ਫਰਵਰੀ ਦੇ ਅੰਤ ਤੱਕ 150,000 ਬੀ.ਸੀ. ਵਾਸੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ – ਡਾ. ਹੈਨਰੀ

ਫਰਵਰੀ ਦੇ ਅੰਤ ਤੱਕ 150,000 ਬੀ.ਸੀ. ਵਾਸੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ – ਡਾ. ਹੈਨਰੀ

ਸਰੀ – ਕੈਨੇਡਾ ਵਿਚ ਦੋ ਵੈਕਸੀਨਜ਼ ਨੂੰ ਮਨਜ਼ੂਰੀ ਮਿਲਣ ਸਦਕਾ ਇਸ ਦੇ ਟੀਕਾਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਫਰਵਰੀ ਦੇ ਅੰਤ ਤੱਕ 150,000 ਬੀ.ਸੀ. ਵਾਸੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਇਹ ਟੀਕਾਕਰਨ ਲੌਂਗ ਟਰਮ ਕੇਅਰ ਹੋਮਸ ਰਹਿਣ ਵਾਲੇ ਬਜ਼ੁਰਗਾਂ ਅਤੇ ਸਟਾਫ਼ ਤੋਂ ਇਲਾਵਾ ਫਰਸਟ ਨੇਸ਼ਨ ਭਾਈਚਾਰਿਆਂ ਨੂੰ ਤਰਜੀਹ ਦੇ ਆਧਾਰ ਤੇ ਦਿੱਤਾ ਜਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੰਸਦ ਵੱਲੋਂ ਪਾਕਿ ਔਰਤਾਂ ਲਈ ‘ਮਲਾਲਾ ਯੁਸੂਫਜ਼ਈ ਸਕਾਲਰਸ਼ਿਪ ਬਿੱਲ’ ਪਾਸ

ਅਮਰੀਕੀ ਸੰਸਦ ਵੱਲੋਂ ਪਾਕਿ ਔਰਤਾਂ ਲਈ ‘ਮਲਾਲਾ ਯੁਸੂਫਜ਼ਈ ਸਕਾਲਰਸ਼ਿਪ ਬਿੱਲ’ ਪਾਸ

ਵਾਸ਼ਿੰਗਟਨ – ਅਮਰੀਕੀ ਸੰਸਦ ਨੇ ‘ਮਲਾਲਾ ਯੁਸੂਫਜ਼ਈ ਸਕਾਲਰਸ਼ਿਪ ਬਿੱਲ’ ਪਾਸ ਕੀਤਾ ਹੈ। ਇਸ ਦੇ ਤਹਿਤ ਇਕ ਯੋਗਤਾ ਅਤੇ ਲੋੜ ਆਧਾਰਿਤ ਪ੍ਰੋਗਰਾਮ ਦੇ ਤਹਿਤ ਪਾਕਿਸਤਾਨੀ ਔਰਤਾਂ ਨੂੰ ਉੱਚ ਸਿੱਖਿਆ ਮੁਹੱਈਆ ਕਰਾਉਣ ਲਈ ਦਿੱਤੀਆਂ ਜਾ ਰਹੀਆਂ ਸਕਾਲਰਸ਼ਿਪਾਂ ਦੀ ਗਿਣਤੀ ਵਧੇਗੀ। ਇਸ ਬਿੱਲ ਨੂੰ ਮਾਰਚ 2020 ਵਿਚ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ, ਜਿਸ ਨੂੰ ਅਮਰੀਕੀ ਸੈਨੇਟ ਨੇ 1 ਜਨਵਰੀ ਨੂੰ ਧੁਨੀਮਤ ਨਾਲ ਪਾਸ ਕੀਤਾ। ਇਹ ਬਿੱਲ ਹੁਣ ਵ੍ਹਾਈਟ ਹਾਊਸ ਭੇਜਿਆ ਗਿਆ ਹੈ, ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਮੌਲ ‘ਚ ਹੋਈ ਗੋਲੀਬਾਰੀ ਦੌਰਾਨ ਮੱਚੀ ਭਗਦੜ

