- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ 23 ਨਵੰਬਰ ਨੂੰ ਜਿਲਾ ਨੂੰਹ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈ ਦੇਣਗੇ
ਚੰਡੀਗੜ – ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ 23 ਨਵੰਬਰ, 2018 ਨੂੰ ਬੜੀ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ| ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਜਿਲਾ ਨੂੰਹ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈ ਦੇਣਗੇ| ਇਸ ਤੋਂ ਇਲਾਵਾ, ਸਾਰੇ ਮੰਤਰੀ, ਸਾਂਸਦ, ਵਿਧਾਇਕ ਅਤੇ ਸਾਰੇ ਚੇਅਰਮੈਨ ਹਰਿਆਣਾ ਦੇ ਵੱਖ-ਵੱਖ ਗੁਰੂਦੁਆਰਿਆਂ ਵਿਚ ਜਾ ਕੇ ਸੰਗਤਾਂ ਨੂੰ 550ਵੇਂ ਪ੍ਰਕਾਸ਼ ਦਿਹਾੜੇ ਦੇ ਪ੍ਰੋਗ੍ਰਾਮਾਂ ਵਿਚ ਸ਼ਾਮਿਲ ਹੋਣਗੇ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਦੀ ਭਲਾਈ ਲਈ ਕਲਯੁੱਗ ਵਿਚ ਜਨਮ ਲਿਆ ਅਤੇ ਸਾਰੀ ਦੁਨੀਆਂ ਵਿਚ ਉਦਾਸੀਆਂ ਕਰਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ| ਵਰਣਨਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਪ੍ਰਕਾਸ਼ ਦਿਹਾੜੇ ਨੂੰ ਰਾਜ ਪੱਧਰ ‘ਤੇ ਉੱਚਜੇ ਢੰਗ ਨਾਲ ਸਾਲ ਭਰ ਮਨਾਈ ਜਾਵੇਗੀ, ਜਿਸ ਲਈ ਮੁੱਖ ਮੰਰਤੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਤੇ ਉਨਾਂ ਵੱਲੋਂ ਦਿੱਤੀ ਗਈ ਸਿਖਿਆਵਾਂ ਦੇ ਸਬੰਧ ਵਿਚ ਵੱਖ-ਵੱਖ ਗਤੀਵਿਧੀਆਂ ਦੇ ਆਯੋਜਨ ਲਈ 97 ਮੈਂਬਰੀ ਇਕ ਆਯੋਜਕ ਕਮੇਟੀ ਦਾ ਗਠਨ ਕੀਤਾ ਹੈ|ਇਸ ਕਮੇਟੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਚੇਅਰਮੈਨ ਹੋਣਗੇ, ਜਦੋਂ ਕਿ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਖਜਾਨਾ ਮੰਤਰੀ ਕੈਪਟਨ ਅਭਿਮਨਿਊ, ਖੇਤੀਬਾੜੀ ਮੰਤਰੀ ਓ.ਪੀ.ਧਨਖੜ, ਸਿਹਤ ਮੰਤਰੀ ਅਨਿਲ ਵਿਜ, ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ, ਸਹਿਕਾਰਤਾ ਮੰਤਰੀ ਮਨੀਸ਼ ਗ੍ਰੋਵਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਬੇਦੀ, ਸਿਰਸਾ ਦੇ ਸਾਂਸਦ ਚਰਣਜੀਤ ਸਿੰਘ ਰੋਡੀ, ਟੋਹਾਣਾ ਦੇ ਵਿਧਾਇਕ ਸੁਭਾਸ਼ ਬਰਾਲਾ, ਅਸੰਧ ਦੇ ਵਿਧਾਇਕ ਬਖ਼ਸ਼ਿਸ਼ ਸਿੰਘ, ਪਾਣੀਪਤ ਦੀ ਵਿਧਾਇਕ ਰੋਹਿਤਾ ਰੇਵੜੀ, ਪਿਹੋਵਾ ਦੇ ਵਿਧਾਇਕ ਜਸਵਿੰਦਰ ਸਿੰਘ ਸੰਧੂ, ਯਮੁਨਾਨਗਰ ਦੇ ਵਿਧਾਇਕ ਧਨਸ਼ਾਮ ਅਰੋੜਾ, ਫਰੀਦਾਬਾਦ ਦੀ ਵਿਧਾਇਕ ਸੀਮਾ ਤਿਰਖਾ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਅੰਬਾਲਾ ਦੇ ਵਿਧਾਇਕ ਅਸੀਮ ਗੋਇਲ, ਗੁਹਲਾ ਦੇ ਵਿਧਾਇਕ ਕੁਲਵੰਤ ਬਾਜੀਗਰ, (ਕੌਮੀ ਸਿੱਖ ਸੰਗਤ) ਅਵਤਾਰ ਸਿੰਘ ਸ਼ਾਸ਼ਤਰੀ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਜਗਦੀਸ਼ ਅਰੋੜਾ, ਚੇਅਰਮੈਨ ਐਸ.ਐਸ.ਸੀ. ਪਿਹੋਵਾ ਭਾਰਤ ਭੂਸ਼ਣ ਭਾਰਤੀ, ਵਧੀਕ ਮੁੱਖ ਸਕੱਤਰ ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਧੀਰਾ ਖੰਡਲੇਵਾਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਮੈਂਬਰ ਹੋਣਗੇ|ਇਸ ਤਰਾਂ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ|ਕਮੇਟੀ ਵਿਚ ਕਲਾ ਅਤੇ ਸਭਿਆਚਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਮਹੇਸ਼ਵਰ ਸ਼ਰਮਾ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਧਮੀਜਾ, ਐਚ.ਪੀ.ਐਸ.ਏ. ਦੇ ਡਿਪਟੀ ਚੇਅਰਮੈਨ ਨਰਿੰਦਰ ਸਿੰਘ ਵਿਰਕ, ਡੀ.ਡੀ.ਪੀ.ਓ ਯਮੁਨਾਨਗਰ ਗਗਨਦੀਪ ਸਿੰਘ, ਪਾਣੀਪਤ ਤੋਂ ਨੀਤੀ ਸੈਨ ਭਾਟੀਆ, ਕੈਥਲ ਦੇ ਕੌਮੀ ਕੋਆਰਡੀਨੇਟਰ ਬੀ.ਬੀ.ਐਸ.ਬੀ.ਐਸ.ਐਸ. ਸ਼ਿਵ ਸ਼ੰਕਰ ਪਾਹਵਾ, ਸਰਵ ਗੁਰੂਦੁਆਰਾ ਕਮੇਟੀ ਫਰੀਦਾਬਾਦ ਦੇ ਪ੍ਰਧਾਨ ਏ.ਐਸ.ਖੁਰਾਨਾ, ਕੈਥਲ ਦੇ ਵਕੀਲ ਸੁਰਜੀਤ ਸਿੰਘ, ਫਰੀਦਾਬਾਦ ਦੇ ਜੁਨੇਜਾ ਬ੍ਰਦਰਸ ਪ੍ਰਾਇਵੇਟ ਲਿਮਟਿਡ ਤੋਂ ਅਜੈ ਜੁਨੇਜਾ, ਪੰਚਕੂਲਾ ਦੇ ਪੰਜਾਬ ਆਟੋ ਲਿਮਟਿਡ ਦੇ ਅਮਰਜੀਤ ਚਾਵਲਾ, ਕਰਨਾਲ ਦੇ ਅਮਿਤ ਜਨੇਜਾ, ਕੈਥਲ ਦੇ ਸਿੱਖ ਨੇਤਾ ਅਰਮਿੰਦਰ ਸਿੰਘ ਅਰੋੜਾ, ਸਿਵਾਨ ਦੇ ਅਮਿੰਦਰ ਸਿੰਘ ਖਾਰਾ, ਹਾਂਸੀ ਦੇ ਅੰਮ੍ਰਿਤਪਾਲ ਸਿੰਘ, ਫਰੀਦਾਬਾਦ ਦੇ ਬੀ.ਬੀ.ਐਸ.ਬੀ. ਸਿੱਖ ਸੰਪਦਾਦਾਈ ਅਰਜੁਨ ਸਿੰਘ ਮੈਂਬਰ ਹੋਣਗੇ|
ਇਸ ਤਰਾਂ, ਕਰਨਾਂਲ ਦੇ ਬਹਾਦੁਰ ਸਿੰਘ ਸਭਰਵਾਲ, ਅਸੰਧ ਦੇ ਸਰਪੰਚ ਗੰਜਜੋਗੋਰੀ ਅਤੇ ਪ੍ਰਧਾਨ ਨਿਊ ਅਨਾਜ ਮਾਰਕੀਟ ਬੇਅੰਤ ਸਿੰਘ, ਅੰਬਾਲਾ ਕੈਂਟ ਦੇ ਐਸ.ਜੀ.ਪੀ.ਸੀ. ਮੈਂਬਰ ਭੁਪਿੰਦਰ ਸਿੰਘ ਰੋਖਾ, ਭੂਨਾ ਦੇ ਗੁਰੂਦੁਆਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਬਿੰ੍ਰਦਾ, ਹਿਸਾਰ ਦੇ ਦਰਸ਼ਨ ਸਿੰਘ ਰੇਅੋਰੀ, ਸ਼ਾਹਬਾਦ ਦੇ ਦਰਸ਼ਨ ਸਿੰਘ ਸਹਿਗਲ, ਰੋਹਤਕ ਦੇ ਦਤਰ ਸਿੰਘ, ਕੈਥਲ ਦੇ ਮਹਾਸਕੱਤਰ ਐਚ.