- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਵੱਲੋਂ ਇੰਟਰਨੈਸ਼ਨਲ ਸੋਲਰ ਅਲਾਇੰਸ ਨਾਲ ਸਮਝੌਤਾ
ਚੰਡੀਗੜ – ਹਰਿਆਣਾ ਸਰਕਾਰ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈ.ਐਸ.ਏ.) ਨਾਲ ਅਜ ਇਕ ਸਮਝੌਤਾ ਕੀਤਾ, ਜਿਸ ਦੇ ਤਹਿਤ ਹਰ ਸਾਲ ਕਲਪਨਾ ਚਾਵਲਾ ਹਰਿਆਣਾ ਸੋਲਰ ਐਵਾਰਡ ਇੰਟਰਨੈਸ਼ਨਲ ਸੋਲਰ ਅਲਾਇੰਸ ਵਲੋਂ ਚੁਣੇ ਵਿਗਿਆਨਕਾਂ ਨੂੰ ਦਿਤਾ ਜਾਵੇਗਾ। ਕਲਪਨਾ ਚਾਵਲਾ ਹਰਿਆਣਾ ਸੋਲਰ ਐਵਾਰਡ ਲਈ ਅਜ ਜੋ ਸਮਝੌਤਾ ਕੀਤਾ ਗਿਆ, ਉਸ ਵਿਚ ਹਰਿਆਣਾ ਸਰਕਾਰ ਵਲੋਂ ਨਵ ਤੇ ਨਵੀਕਰਣੀਆ ਊਰਜਾ ਵਿਭਾਗ ਦੇ ਵਧੀਕ ਮੁਖ ਸਕਤਰ ਪੀ.ਕੇ.ਮਹਾਪਾਤਰਾ ਅਤੇ ਆਈ.ਐਸ.ਏ. ਵਲੋਂ ਡਾਇਰੈਕਟਰ ਜਨਰਲ ਉਪੇਂਦਰ ਤ੍ਰਿਪਾਠੀ ਨੇ ਸਮਝੌਤੇ ‘ਤੇ ਹਸਤਾਖਰ ਕੀਤੇ? ਇਸ ਮੌਕੇ ‘ਤੇ ਹਰਿਆਣਾ ਦੇ ਨਵ ਤੇ ਨਵੀਕਰਣੀ ਰਾਜ ਮੰਤਰੀ ਡਾ.ਬਨਵਾਰੀ ਲਾਲ ਅਤੇ ਕੇਂਦਰੀ ਨਵ ਤੇ ਨਵੀਕਰਣੀਆ ਮੰਤਰੀ ਡਾ. ਆਰ.ਕੇ.ਸਿੰਘ ਅਤੇ ਹਰੇਡਾ ਦੇ ਚੇਅਰਮੈਨ ਸ਼ੈਲੇਂਦਰ ਸ਼ੁਕਲਾ ਵੀ ਹਾਜਿਰ ਸਨ? ਇਹ ਸਮਝੌਤਾ ਨੋਇਡਾ ਵਿਚ ਆਯੋਜਿਤ ਕੀਤੇਜਾ ਰਹੇ ਇੰਡਿਆ-ਆਈ.ਐਸ.ਏ. ਪਾਟਰਨਰਸ਼ਿਪ ਰਿਨਿਊਲ ਐਨਜਰੀ ਇੰਨਵੈਸਟਰ ਮੀਟ ਅਤੇ ਐਕਸਪੋ ਵਿਚ ਆਈ.ਐਸ.ਏ. ਦੀ ਪਹਿਲੀ ਜਨਰਲ ਅਸੈਂਬਲੀ ਦੌਰਾਨ ਕੀਤਾ ਗਿਆ। ਵਰਣਨਯੋਗ ਹੈ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ 121 ਦੇਸ਼ਾਂ ਦਾ ਸਮੂਹ ਹੈ, ਜੋ ਹਰ ਸਾਲ ਵਧੀਆ ਕੰਮ ਕਰਨ ਵਾਲੇ ਵਿਗਿਆਨਕਾਂ ਨੂੰ ਸਨਮਾਨਿਤ ਕਰੇਗਾ ਅਤੇ ਇੰਨਾਂ ਵਿਗਿਆਨਕਾਂ ਨੂੰ ਕਲਪਨਾ ਚਾਵਲਾ ਹਰਿਆਣਾ ਸੋਲਰ ਐਵਾਰਡ ਦਿਤਾ ਜਾਵੇਗਾ? ਇਸ ਲਈ ਹਰਿਆਣਾ ਸਰਕਾਰ ਨੇ 10 ਕਰੋੜ ਰੁਪਏ ਦਾ ਫਿਕਸਡ ਡਿਪੋਜਿਟ ਕੀਤਾ ਹੈ ਅਤੇ ਇਸ ਫਿਕਸ ਡਿਪੋਜਿਟ ਤੋਂ ਜੋ ਵਿਆਜ ਪ੍ਰਾਪਤ ਹੋਵੇਗਾ, ਉਸ ਨੂੰ ਐਵਾਰਡ ਮਨੀ ਵਜੋਂ ਵਰਤੋਂ ਕੀਤੀ ਜਾਵੇਗੀ।


