- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਿੰਦੀ ਪੱਤਰਕਾਰਿਤਾ ਦਿਵਸ ਦੇ ਮੌਕੇ ‘ਤੇ ਪੱਤਰਕਾਰ ਬੰਧੂਆਂ ਨੂੰ ਦਿਲੋ ਵਧਾਈ ਤੇ ਸ਼ੁਭਕਾਮਨਾਵਾਂ – ਸਹਿਕਾਰਿਤਾ ਮੰਤਰੀ
ਹਿੰਦੀ ਪੱਤਰਕਾਰਿਤਾ ਦਿਵਸ ਦੇਸ਼ ਲਈ ਇਕ ਮਾਣ ਦਾ ਦਿਨ – ਸਹਿਕਾਰਿਤਾ ਮੰਤਰੀ
ਚੰਡੀਗੜ੍ਹ- ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਹਿੰਦੀ ਪੱਤਰਕਾਰਿਤਾ ਦਿਵਸ ਦੇ ਮੌਕੇ ‘ਤੇ ਪੱਤਰਕਾਰ ਬੰਧੂਆਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਹਿੰਦੀ ਪੱਤਰਕਾਰਿਤਾ ਦਿਵਸ ਦੇਸ਼ ਦੇ ਲਈ ਇਕ ਮਾਣ ਦਾ ਦਿਨ ਹੈ। ਅੱਜ ਵਿਸ਼ਵ ਵਿਚ ਹਿੰਦੀ ਦੇ ਵੱਧਦੀ ਹੋਂਦ ਅਤੇ ਸਨਮਾਨ ਵਿਚ ਹਿੰਦੀ ਪੱਤਰਕਾਰਿਤਾ ਦਾ ਵਿਸ਼ੇਸ਼ ਯੋਗਦਾਨ ਹੈ। ਹਿੰਦੀ ਪੱਤਰਕਾਰਿਤਾ ਦੀ ਇਕ ਇਤਿਹਾਸਕ ਤੇ ਸਵਰਣਿਮ ਯਾਤਰਾ ਹੀ ਹੈ ਜਿਸ ਵਿਚ ਸੰਘਰਸ਼, ਕਈ ਪੜਾਅ ਤੇ ਸਫਲਤਾਵਾਂ ਵੀ ਸ਼ਾਮਿਲ ਹਨ।ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਸਮਾਜ ਦਾ ਹਰਕੇ ਵਰਗ ਹਿੰਦੀ ਪੱਤਰਕਾਰਿਤਾ ਦੇ ਨਾਲ ਆਪਣੇ ਆਪਨੂੰ ਜੁੜਿਆ ਹੋਇਆ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾ ਕੇ ਉਨ੍ਹਾਂ ਨੂੰ ਸਜਗ ਭਾਰਤ ਦਾ ਹਿੱਸਾ ਬਨਾਉਣ ਵਿਚ ਸਹਾਇਕ ਮੀਡੀਆ ਦੇ ਸੁਤੰਤਰ ਪੱਤਰਕਾਰਾਂ ਅਤੇ ਛਾਇਆਕਾਰਾਂ ਨੂੰ ਉਹ ਦਿਲ ਦੀ ਡੁੰਘਾਈਆਂ ਤੋਂ ਨਮਨ ਕਰਦੇ ਹਨ।


