- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕ ਸਭਾ ਚੋਣਾਂ: 6ਵੇਂ ਗੇੜ ਲਈ ਚੋਣ ਪ੍ਰਚਾਰ ਬੰਦ-ਵੋਟਿੰਗ ਭਲਕੇ
ਨਵੀਂ ਦਿਲੀ – ਲੋਕ ਸਭਾ ਚੋਣਾਂ-2019 ਲਈ ਛੇਵੇਂ ਗੇੜ ਦਾ ਚੋਣ ਪ੍ਰਚਾਰ ਸ਼ੁਕਰਵਾਰ ਸ਼ਾਮ ਨੂੰ ਪੰਜ ਵਜੇ ਰੁਕ ਗਿਆ। ਇਸ ਪੜਾਅ ਤਹਿਤ 12 ਮਈ ਨੂੰ 7 ਸੂਬਿਆਂ ਦੀਆਂ ਜਿਨ੍ਹਾਂ 59 ਸੀਟਾਂ ’ਤੇ ਮਤਦਾਨ ਹੋਣਾ ਹੈ, ਉਨ੍ਹਾਂ ਵਿਚ ਭਾਜਪਾ ਨੇ ਸਾਲ 2014 ਦੀਆਂ ਆਮ ਚੋਣਾਂ ’ਚ 44 ਸੀਟਾਂ ਜਿਤੀਆਂ ਸਨ, ਜਦੋਂ ਕਿ ਸਹਿਯੋਗੀ ਪਾਰਟੀਆਂ ਨਾਲ ਉਸ ਦੇ ਖਾਤੇ ਵਿਚ 46 ਸੀਟਾਂ ਆਈਆਂ ਸਨ। ਟੀ.ਐਮ.ਸੀ. ਨੂੰ 8 ਸੀਟਾਂ ਜਦੋਂ ਕਿ ਕਾਂਗਰਸ ਨੂੰ 2 ਸੀਟਾਂ ’ਤੇ ਜਿਤ ਹਾਸਲ ਹੋਈ ਸੀ। ਇਸ ਦੌਰ ਵਿਚ ਭਾਜਪਾ ਲਈ ਆਪਣਾ ਪਿਛਲਾ ਰਿਕਾਰਡ ਬਚਾਈ ਰਖਣ ਦੀ ਤਾਂ ਪਛਮੀ ਬੰਗਾਲ ਤ੍ਰਿਣਮੂਲ ਕਾਂਗਰਸ ਸਾਹਮਣੇ ਭਾਜਪਾ ਨੂੰ ਰੋਕਣ ਦੀ ਵਡੀ ਚੁਣੌਤੀ ਹੈ। ਇਸ ਪੜਾਅ ਵਿਚ 12 ਮਈ ਨੂੰ ਬਿਹਾਰ ਦੀਆਂ ਅਠ, ਹਰਿਆਣਾ ਦੀਆਂ 10, ਝਾਰਖੰਡ ਦੀਆਂ ਚਾਰ, ਉਤਰ ਪ੍ਰਦੇਸ਼ ਦੀਆਂ 14, ਮਧ ਪ੍ਰਦੇਸ਼ ਦੀਆਂ ਅਠ, ਪਛਮੀ ਬੰਗਾਲ ਦੀਆਂ ਅਠ ਅਤੇ ਦਿਲੀ ਦੀਆਂ ਸਾਰੀਆਂ ਸਤ ਸੀਟਾਂ ‘ਤੇ ਵੋਟਾਂ ਪੈਣਗੀਆਂ।


