ਸਿਹਤ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ 11 ਨੌਜਵਾਨਾਂ ਨੂੰ ਜੁਰਮਾਨਾ

ਸਿਹਤ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ 11 ਨੌਜਵਾਨਾਂ ਨੂੰ ਜੁਰਮਾਨਾ

ਸਰੀ – ਨਨਾਈਮੋ ਵਿਚ ਕੋਵਿਡ-19 ਸੰਬੰਧੀ ਸਿਹਤ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਰਾਤ ਸਮੇਂ ਪਾਰਟੀ ਕਰ ਰਹੇ 11 ਨੌਜਵਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ ਅਤੇ ਹਰ ਨੌਜਵਾਨ ਨੂੰ 230 ਡਾਲਰ ਦੀ ਟਿਕਟ ਜਾਰੀ ਕੀਤੀ ਗਈ ਹੈ।ਨੈਨੈਮੋ ਆਰਸੀਐਮਪੀ ਦੇ ਬੁਲਾਰੇ ਕਾਂਸਟੇਬਲ ਗੈਰੀ ਓ ਬ੍ਰਾਇਨ ਨੇ ਦੱਸਿਆ ਹੈ ਕਿ ਡੋਵਰ ਬੇਅ ਹਾਈ ਸਕੂਲ ਦੀ ਪਾਰਕਿੰਗ ਲੌਟ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੂੰ ਵੇਖਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਪਾਰਟੀ ਰੋਕਣ ਲਈ ਹਦਾਇਤ ਕੀਤੀ।ਪਰ ਕੁਝ ਸਮੇਂ ਬਾਅਦ…

VIA PUNJAB
ਅੱਗੇ ਪੜ੍ਹੋ

ਫਰਾਂਸ ਵਿੱਚ ਪੁਲੀਸ ਕਰਮੀਆਂ ਤੇ ਗੋਲੀਬਾਰੀ, ਤਿੰਨ ਦੀ ਮੌਤ, ਇਕ ਦੀ ਹਾਲਤ ਗੰਭੀਰ

ਫਰਾਂਸ ਵਿੱਚ ਪੁਲੀਸ ਕਰਮੀਆਂ ਤੇ ਗੋਲੀਬਾਰੀ, ਤਿੰਨ ਦੀ ਮੌਤ, ਇਕ ਦੀ ਹਾਲਤ ਗੰਭੀਰ

ਪੈਰਿਸ – ਫਰਾਂਸ ਵਿਚ ਤਿੰਨ ਪੁਲੀਸ ਕਰਮੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਚੌਥਾ ਪੁਲੀਸ ਕਰਮੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਮੱਧ ਫਰਾਂਸ ਦੇ ਪੁਏ-ਡੀ-ਡੋਮ-ਇਲਾਕੇ ਵਿਚ ਵਾਪਰੀ। ਸਰਕਾਰੀ ਵਕੀਲ ਦੇ ਦਫਤਰ ਦੇ ਸੂਤਰਾਂ ਨੇ ਇਸ ਜਾਨਲੇਵਾ ਹਮਲੇ ਦੀ ਜਾਣਕਾਰੀ ਦਿੱਤੀ। ਫਿਲਹਾਲ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਜਾਂਚ ਜਾਰੀ ਹੈ।ਘਰੇਲੂ ਹਿੰਸਾ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਪੁਲੀਸ ਕਰਮੀ…

VIA PUNJAB
ਅੱਗੇ ਪੜ੍ਹੋ

ਕੈਲੇਫੋਰਨੀਆ ਦੇ ਹਸਪਤਾਲਾਂ ’ਚ ਜਨਵਰੀ ਦੌਰਾਨ ਦਾਖਲ ਹੋ ਸਕਦੇ ਹਨ 1ਲੱਖ ਤੱਕ ਮਰੀਜ਼

ਕੈਲੇਫੋਰਨੀਆ ਦੇ ਹਸਪਤਾਲਾਂ ’ਚ  ਜਨਵਰੀ ਦੌਰਾਨ ਦਾਖਲ ਹੋ ਸਕਦੇ ਹਨ 1ਲੱਖ ਤੱਕ ਮਰੀਜ਼

ਕੈਲੇਫੋਰਨੀਆ – ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਰਾਜ ਵਿੱਚ ਵਾਇਰਸ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਕਾਰਨ ਅਗਲੇ ਮਹੀਨੇ ਤੱਕ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ।ਸੂਬੇ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਲਗਭਗ 5 ਲੱਖ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਜੋ ਕਿ ਇੱਕ ਲੱਖ ਕੇਸਾਂ ਦਾ ਭਾਰ ਹਸਪਤਾਲਾਂ “ਤੇ ਪਾ ਸਕਦੇ ਹਨ।ਵਾਇਰਸ ਦੀ ਲਾਗ ਦੇ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਮੋਦੀ ਨੂੰ ਲੀਜ਼ਨ ਆਫ ਮੈਰਿਟ ਪੁਰਸਕਾਰ ਨਾਲ ਕੀਤਾ ਸਨਮਾਨਿਤ

ਟਰੰਪ ਨੇ ਮੋਦੀ ਨੂੰ ਲੀਜ਼ਨ ਆਫ ਮੈਰਿਟ ਪੁਰਸਕਾਰ ਨਾਲ ਕੀਤਾ ਸਨਮਾਨਿਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਕਾਰੀ ‘ਲੀਜਨ ਆਫ ਮੈਰਿਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਮੋਦੀ ਨੂੰ ਇਹ ਪੁਰਸਕਾਰ ਆਪਣੀ ਲੀਡਰਸ਼ਿਪ ਵਿਚ ਭਾਰਤ ਤੇ ਅਮਰੀਕਾ ਦੀ ਰਣਨੀਤਕ ਹਿੱਸੇਦਾਰੀ ਮਜ਼ਬੂਤ ਕਰਨ ਅਤੇ ਭਾਰਤ ਨੂੰ ਇਕ ਗਲੋਬਲ ਤਾਕਤ ਦੇ ਰੂਪ ਵਿਚ ਅੱਗੇ ਵਧਾਉਣ ਦੇ ਲਈ ਦਿੱਤਾ ਗਿਆ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਵੱਲੋਂ ਇਹ ਪੁਰਸਕਾਰ ਸਵੀਕਾਰ ਕੀਤਾ। ਉਹਨਾਂ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ…

VIA PUNJAB
ਅੱਗੇ ਪੜ੍ਹੋ

ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਕੋਰੋਨਾ ਕਾਰਨ ਦੂਜੀ ਵਾਰ ਹੋਏ ਕੁਆਰੰਟੀਨ

ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਕੋਰੋਨਾ ਕਾਰਨ ਦੂਜੀ ਵਾਰ ਹੋਏ ਕੁਆਰੰਟੀਨ

ਕੈਲੇਫੋਰਨੀਆ – ਕੈਲੇਫੋਰਨੀਆ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਕੋਰੋਨਾ ਵਾਇਰਸ ਕਾਰਨ ਦੂਜੀ ਵਾਰ ਸੁਰੱਖਿਆ ਕਾਰਨਾਂ ਕਰਕੇ ਇਕਾਂਤਵਾਸ ਹੋ ਰਹੇ ਹਨ।ਇਸ ਸੰਬੰਧੀ ਰਾਜਪਾਲ ਦੇ ਦਫ਼ਤਰ ਨੇ ਐਤਵਾਰ ਸ਼ਾਮ ਨੂੰ ਐਲਾਨ ਕਰਦਿਆਂ ਦੱਸਿਆ ਕਿ ਗੈਵਿਨ ਨਿਊਸਮ ਆਪਣੇ ਦਫ਼ਤਰ ਦੇ ਇੱਕ ਕੋਵਿਡ -19 ਦਾ ਪਾਜ਼ੀਟਿਵ ਕਰਨ ਵਾਲੇ ਸਟਾਫ ਮੈਂਬਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਲੱਗ ਹੋ ਰਹੇ ਹਨ,ਹਾਲਾਂਕਿ ਗਵਰਨਰ ਅਤੇ ਹੋਰ ਸਟਾਫ ਮੈਂਬਰ ਜੋ ਕਿ ਕੋਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਸਨ ,ਨੇ…

