- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੋਰਾਵਰ ਸਿੰਘ ਭਾਉਵਾਲ ਪਾਰਟੀ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ
ਨੂਰਪੁਰ ਬੇਦੀ – ਸਮੂਹ ਜਿਲ੍ਹਾਂ ਨਿਵਾਸੀਆਂ ਦੇ ਨਾਲ ਮੈਂ ਹਰ ਦਮ ਖੜ੍ਹਾ ਹੋਵਾਂਗਾ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਧੱਕੇਸ਼ਾਹੀ ਦੇ ਖਿਲਾਫ਼ ਨਾਜਾਇਜ਼ ਕੰਮਾਂ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗਾ ਤੇ ਇਨ੍ਹਾਂ ਨੂੰ ਖ਼ਤਮ ਵੀ ਕਰਨ ਦਾ ਯਤਨ ਕਰਾਂਗਾ ਜੋ ਮੇਰੇ ਤੇ ਵਿਸ਼ਵਾਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਨੇ ਕੀਤਾ ਹੈ ਤੇ ਜਿਲ੍ਹਾਂ ਦੇ ਸਾਰੇ ਲੋਕ ਕਰਦੇ ਹਨ ਮੈਂ ਉਸ ਤੇ ਪੂਰਾ ਉਤਰਾਂਗਾ ਜੇਕਰ ਕਿਸੇ ਦੇ ਨਾਲ ਵੀ ਧੱਕੇਸ਼ਾਹੀ ਹੋ ਰਹੀ ਹੈ ਜਾਂ ਕੋਈ ਕੰਮ ਨਹੀਂ ਕਰ ਰਿਹਾ ਪੈਸੇ ਮੰਗ ਰਿਹਾ ਉਹ ਆ ਕੇ ਸਿੱਧੇ ਸਾਡੇ ਘਰ ਨੂੰ ਆਪਣਾ ਸਮਝ ਕੇ ਘਰ ਆ ਸਕਦੇ ਤੇ ਮੈਂ ਹਰ ਇੱਕ ਇਨਸਾਨ ਦੇ ਨਾਲ ਖੜ੍ਹਾਂਗਾ ਅਸੀਂ ਤੇ ਮੇਰਾ ਪਰਿਵਾਰ ਪਹਿਲਾਂ ਤੋਂ ਦੂਜਿਆਂ ਦੀ ਖਾਤਰ ਕੁਰਬਾਨੀ ਦੇ ਲਈ ਤਿਆਰ ਰਿਹਾ ਹੈ ਮੈਂ ਆਪਣੇ ਦਾਦਾ ਜੀ ਸਰਦਾਰ ਬਚਨ ਸਿੰਘ ਭਾਓਵਾਲ ਵਾਂਗ ਲੋਕਾਂ ਦੀ ਖਾਤਰ ਜੇਕਰ ਮੈਨੂੰ ਜੇਲ੍ਹ ਜਾਣਾ ਪਿਆ ਜਾਂ ਕੁਝ ਵੀ ਵਿਰੋਧਤਾ ਸਾਹਮਣਾ ਕਰਨਾ ਪਿਆ ਇੱਥੇ ਤੱਕ ਜੇਕਰ ਕੋਈ ਸ਼ਹੀਦੀ ਦੇਣੀ ਪਈ ਤਾਂ ਵੀ ਮੈਂ ਹਰ ਦਮ ਤਿਆਰ ਰਹਾਂਗਾ ਕਿਉਂਕਿ ਮੈਂ ਇੱਕ ਪੰਜਾਬੀ ਤੇ ਪੰਜਾਬ ਨੂੰ ਪਿਆਰ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਲੋਕ ਇਨਸਾਫ ਪਾਰਟੀ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੇਰੇ ਵਾਸਤੇ ਹਰ ਪਾਰਟੀ ਦਾ ਇਨਸਾਨ ਹਰ ਧਰਮ ਦਾ ਹਰ ਜਾਤੀ ਦਾ ਸਭ ਇੱਕ ਹਨ ਮੈਂ ਇਨਸਾਨਾਂ ਦੀ ਖਾਤਰ ਲੜਾਂਗਾ ਨਾ ਕਿ ਕਿਸੇ ਬੀ ਲਾਲਚ ਨੂੰ ਲੈ ਕੇ ਨਹੀਂ ਲੜਾਂਗਾ ਅਸੀਂ ਸਰਦਾਰ ਸਿਮਰਨਜੀਤ ਸਿੰਘ ਬੈਂਸ ਤੇ ਲੋਕ ਅਨੁਸਾਰ ਪਾਰਟੀ ਦਾ ਹਮੇਸ਼ਾ ਝੰਡਾ ਬੁਲੰਦ ਕਰਾਂਗੇ ਤੇ ਜੋ ਵੀ ਹੋ ਸਕਿਆ ਇਸ ਪਾਰਟੀ ਵਾਸਤੇ ਰਾਤ ਦਿਨ ਮਿਹਨਤ ਕਰਾਂਗੇ।ਇਸ ਮੌਕੇ ਤੇ ਮੰਗਤ ਸਿੰਘ ਲਾਲਪੁਰਾ, ਕਮਲਜੀਤ ਸਿੰਘ ਸੇਖਪੁਰਾ, ਪ੍ਰਦੀਪ ਸਿੰਘ ਸ਼ੇਖਪੁਰ, ਇਕਬਾਲ ਸਿੰਘ ਦੁਬਰਜੀ, ਸੇਵਾ ਸਿੰਘ ਦੁਬਰਜੀ, ਸੰਤੋਖ ਸਿੰਘ ਅਸਮਾਨਪੁਰ, ਡਾ.ਦਵਿੰਦਰ ਬਜਾੜ ਬੂੰਗੜੀ, ਭੁਪਿੰਦਰ ਸਿੰਘ ਮਾਛੀਵਾੜਾ, ਕੇਸਰ ਸਿੰਘ ਸੰਤੋਖਗੜ੍ਹ, ਜਸਪਾਲ ਸਿੰਘ ਮੀਆਂਪੁਰ, ਚਰਨ ਸਿੰਘ ਭਾਉਵਾਲ, ਹਰਇੰਦਰ ਸਿੰਘ ਭੱਦਲ, ਰਕੇਸ਼ ਕੁਮਾਰ ਨੂਰਪੁਰ ਖੁਰਦ, ਗੋਗੀਰਾਜ ਜੇਤੇਵਾਲ, ਤਰਸੇਮ ਸਿੰਘ ਕਾਂਗੜ, ਜੱਸੀ ਧੀਮਾਨ, ਗੁਰਪ੍ਰੀਤ ਸਿੰਘ ਨਾਨਕਪੁਰ, ਕਮਲਜੀਤ ਸਿੰਘ ਆਜਮਪੁਰ, ਹਰਮੋਹਨ ਸਿੰਘ ਅਸਮਾਨਪੁਰ, ਸਿਕੰਦਰ ਸਿੰਘ ਸਾਲਾਪੁਰ ਆਦਿ ਹਾਜ਼ਰ ਸਨ।


