- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉੱਤਰ ਕੋਰੀਆ ਨਾਲ ਅੱਗੇ ਵਧ ਰਹੀ ਗੱਲਬਾਤ ਤੋਂ ਟਰੰਪ ਖੁਸ਼
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਨਾਲ ਹੋਈ ਗੱਲਬਾਤ ਜਿਸ ਤਰ੍ਹਾਂ ਅੱਗ ਵਧ ਰਹੀ ਹੈ ਉਸ ਨਾਲ ਉਹ ਖੁਸ਼ ਹਨ। ਟਰੰਪ ਨੇ ਟਵੀਟ ਕੀਤਾ, ”9 ਮਹੀਨੇ ‘ਚ ਉੱਤਰ ਕੋਰੀਆ ਨੇ ਇਕ ਵੀ ਰਾਕੇਟ ਨਹੀਂ ਦਾਗਿਆ ਹੈ। ਕਿਸੇ ਤਰ੍ਹਾਂ ਕੋਈ ਪ੍ਰਮਾਣੂ ਪ੍ਰੀਖਣ ਵੀ ਨਹੀਂ ਕੀਤਾ।” ਉਨ੍ਹਾਂ ਕਿਹਾ, ”ਪਰ ਫਰਜ਼ੀ ਖਬਰਾਂ ਬਗੈਰ ਮੈਨੂੰ ਪੁੱਛਿਆ ਇਹ ਕਹਿ ਰਹੀਆਂ ਹਨ ਕਿ ਇਸ ਦੇ ਮੌਜੂਦਾ ਗਤੀ ਨਾਲ ਅੱਗੇ ਨਹੀਂ ਵਧਣ ਕਾਰਨ ਮੈਂ ਗੁੱਸੇ ‘ਚ ਹਾਂ। ਗਲਤ, ਮੈਂ ਕਾਫੀ ਖੁਸ਼ ਹਾਂ।” ਟਰੰਪ ਤੇ ਕਿਮ ਵਿਚਾਲੇ 12 ਜੂਨ ਨੂੰ ਸਿੰਗਾਪੁਰ ‘ਚ ਹੋਈ ਇਤਿਹਾਸਕ ਸਿਖਰ ਵਾਰਤਾ ਤੋਂ ਬਾਅਦ ਸੰਯੁਕਤ ਐਲਾਨ ‘ਚ ਉੱਤਰ ਕੋਰੀਆਈ ਆਗੂ ਨੇ ਕੋਰੀਆਈ ਟਾਪੂ ਦਾ ਨਿਰਮਾਣ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਸੀ ਪਰ ਪ੍ਰਕਿਰਿਆ ਦਾ ਅਸਲ ਵੇਰਵਾ ਸਾਹਮਣੇ ਆਉਣਾ ਬਾਕੀ ਹੈ ਜਿਸ ‘ਚ ਇਹ ਵੀ ਸ਼ਾਮਲ ਹੈ ਕਿ ਉੱਤਰ ਕੋਰੀਆ ਕਿਵੇ ਤੇ ਕਦੋਂ ਆਪਣਾ ਪ੍ਰਮਾਣੂ ਪ੍ਰੋਗਰਾਮ ਖਤਮ ਕਰੇਗਾ।


