ਹਰਿਆਣਾ ਦੇ ਮੁੱਖ ਮੰਤਰੀ ਵੱਲੋਂ 15 ਜ਼ਿਲ੍ਹਿਆਂ ਲਈ 40 ਸੜਕਾਂ ਦੇ ਟੈਂਡਰ ਨੂੰ ਮਨਜ਼ੂਰੀ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ 15 ਜਿਲਿਆਂ ਦੀ 40 ਸੜਕਾਂ ਦੇ ਮਜਬੂਤੀ ਲਈ 160 ਕਰੋੜ ਰੁਪਏ ਰਕਮ ਦੇ ਟੈਂਡਰ ਮੰਗੇ ਜਾਣ ਨੂੰ ਮੰਜੂਰੀ ਪ੍ਰਦਾਨ ਕਰ ਦਿਤੀ ਹੈ। ਉਨਾਂ ਨੇ ਨਬਾਰਡ ਦੇ ਤਹਿਤ ਇੰਨਾਂ ਸੜਕਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਮਜਬੂਤੀਕਰਨ ਦੇ ਨਿਰਦੇਸ਼ ਦਿਤੇ ਹਨ ਤਾਂ ਜੋ ਆਮ ਜਨਤਾ ਦੀ ਆਵਾਜਾਈ ਆਸਾਨ ਹੋ ਸਕੇ।

VIA PUNJAB