ਅਮਰੀਕਾ ਦੇ ਮੌਲ ‘ਚ ਹੋਈ ਗੋਲੀਬਾਰੀ ਦੌਰਾਨ ਮੱਚੀ ਭਗਦੜ

ਕੈਲੀਫੋਰਨੀਆ – ਕੈਲੀਫੋਰਨੀਆ ਸੂਬੇ ਦੀ ਫਰਿਜ਼ਨੋ ਕਾਉਂਟੀ ਵਿੱਚ ਪ੍ਰਤੀ ਦਿਨ ਹਿੰਸਕ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇੱਕ ਵਾਰਦਾਤ ਫਰਿਜ਼ਨੋ ਦੇ ਫੈਸ਼ਨ ਫੇਅਰ ਮਾਲ ਅੰਦਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ।ਇਸ ਗੋਲੀਬਾਰੀ ਦੌਰਾਨ ਮਾਲ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਵਿੱਚ ਜਾਨ ਬਚਾਉਣ ਲਈ ਭਗਦੜ ਮੱਚ ਗਈ ਸੀ।ਫਰਿਜ਼ਨੋ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਸ਼ੂਟਿੰਗ ਸ਼ਨੀਵਾਰ ਦੁਪਹਿਰ ਤੋਂ ਬਾਅਦ ਇੱਕ ਆਦਮੀ ਅਤੇ ਕੁੱਝ ਵਿਅਕਤੀਆਂ ਦੇ ਸਮੂਹ ਵਿਚਕਾਰ ਝੜਪ ਤੋਂ ਬਾਅਦ ਹੋਈ। ਫਰਿਜ਼ਨੋ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਜ਼ਿਆਦਾਤਰ ਸਿਹਤ ਕਾਮਿਆਂ ਕਰ ਰਹੇ ਨੇ ਕੋਰੋਨਾ ਟੀਕਾ ਲਵਾਉਣ ਤੋਂ ਇਨਕਾਰ

ਅਮਰੀਕਾ ਦੇ ਜ਼ਿਆਦਾਤਰ ਸਿਹਤ ਕਾਮਿਆਂ ਕਰ ਰਹੇ ਨੇ ਕੋਰੋਨਾ ਟੀਕਾ ਲਵਾਉਣ ਤੋਂ ਇਨਕਾਰ

ਕੈਲੀਫੋਰਨੀਆਂ – ਸੰਯੁਕਤ ਰਾਜ ਵਿੱਚ ਕੋਵਿਡ-19 ਟੀਕਾਕਰਨ ਪ੍ਰਕਿਰਿਆ ਵਿੱਚ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀ ਪਹਿਲੀ ਤਰਜੀਹ ਵਿੱਚ ਰੱਖੇ ਗਏ ਹਨ ਪਰ ਦੇਸ਼ ਭਰ ਵਿੱਚ ਜ਼ਿਆਦਾਤਰ ਸਿਹਤ ਅਮਲਾ ਕੋਰੋਨਾਂ ਵਾਇਰਸ ਦਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਿਹਾ ਹੈ।ਇਸ ਮਾਮਲੇ ਵਿੱਚ ਓਹੀਓ ਪ੍ਰਾਂਤ ਦੇ ਗਵਰਨਰ ਮਾਈਕ ਡਿਵਾਈਨ ਨੇ ਖੁਲਾਸਾ ਕੀਤਾ ਹੈ ਕਿ ਰਾਜ ਵਿਚ ਲੱਗਭਗ 60 ਪ੍ਰਤੀਸ਼ਤ ਨਰਸਿੰਗ ਹੋਮ ਕਰਮਚਾਰੀਆਂ ਨੇ ਹੁਣ ਤੱਕ ਟੀਕਾ ਨਾਂ ਲਗਵਾਉਣ ਦੀ ਚੋਣ ਕੀਤੀ ਹੈ ਅਤੇ ਇੱਕ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਨਿਊਯਾਰਕ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਰਜੀਨੀਆ ਸੂਬੇ ਦੇ ਸੈਨੇਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ

ਅਮਰੀਕਾ ਵਰਜੀਨੀਆ ਸੂਬੇ ਦੇ ਸੈਨੇਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ

