ਅਫ਼ੀਮ ਦੀ ਖੇਤੀ ਦੇ ਮਾਮਲੇ ‘ਚ ਧਰਮਵੀਰ ਗਾਂਧੀ ਵਿਰੁਧ ਕੇਸ ਦਰਜ

ਪਟਿਆਲਾ – ਲੋਕ ਸਭਾ ਦੇ ਪਟਿਆਲਾ ਹਲਕੇ ਤੋਂ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਪੰਜਾਬ ‘ਚ ਅਫ਼ੀਮ ਦੀ ਖੇਤੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ। ਡਾ. ਗਾਂਧੀ ਨੇ ਸੂਬੇ ‘ਚ ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਬਣਾਉਣ ਦੀ ਮੰਗ ਕੀਤੀ ਸੀ। ਉਥੇ ਹੀ ਇਸ ਬਾਰੇ ਡਾ. ਗਾਂਧੀ ਨੇ ਕਿਹਾ ਕਿ ਉਹ ਇਸ ਤੋਂ ਡਰਦੇ ਨਹੀਂ, ਸਗੋਂ ਇਸ ਦਾ ਡਟ ਕੇ ਸਾਹਮਣੇ ਕਰਨਗੇ।

VIA PUNJAB