- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੇਜ ਰਫ਼ਤਾਰ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਐਕਟਿਵਾ ਸਵਾਰ ਵਿਦਿਆਰਥਣ-ਮੌਕੇ ‘ਤੇ ਹੋਈ ਮੌਤ
ਨਾਭਾ – ਪੰਜਾਬ ਵਿਚ ਦਿਨੋ ਦਿਨ ਤੇਜ ਰਫਤਾਰ ਵਹੀਕਲਾ ਵੱਲੋ ਹਰ ਰੋਜ ਅਨੇਕਾ ਹੀ ਕੀਮਤੀ ਜਾਨਾ ਲਈਆ ਜਾ ਰਹੀਆ ਹਨ ਅਤੇ ਹੁਣ ਇਹ ਸੜਕਾ ਖੂਨੀ ਸੜਕਾ ਦੇ ਨਾਮ ਨਾਲ ਜਾਣੀਆ ਜਾਦੀਆ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਰੋਹਟੀ ਬਸਤਾ ਦੀ ਰਹਿਣ ਵਾਲੀ ਮਨਵੀਰ ਕੌਰ ਜੋ ਐਕਟਵਾ ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਤਾ ਰਾਸਤੇ ਵਿਚ ਤੇਜ ਰਫਤਾਰ ਇੱਟਾ ਨਾਲ ਭਰੀ ਟਰਾਲੀ ਨੇ ਉਸ ਨੂੰ ਦਰੜ ਦਿੱਤਾ ਅਤੇ ਮਨਵੀਰ ਕੌਰ ਦੀ ਮੋਕੇ ਤੇ ਮੌਤ ਹੋ ਗਈ, ਜਿੱਥੇ ਮਨਵੀਰ ਕੌਰ ਦੀ ਮੌਤ ਹੋਈ ਉਸ ਤੋ ਕੁੱਝ ਦੂਰੀ ਤੇ ਹੀ ਉਸ ਦਾ ਘਰ ਸੀ ਅਤੇ ਬੀਤੇ ਕੁੱਝ ਦਿਨ ਪਹਿਲਾ 12 ਕਲਾਸ ਵਿਚੋ ਮਨਵੀਰ ਕੌਰ ਜਿਲੇ ਪਟਿਆਲੇ ਵਿਚੋ ਦੂਜਾ ਸਥਾਨ ਹਾਸਿਲ ਕਰਕੇ ਅਪਣੇ ਮਾਤਾ ਪਿਤਾ ਦਾ ਨਾਮ ਰੋਸਨ ਕੀਤਾ ਸੀ।ਮਨਵੀਰ ਕੌਰ ਨਾਭਾ ਸਹਿਰ ਤੋ ਟਿਊਸਨ ਲਗਾ ਕੇ ਘਰ ਪਰਤ ਰਹੀ ਸੀ ਅਤੇ ਮਨਵੀਰ ਕੌਰ ਦੇ ਪਿੰਡ ਰੋਹਟੀ ਬਸਤਾ ਵਿਖੇ ਹੀ ਉਸ ਦੀ ਐਕਸੀਡੈਟ ਦੋਰਾਨ ਮੌਤ ਹੋ ਗਈ।ਇਸ ਮੋਕੇ ਤੇ ਤਫਤੀਸੀ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾ ਦੇ ਬਿਆਨਾ ਦੇ ਅਧਾਰ ਦੇ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।


