ਰਾਸ਼ਟਰੀ ਲਾਅ ਯੂਨੀਵਰਸਿਟੀ ਉੜੀਸਾ ਨੇ ਕਲੇਟ ਦਾ ਨਤੀਜਾ ਕੀਤਾ ਘੌਸ਼ਿਤ

ਆਰੀਅਨਜ਼ ਕਾਲੇਜ ਆਫ ਲਾਅ ਚੰਡੀਗੜ ਨੇੜੇ ਇੱਕਮਾਤਰ ਕਲੇਟ ਨਾਲ ਜੁੜਿਆ ਕਾਲੇਜ
ਮੋਹਾਲੀ – ਰਾਸ਼ਟਰੀ ਲਾਅ ਯੂਨੀਵਰਸਿਟੀ ਉੜੀਸਾ ਨੇ ਆਪਣੀ ਅਧਿਕਾਰਿਕ ਵੈਬਸਾਈਟ ਤੇ ਕਾੱਮਨ ਲਾਅ ਐਡਮੀਸ਼ਨ ਟੈਸਟ ਦੇ ਨਤੀਜਿਆਂ ਦੀ ਘੌਸ਼ਣਾ ਕਰ ਦਿੱਤੀ ਹੈ। ਵਿਦਿਆਰਥੀ https://www.aryans.edu.in/clat-result-੨੦੧੯.php ਵੈਬਸਾਈਟ ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।ਕਲੇਟ ਦੀ ਪ੍ਰੀਖਿਆ 26 ਮਈ ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਆਯੋਜਿਤ ਕਰਵਾਈ ਗਈ ਸੀ ਜਿਸ ਵਿੱਚ ਤਕਰੀਬਨ 47,000 ਵਿਦਿਆਰਥੀਆਂ ਨੇ ਭਾਗ ਲਿਆ ਹੈ। ਇਸ ਸਾਲ ਰਾਸ਼ਟਰੀ ਯੂਨੀਵਰਸਿਟੀ ਦੇ 5 ਸਾਲਾਂ ਕਾਨੂੰਨੀ ਕੋਰਸ ਦੇ ਅਧੀਨ 2391 ਅਤੇ ਐਲਐਲਐਮ ਕੋਰਸ ਦੇ ਅਧੀਨ 683 ਸੀਟਾਂ ਦੇ ਲਈ ਉਮੀਦਵਾਰਾਂ ਦਾ ਚੁਨਾਵ ਦੇਸ਼ ਦੇ 21 ਰਾਸ਼ਟਰੀ ਲਾਅ ਯੂਨੀਵਰਸਿਟੀਆਂ ਵਿੱਚ ਕੀਤਾ ਜਾਵੇਗਾ।ਆਰੀਅਨਜ਼ ਕਾਲੇਜ ਆਫ ਲਾਅ ਰਾਜਪੁਰਾ ਨੇੜੇ ਚੰਡੀਗੜ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਦੱਸਿਆ ਕਿ 21 ਰਾਸ਼ਟਰੀ ਯੂਨੀਵਰਸਿਟੀਆਂ ਤੋਂ ਇਲਾਵਾ ਦੇਸ਼ ਵਿੱਚ 52 ਹੋਰ ਕਾਲੇਜ, ਯੂਨੀਵਰਸਿਟੀਆਂ ਹਨ ਜੋ ਕਲੇਟ ਦੇ ਨਾਲ ਜੁੜੇ ਹੋਏ ਹਨ। ਆਰੀਅਨਜ਼ ਕਾਲੇਜ ਆਫ ਲਾਅ ਪੰਜਾਬ ਦਾ ਇੱਕਮਾਤਰ ਅਜਿਹਾ ਕਾਲੇਜ ਹੈ ਜੋ ਉਹਨਾਂ ਸਰਵਉੱਚ ਕਾਲੇਜ ਅਤੇ ਯੂਨੀਵਰਸਿਟੀਆਂ ਦਾ ਹਿੱਸਾ ਹੈ ਜੋ ਐਲਐਲਬੀ ਦੇ 3 ਸਾਲ, ਬੀਏ-ਐਲਐਲ.ਬੀ ਅਤੇ ਬੀ.ਕਾੱਮ ਐਲਐਲ.ਬੀ ਦੇ 5 ਸਾਲ ਦੇ ਸੈਸ਼ਨ ਦੀ ਕਾਨੂੰਨੀ ਪੜਾਈ ਦੇ ਲਈ ਕਲੇਟ ਸਕੋਰ ਦਾ ਪ੍ਰਯੋਗ ਕਰਦੇ ਹਨ।ਇਸ ਤੋਂ ਇਲਾਵਾ ਸ਼੍ਰੀ ਕਟਾਰੀਆ ਨੇ ਦੱਸਿਆ ਕਿ ਕਾਨੂੰਨੀ ਵਿਸ਼ੇ ਵਿੱਚ ਚਾਹਵਾਨ ਵਿਦਿਆਰਥੀਆਂ ਦੇ ਲਈ ਆਰੀਅਨਜ਼ ਵਿੱਚ ਕਾਊਂਸਲਿੰਗ ਅਤੇ ਦਾਖਿਲੇ ਸ਼ੁਰੂ ਹੋ ਚੁੱਕੇ ਹਨ। ਵਿਦਿਆਰਥੀ 98765-99888, 98762-99888 ਨੰਬਰਾਂ ਤੇ ਕਾੱਲ ਕਰਨ ਤੋਂ ਇਲਾਵਾ ਆਰੀਅਨਜ਼ ਦੀ ਵੈਬਸਾਈਟ www.aryans.edu.in ਤੇ ਵੀ ਰਜਿਸਟਰ ਕਰ ਸਕਦੇ ਹਨ।

VIA PUNJAB