ਕਪਿਲ ਸ਼ਰਮਾ ਦੇ ਘਰ ਫੇਰ ਗੂੰਜੀਆਂ ਕਿਲਕਾਰੀਆਂ

ਨਵੀਂ ਦਿੱਲੀ – ਫਿਲਮੀ ਅਦਾਕਾਰ ਤੇ ਕਾਮੇਡੀਅਨ ਕਪਿਲ ਸ਼ਰਮਾ ਤੇ‌ਗਿੰਨੀ ਚਟਰਥ ਦੇ ਘਰ ਨਵਾਂ ਮੈਂਬਰ ਆ ਗਿਆ ਹੈ। ਗਿੰਨੀ ਸੋਮਵਾਰ ਨੁੰ ਮੁੰਡੇ ਨੂੰ ਜਨਮ ਦਿੱਤਾ। ਕਪਿਅ ਸ਼ਰਮਾਨੇ ਖੁਦ ਇਸਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਕਿ 1 ਫਰਵਰੀ ਨੂੰ ਉਸਦੇ ਘਰ ਮੁੰਡਾ ਜੰਮਿਆ ਹੈ। ਉਹਨਾਂ ਇਹ ਵੀ ਪਤਾ ਦੱਸਿਆ ਕਿ ਮਾਂ ਤੇ ਬੱਚਾ ਦੋਵੇਂ ਠੀਕ ਹਨ। ਕਪਿਲ ਤੇ ਗਿੰਨੀ ਦੀਇਕ ਸਾਲਾ ਧੀ ਅਨਾਇਰਾ ਹੈ ਜੋ 10 ਦਸੰਬਰ 2019 ਨੂੰ ਜਨਮੀ ਸੀ। ਦੋਹਾਂ ਦਾ 12 ਦਸੰਬਰ 2018 ਨੂੰ ਵਿਆਹ ਹੋਇਆਸੀ। ਦੋਵੇਂ ਬਚਪਨ ਦੇ ਦੋਸਤ ਦੱਸੇ ਜਾ ਰਹੇ ਹਨ।

VIA PUNJAB