿਯੋਗ ਕਰਨ ਤਾਂ ਦਹਿਸ਼ਤਗਰਦੀ ਦਾ ਖ਼ਾਤਮਾ ਸੰਭਵ: ਰਾਜਨਾਥ

ਜੇ ਸਾਰੇ ਦੇਸ਼ ਸਹਿਯੋਗ ਕਰਨ ਤਾਂ ਦਹਿਸ਼ਤਗਰਦੀ ਦਾ ਖ਼ਾਤਮਾ ਸੰਭਵ: ਰਾਜਨਾਥ

ਢਾਕਾ – ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਸਰੋਕਾਰ ਦੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਰਾਜਨਾਥ ਸਿੰਘ ਨੇ ਬੀਬੀ ਹਸੀਨਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ ‘‘ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਅੱਜ ਢਾਕਾ ਵਿੱਚ ਬੇਹੱਦ ਲਾਹੇਵੰਦ ਮੁਲਾਕਾਤ ਕੀਤੀ। ਅਸੀਂ ਦੁਵੱਲੇ ਹਿੱਤ ਦੇ ਕਈ ਖੇਤਰੀ ਤੇ ਆਪਸੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਜੇ ਖਿੱਤੇ ਦੇ ਸਾਰੇ…

VIA PUNJAB
ਅੱਗੇ ਪੜ੍ਹੋ

ਨਵਾਜ਼ ਸ਼ਰਹਫ ਅਤੇ ਉਸ ਦੀ ਧੀ ਨੂੰ ਜੇਲ੍ਹ ਵਿੱਚ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਮਿਲੀਆਂ

ਨਵਾਜ਼ ਸ਼ਰਹਫ ਅਤੇ ਉਸ ਦੀ ਧੀ ਨੂੰ ਜੇਲ੍ਹ ਵਿੱਚ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਮਿਲੀਆਂ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ ਨੇ ਰਾਵਲਪਿੰਡੀ ਵਿੱਚ ਸਥਿਤ ਅਦਿਯਾਲਾ ਜੇਲ ਵਿਚ ਪਹਿਲੀ ਰਾਤ ਬਤੀਤ ਕੀਤੀ| ਜੇਲ ਵਿੱਚ ਬੰਦ ਦੋਹਾਂ ਪਿਓ-ਧੀ ਨੂੰ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਵਿੱਚ ਟੀ. ਵੀ, ਏਸੀ, ਫਰਿੱਜ ਅਤੇ ਅਖਬਾਰ ਆਦਿ ਸਹੂਲਤਾਂ ਮਿਲੀਆਂ| ਦੱਸਣਯੋਗ ਹੈ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਅਧਿਕਾਰੀਆਂ ਨੇ ਨਵਾਜ਼ ਸ਼ਰੀਫ ਅਤੇ ਮਰੀਅਮ ਨੂੰ ਲੰਡਨ ਵਿੱਚ 4 ਲਗਜ਼ਰੀ ਫਲੈਟਾਂ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ…

VIA PUNJAB
ਅੱਗੇ ਪੜ੍ਹੋ
1 190 191 192