ਹਰਿਆਣਾ ਵਜ਼ਾਰਤ ਦੀ ਅਗਲੀ ਮੀਟਿੰਗ 15 ਨਵੰਬਰ ਨੂੰ

ਚੰਡੀਗੜ – ਹਰਿਆਣਾ ਵਜਾਰਤ ਦੀ ਅਗਲੀ ਮੀਟਿੰਗ ਮੁਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਂਠ ਵੀਰਵਾਰ 15 ਨਵੰਬਰ, 2018 ਨੂੰ ਸਵੇਰੇ 11.00ਵਜੇ ਹਰਿਆਣਾ ਸਿਵਲ ਸਕਤਰੇਤ ਦੀ ਚੌਥੀ ਮੰਜਿਲ ਸਥਿਤ ਮੀਟਿੰਗ ਰੂਮ ਵਿਚ ਹੋਣੀ ਮੁਕਰਰ ਹੋਈ ਹੈ।

VIA PUNJAB