VIA PUNJAB
ਅੱਗੇ ਪੜ੍ਹੋ

ਕੋਵਿਡ-19 ਵੈਕਸੀਨ ਕੋਈ ਗੰਭੀਰ ਸਾਈਡ-ਇਫੈਕਟ ਉਜਾਗਰ ਨਹੀਂ ਹੋਇਆ- ਡਾ. ਥਰੈਸਾ ਟੈਮ

ਕੋਵਿਡ-19 ਵੈਕਸੀਨ ਕੋਈ ਗੰਭੀਰ ਸਾਈਡ-ਇਫੈਕਟ ਉਜਾਗਰ ਨਹੀਂ ਹੋਇਆ- ਡਾ. ਥਰੈਸਾ ਟੈਮ

ਸਰੀ – ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦੀ ਖੁਰਾਕ ਦੇ ਕਿਸੇ ਵੀ ਗਲਤ ਰੀਐਕਸ਼ਨ ਸੰਬੰਧੀ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਅਜੇ ਤੱਕ ਇਸ ਦਾ ਕੋਈ ਗੰਭੀਰ ਸਾਈਡ-ਇਫੈਕਟ ਉਜਾਗਰ ਨਹੀਂ ਹੋਏ ਹਨ। ਡੋਜ਼ ਹਾਸਿਲ ਕਰਨ ਵਾਲੇ ਕਰੀਬ 10% ਲੋਕਾਂ ਨੂੰ ਕੁਝ ਥਕਾਵਟ ਜਾਂ ਕੁਝ ਦਰਦ ਜਿਹੇ ਲੱਛਣ ਮਹਿਸੂਸ ਹੋਏ ਸਨ। ਇਸੇ ਦੌਰਾਨ ਕੈਨੇਡਾ ਦੀ ਪ੍ਰੋਕਿਓਰਮੈਂਟ ਮੰਤਰੀ, ਅਨੀਤਾ ਅਨੰਦ ਨੇ ਕਿਹਾ ਹੈ ਕਿ ਵੈਕਸੀਨ ਨੂੰ ਸਥਾਪਿਤ ਕੀਤੇ ਜਾਣ…

VIA PUNJAB
ਅੱਗੇ ਪੜ੍ਹੋ

ਅਫ਼ਗ਼ਾਨਿਸਤਾਨ: ਕਾਰ ਧਮਾਕੇ ਵਿੱਚ 8 ਮੌਤਾਂ, ਸੰਸਦ ਮੈਂਬਰ ਸਣੇ 15 ਤੋਂ ਵੱਧ ਜ਼ਖ਼ਮੀ

ਅਫ਼ਗ਼ਾਨਿਸਤਾਨ: ਕਾਰ ਧਮਾਕੇ ਵਿੱਚ 8 ਮੌਤਾਂ, ਸੰਸਦ ਮੈਂਬਰ ਸਣੇ 15 ਤੋਂ ਵੱਧ ਜ਼ਖ਼ਮੀ

ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਐਤਵਾਰ ਨੂੰ ਕਾਰ ਬੰਬ ਧਮਾਕੇ ਵਿੱਚ ਘੱਟੋ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਤਾਰਿਕ ਨੇ ਕਿਹਾ ਕਿ ਹਮਲੇ ਵਿੱਚ ਸੰਸਦ ਮੈਂਬਰ ਖਾਨ ਮੁਹੰਮਦ ਵਾਰਦਾਕ ਸਣੇ 15 ਤੋਂ ਵੱਧ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚ ਬੱਚੇ, ਔਰਤਾਂ ਤੇ ਬਜ਼ੁਰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸੰਸਦ ਮੈਂਬਰ…

VIA PUNJAB
ਅੱਗੇ ਪੜ੍ਹੋ

ਨੇਪਾਲ ਦੀ ਸੰਸਦ ਭੰਗ; ਮੱਧਕਾਲੀ ਚੋਣਾਂ ਦਾ ਐਲਾਨ

ਨੇਪਾਲ ਦੀ ਸੰਸਦ ਭੰਗ; ਮੱਧਕਾਲੀ ਚੋਣਾਂ ਦਾ ਐਲਾਨ

ਕਾਠਮੰਡੂ – ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਅੱਜ ਆਪਣੇ ਵਿਰੋਧੀਆਂ ਨੂੰ ਹੈਰਾਨ ਕਰਦਿਆਂ ਰਾਸ਼ਟਰਪਤੀ ਰਾਹੀਂ ਸੰਸਦ ਭੰਗ ਕਰਵਾ ਦਿੱਤੀ ਹੈ। ਇਹ ਵਿਵਾਦਿਤ ਕਦਮ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਅਤੇ ਓਲੀ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਦੌਰਾਨ ਚੁੱਕਿਆ ਗਿਆ ਹੈ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਓਲੀ ਦੀ ਸਿਫਾਰਿਸ਼ ’ਤੇ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰੀਪਰਜ਼ੈਂਟੇਟਿਵਜ਼) ਨੂੰ ਭੰਗ ਕਰਦਿਆਂ ਅਪਰੈਲ-ਮਈ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਏ। ਵਿਰੋਧੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਪਤਨੀ ਸਮੇਤ ਲਗਵਾਇਆ ਕੋਰੋਨਾ ਵਾਇਰਸ ਟੀਕਾ

