ਗੁਟੇਰੇਜ਼ ਸੰਯੁਕਤ ਰਾਸ਼ਟਰ ਦੇ ਮੁੜ ਸਕੱਤਰ ਜਨਰਲ ਬਣੇ

ਸੰਯੁਕਤ ਰਾਸ਼ਟਰ – ਯੂਐੱਨ ਜਨਰਲ ਅਸੈਂਬਲੀ ਨੇ ਅੰਤੋਨੀਓ ਗੁਟੇਰੇਜ਼ ਨੂੰ ਦੂਜੀ ਵਾਰ ਸੰਯੁਕਤ ਰਾਸ਼ਟਰ ਦਾ ਜਨਰਲ ਸਕੱਤਰ ਚੁਣ ਲਿਆ ਹੈ। ਸਲਾਮਤੀ ਕੌਂਸਲ ਨੇ 193 ਮੈਂਬਰ ਮੁਲਕਾਂ ਵਾਲੀ ਸੰਸਥਾ ਦੇ ਮੁਖੀ ਵਜੋਂ ਗੁਟੇੇਰੇਜ਼ ਦੇ ਨਾਂ ’ਤੇ ਸਰਬਸੰਮਤੀ ਨਾਲ ਮੋਹਰ ਲਾਈ। ਗੁਟੇਰੇਜ਼ ਦਾ ਦੂਜਾ ਕਾਰਜਕਾਲ 1 ਜਨਵਰੀ 2022 ਤੋਂ 31 ਦਸੰਬਰ 2026 ਤੱਕ ਹੋਵੇਗਾ।

VIA PUNJAB