ਐਸ.ਜੀ.ਪੀ.ਸੀ. ਦੀਦਰ ਸਿੰਘ ਨਲਵੀ, ਯਮੁਨਾਨਗਰ ਦੇ ਮਹੰਤ ਟਿਕਾਨਾਂ ਸਾਹਿਬ ਦਿਲਬਾਗ ਸਿੰਘ, ਹਿਸਾਰ ਦੇ ਗੋਵਿੰਦਪੁਰਾ ਦੇ ਪ੍ਰਧਾਨ ਸਰਪੰਚ ਐਸੋਸਿਏਸ਼ਨ ਗਜਨ ਸਿੰਘ, ਫਰੀਦਾਬਾਦ ਦੇ ਗੁਰੂਦੁਆਰਾ ਦੇ ਪ੍ਰਧਾਨ ਗੁਰਬਕਸ਼ ਸਿੰਘ, ਨਿਸਿੰਗ ਦੇ ਗੁਰੂਦੁਆਰਾ ਪ੍ਰਧਾਨ ਗੁਰਦੀਪ ਸਿੰਘ ਚਾਵਲਾ, ਕਰਨਾਲ ਗੁਰੂਦੁਆਰਾ ਦੇ ਪ੍ਰਧਾਨ ਐਚ.ਐਸ.ਬਖ਼ਸ਼ੀ, ਕੁਰੂਕਸ਼ੇਰਤ ਦੇ ਹਰਦੀਪ ਸਿੰਘ ਨਾਗਰ, ਆਰ.ਐਸ.ਐਸ. ਅਸੰਧ ਦੇ ਹਰਜੀਤ ਸਿੰਘ ਮੋਂਗਾ, ਐਸ.ਪੀ.ਜੀ.ਸੀ. ਪਟਿਆਲਾ ਦੇ ਮੈਂਬਰ ਹਰਪਾਲ ਸਿੰਘ, ਅੰਬਾਲਾ ਦੇ ਮੈਂਬਰ ਐਚ.ਐਸ.ਜੀ.ਪੀ.ਸੀ. ਹਰਪ੍ਰਤੀ ਸਿੰਘ ਨਰੂਲਾ, ਪਿੰਜੌਰ ਦੇ ਹਰਵਿੰਦਰ ਪਾਲਾ ਸਿੰਘ ਬਿੰਦੂ, ਜੀਂਦ ਦੇ ਜਗਦੀਸ਼ ਆਹੂਜਾ, ਨਿਮਨਾਬਾਦ ਦੇ ਜਗਦੀਸ਼ ਸਿੰਘ ਝਿੰਡਾ, ਚੰਡੀਗੜਦੇ ਜਗਜੀਤ ਸਿੰਘ ਦਰਦੀ, ਯਮੁਨਾਨਗਰ ਦੇ ਦੋ ਸੜਕਾ ਸਿੱਖ ਨੇਤਾ ਜਸਬੀਰ ਸਿੰਘ, ਸੋਨੀਪਤ ਵੰਜਾਰਾ ਮੈਂਬਰ ਘੁਮੰਤੂ ਬੋਰਡ ਹਰਿਆਣਾ ਦੇ ਜਸਮੇਰ ਸਿੰਘ, ਬਲੋਲੀ ਦੇ ਕਨਵਾਲ ਅਰੋੜਾ, ਕਰਨਾਲ ਦੇ ਕਰਨੈਲ ਸਿੰਘ, ਪਾਣੀਪਤ ਦੇ ਕਰਤਾਰ ਸਿੰਘ ਧਾਮੀਜਾ, ਬੀ.ਬੀ.ਬੀ.ਬੀ.ਐਸ.ਐਸ. ਰੋਹਤਕ ਦੇ ਐਮ.ਐਲ ਮਕੱੜ, ਪਲਵਲ ਦੇ ਰਹਿਣ ਵਾਲੇ ਤੇ ਜੀ.ਐਨ.ਜੀ. ਕਾਲਜ ਯਮੁਨਾਨਗਰ ਦੇ ਮਹਾਸਕੱਤਰ ਐਮ.ਐਸ.ਸਾਹਨੇ, ਯਮੁਨਾਨਗਰ ਦੇ ਮਨਮੋਹਨ ਸਿੰਘ, ਤਰਾੜਵੀ ਦੇ ਟਰੱਸਟ ਇੰਜੀਨੀਅਰਿੰਗ ਲੋਹਗੜਦੇ ਮਨੋਜ ਢਿੰਗਰਾ, ਪ੍ਰਧਾਨ ਗੁਰੂਦੁਆਰਾ ਮਾਡਲ ਟਾਊਨ ਕੁਰੂਕਸ਼ੇਤਰ ਦੇ ਮੋਹਨਜੀਤ ਸਿੰਘ, ਪ੍ਰਧਾਨ ਗੁਰੂਦੁਆਰਾ ਰੋਹਤਕ ਦੇ ਮੋਹਿੰਦਰ ਸਿੰਘ ਚਾਵਲਾ (ਰੁਬੀ) ਮੈਂਬਰ ਹੋਣਗੇ|ਇਸ ਤਰਾਂ, ਐਨ.