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਪਤਨੀ ਸਮੇਤ ਲਗਵਾਇਆ ਕੋਰੋਨਾ ਵਾਇਰਸ ਟੀਕਾ

ਕੈਲੀਫੋਰਨੀਆ – ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਦੇਸ਼ ਵਾਸੀਆਂ ਨੂੰ ਕੋਰੋਨਾਂ ਵਾਇਰਸ ਟੀਕਾਕਰਨ ਲਈ ਉਤਸ਼ਾਹਿਤ ਕਰਨ ਅਤੇ ਇਸਦੀ ਪ੍ਰਭਾਵਸ਼ੀਲਤਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ ਦੇ ਯਤਨ ਵਜੋਂ ਸ਼ੁੱਕਰਵਾਰ ਨੂੰ ਕੋਰੋਨਾਂ ਵਾਇਰਸ ਦਾ ਟੀਕਾ ਲਗਵਾਇਆ ਹੈ।ਇਸ ਟੀਕਾਕਰਨ ਵਿੱਚ ਪੈਂਸ ਨੇ ਆਪਣੀ ਪਤਨੀ ਕੈਰਨ ਪੈਂਸ ਅਤੇ ਸਰਜਨ ਜਨਰਲ ਜੇਰੋਮ ਐਡਮਜ਼ ਸਮੇਤ ਲਾਈਵ ਟੈਲੀਵਿਜ਼ਨ ‘ਤੇ ਫਾਈਜ਼ਰ ਟੀਕੇ ਦੇ ਸ਼ਾਟ ਪ੍ਰਾਪਤ ਕੀਤੇ।ਇਹ ਟੀਕਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੀ ਮੈਡੀਕਲ ਟੀਮ ਦੁਆਰਾ ਵ੍ਹਾਈਟ ਹਾਊਸ ਨੇੜੇ…

VIA PUNJAB
ਅੱਗੇ ਪੜ੍ਹੋ

ਨਿਊਯਾਰਕ “ਚ ਬਰਫ਼ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ

ਨਿਊਯਾਰਕ “ਚ ਬਰਫ਼ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ

ਕੈਲੇਫੋਰਨੀਆ – ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਭਾਰੀ ਬਰਫ਼ਬਾਰੀ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ।ਇਸ ਬਰਫ਼ੀਲੇ ਤੁਫ਼ਾਨ ਨੇ ਸੜਕਾਂ ਉੱਪਰ ਬਰਫ਼ ਦੀ ਮੋਟੀ ਚਾਦਰ ਵਿਛਾ ਕੇ ਆਵਾਜਾਈ ਨੂੰ ਵੀ ਬੰਦ ਕਰਨ ਲਈ ਮਜਬੂਰ ਕੀਤਾ। ਇਸੇ ਭਾਰੀ ਬਰਫ਼ਬਾਰੀ ਦੌਰਾਨ ਪੁਲਿਸ ਨੇ ਵੀਰਵਾਰ ਨੂੰ ਨਿਊਯਾਰਕ ਵਿੱਚ 10 ਘੰਟਿਆਂ ਤੋਂ ਬਰਫ਼ ਹੇਠ ਕਾਰ ਵਿੱਚ ਫਸੇ ਹੋਏ ਇੱਕ 58 ਸਾਲਾਂ ਵਿਅਕਤੀ ਨੂੰ ਬਚਾਇਆ ਹੈ। ਨਿਊਯਾਰਕ ਪੁਲਿਸ ਦੇ ਇੱਕ ਬਿਆਨ ਅਨੁਸਾਰ ਕੇਵਿਨ ਕ੍ਰੇਸਨ, ਜੋ ਨਿਊਯਾਰਕ ਦੇ ਕੈਂਡੋਰ ਦਾ ਰਹਿਣ ਵਾਲਾ…

VIA PUNJAB
ਅੱਗੇ ਪੜ੍ਹੋ
1 21 22 23 24 25 192