ਕੈਲੀਫੋਰਨੀਆ – ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸੈਨੇਟਰ ਬੇਨ ਚੈਫਿਨ ਦੀ 60 ਸਾਲ ਦੀ ਉਮਰ ਵਿੱਚ ਕੋਰੋਨਾਂ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਸ਼ੁੱਕਰਵਾਰ 1 ਜਨਵਰੀ ਨੂੰ ਮੌਤ ਹੋ ਗਈ ਹੈ।ਬੇਨ ਦੇ ਦਫਤਰ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਉਸਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ 60 ਸਾਲਾ ਵਿਧਾਇਕ ਪਿਛਲੇ ਦੋ ਹਫ਼ਤਿਆਂ ਤੋਂ ਵੀ ਸੀ ਯੂ ਮੈਡੀਕਲ ਸੈਂਟਰ ਵਿੱਚ ਕੋਰੋਨਾਂ ਵਾਇਰਸ ਕਾਰਨ ਦਾਖਲ ਸੀ।ਬੇਨ ਜੋ ਕਿ ਇੱਕ ਪਸ਼ੂ ਪਾਲਕ ਅਤੇ ਵਕੀਲ ਸਨ, ਨੇ ਵਰਜੀਨੀਆ ਦੇ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਦੇ ਗਿਸਬੋਰਨ ਹਵਾਈ ਅੱਡੇ ਤੇ ਮਿਲੀ ਬੰਬ ਦੀ ਧਮਕੀ

ਨਿਊਜ਼ੀਲੈਂਡ ਦੇ ਗਿਸਬੋਰਨ ਹਵਾਈ ਅੱਡੇ ਤੇ ਮਿਲੀ ਬੰਬ ਦੀ ਧਮਕੀ

ਵੈਲਿੰਗਟਨ – ਨਿਊਜ਼ੀਲੈਂਡ ਦੇ ਉੱਤਰ-ਪੂਰਬੀ ਸ਼ਹਿਰ ਗਿਸਬੋਰਨ ਦੇ ਹਵਾਈ ਅੱਡੇ ਤੇ ਬੰਬ ਦੀ ਧਮਕੀ ਮਿਲਣ ਮਗਰੋਂ ਅਚਾਨਕ ਹਫੜਾ-ਦਫੜੀ ਮਚ ਗਈ। ਇਸ ਮਗਰੋਂ ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ।ਹਵਾਈ ਅੱਡੇ ਦੇ ਟਰਮੀਨਲ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਕਿ ਬੰਬ ਦੀ ਧਮਕੀ ਮਿਲਣ ਮਗਰੋਂ ਗਿਸਬੋਰਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਟਰਮੀਨਲ ਅੱਜ ਸਵੇਰੇ 11 ਵਜੇ ਤੋਂ ਬਾਅਦ ਖਾਲੀ ਕਰਾ ਦਿੱਤਾ ਗਿਆ। ਮਿਡ-ਏਅਰ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਦਰਜਨਾਂ ਯਾਤਰੀਆਂ…

VIA PUNJAB
ਅੱਗੇ ਪੜ੍ਹੋ

ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਪਾਬੰਦੀ ਦੀ ਮਿਆਦ ਵਧਾਈ

ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਪਾਬੰਦੀ ਦੀ ਮਿਆਦ ਵਧਾਈ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਮਾਰੀ ਦੇ ਕਾਰਨ ਗ੍ਰੀਨ ਕਾਰਡ ਅਤੇ ਕੰਮਕਾਜ਼ੀ ਵੀਜ਼ਾ ਤੇ ਲੱਗੀ ਰੋਕ ਦੀ ਮਿਆਦ 3 ਮਹੀਨਿਆਂ ਤੱਕ ਮਤਲਬ 31 ਮਾਰਚ ਤੱਕ ਵਧਾ ਦਿੱਤੀ ਹੈ। ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਇਲਾਜ ਅਤੇ ਵੈਕਸੀਨ ਉਪਲਬਧ ਹੈ ਪਰ ਕਿਰਤ ਬਾਜ਼ਾਰ ਅਤੇ ਭਾਈਚਾਰਕ ਸਿਹਤ ਤੇ ਮਹਾਮਾਰੀ ਦਾ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਆਈ.ਟੀ.ਪੇਸ਼ੇਵਰਾਂ ਅਤੇ ਕਈ ਅਮਰੀਕੀ ਤੇ ਭਾਰਤੀ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਜਿਹਨਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਇਕ ਹੋਰ ਸ਼ਹਿਰ ‘ਚ ਆਇਆ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਮਾਮਲਾ

ਅਮਰੀਕਾ ਦੇ ਇਕ ਹੋਰ ਸ਼ਹਿਰ ‘ਚ ਆਇਆ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਮਾਮਲਾ

ਕੈਲੀਫੋਰਨੀਆਂ – ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਦੱਖਣੀ ਭਾਗ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਾਲੇ ਇੱਕ ਕੇਸ ਨੂੰ ਦਰਜ ਕੀਤਾ ਹੈ, ਜੋ ਕਿ ਇਸ ਪ੍ਰਾਂਤ ਦਾ ਪਹਿਲਾ ਅਤੇ ਦੇਸ਼ ਪੱਧਰ ਤੇ ਦੂਜਾ ਮਾਮਲਾ ਹੈ।ਇਸ ਕੇਸ ਦਾ ਐਲਾਨ ਕੈਲੀਫੋਰਨੀਆ ਰਾਜ ਦੇ ਗੈਵਿਨ ਨਿਊਸਮ ਦੁਆਰਾ ਕੋਲੋਰਾਡੋ ਵਿੱਚ ਇਸ ਵਾਇਰਸ ਦੇ ਅਮਰੀਕਾ ਵਿੱਚ ਹੋਏ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ।ਡਾ. ਐਂਥਨੀ ਫੌਸ਼ੀ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਬੋਲਦਿਆਂ ਨਿਉਸਮ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਨੇ ਲਾਈਵ ਹੋ ਕੇ ਲਗਵਾਇਆ ਮੋਡਰਨਾ ਦਾ ਕੋਰੋਨਾ ਵਾਇਰਸ ਟੀਕਾ

ਕਮਲਾ ਹੈਰਿਸ ਨੇ ਲਾਈਵ ਹੋ ਕੇ ਲਗਵਾਇਆ ਮੋਡਰਨਾ ਦਾ ਕੋਰੋਨਾ ਵਾਇਰਸ ਟੀਕਾ

ਕੈਲੀਫੋਰਨੀਆਂ – ਅਮਰੀਕਾ ਵਿਚ ਕੋਰੋਨਾ ਵਾਇਰਸ ਟੀਕਾਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਲਾਗ ਨੂੰ ਵਧਣ ਤੋਂ ਰੋਕਣ ਲਈ ਟੀਕਾਕਰਨ ਨੂੰ ਦੇਸ਼ ਭਰ ਵਿੱਚ ਸਫਲ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।ਇਸ ਟੀਕਾਕਰਨ ਦੀ ਲੜੀ ਤਹਿਤ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਵੀ ਮੰਗਲਵਾਰ ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਟੈਲੀਵਿਜ਼ਨ ‘ਤੇ ਮੋਡਰਨਾ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਦੇ ਨਾਲ ਹੀ ਅਮਰੀਕਾ ਵਾਸੀਆਂ ਨੂੰ ਵਾਇਰਸ ਦਾ ਟੀਕਾ ਲਗਵਾਉਣ ਦੀ ਵੀ ਅਪੀਲ ਕੀਤੀ ਹੈ।ਹੈਰਿਸ…

VIA PUNJAB
ਅੱਗੇ ਪੜ੍ਹੋ

ਕੈਨੇਡਾ ਆਉਣ ਵਾਲੇ ਹਰੇਕ ਮੁਸਾਫ਼ਰ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ – ਬਿਲ ਬਲੇਅਰ

ਕੈਨੇਡਾ ਆਉਣ ਵਾਲੇ ਹਰੇਕ ਮੁਸਾਫ਼ਰ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ – ਬਿਲ ਬਲੇਅਰ

ਸਰੀ – ਕੈਨੇਡਾ ਵਿਚ ਦਾਖਲ ਹੋਣ ਵਾਲੇ ਸਾਰੇ ਹਵਾਈ ਯਾਤਰੀਆਂ ਸਬੰਧੀ ਅੱਜ ਕੈਨੇਡੀਅਨ ਸਰਕਾਰ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਹਰ ਇਕ ਮੁਸਾਫ਼ਰ ਲਈ COVID-19 ਟੈਸਟ ਦਾ ਸਬੂਤ ਮੁਹੱਈਆ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਪੌਜ਼ੇਟਿਵ ਰਿਪੋਰਟ ਵਾਲਾ ਕੋਈ ਵੀ ਯਾਤਰੀ ਕੈਨੇਡਾ ਵਿਚ ਦਾਖ਼ਲ ਨਹੀਂ ਹੋ ਸਕੇਗਾ।ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੇਂ ਸਖਤ ਕੀਤੇ ਨਿਯਮ ਕੋਰੋਨਾ ਵਾਇਰਸ ਦਾ ਪਾਸਾਰ ਰੋਕਣ ਅਤੇ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ…

VIA PUNJAB
ਅੱਗੇ ਪੜ੍ਹੋ
1 19 20 21 22 23 192