ਜੀ.ਐਫ. ਰੋਡਿਓ ਹਾਂਸੀ ਦੇ ਮੁਕੇਸ਼ ਗੰਭੀਰ, ਲਾਡਵਾ ਦੇ ਸੀਨੀਅਰ ਮੈਂਬਰ ਲੋਹਗੜਟੀਮ ਪੀ.ਪੀ.ਸਿੰਘ, ਫਰੀਦਾਬਾਦ ਦੇ ਡਿਪਟੀ ਪ੍ਰਧਾਨ ਲੋਹਗੜਟੀਮ ਪਰਮਜੀਤ ਸਿੰਘ, ਝਿਵੇਰੀ ਪ੍ਰੇਸੀਡੇਂਟ ਤਰਾਵੜੀ, ਗੁਰੂਦੁਆਰਾ ਦੇ ਪ੍ਰਤਾਪ ਸਿੰਘ, ਸਿਰਸਾ ਬੀ.ਬੀ.ਐਸ.ਬੀ.ਐਸ.ਐਸ. ਦੇ ਪ੍ਰੀਤਮ ਸਿੰਘ ਭਯਾਨਾਂ, ਦਿੱਲੀ ਦੇ ਰਾਜ ਗੁਰਮੀਤ ਸਿੰਘ, ਪੰਚਕੂਲਾ ਬੀ.ਬੀ.ਐਸ.ਬੀ.ਐਸ.ਐਸ. ਦੇ ਸ੍ਰੀਰਾਮ ਸਿੰਘ ਹੰਸ, ਪਾਣੀਪਤ ਦੇ ਰਣਜੀਤ ਸਿੰਘ ਢਿੰਗਰਾ, ਪਾਣੀਪਤ ਬੀ.ਬੀ.ਐਸ.ਬੀ.ਐਸ. ਦੇ ਰਵਿੰਦਰ ਸਿੰਘ, ਨੂੰਹ ਬਿਟਾਰਾ ਟੂਲਸ ਲਿਮਿਟਡ ਦੇ ਸਤਿੰਦਰ ਸਿੰਘ ਬੰਗਾ, ਮਹਿਮ ਦੇ ਸਤਪਾਲ ਸਿੰਘ, ਪਿਹੋਵਾ ਗਵਰੀ ਸਿੱਖ ਸਕੋਲਰ ਦੇ ਸੁਰਦਰਸ਼ਨ ਸਿੰਘ, ਅੰਬਾਲਾ ਕੈਂਟ ਹਿੰਦ ਹਾਈਡ੍ਰੋਲਿਕ ਲਿਮਟਿਡ ਦੇ ਸੁਖਾ ਸਿੰਘ, ਨਾਰਾਇਣਗੜਮੰਡੇਬਰ ਗੁਰੂਦੁਆਰਾ ਦੇ ਸੁੱਖਵਿੰਦਰ ਸਿੰਘ, ਹਾਂਸੀ ਦ ਸਨੀ ਹੰਸ, ਗੁਰੂਗ੍ਰਾਮ ਦੇ ਵੈਦਵਾਲਾ ਸਿੱਖ ਨੇਤਾ ਸੁਰਿੰਦਰ ਸਿੰਘ, ਪਾਣੀਪਤ ਦੇ ਟੀ.ਪੀ.ਸਿੰਘ, ਭਿਵਾਨੀ ਦੇ ਸਾਬਕਾ ਪ੍ਰਧਾਨ ਧਰਮ ਪ੍ਰਚਾਰ, ਡੀ.ਐਸ.ਜੀ.ਪੀ.ਸੀ. ਤਰਸੇਮ ਸਿੰਘ, ਹਿਸਾਰ ਇੰਪੀਰਿਅਲ ਆਟੋ ਦੇ ਤਰੂਣ ਲਾਂਬਾ, ਦਿੱਲੀ ਦੇ ਵਿਮਲ ਖੁਰਾਨਾ, ਯਮੁਨਾਨਗਰ ਦੇ ਰਣਦੀਪ ਜੌਹਰ ਪੁੱਤਰ ਸ੍ਰੀ ਭੁਪੇਂਦਰ, ਰਾਈ ਦੇ ਬਲਦੇਵ ਸਿੰਘ, ਅੰਬਾਲਾ ਦੇ ਚਰਣਜੀਤ ਸਿੰਘ ਸੇਠੀ, ਫਰੀਦਾਬਾਦ ਦੇ ਕੁਲਦੀਪ ਸਿੰਘ, ਚਿਕਾ ਦੇ ਹਰਪਾਲ ਸਿੰਘ ਅਤੇ ਕਰਨਾਲ ਦੇ ਪ੍ਰਣਪਾਲ ਸਿੰਘ ਪੰਨੂ ਨੂੰ ਕਮੇਟੀ ਦਾ ਮੈਂਬਰ ਨਾਮਜਦ ਕੀਤਾ ਗਿਆ ਹੈ|


