- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਵਿਚ ਮਕਾਨ ਨਿਰਮਾਣ ਦੀ ਵਖ-ਵਖ ਸ਼ੈਲੀਆਂ ਦੇ ਕਾਰੀਗਰ ਤਿਆਰ ਕੀਤੇ ਜਾਣਗੇ : ਕੈਪਟਨ ਅਭਿਮਨਿਯੂ
ਚੰਡੀਗੜ੍ਹ – ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਯੂ ਨੇ ਕਿਹਾ ਕਿ ਹਰਿਆਣਾ ਵਿਚ ਮਕਾਨ ਨਿਰਮਾਣ ਦੀ ਵਖ-ਵਖ ਸ਼ੈਲੀਆਂ ਵਿਚ ਕਾਰੀਗਰ ਤਿਆਰ ਕੀਤੇ ਜਾਣਗੇ ਅਤੇ ਇਸ ਦੇ ਲਈ ਰਾਜ ਦੇ ਸਾਰੇ ਆਈ.ਟੀ.ਆਈ. ਵਿਚ ਇਸ ਦਾ ਕੋਰਸ ਸ਼ੁਰੂ ਕੀਤੇ ਜਾਣਗੇ ਜਿਸ ਵਿਚ ਇਟ-ਪਥਰ, ਲਕੜੀ, ਲੋਹਾ-ਸਰਿਆ, ਪਲੰਬਰ, ਟਾਇਲ-ਪਥਰ ਤੇ ਪੇਂਟ ਕਰਨ ਵਰਗੇ ਸਾਰੇ ਕੰਮਾਂ ਦੇ ਹੁਨਰਮੰਦ ਕਾਰੀਗਰ ਤਿਆਰ ਹੋਣਗੇ। ਖਜਾਨਾ ਮੰਤਰੀ ਹਿਸਾਰ ਦੇ ਪਿੰਡ ਬਡਾਲਾ ਵਿਚ ਪਾਂਚਾਲ ਕਮੇਟੀ ਵਲੋਂ ਆਯੋਜਿਤ ਵਿਸ਼ਵਕਰਮਾ ਦਿਵਸ ਸਮਾਰੋਹ ਵਿਚ ਬਤੌਰ ਮੁਖ ਮਹਿਮਾਨ ਗ੍ਰਾਮੀਣ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ? ਉਨ੍ਹਾਂ ਨੇ ਪਿੰਡ ਵਿਚ ਵਿਸ਼ਵਕਰਮਾਂ ਭਵਨ ਦੇ ਨਿਰਮਾਣ ਲਈ 11 ਲਖ ਰੁਪਏ ਦੇਣ ਦਾ ਐਲਾਨ ਕੀਤਾ? ਖਜਾਨਾ ਮੰਤਰੀ ਕੈਪਟਨ ਅਭਿਮਨਿਯੂ ਨੇ ਪਿੰਡ ਵਾਸੀਆਂ ਨੂੰ ਦੀਵਾਲੀ, ਗੋਵਰਧਨ ਦਿਵਸ ਤੇ ਵਿਸ਼ਵਕਰਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਸੂਬਾਵਾਸੀਆਂ ਦੇ ਉਜਵਲ ਭਵਿਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ 70 ਸਾਲ ਦੇ ਆਜਾਦ ਭਾਰਤ ਵਿਚ ਸਾਡੀ ਪੰਰਪਰਾਗਤ ਕੌਸ਼ਲ ਕਲਾ ਤੇ ਹੁਨਰ ਨੂੰ ਵਿਕਸਿਤ ਕਰਨ ਦੇ ਵਲ ਕੋਈ ਧਿਆਨ ਨਹੀਂ ਦਿਤਾ ਗਿਆ। ਹਿੰਦੂਸਥਾਨ ਵਿਚ ਹਜਾਰਾਂ ਸਾਲ ਪਹਿਲਾਂ ਬਣੇ ਵਿਸ਼ਵ ਵਿਖਆਤ ਮੰਦਿਰ, ਦੁਨੀਆ ਦੇ 7 ਅਜੂਬਿਆਂ ਵਿਚ ਸ਼ਾਮਿਲ ਤਾਜ ਮਹਿਲ, ਸੋਨੇ ਦੀ ਲੰਕਾ, ਸਰਦਾਰ ਪਟੇਲ ਦੀ ਹਾਲ ਹੀ ਵਿਚ ਬਣੀ ਵਿਸ਼ਵ ਦੀ ਸਭ ਤੋਂ ਉਚੀ ਪ੍ਰਤਿਮਾ ਸਾਡੇ ਸ਼ਿਲਪਕਾਰਾਂ ਤੇ ਕਾਰੀਗਰਾਂ ਦੀ ਕਲਪਨਾ ਸ਼ਕਤੀ ਤੇ ਅਨੌਖੇ ਨਮੂਨੇ ਹਨ? ਪਰ ਦੇਸ਼ ਦੇ ਅਜਿਹੇ ਪੰਰਪਰਾਗਤ ਕੌਸ਼ਲ ਨੂੰ ਵਿਕਸਿਤ ਕਰਨ ਤੇ ਇੰਨਾਂ ਦ ਸਿਖਿਆ ਦੇ ਵਲ ਕਿਸੇ ਸਾਬਕਾ ਸਰਕਾਰਾਂ ਨੇ ਧਿਆਨ ਨਹੀਂ ਦਿਤਾ। ਸਾਡੀ ਪੰਰਪਰਾਗਤ ਸ਼ੈਲੀਆਂ ਨੂੰ ਕਿਸੇ ਸੰਸਥਾਨ ਵਿਚ ਆਧੁਨਿਕਤਾ ਵਿਚ ਨਹੀਂ ਪੜਾਇਆ ਜਾਂਦਾ? ਪਰ ਮੌਜੂਦਾ ਸੁਬਾ ਸਰਕਾਰ ਵਲੋਂ ਨੌਜੁਆਨਾ ਦੇ ਕੌਸ਼ਲ ਵਿਕਾਸ ਤਹਿਤ ਪਲਵਲ ਵਿਚ ਭਗਵਾਨ ਵਿਸ਼ਵਕਰਮਾਂ ਕੌਸ਼ਲ ਵਿਕਾਸ ਯੂਨੀਵਰਸਿਟੀ ਦਾ ਨਿਰਮਾਣ ਕਰਾਇਆ ਜਾ ਰਿਹਾ ਹੈ ਜਿਥੇ ਸਾਡੇ ਪੰਰਪਾਰਕ ਹੁਨਰ ਨੂੰ ਤਰਾਸ਼ਨ ਦਾ ਕੰਮ ਕੀਤਾ ਜਾਵੇਗਾ।


