ਵਿਜੇ ਮਾਲਿਆ ਦੇ ਦੋਸ਼ਾਂ ’ਤੇ ਅਰੁਣ ਜੇਤਲੀ ਵੱਲੋਂ ਸਫਾਈ

ਨਵੀਂ ਦਿੱਲੀ- ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਦੋਸ਼ਾਂ ਨੂੰ ਲੈ ਕੇ ਵਿਤ ਮੰਤਰੀ ਸ੍ਰੀ ਅਰੂਣ ਜੇਤਲੀ ਨੇ ਸਫਾਈ ਦਿਤੀ ਹੈ।ਉਨ੍ਹਾਂ ਕਿਹਾ ਕਿ ਮਾਲਿਆ ਦਾ ਬਿਆਨ ਗਲਤ ਹੈ, ਸੈਟਲਮੈਂਟ ਦਾ ਦਾਅਵਾ ਝੂਠਾ ਹੈ। ਉਨ੍ਹਾਂ ਕਿਹਾ ਕਿ ਮਾਲਿਆ ਦੇ ਦਾਅਵੇ ‘ਚ ਕੋਈ ਸਚਾਈ ਨਹੀਂ ਹੈ। ਵਿਤ ਮੰਤਰੀ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਮਾਲਿਆ ਤੋਂ ਸਿਰਫ ਸੰਸਦ ’ਚ ਹੀ ਮੁਲਾਕਾਤ ਹੋਈ ਸੀ। ਮੈਂ ਉਸ ਨੂੰ ਮਿਲਣ ਦਾ ਸਮਾਂ ਨਹੀਂ ਦਿਤਾ ਸੀ।

VIA PUNJAB