ਆਰੀਅਨਜ਼ ਨੇ ਆਪਣੇ ਨੌਜਵਾਨ ਪ੍ਰਾਪਤੀਆਂ ਦਾ ਇੱਕ ਪੋ੍ਰਗ੍ਰਾਮ ਵਿੱਚ ਸਨਮਾਨ ਕੀਤਾ

ਮੁਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਸਟਾਫ ਨੂੰ ਨਿਯਮਿਤ ਕੰਮਾਂ ਤੋ ਆਰਾਮ ਦੇਣ ਲਈ ਅਤੇ ਸਟਾਫ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਲਈ ਹਾਲ ਹੀ ਵਿੱਚ ਇੱਕ ਪਾਰਟੀ ਦਾ ਆਯੋਜਨ ਚੰਡੀਗੜ ਵਿੱਚ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਆਰੀਅਨਜ਼ ਗਰੁੱਪ ਦੇ ਸੰਸਥਾਪਕ, ਪ੍ਰੌਫੈਸਰ ਰੋਸ਼ਨ ਲਾਲ ਕਟਾਰੀਆ, ਸ਼੍ਰੀਮਤੀ ਰਜਨੀ ਕਟਾਰੀਆ ਅਤੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਸ਼ਮਾਂ ਰੌਸ਼ਨ ਦੀ ਰਸਮ ਨਾਲ ਕੀਤੀ। ਇਸ ਮੋਕੇ ਤੇ ਦਾਖਲਿਆਂ, ਵਿਦਿੱਅਕ, ਪਲੇਸਮੈਂਟ, ਤਾਲਮੇਲ ਆਦਿ ਵਿੱਚ ਵਧੀਆ ਕੰਮ ਕਰਨ ਵਾਲੇ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਸਟਾਫ ਮੰਨੋਰੰਜਨ ਅਤੇ ਉਹਨਾਂ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ ਵੱਖ -ਵੱਖ ਫਨ ਫ੍ਰੋਲਿਕ ਗਤੀਵਿਧੀਆਂ ਜਿਹਨਾਂ ਵਿੱਚ ਫਨ ਖੇਲਾਂ, ਮਿਮਿਕ੍ਰੀ ਐਕਟ, ਗਾਉਣਾ ਅਤੇ ਹੋਰ ਖੇਡਾਂ ਵੀ ਸ਼ਾਮਿਲ ਕੀਤੀਆ ਗਈਆਂ ਸਨ। ਇਹ ਵੀ ਦੱਸਣਯੋਗ ਹੈ ਕਿ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਚੰਡੀਗੜ-ਪਟਿਆਲਾ ਹਾਈਵੇ ਤੇ ਸਥਿਤ ਹੈ। ਇਹ ਗਰੁੱਪ 2007 ਤੋ ਸਿੱਖਿਆ ਸੋਸਾਇਟੀ ਦੀ ਸੇਵਾ ਕਰ ਰਿਹਾ ਹੈ। ਇਹ ਗਰੁੱਪ 8 ਕਾਲੇਜ ਚਲਾ ਰਿਹਾ ਹੈ ਜਿਸ ਵਿੱਚ ਇੰਜਨੀਅਰਿੰਗ ਕਾਲਜ, ਲਾਅ ਕਾਲਜ, ਫਾਰਮੇਸੀ ਕਾਲਜ, ਬਿਜਨੈਸ ਸਕੂਲ, ਮੈਨੇਜਮੈਂਟ ਕਾਲਜ, ਡਿਗਰੀ ਕਾਲਜ, ਅੇਜੁਕੇਸ਼ਨ ਕਾਲਜ, ਨਰਸਿੰਗ ਕਾਲਜ ਸ਼ਾਮਿਲ ਹਨ। ਇਸ ਮੌਕੇ ਚੇਅਰਮੈਨ ਡਾਂ ਅੰਸ਼ੂ ਕਟਾਰੀਆ, ਡਾਇਰੈਕਟਰ ਜਨਰਲ ਡਾ ਪਰਵੀਨ ਕਟਾਰੀਆ, ਡਾਇਰੈਕਟਰ ਪ੍ਰੋਂ ਬੀ ਐਸ ਸਿੱਧੂ, ਪ੍ਰਿੰਸੀਪਲ ਡਾ ਰਮਨ ਰਾਣੀ ਗੁਪਤਾ ਰਜਿਸਟਰਾਰ, ਸ੍ਰੀ ਸਟੀਵਨ ਜਵਿੰਡਾ, ਪ੍ਰਿੰਸੀਪਲ ਆਰੀਅਨਜ਼ ਐਗਰੀ ਡਿਪਾਰਟਮੈਂਟ, ਸ ਮੁਕਰ ਸਿੰਘ, ਸ਼੍ਰੀ ਮਨੂ ਕਟਾਰੀਆ, ਸ਼੍ਰੀ ਨਵਦੀਪ ਗਿਰਧਰ, ਸ਼੍ਰੀਮਤੀ ਮਨਪ੍ਰੀਤ ਮਾਨ, ਸ਼੍ਰੀਮਤੀ ਕੁਸਮ ਸੂਦ, ਸ਼੍ਰੀਮਤੀ ਪੁਨਿਕਾ ਮਹਾਜਨ, ਆਸ਼ੀਮਾ ਧੀਮਾਨ, ਸ਼੍ਰੀਮਤੀ ਮੋਨਿਕਾ ਰਾਣਾ ਆਦਿ ਸਮੇਤ ਆਰੀਅਨਜ਼ ਟੀਮ ਦੇ ਮੈਂਬਰ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਚੰਡੀਗੜ੍ਹ-ਪਟਿਆਲਾ ਹਾਈਵੇਅ ਤੇ ਸਥਿਤ ਹੈ। ਇਹ ਸਮੂਹ 2007 ਤੋਂ ਐਜੂਕੇਸ਼ਨ ਸੁਸਾਇਟੀ ਦੀ ਸੇਵਾ ਕਰ ਰਿਹਾ ਹੈ। ਇਹ ਸਮੂਹ 8 ਕਾਲਜ ਚਲਾ ਰਿਹਾ ਹੈ ਜਿਸ ਵਿੱਚ ਇੰਜੀਨੀਅਰਿੰਗ ਕਾਲਜ, ਲਾਅ ਕਾਲਜ, ਫਾਰਮੇਸੀ ਕਾਲਜ, ਬਿਜ਼ਨਸ ਸਕੂਲ, ਮੈਨੇਜਮੈਂਟ ਕਾਲਜ, ਡਿਗਰੀ ਕਾਲਜ, ਐਜੂਕੇਸ਼ਨ ਕਾਲਜ, ਨਰਸਿੰਗ ਕਾਲਜ

VIA PUNJAB