ਜੰਮੂ ’ਚ ਭਾਜਪਾ ਨੇਤਾ ਦੀ ਭਰਾ ਸਮੇਤ ਹੱਤਿਆ

ਜੰਮੂ- ਕਿਸ਼ਤਵਾੜ ਜ਼ਿਲ੍ਹੇ ਵਿਚ ਅਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਨਕਾਬਪੋਸ਼ ਬੰਦੂਕਧਾਰੀਆਂ ਨੇ ਭਾਜਪਾ ਦੇ ਸੂਬਾ ਸਕਤਰ ਅਨਿਲ ਕੁਮਾਰ ਪਰਿਹਾਰ ਅਤੇ ਉਸ ਦੇ ਭਰਾ ਅਜੀਤ ਕੁਮਾਰ ਪਰਿਹਾਰ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ।ਭੜਕੇ ਲੋਕ ਨੇ ਹਸਪਤਾਲ, ਥਾਣੇ ਅਤੇ ਸੁਰਖਿਆ ਬਲਾਂ ‘ਤੇ ਪਥਰਾਅ ਕੀਤਾ।

VIA PUNJAB