- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਰਾਜਪਾਲ ਚੰਦਰਾਵਤੀ ਦੀ ਮੌਤ ‘ਤੇ ਸ਼ੋਗ ਪ੍ਰਗਟਾਇਆ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੁਡੁਚੇਰੀ ਦੀ ਸਾਬਕਾ ਡਿਪਟੀ ਰਾਜਪਾਲ ਚੰਦਰਾਵਤੀ ਦੀ ਮੌਤ ‘ਤੇ ਡੂੰਘਾ ਸ਼ੋਕ ਪ੍ਰਗਟਾ ਕੇ ਪੀੜਿਤ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਜਤਾਈ ਹੈ| ਚੰਦਰਾਵਤੀ ਦਾ ਅੱਜ ਸਵੇਰੇ ਮੌਤ ਹੋ ਗਈ| ਉਹ 92 ਸਾਲ ਦੀ ਸੀ ਅਤੇ ਕੁਝ ਸਮੇਂ ਤੋਂ ਬਿਮਾਰੀ ਚਲ ਰਹੀ ਸੀ| ਉਨਾਂ ਨੇ ਪੀਜੀਆਈ, ਰੋਹਤਕ ਵਿਚ ਆਖਰੀ ਸਾਂਹ ਲਈ|ਮੁੱਖ ਮੰਤਰੀ ਨੇ ਕਿਹਾ ਕਿ ਉਹ ਐਡਵੋਕੇਟ, ਵਿਧਾਇਕ ਤੇ ਸਾਂਸਦ ਰਹਿੰਦੇ ਹੋਏ ਗਰੀਬ ਸਮਾਜ ਲਈ ਸੰਘਰਸ਼ ਕੀਤਾ| ਉਹ ਮਹਿਲਾ ਸਸ਼ਕਤੀਕਰਣ ਦੀ ਵਧੀਆ ਮਿਸਾਲ ਸੀ| ਉਹ ਸਿਆਸਤ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਬਰਾਬਰ ਹਿੱਸੇਦਾਰੀ ਕਰਦੀ ਸੀ| ਉਨਾਂ ਦੀ ਮੌਤ ਨਾਲ ਦੇਸ਼ ਤੇ ਸੂਬੇ ਦੀ ਸਿਆਸਤ ਨੂੰ ਨਾ ਪੂਰੀ ਹੋਣ ਵਾਲਾ ਨੁਕਸਾਨ ਹੋਇਆ ਹੈ| ਮੁੱਖ ਮੰਤਰੀ ਨੇ ਸਵਰਗੀ ਚੰਦਰਾਵਤੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੁੱਖੀ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਈ|


