ਖੇਤੀਬਾੜੀ ਖੇਤਰ ’ਚ ਵਧੇਗਾ ਕੇਂਦਰ-ਸੂਬਾ ਸਹਿਯੋਗ : ਜੇਤਲੀ

ਮੁੰਬਈ – ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਖੇਤੀਬਾੜੀ ਖੇਤਰ ਕੇਂਦਰਿਤ ਕਰਜ਼ਦਾਤਾ ਨਾਬਾਰਡ ਦੇ 37ਵੇਂ ਸਥਾਪਨਾ ਦਿਵਸ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਇਕ ਅਜਿਹਾ ਖੇਤਰ ਹੈ ਜਿਸ ਨੂੰ ਲੈ ਕੇ ਕੇਂਦਰ ਅਤੇ ਸੂਬਾ ਦੋਵੇਂ ਚਿੰਤਿਤ ਹਨ।ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇਸ਼ ਦੀ ਅਰਥਵਿਵਸਥਾ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ।ਇਸ ਲਈ ਖੇਤੀਬਾੜੀ ਖੇਤਰ ’ਚ ਕੇਂਦਰ-ਸੂਬਾ ਸਹਿਯੋਗ ’ਚ ਵਾਧਾ ਕੀਤਾ ਜਾਵੇਗਾ।

VIA PUNJAB