ਅਨੰਤਨਾਗ ਡੀ.ਸੀ. ਦਫ਼ਤਰ ਨੇੜੇ ਗ੍ਰੇਨੇਡ ਹਮਲਾ-10 ਜ਼ਖ਼ਮੀ

ਸ੍ਰੀਨਗਰ – ਜੰਮੂ–ਕਸ਼ਮੀਰ ਦੇ ਅਨੰਤਨਾਗ’ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਗ੍ਰੇਨੇਡ ਭੀੜ ‘ਤੇਸੁੱਟਿਆ ਗਿਆ ਸੀ। ਇਸ ਹਮਲੇ ਵਿੱਚ 10 ਵਿਅਕਤੀ ਜ਼ਖ਼ਮੀ ਹੋ ਗਏ, ਜਿੰਨ੍ਹਾਂ ਵਿੱਚ 3 ਦੀ ਹਾਲਤਗੰਭੀਰ ਬਣੀ ਹੋਈ ਹੈ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਇੱਕ ਗਸ਼ਤੀ ਟੁਕੜੀ ਉੱਤੇ ਹੱਥਗੋਲਾਸੁੱਟਿਆ ਸੀ। ਇਹ ਜਗ੍ਹਾ ਸ੍ਰੀਨਗਰ ਤੋਂ 55 ਕਿਲੋਮੀਟਰ ਦੂਰ ਹੈ। ਚਸ਼ਮਦੀਦ ਗਵਾਹਾਂ ਮੁਤਾਬਕਅੱਤਵਾਦੀਆਂ ਨੇ ਜਿਹੜੀ ਟੋਲੀ ਨੂੰ ਨਿਸ਼ਾਨਾ ਵਿੰਨ੍ਹ ਕੇ ਹਥਗੋਲਾ ਸੁੱਟਿਆ ਸੀ।

VIA PUNJAB