ਆਰੀਅਨਜ਼ ਕਾਲੇਜ ਆੱਫ ਲਾਅ ਵਿਚ ਦਾਖਲਿਆਂ ਨੂੰ ਲੈਕੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ

ਮੋਹਾਲੀ – ਆਰੀਅਨਜ਼ ਗਰੁਪ ਆੱਫ ਕਾਲੇਜਿਸ, ਨੇੜੇ ਚੰਡੀਗੜ ਵਲੋਂ ਚਲਾਏ ਜਾ ਰਹੇ ਆਰੀਅਨਜ਼ ਕਾਲੇਜ ਆੱਫ ਲਾਅ ਵਿਚ ਦਾਖਿਲਾ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਆਰੀਅਨਜ਼ ਗਰੁਪ ਆੱਫ ਕਾਲੇਜਿਸ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਚੰਡੀਗੜ ਦੇ ਨੇੜੇ ਆਰੀਅਨਜ਼ ਗਰੁਪ ਦੀ ਸਥਾਪਨਾ ਸਾਲ 2007 ਵਿਚ ਹੋਈ ਸੀ। ਆਰੀਅਨਜ਼ ਕਾਲੇਜ ਆੱਫ ਲਾਅ ਦੇ ਤੀਜੇ ਬੈਚ ਵਿਚ 3 ਕੋਰਸ ਚਲ ਰਹੇ ਹਨ ਜਿਹਨਾਂ ਵਿਚ ਐਲਐਲ.ਬੀ (3 ਸਾਲ), ਬੀ.ਏ-ਐਲਐਲ.ਬੀ (5 ਸਾਲ), ਬੀ. ਕਾੱਮ-ਐਲਐਲ.ਬੀ (5 ਸਾਲ) ਸ਼ਾਮਲ ਹਨ। ਆਰੀਅਨਜ਼ ਗਰੁਪ ਦੇ ਡੀਨ, ਪ੍ਰੋਫੈਸਰ ਏਪੀ ਜੈਨ ਨੇ ਕਿਹਾ ਕਿ ਇਹ ਕੋਰਸਿਸ ਬਾਰ ਕਾਉਂਸਿਲ ਆਫ ਇੰਡੀਆ, ਨਵੀਂ ਦਿਲੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਜੈਨ ਨੇ ਅਗੇ ਕਿਹਾ ਕਿ ਆਰੀਅਨਜ਼ ਲੋੜਵੰਦ ਅਤੇ ਯੋਗ ਵਿਦਿਆਰਥੀਆਂ ਨੂੰ ਵਜੀਫੇ ਵੀ ਪ੍ਰਦਾਨ ਕਰ ਰਿਹਾ ਹੈ। ਚਾਹਵਾਨ ਵਿਦਿਆਰਥੀ ਆਰੀਅਨਜ਼ ਦੇ ਹੈਲਪਲਾਈਨ ਨੰਬਰ 98762-99888, 98765-99888 ਤੇ ਕਾੱਲ ਕਰ ਸਕਦੇ ਹਨ ਜਾਂ ਆਰੀਅਨਜ਼ ਵੈਬਸਾਈਟ ਾ.ੳਰੇੳਨਸ.ੲਦੁ.ਨਿ ਤੇ ਵਿਜਿਟ ਕਰ ਸਕਦੇ ਹਨ।

VIA PUNJAB